Wednesday, November 25, 2026

ਪੰਜਾਬੀ

ਪ੍ਰੋ: ਮਨੂੰ ਸ਼ਾਹੀ ਨੂੰ ਆਗੂਆਂ ਵਲੋਂ ਭਾਵਭਿੰਨੀ ਸ਼ਰਧਾਂਜਲੀ

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ: ਊਧਮ ਸਿੰਘ ਸ਼ਾਹੀ ਦੇ ਪੁੱਤਰ ਅਤੇ ਉੱਘੇ ਸਬਜ਼ੀ ਵਿਗਿਆਨੀ ਪ੍ਰੋ: ਮਨ ਸਿਮਰਨ ਸਿੰਘ ਸ਼ਾਹੀ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਕਬੀਰ ਪਾਰਕ ਵਿਖੇ ਹੋਇਆ।ਜਿਥੇ ਵੱਖ-ਵੱਖ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਆਗੂਆਂ, ਉੱਘੇ ਲੇਖਕਾਂ, ਸ਼ਾਇਰਾਂ ਅਤੇ ਪ੍ਰੋਫੈਸਰ ਸਾਹਿਬਾਨ ਨੇ …

Read More »

ਕਲਮ ਦੀ ਅਜ਼ਾਦੀ ਤੇ ਗੌਰੀ ਲੰਕੇਸ ਦੇ ਕਾਤਲਾਂ ਨੂੰ ਗਿ੍ਰਫ਼ਤਾਰ ਕਰਨ ਲਈ ਮੁਜ਼ਾਹਰਾ

ਐਸ.ਡੀ.ਐਮ ਸਮਰਾਲਾ ਨੂੰ ਦਿੱਤਾ ਮੰਗ ਪੱਤਰ ਸਮਰਾਲਾ, 21 ਸਤੰਬਰ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵੱਲੋਂ ਕਨਵੀਨਰ ਕੁਲਵੰਤ ਸਿੰਘ ਤਰਕ ਦੀ ਅਗਵਾਈ ’ਚ ਐਸ.ਡੀ.ਐਮ ਸਮਰਾਲਾ ਦੇ ਦਫ਼ਤਰ ਅੱਗੇ ਕਰਨਾਟਕਾ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ ਦੇ ਕੀਤੇ ਗਏ ਫਿਰਕੂ ਕਾਤਲੀ ਟੋਲੇ ਵੱਲੋਂ ਕਤਲ ਤੇ ਕਲਮ ਦੀ ਅਜ਼ਾਦੀ ਲਈ ਲੋਕ ਵਿਰੋਧੀ ਤਾਕਤਾਂ ਖਿਲਾਫ ਰੋਹਮਈ ਰੈਲੀ ਤੇ ਮਾਰਚ ਕੀਤਾ ਗਿਆ।ਰੈਲੀ …

Read More »

ਬਲਾਕ ਪ੍ਰਾਇਮਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਨੇ ਜਿੱਤਾਂ ਦੇ ਗੱਡੇ ਝੰਡੇ

ਸਮਰਾਲਾ, 22 ਸਤੰਬਰ (ਪੰਜਾਬ ਪੋਸਟ- ਕੰਗ) – ਬੀਤੇ ਦਿਨੀਂ ਬਲਾਕ ਸਮਰਾਲਾ-2 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸਮਸ਼ਪੁਰ ਵਿਖੇ ਹੋਈਆਂ। ਜਿਹਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਨੇ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਇਨਾਂ ਪ੍ਰਾਪਤੀਆਂ ਲਈ ਸਕੂਲ ਇੰਚਾਰਜ ਪੁਸ਼ਪਿੰਦਰ ਸਿੰਘ ਪਿੰਡ ਦੇ ਸੱਜਣਾ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਜੇਤੂ ਬੱਚਿਆਂ  ਨੂੰ ਸਨਮਾਨਿਤ ਵੀ ਕੀਤਾ ਗਿਆ।ਇਹਨਾਂ ਖੇਡਾਂ ਵਿੱਚ ਖੋ-ਖੋ ਲੜਕੇ, ਲੜਕੀਆਂ …

Read More »

