Wednesday, November 25, 2026

ਪੰਜਾਬੀ

ਤਾਂਤਰਿਕ ਪਾਸੋਂ ਪੀੜਿਤਾ ਨੂੰ ਵਾਪਸ ਦਿਵਾਏ 25000 ਰੁਪਏ

ਚੌਕ ਮਹਿਤਾ, 27 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿਛਲੇੇ ਕਾਫੀ ਸਮੇੇਂ ਤੋਂ ਭੋਲੇ ਭਾਲੇੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਫਸਾ ਕੇ ਠੱਗੀਆਂ ਮਾਰਨ ਵਾਲੇ ਅੰਮ੍ਰਿਤਸਰ ਦੇ ਇੱਕ ਤਾਂਤਰਿਕ ਮੀਆਂ ਰਜ਼ੈਦੀ ਪਾਸੋਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇੇਤਨਾ ਲਹਿਰ ਦੇੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱੱਕਾ ਵੱਲੋਂ ਪੀੜਿਤ ਔਰਤ ਨੂੰ ਪੈਸੇ ਵਾਪਸ ਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਤਰਸਿੱਕਾ ਨੇ ਦੱਸਿਆ ਹੈਾ …

Read More »

ਚੌਥੀ ਨੈਸ਼ਨਲ ਯੂਥ ਰੁਰਲ ਗੇਮਜ਼ ਦੇ ਦੂਜੇ ਦਿਨ ਹੋਏ ਦਿਲਚਸਮ ਮੁਕਾਬਲੇ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਸੰਧੂ) – ਯੂਥ ਰੁਰਲ ਗੇਮਜ਼ ਐਂਡ ਸਪੋਰਟਸ ਐਸੋਸੀਏਸ਼ਨ ਪੰਜਾਬ ਦੇ ਵਲੋਂ ਯੂਥ ਰੁਰਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਚ ਕਰਵਾਈ ਜਾ ਰਹੀ ਚੌਥੀ ਨੈਸ਼ਨਲ ਯੂਥ ਰੁਰਲ ਗੇਮਜ਼ ਦੇ ਬਹੁ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਦਿਲਚਸਪ ਤੇ ਸੰਘਰਸ਼ਪੂਰਨ ਮੁਕਾਬਲੇ ਹੋਏ।ਇਸ ਦੋਰਾਨ ਵੱਖ ਵੱਖ ਉਮਰ ਤੇ ਭਾਰ ਵਰਗ ਦੇ ਬਾਕਸਿੰਗ ਖੇਡ ਮੁਕਾਬਲਿਆਂ ਦਾ ਆਯੋਜਨ …

Read More »

ਸਾਇਕਲਿੰਗ ਐਸੋਸੀਏਸ਼ਨ ਵਲੋਂ ਇੰਟਰਸਕੂਲ ਸਾਇਕਲਿੰਗ ਪ੍ਰਤੀਯੋਗਿਤਾ ਆਯੋਜਿਤ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਸੰਧੂ) – ਜਿਲ੍ਹਾ ਸਾਇਕਲਿੰਗ ਐਸੋਸੀਏਸ਼ਨ ਰਜਿ: ਅੰਮ੍ਰਿਤਸਰ ਦੇ ਵਲੋਂ ਐਸੋਸੀਏਸ਼ਨ ਦੀ ਪ੍ਰਧਾਨ ਸਾਬਕਾ ਸੀ.ਪੀ.ਐਸ ਮੈਡਮ ਨਵਜੋਤ ਕੋਰ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਨਰਲ ਸਕੱਤਰ ਅੰਤਰਾਸ਼ਟਰੀ ਸਾਇਕਲਿਸਟ ਬਾਵਾ ਸਿੰਘ ਸੀਆਈਟੀ ਰੇਲਵੇ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੰਡਰ 14,17,19 ਸਾਲ ਉਮਰ ਵਰਗ ਦੇ ਲੜਕੇ-ਲੜਕਿਆਂ ਦੇ ਇੰਟਰ ਸਕੂਲ ਜਿਲ੍ਹਾ ਪੱਧਰੀ ਸਾਇਕਲਿੰਗ ਮੁਕਾਬਲੇ ਕਰਵਾਏ ਗਏ। ਜਿਲ੍ਹਾ ਡੀ.ਐਸ.ਓ, ਏ.ਈ.ਓ, ਸਿਵਲ ਤੇ …

