ਪੱਟੀ, 12 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਕੈਂਸਰ ਪੀੜਿਤ ਪਰਿਵਾਰਾਂ ਦੀ ਮਾਲੀ ਮਦਦ ਕਰਦੇ 20-20 ਹਜ਼ਾਰ ਰੁਪਏ ਦੇ ਚੈਕ ਦਿੱਤੇ। ਇਸ ਮੌਕੇ ਜਥੇ: ਭਾਟੀਆ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਦਰਸ਼ਨ ਕੌਰ ਮਰਹਾਣਾ, ਹਰਭਜਨ ਕੌਰ ਦਦੇਹਰ ਸਾਹਿਬ, ਗੁਰਮੇਜ਼ ਸਿੰਘ ਅਤੇ ਸ਼ਮਿੰਦਰ ਕੌਰ ਮਰੀਜ਼ਾਂ ਦੇ ਇਲਾਜ਼ ਲਈ 20-20 ਹਜ਼ਾਰ ਰੁਪਏ ਮਾਲੀ …
Read More »ਪੰਜਾਬੀ
ਸਮਾਜ ਸੁਧਾਰਕ ਕੰਮਾਂ ਲਈ ਹਮੇਸ਼ਾਂ ਯਾਦ ਕੀਤੇ ਜਾਣਗੇ ਮੋਹਾਲੀ ਤਬਦੀਲ ਹੋਏ – ਮੈਡਮ ਗਰੀਸ਼
ਭਰੂਣ ਹੱਤਿਆ, ਘਰੇਲੂ ਹਿੰਸਾ ਅਤੇ ਨਸ਼ਿਆਂ ਦੀ ਰੋਕਥਾਮ ’ਤੇ ਕੀਤਾ ਵੱਡਾ ਕੰਮ ਅੰਮਿ੍ਰਤਸਰ, 14 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਣਯੋਗ ਜੱਜ ਮੈਡਮ ਗਰੀਸ਼, ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਅੰਮਿ੍ਰਤਸਰ ਜੋ ਕਿ ਹੁਣ ਪਦ ਉਨਤ ਹੋ ਕੇ ਮੁਹਾਲੀ ਜਾ ਰਹੇ ਹਨ, ਨੇ ਆਪਣੇ ਦੋ ਸਾਲ ਦੀ ਅੰਮਿ੍ਰਤਸਰ ਸੇਵਾ ਦੌਰਾਨ ਬਤੌਰ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਹੁਤ ਸਾਰੇ ਸਮਾਜ ਸੁਧਾਰਕ ਕੰਮ ਕੀਤੇ, ਜਿਸ …
Read More »ਅਸ਼ਟਾਮ ਫਰੋਸ਼ਾਂ ਦੀ ਜਾਂਚ `ਚ ਕਈ ਖਾਮੀਆਂ ਆਈਆਂ ਸਾਹਮਣੇ
ਕਿਸੇ ਨੂੰ ਬਲੈਕ ਕਰਨ ਦੀ ਖੁੱਲ ਨਹੀਂ ਦਿੱਤੀ ਜਾ ਸਕਦੀ- ਡਿਪਟੀ ਕਮਿਸ਼ਨਰ ਅੰਮਿ੍ਰਤਸਰ, 14 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ਹਿਰ ਅਤੇ ਕਸਬਿਆਂ ਵਿਚ ਅਸ਼ਟਾਮ ਫਰੋਸ਼ਾਂ ਵੱਲੋਂ ਛੋਟੇ ਅਸ਼ਟਾਮਾਂ ਦੀ ਕੀਤੀ ਜਾ ਰਹੀ ਬਲੈਕ ਦੀ ਸੂਚਨਾ ਮਿਲਣ ’ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲਾ ਮਾਲ ਅਧਿਕਾਰੀ ਮੁਕੇਸ਼ ਕੁਮਾਰ ਨੂੰ ਉਕਤ ਮਸਲੇ ਦੀ ਜਾਂਚ ਦਾ ਹੁੱਕਮ ਬੀਤੇ ਦਿਨ ਕੀਤਾ ਸੀ, …
Read More »ਬਾਬਾ ਫ਼ਰੀਦ ਬੀ.ਐਡ ਕਾਲਜ ’ਚ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਬੀ.ਐਡ ਅਤੇ ਐਮ.ਏ ਐਜ਼ੂਕੇਸ਼ਨ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ‘ਇਕ ਛਿੱਟ ਚਾਨਣ ਦੀ’ ਦਾ ਆਯੋਜਿਨ ਕਰਦਿਆਂ ਪਾਰਟੀ ਦਾ ਬੀ.ਐਡ ਅਤੇ ਐਮ.ਏ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਮਿਲ ਕੇ ਪ੍ਰਬੰਧ ਕੀਤਾ।ਪਾਰਟੀ ਦਾ ਆਗਾਜ਼ ਬੀ.ਐਡ ਭਾਗ ਦੂਜਾ ਦੀ ਵਿਦਿਆਰਥਣ ਰਨਦੀਪ ਕੌਰ ਦੇ ਗੀਤ …
Read More »ਬੱਸਾਂ ਦੇ ਹਾਈਡਰੋਲਿਕ ਦਰਵਾਜਿਆਂ `ਤੇ ਪਾਬੰਦੀ ਲਗਾਈ ਜਾਵੇ ਜੱਟ ਭਲਾਈ ਸਭਾ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜੱਟ ਭਲਾਈ ਸਭਾ ਪੰਜਾਬ ਦੀ ਹੰਗਾਮੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਪੰਜਾਬ ਪ੍ਰਧਾਨ ਬਲਰਾਜ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਰਾਮਪੁਰਾ ਫਾਟਕ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਨੂੰ ਲੱਗੀ ਅੱਗ ਵਿੱਚ ਮਾਰੇ ਵਿਅਕਤੀਆਂ ਦੀ ਮੌਤ `ਤੇ ਅਫਸੋਸ ਪ੍ਰਗਟ ਕੀਤਾ ਗਿਆ।ਇਸ ਸਮੇਂ ਪ੍ਰੈਸ ਦੇ ਨਾਂ ਬਿਆਨ …