ਕੈਪਟਨ ਸਰਕਾਰ ਆਪਣੇ ਵਾਆਦਿਆਂ ਤੋਂ ਮੁਕਰੀ ਤੇ ਬਾਦਲ ਨੇ 10 ਸਾਲ ਲੁੱਟਿਆ- ਵਰਿੰਦਰ ਸੇਖੋਂ

ਸਮਰਾਲਾ, 22 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਦੇ ਲੋਕਾਂ ਨੂੰ ਪਿਛਲੇ 10 ਸਾਲਾਂ ਵਿੱਚ ਬਾਦਲ ਸਰਕਾਰ ਨੇ ਲੁੱਟ ਕੇ ਪੰਜਾਬ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ, ਉਸ ਤੋਂ ਬਾਅਦ ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸੱਤਾ ਸੰਭਾਲੀ ਸੀ, ਪ੍ਰੰਤੂ ਪੰਜਾਬ ਦੇ ਲੋਕ ਛੇ ਮਹੀਨੇ ਬਾਅਦ ਹੀ  ਕੈਪਟਨ ਦੀ ਸਰਕਾਰ ਬਣਾ ਪਛਤਾ ਰਹੇ …

Read More »

ਪਿੰਡ ਹੇਡੋਂ ਵਿਖੇ ਦੋ ਰੋਜਾ ਕਬੱਡੀ ਟੂਰਨਾਮੈਂਟ 26, 27 ਤੇ ਕੁਸ਼ਤੀ ਦੰਗਲ 28 ਸਤੰਬਰ ਨੂੰ

ਸਮਰਾਲਾ, 22 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਹੇਡੋਂ ਵਿਖੇ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਡੇਰਾ ਬਾਬਾ ਮਨੋਹਰ ਦਾਸ ਵਿਖੇ ਕਬੱਡੀ ਟੂਰਨਾਮੈਂਟ ਅਤੇ ਵਿਸ਼ਾਲ ਕੁਸ਼ਤੀ ਦੰਗਲ 26, 27 ਅਤੇ 28 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਦੀਪ ਸਿੰਘ ਨੇ ਦੱਸਿਆ ਕਿ 26 ਸਤੰਬਰ ਨੂੰ ਕਬੱਡੀ 28, 32, 42 ਅਤੇ 52 ਕਿਲੋ ਦੇ ਮੁਕਾਬਲੇ ਹੋਣਗੇ।ਇਸ …

Read More »

ਜਿਲਾ ਚੋਣ ਅਫ਼ਸਰ ਵਲੋਂ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਸੈਲ ਦਾ ਨਿਰੀਖਣ

ਪਠਾਨਕੋਟ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫ਼ਸਰ ਸ੍ਰੀਮਤੀ ਨੀਲਿਮਾ ਨੇ 21 ਸਤੰਬਰ ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਦਫਤਰ ਜਿਲਾ ਲੋਕ ਸੰਪਰਕ ਅਫਸਰ ਵਿਖੇ ਲੋਕ ਸਭਾ ਗੁਰਦਾਸਪੁਰ ਦੀ ਉਪ ਚੋਣ ਸਬੰਧੀ ਜ਼ਿਲਾ ਪੱਧਰ ’ਤੇ ਗਠਿਤ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ) ਦਾ ਦੋਰਾ ਕੀਤਾ।ਇਸ ਮੋਕੇ ਤੇ ਉਨਾਂ ਜ਼ਿਲਾ ਪੱਧਰ ’ਤੇ ਗਠਿਤ ਮੀਡੀਆ ਸਰਟੀਫਿਕੇਸ਼ਨ ਐਂਡ …

Read More »

‘ਕਿਰਦਾਰ-ਏ-ਸਰਦਾਰ’ ਫ਼ਿਲਮ ਬਣਾਉਣ ਵਾਲੀ ਘਰੇਲੂ ਔਰਤ ਦੀ ਆਵਾਜ਼

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਲੰਬੇ ਸਮੇਂ ਤੋਂ ਪੰਜਾਬੀ ਸਿਨੇਮੇ ਨੂੰ ਨਿਵੇਕਲੇ ਵਿਸ਼ੇ ਦੇਣ ਵਾਲੀਆਂ ਫ਼ਿਲਮਾਂ ਵਿੱਚ ਇਹ ਅਜਿਹੀ ਫਿਲਮ ਪੰਜਾਬੀ ਪਰਦੇ ’ਤੇ ਆ ਰਹੀ ਹੈੇ ਜਿਸ ਨੂੰ ਪਰਦੇ ’ਤੇ ਉਤਾਰ ਰਹੀ ਹੈ ਇਕ ਅਜਿਹੀ ਘਰੇਲੂ ਔਰਤ ਜੋ ਕਿ ਫ਼ਿਲਮ ਬਾਰੇ ਕੁੱਝ ਵੀ ਗਿਆਨ ਨਹੀਂ ਰੱਖਦੀ।ਫਿਰ ਵੀ ਆਪਣੀ ਅੰਤਰਆਤਮਾ ਦੀ ਆਵਾਜ਼ `ਤੇ …

