ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਵਿੱਚ ਹਾਜਰ ਵੱਖ-ਵੱਖ ਜਿਲ਼ਿਆਂ ਤੋਂ ਮਹਿਲਾ ਕੈਬਨਿਟ ਮੈਂਬਰ।
Read More »ਪੰਜਾਬੀ
ਜਲੰਧਰ ਦੀ ਲਾਇਨਜ਼ ਕੈਬਨਿਟ ਮੀਟਿੰਗ – ਵੱਡੀ ਗਿਣਤੀ `ਚ ਪੁੱਜੇ ਕੈਬਨਿਟ ਮੈਂਬਰ
ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਦੌਰਾਨ ਹਾਲ ਵਿੱਚ ਹਾਜਰ ਵੱਖ-ਵੱਖ ਜਿਲ਼ਿਆਂ ਦੇ ਲਾਇਨਜ਼ ਕੈਬਨਿਟ ਮੈਂਬਰ।
Read More »ਜਿਲੇ ਦੇ ਵਿਭਾਗਾਂ/ ਮਿਊਂਸੀਪਲ ਕਾਰਪੋਰੇਸ਼ਨ ਤੇ ਕਮੇਟੀਆਂ ਦੇ ਦਫਤਰ ਸ਼ਨੀਵਾਰ-ਐਤਵਾਰ ਵੀ ਖੁੱਲੇ ਰਹਿਣਗੇ
ਪਠਾਨਕੋਟ, 21 ਸੰਤਬਰ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 01-ਗੁਰਦਾਸਪੁਰ (ਜਨਰਲ) ਦੀ ਉਪ ਚੋਣ ਦਾ ਕਰਵਾਉਂਣ ਦਾ ਐਲਾਨ 12 ਸਤੰਬਰ, 2017 ਨੂੰ ਕੀਤਾ ਗਿਆ ਸੀ। ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜਿਲੇ ਦੇ ਤਿੰਨ ਅਸੈਂਬਲੀ ਸੈਗਮੈਂਟ (001-ਸੁਜਾਨਪੁਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਲੋਕ ਸਭਾ ਹਲਕਾ 01-ਗੁਰਦਾਸਪੁਰ ਦੇ …
Read More »ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੁਕਤਾ ਕੈਂਪ ਲਾਇਆ
ਪਠਾਨਕੋਟ, 21 ਸੰਤਬਰ (ਪੰਜਾਬ ਪੋਸਟ ਬਿਊਰੋ) – ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦੇਸ਼ ਭਰ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੁੱਲੇ ਵਿੱਚ ਸਾੜਣ ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅੱਗ ਲਗਾ ਕੇ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕ ਕਰਨ ਲਈ ਬਲਾਕ ਪਠਾਨਕੋਟ ਦੇ ਪਿੰਡ ਗੋਬਿੰਦਸਰ ਵਿੱਚ ਸਥਿਤ ਕਮਿਊਨਿਟੀ ਹਾਲ ਵਿੱਚ ਬਲਾਕ ਪੱਧਰੀ ਕੈਂਪ ਲਗਾਇਆ ਗਿਆ।ਇਸ …
Read More »ਝੁੱਗੀਆਂ-ਝੋਂਪੜੀਆਂ `ਚ ਜਾ ਕੇ ਗਰੀਬ ਤੇ ਅਨਪੜ ਬੱਚਿਆਂ ਲਈ ਜਾਗਰੂਕਤਾ ਕੈਂਪ ਲਗਾਇਆ
ਪਠਾਨਕੋਟ, 21 ਸੰਤਬਰ (ਪੰਜਾਬ ਪੋਸਟ ਬਿਊਰੋ) – ਜਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਸੁਰੱਖਿਆ ਅਫਸਰ ਜੋਤੀ ਸ਼ਰਮਾ ਦੁਆਰਾ ਮਲਿਕਪੁਰ ਵਿਖੇ ਝੁਗੀਆਂ-ਝੋਂਪੜੀਆਂ ਵਿੱਚ ਜਾ ਕੇ ਗਰੀਬ ਅਤੇ ਅਨਪੜ ਬੱਚਿਆਂ ਤੇ ਉਨਾਂ ਦੇ ਮਾਤਾ-ਪਿਤਾ ਲਈ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ।ਜਾਗਰੂਕਤਾ ਕੈਂਪ ਦੋਰਾਨ ਬਾਲ ਸੁਰੱਖਿਆ ਅਫਸ਼ਰ ਜੋਤੀ ਸ਼ਰਮਾ ਨੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅਗਰ ਉਹ ਆਪਣੇ ਬੱਚਿਆਂ ਨੂੰ ਪੜਾਉਂਦੇ …
Read More »ਟੀ.ਬੀ ਦੀ ਬੀਮਾਰੀ ਦੀ ਰੋਕਥਾਮ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਬਲੀਸਿਟੀ ਵੈਨ ਰਵਾਨਾ