Read More »ਦਲ ਖਾਲਸਾ ਤੇ ਚੜਦੀ ਕਲਾ ਪੰਥਕ ਸੇਵਾ ਲਹਿਰ ਨੇ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਮੰਗੀ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਪ੍ਰੈਸ ਕਲੱਬ ’ਚ ਦਲ ਖਾਲਸਾ ਤੇ ਚੜਦੀਕਲਾ ਪੰਥਕ ਸੇਵਾ ਲਹਿਰ ਵਲੋਂ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਪਾਰਲੀਮੈਂਟ ਵਿਚ ਆਪਣੇ ਵਲੋਂ ਮੰਗ ਪੱਤਰ ਬਠਿੰਡਾ ਵਲੋਂ ਦੇ ਰਹੇ ਹਨ। ਉਨਾਂ ਦੱਸਿਆ ਕਿ ਜਿਹੜੇ ਸਿੱਖ ਸਿਆਸੀ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, …
Read More »ਬੱਚਿਆਂ ਵਲੋਂ ਬਣਾਏ ਸਲੋਗਨਾਂ ਨੇ ਟੁੰਬੇ ਦਿਲ
ਬੱਚੇ ਆਪਣੇ ਮਾਤਾ ਪਿਤਾ ਤੇ ਵੱਡਿਆਂ ਦਾ ਮਾਣ ਸਤਿਕਾਰ ਕਰਨ – ਮਹਿੰਦਰ ਸਿੰਘ ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਲਿਟਲ ਫ਼ਲਾਵਰ ਪਬਲਿਕ ਹਾਈ ਸਕੂਲ ਵਿਚ ਮਾਂ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ।ਬੱਚਿਆਂ ਨੇ ਮਾਂ ਦਿਵਸ ਅਤੇ ਮਮਤਾ ਨੂੰ ਦਰਸਾਉਦੇ ਸਲੋਗਨ ਅਤੇ ਕਾਰਡ ਤਿਆਰ ਕੀਤੇ ਜਿੰਨਾਂ ਨੂੰ ਦੇਖ ਹਰ ਇਕ ਦਾ ਦਿਲ ਟੁੰਬਦਾ ਸੀ। …
Read More »ਗੁਰਦੁਆਰਾ ਗਿਆਨ ਗੋਦੜੀ ਪਾਤਸ਼ਾਹੀ ਪਹਿਲੀ ਲਈ ਸੰਗਤਾਂ ਨੇ ਜਪੁ ਜੀ ਸਾਹਿਬ ਦੇ ਪਾਠ ਕੀਤੇ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਿੱਖ ਜਗਤ, ਸਮੂਹ ਸਿੱਖ ਜਥੇਬੰਦੀਆਂ, ਸਭਾ ਸੁਸਾਇਟੀਆਂ ਨੂੰ ਕੀਤੀ ਅਪੀਲ ਕੀਤੀ ਗਈ ਸੀ ਕਿ ਗੁਰਦੁਆਰਾ ਗਿਆਨ ਗੋਦੜੀ ਪਾਤਸ਼ਾਹੀ ਪਹਿਲੀ ਹਰਿਦੁਆਰ ਜੋ ਕਿ 1984 ਦੇ ਵਿਚ ਦੰਗੇਕਾਰੀਆਂ ਅਤੇ ਸਰਕਾਰ ਵਲੋ ਢਹਿ ਢੇਰੀ ਕਰ ਦਿੱਤਾ ਗਿਆ ਸੀ, ਦੀ …
Read More »ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਦੋ ਧਾਰਮਿਕ ਸਮਾਗਮ ਹਰਬੰਸ ਸਿੰਘ ਦੇ ਗ੍ਰਹਿ ਗੁਰੂ ਤੇਗ ਬਹਾਦਰ ਨਗਰ ਅਤੇ ਬੀ.ਬੀ.ਐਸ ਅਕੈਡਮੀ ਅਜੀਤ ਰੋਡ ਵਿਖੇ ਕੀਤੇ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ …
Read More »ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਪੁ ਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ
ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿ ਕੀ ਪੌੜੀ, ਹਰਿਦੁਆਰ ਦੀ ਮੁੜ ਸਥਾਪਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਪੁ ਜੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਅਰਦਾਸ …
Read More »
Punjab Post Daily Online Newspaper & Print Media