Wednesday, November 25, 2026

ਪੰਜਾਬੀ

ਗੁਰਬਾਣੀ ਕੰਠ ਮੁਕਾਬਲੇ `ਚ ਸਕੂਲ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਦਸਮੇਸ਼ ਪਬਲਿਕ ਹਾਈ ਸਕੂਲ ਦੇ 7 ਵਿਦਿਆਰਥੀਆਂ ਨੇ 550 ਸਾਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਦੇ ਤਹਿਤ ਗੁਰਬਾਣੀ ਕੰਠ ਸਮਾਗਮ ਜੋ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਕਰਵਾਇਆ ਗਿਆ, ਉਸ ਵਿਚ ਭਾਗ ਲਿਆ।ਗੁਰਦੁਆਰਾ ਭਾਈ ਤਾਰੂ ਸਿੰਘ ਜੀ ਪੂਹਲਾ ਸਾਹਿਬ …

Read More »

ਸਿਹਤ ਵਿਭਾਗ ਨੇ ਡੇਂਗੂ ਤੇ ਚਿਕਨਗੁਨੀਆ ਬੁਖਾਰ ਬਾਰੇ ਬੱਚਿਆਂ ਨੂੰ ਕੀਤਾ ਜਾਗਰੂਕ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – -ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ.ਐਚ.ਐਨ ਸਿੰਘ ਦੀ ਅਗਵਾਈ ਹੇਠ ਐਸ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਠਿੰਡਾ ਵਿਖੇ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਕੈੱਪ ਲਗਾਇਆ ਗਿਆ।ਏ.ਯੂ.ਓ ਨਛੱਤਰ ਸਿੰਘ ਅੇਤ ਐਸ.ਆਈ ਓਮ ਪ੍ਰਕਾਸ਼ ਨੇ ਡੇਂਗੂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਇੱਕ ਖਾਸ ਕਿਸਮ ਦੇ ਮਾਦਾ ਮੱਛਰ …

Read More »

ਵਿਰਾਸਤੀ ਪਿੰਡ ਜੈਪਾਲਗੜ ਵਿਖੇ 5 ਰੋਜ਼ਾ ਸਕਾਊਟ ਦਾ ਤਿ੍ਤੀਆ ਸੌਪਾਨ ਕੈਂਪ ਸ਼ੁਰੂ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਵਿਰਾਸਤੀ ਪਿੰਡ ਜੈਪਾਲਗੜ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ 17 ਜੁਲਾਈ ਤੋਂ 21 ਜੁਲਾਈ ਤੱਕ ਚੱਲਣ ਵਾਲੇ 5 ਰੋਜ਼ਾ ਸਕਾਊਟ ਦੇ ਤਿ੍ਰਤੀਆ ਸੌਪਾਨ ਕੈਂਪ ਦਾ ਆਗਾਜ਼ ਕੀਤਾ ਗਿਆ।ਇਹ ਕੈਂਪ ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਟਰੇਨਿੰਗ ਕਮਿਸ਼ਨਰ ਹਰਦਰਸ਼ਨ ਸਿੰਘ ਸੋਹਲ ਅਤੇ ਜਿਲਾ …

Read More »

ਬਾਬਾ ਫ਼ਰੀਦ ਕਾਲਜ ਦੇ ਕੌਮੀ ਸੇਵਾ ਯੋਜਨਾ ਕੈਂਪ ਦੌਰਾਨ ਜਾਗਰੂਕਤਾ ਰੈਲੀ ਕੱਢੀ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਦਿਓਣ ਵਿਖੇ ਚਲ ਰਹੇ ਬਾਬਾ ਫ਼ਰੀਦ ਕਾਲਜ ਦੇ 7 ਦਿਨਾਂ ਐਨ.ਐਸ.ਐਸ ਕੈਂਪ ਦੇ ਚੌਥੇ ਦਿਨ ਇੱਕ ਜਾਗਰੂਕਤਾ ਰੈਲੀ ਕੱਢੀ ਗਈ।ਇਸ ਰੈਲੀ ਨੂੰ ਡਿਪਟੀ ਡਾਇਰੈਕਟਰ ਬੀ.ਡੀ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਵਲੰਟੀਅਰਾਂ ਨੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਜਿਵੇਂ ਨਸ਼ੇ, ਭਰੁਣ ਹੱਤਿਆ, ਦਾਜ, …