ਪਠਾਨਕੋਟ, 21 ਸੰਤਬਰ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਅਤੇ ਸਟੇਟ ਹੈਲਥ ਸੁਸਾਇਟੀ ਆਰ.ਐਨ.ਟੀ.ਸੀ.ਪੀ, ਪੰਜਾਬ ਵਲੋਂ ਟੀ.ਬੀ ਦੀ ਬੀਮਾਰੀ ਦੀ ਰੋਕਥਾਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਸਟੇਟ ਤੋਂ ਆਈ ਟੀ.ਬੀ ਮੁਕਤ ਭਾਰਤ ਮੁਹਿੰਮ ਅਧੀਨ ਪਬਲੀਸਿਟੀ ਵੈਨ ਨੂੰ ਸਿਵਲ ਹਸਪਤਾਲ ਪਠਾਨਕੋਟ ਤੋਂ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ ਪਠਾਨਕੋਟ ਨੇ ਸਹਾਇਕ ਨਿਰਦੇਸ਼ਕ ਪੀ.ਐਚ.ਸੀ ਪੰਜਾਬ ਡਾ.ਪਰਮਿੰਦਰ ਪਾਲ ਕੌਰ ਦੀ …
Read More »ਮਾਝਾ ਪ੍ਰੈਸ ਕਲੱਬ ਦੀ ਇਕੱਤਰਤਾ `ਚ ਗੌਰੀ ਲੰਕੇਸ਼ ਦੀ ਕੀਤੀ ਗਈ ਹੱਤਿਆ ਦੀ ਨਿਖੇਧੀ
ਗਹਿਰੀ ਮੰਡੀ, 21 ਸਤੰਬਰ (ਪੰਜਾਬ ਪੋਸਟ- ਡਾ. ਨਰਿੰਦਰ ਸਿੰਘ) ਮਾਝਾ ਪ੍ਰੈਸ ਕੱਲਬ ਦੀ ਇਕ ਅਹਿਮ ਇਕੱਤਰਤਾ ਕਲੱਬ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਹੋਈ।ਹਰ ਮਹੀਨੇ ਹੋਣ ਵਾਲੀ ਇਸ ਇਕੱਤਰਤਾ ਦੌਰਾਨ ਬੀਤੇ ਦਿਨੀ ਕਰਨਾਟਕ ਵਿੱਚ ਉਘੀ ਪੱਤਰਕਾਰ ਤੇ ਸਮਾਜ ਸੇਵਿਕਾ ਗੌਰੀ ਲੰਕੇਸ਼ ਦੀ ਕੀਤੀ ਗਈ ਹੱਤਿਆ ਦੀ ਨਿਖੇਧੀ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ ਗਈ।ਪ੍ਰਧਾਨ ਗੁਰਦੀਪ ਸਿੰਘ …
Read More »ਡਿਸਟ੍ਰਿਕਟ ਗਵਰਨਰ 321-ਡੀ ਲਾਇਨ ਸਵਰਨ ਸਿੰਘ ਖਾਲਸਾ ਦੀ ਅਗਵਾਈ `ਚ ਹੋਈ ਲਾਇਨਜ਼ ਕੈਬਨਿਟ ਮੀਟਿੰਗ
ਜਲੰਧਰ, 20 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਵਿੱਚ ਹਾਜਰ ਵੱਖ-ਵੱਖ ਜਿਲ਼ਿਆਂ ਦੇ ਕੈਬਨਿਟ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਡਿਸਟ੍ਰਿਕਟ ਗਵਰਨਰ 321-ਡੀ ਲਾਇਨ ਸਵਰਨ ਸਿੰਘ ਖਾਲਸਾ।ਮੰਚ ਤੇ ਬਿਰਾਜਮਾਨ ਹਨ ਲਾਇਨ ਐਸ.ਕੇ ਪੁੰਜ ਵੀ.ਡੀ.ਜੀ -1, ਇਮੀਜ਼ੇਟ ਪਾਸਟ ਡਿਸਟ੍ਰਿਕ ਗਵਰਨਰ ਲਾਇਨ ਸੁਦੀਪ ਗਰਗ, ਪੀ.ਡੀ.ਜੀ ਲਾਇਨ ਏ.ਐਸ ਮਦਾਨ, ਲਾਇਨ ਕੁਲਦੀਪ ਸਿੰਘ, ਲਾਇਨ ਜੇ.ਐਸ.ਥਿੰਦ, ਲਾਇਨ …
Read More »ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਹੋਏ
ਅੰਮ੍ਰਿਤਸਰ 20 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਸ ਤਹਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ।ਇਨ੍ਹਾਂ ਭਾਸ਼ਣ ਮੁਕਾਬਲਿਆਂ ਵਿਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ਦੇ 34 ਸਕੂਲਾਂ ਵਿਚੋਂ ਆਏ …
Read More »ਗੁ. ਪਲਾਹ ਸਾਹਿਬ ਦਾ ਜੋੜ ਮੇਲੇ ‘ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਲੋਂ ਨਗਰ ਕੀਰਤਨ
ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ ਵਿਖੇ ਸਲਾਨਾ ਜੋੜ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਡਜ ਐਵੀਨਿਊ ਏਅਰ ਪੋਰਟ ਰੋਡ ਦੇ ਵਿਦਿਆਰਥੀਆਂ ਵਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਮਨਮੋਹਨ ਸਿੰਘ ਖੰਨਾ, …
Read More »
Punjab Post Daily Online Newspaper & Print Media