Read More »

ਗੋਡਿਆਂ ਭਾਰ ਸੰਭਾਲਣ ਤੋਂ ਅਸਮਰੱਥ ਫਿਰ ਤੋਂ ਹੋਇਆ ਤੰਦਰੁਸਤ

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਫਰੀਦਕੋਟ ਦੇ ਪਿੰਡ ਝਖੜ ਵਾਲਾ ਦੇ 67 ਸਾਲ ਦੇ ਆਤਮਾ ਸਿੰਘ ਤਕਰੀਬਨ ਦਸ ਸਾਲ ਤੋਂ ਗੋਡਿਆਂ ਦੀ ਸਮੱਸਿਆ ਕਾਰਨ ਹੋਇਆ ਅਸਮਰਥ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਅਮਿ੍ਰਤ ਗੁਪਤਾ ਕੋਲ ਜਾਂਚ ਕਰਾਉਣ ਪਹੰੁਚਿਆ ਅਤੇ ਜਾਂਚ ਉਪੰਰਤ ਡਾਕਟਰ ਦੀ ਸਲਾਹ ਮੁਤਾਬਕ ਖਬੇ ਗੋਡੇ ਨੂੰ ਬਦਲਵਾਇਆ।ਗੋਡਾ ਬਦਲਣ ਦੇ ਕਰੀਬ 48 …

Read More »

ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਕਬਰਵਾਲਾ ਵਿਖੇ ਦੁਕਾਨਾਂ ਦੀ ਜਾਂਚ ਕੀਤੀ

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਵਲ ਸਰਜਨ ਡਾਕਟਰ ਸੁਖਪਾਲ ਸਿੰਘ ਬਰਾੜ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਦੀ ਅਗਵਾਈ ਹੇਠ ਪੀ.ਐਚ.ਸੀ.ਆਲਮਵਾਲਾ ਦੀ ਇੱਕ ਟੀਮ ਵੱਲੋਂ ਪਿੰਡ ਕਬਰਵਾਲਾ ਵਿਖੇ ਕੋਟਪਾ ਅਧੀਨ ਦੁਕਾਨਾਂ ਦੀ ਜਾਂਚ ਕੀਤੀ।ਤੰਬਾਕੂ ਦੀ ਵਿਕਰੀ ਸਮੇਂ ਵਰਤੀਆਂ ਜਾਂਦੀਆਂ ਖ਼ਾਮੀਆਂ ਕਾਰਨ ਅੱਠ ਚਲਾਨ ਵੀ ਕੀਤੇ ਗਏ।ਸਿਹਤ ਵਿਭਾਗ ਦੀ ਇੱਕ …

Read More »

ਨਰਮੇ ਦੀ ਖ੍ਰੀਦ ਨਾ ਹੋਣ `ਤੇ ਦੁੱਖੀ ਕਿਸਾਨਾਂ ਮਾਰਕਿਟ ਕਮੇਟੀ ਦਫ਼ਤਰ ਮੂਹਰੇ ਕੀਤੀ ਨਾਅਰੇਬਾਜ਼ੀ

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵੱਲੋਂ ਅਚਾਨਕ ਨਰਮੇ ਦੀ ਖ੍ਰੀਦ ਤੇ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੰਡ ’ਚ ਕੀਤੇ ਵਾਧੇ ਕਾਰਨ ਪੂਰੇ ਪੰਜਾਬ ’ਚ ਨਰਮਾ ਵਪਾਰੀਆਂ ਵੱਲੋਂ ਨਰਮੇ ਦੀ ਖ੍ਰੀਦ ਬੰਦ ਕਰ ਦੇਣ ਨਾਲ ਪੰਜਾਬ ਦੇ ਕਿਸਾਨਾਂ ਅਤੇ ਆੜਤੀਆਂ ’ਚ ਰੋਸ ਪੈਦਾ ਹੋ ਰਿਹਾ ਹੈ।ਇਸ ਕਾਰਨ ਕਿਸਾਨਾਂ ਵੱਲੋਂ ਸੰਗਤ ਮੰਡੀ ਦੇ …

Read More »