Read More »

ਚੋਰ ਗਰੋਹ ਦੇ 6 ਮੈਂਬਰ ਆਏ ਪੁਲਿਸ ਅੜਿੱਕੇ – 24 ਮੋਟਰਸਾਈਕਲ ਬਰਾਮਦ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਬਠਿੰਡਾ ਅਤੇ ਸ਼ਹਿਰ ਬਠਿੰਡਾ ਅੰਦਰ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਠੱਲ ਪਾਉਣ ਲਈ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਜੇਰੇ ਨਿਗਰਾਨੀ ਦਵਿੰਦਰ ਸਿੰਘ ਐਸ.ਪੀ ਸਿਟੀ ਤੇ ਥਾਣਾ ਕੋਤਵਾਲੀ ਇੰਚਾਰਜ ਦਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੂੰ ਖੁਫ਼ੀਆਂ ਇਤਲਾਹ ਮਿਲੀ …

Read More »

ਮੁਫ਼ਤ ਫਿਜਿਓਥੋਰੇਪੀ ਕੈਂਪ ਲਗਾਇਆ ਗਿਆ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਰਾਧਾ ਕ੍ਰਿਸ਼ਨ ਸਮਿਤੀ ਵਲੋਂ ਗੁਰਭਵਨ ਕਿੱਕਰ ਬਾਜ਼ਾਰ ਵਿਚ ਮੁਫ਼ਤ ਫਿਜਿਓਥੋਰੇਪੀ ਕੈਂਪ ਲਗਾਇਆ ਗਿਆ।ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਨਰੇਸ਼ ਨਰੂਲਾ ਨੇ ਦੱਸਿਆ ਕਿ ਇਸ ਕੈਂਪ ’ਚ ਦੀਪਕ ਗਰੋਵਰ ਨਿੳੂਰੋ ਥੋਰੇਪਿਸਟ ਵਲੋਂ 80 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਸਿਹਤ ਸੰਭਾਲ ਲਈ ਹੋਰ ਵੀ ਕਈ ਗੁਰ ਦੱਸੇ ਗਏ।ਸਤਪਾਲ …

Read More »

ਹਰ ਸਿੱਖ ਪਾਸ ਸਵੈ-ਰੱਖਿਆ ਲਈ ਸ੍ਰੀ ਸਾਹਿਬ ਦਾ ਹੋਣਾ ਅਤੀ ਜ਼ਰੂਰੀ – ਜਥੇਦਾਰ ਗਿ. ਗੁਰਬਚਨ ਸਿੰਘ

ਕਿਹਾ ਹਰ ਸਿੱਖ ਮਾਈ ਭਾਈ ਨੂੰ ਖੰਡੇ-ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਨਣ ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀਂ ਹਰਿਆਣਾ ਦੇ ਕਰਨਾਲ ਜਿਲ੍ਹੇ ਵਿਖੇ ਵਾਪਰੇ ਦੁਖਾਂਤ ਦੀ ਇਲੈਕਟ੍ਰੋਨਿਕ ਮੀਡੀਆ ਵਿਚ ਵਾਇਰਲ ਹੋਈ ਵੀਡੀਓ ਜਿਸ ਵਿਚ ਇੱਕ ਸਿੱਖ ਨੌਜਵਾਨ ਬੱਚੇ ਵੱਲੋਂ ਬੱਸ ਅੰਦਰ ਸਿਗਰਟ ਪੀਣ ਤੋਂ ਮਨ੍ਹਾਂ ਕਰਨ ’ਤੇ ਕੁੱਝ ਗੁੰਡਿਆਂ ਵਲੋਂ ਭਾਵ ਸ਼ਰਾਰਤੀ ਅਨਸਰਾਂ ਜਿਨ੍ਹਾਂ ਦਾ …

Read More »

ਡੀ.ਏ.ਵੀ ਕਾਲਜ ਵਿਖੇ `ਚੇਂਜਿੰਗ ਟਰੈਂਡਸ ਐਂਡ ਜਾਬ ਐਵੇਨਿਊਜ਼` ਬਾਰੇ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਮਾਸ ਮੀਡੀਆ ਕਮਿਉਨਿਕੇਸ਼ਨ ਤੇ ਵੀਡੀਓੋ ਪ੍ਰੋਡਕਸ਼ਨ ਵਿਭਾਗ ਵਲੋਂ `ਚੇਂਜਿੰਗ ਟਰੈਂਡਸ ਐਂਡ ਜਾਬ ਐਵੇਨਿਊਜ਼` ਬਾਰੇ ਇੱਕ ਦਿਨਾ ਲੈਕਚਰ ਦਾ ਪ੍ਰਬੰਧ ਕੀਤਾ ਗਿਆ।ਇਸ ਲੈਕਚਰ ਵਿੱਚ ਮੁੰਬਈ ਤੋਂ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਸੀਨੀਅਰ ਪ੍ਰਿੰਸੀਪਲ ਕੋਰੇਸਪੋਂਡੇਂਟ ਅਤੇ ਨਿਊਜ਼ ਐਂਕਰ ਏਕਤਾ ਸੂਰੀ ਦਾ ਮਾਸ ਮੀਡੀਆ ਕਮਿਉਨਿਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਆਰਿਫ ਨਜ਼ੀਰ …

Read More »

ਗੁ. ਜਨਮ ਅਸਥਾਨ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਸਾਹਿਬ ਵਿਖੇ ਪੰਜ ਬਾਗਾਂ ਦਾ ਕੀਤਾ ਮਹੂਰਤ

ਅੰਮ੍ਰਿਤਸਰ, 18 ਜੁਲਾਈ (ਪ੍ਰੀਤਮ ਸਿੰਘ)  ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਵਿਖੇ ਲਗਾਏ ਗਏ ਪੰਜ ਬਾਗਾਂ ਦਾ ਮਹੂਰਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਭਾਈ ਹਰਮਿੰਦਰ ਸਿੰਘ, ਕੈਪਟਨ ਬਲਵੰਤ ਸਿੰਘ ਪਹੁਵਿੰਡ ਸਾਹਿਬ ਬਾਪੂ ਜਗੀਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਪਾੜਾ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ। …

Read More »

ਪਿੰਗਲਵਾੜੇ `ਤੇ ਪਏਗਾ 2 ਕਰੋੜ ਤੋਂ ਵੱਧ ਜੀ.ਐਸ.ਟੀ ਦਾ ਬੋਝ- ਬੀਬੀ ਇੰਦਰਜੀਤ ਕੌਰ

ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿੰਗਲਵਾੜਾ ਸੰਸਥਾ ਸਮਾਜ ਵੱਲੋਂ ਦੁਰਕਾਰੇ/ਤ੍ਰਿਸਕਾਰੇ, ਅਪੰਗ, ਲੂਲੇ੍ਹ-ਲੰਗੜੇ, ਅਪਾਹਿਜ, ਅਨਾਥ ਅਤੇ ਲਵਾਰਿਸਾਂ ਦਾ ਘਰ ਹੈ।ਪਿੰਗਲਵਾੜੇ ਵਿੱਚ ਇਸ ਸਮੇਂ 1764 ਮਰੀਜ਼ ਹਨ ਜੋ ਕਿ ਬਿਲਕੁਲ ਲਾਵਾਰਿਸ ਹਨ।ਇਹਨਾਂ ਮਰੀਜ਼ਾਂ ਦੀ ਦੇਖ-ਭਾਲ ਵਾਸਤੇ ਪੰਜਾਬ ਦੇ ਅਲਗ-ਅਲਗ ਥਾਵਾਂ ਤੇ ਜਿਵੇਂ ਕਿ ਅੰਮ੍ਰਿਤਸਰ, ਮਾਨਾਂਵਾਲਾ, ਪੰਡੋਰੀ ਵੜੈਚ, ਗੋਇੰਦਵਾਲ ਸਾਹਿਬ, ਜਲੰਧਰ, ਸੰਗਰੂਰ ਅਤੇ ਚੰਡੀਗੜ੍ਹ ਵਿੱਚ ਬ੍ਰਾਂਚਾਂ ਹਨ।ਇਹਨਾਂ ਮਰੀਜ਼ਾਂ ਵਾਸਤੇ ਰਾਸ਼ਨ, ਕਪੜਾ, …

Read More »