Read More »

ਪੰਥ ਵਿਚੋਂ ਖਾਰਿਜ਼ ਕੇ.ਪੀ.ਐਸ ਗਿੱਲ ਦੀਆਂ ਅੰਤਿਮ ਰਸਮਾਂ `ਚ ਸ਼ਾਮਲ ਨਾ ਹੋਣ ਸਿੱਖ- ਜਥੇਦਾਰ ਮੰਡ

ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਦੀ ਨੋਜਵਾਨਾਂ ਦਾ ਘਾਣ ਕਰਨ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿਲ ਦੀਆਂ ਅੰਤਿਮ ਰਸਮਾਂ ਵਿਚ ਕੋਈ ਸਿੱਖ ਸ਼ਾਮਲ ਨਾ ਹੋਵੇ, ਕਿਉਕਿ ਸਿੱਖ ਜਗਤ ਵਲੋ ਪੰਜਾਬ ਦੇ ਬੇਕਸੂਰ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਕਾਰਨ ਪੁਲਿਸ ਅਧਿਕਾਰੀ ਕੇ.ਪੀ.ਐਸ ਗਿੱਲ ਨੂੰ ਸਿਖ ਪੰਥ ਵਿਚ ਖਾਰਜ਼ ਕੀਤਾ …

Read More »

ਰਜਵਾਹੇ ਦੇ ਪਾੜ ਕਾਰਣ ਬੇਘਰ ਹੋਏ ਲੋਕਾਂ ਲਈ ਲੰਗਰ ਦੀ ਸੇਵਾ

ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਦਿਨੀਂ ਰਜਵਾਹੇ ਦੇ ਅੰਦਰ ਪਾੜ ਪੈਣ ਕਾਰਨ ਕਈ ਪਰਿਵਾਰ ਘਰੋਂ ਬੇਘਰ ਹੋਣ ਕਾਰਨ ਉਨਾਂ ਨੂੰ ਖਾਣ ਪੀਣ ਦੀ ਘਾਟ ਮਹਿਸੂਸ ਹੋਈ ਜਿਸ ਦਾ ਪ੍ਰਬੰਧ ਸ਼ਹੀਦ ਭਾਈ ਮਤੀ ਦਾਸ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ।ਕਮੇਟੀ ਵਲੋਂ ਉਨਾਂ ਲਈ ਰਾਤ ਕੱਟਣ ਲਈ ਖੁੱਲੇ ਅਸਮਾਨ ਵਿਚ ਰਾਤ …

Read More »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 29 ਮਈ ਨੂੰ

ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਭਾਈ ਸੁਹੇਲ ਸਿੰਘ ਜੀ ਸੇਵਾ ਸੁਸਾਇਟੀ ਵਲੋਂ 29 ਮਈ ਦਿਨ ਸੋਮਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਰਾਤ 7.00 ਵਜੇ ਤੋਂ 10.00 ਵਜੇ ਤੱਕ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਮਨਾਇਆ ਜਾ ਰਿਹਾ ਹੈ।ਜਿਸ ਵਿਚ ਹਜ਼ੂਰੀ ਰਾਗੀ ਭਾਈ …

Read More »

ਕਾਲਜ ਮੈਗਜ਼ੀਨ `ਉਮੰਗ` ਦਾ ਅੱਠਵਾਂ ਅੰਕ ਜਾਰੀ

ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਦਿਆਰਥੀਆਂ ਵਿਚ ਪੜਨ ਅਤੇ ਲਿਖਣ ਜਿਹੀਆਂ ਸਾਹਿਤਕ ਰੁਚੀਆਂ ਦੇ ਵਿਕਾਸ ਲਈ ਕਾਲਜ ਮੈਗਜ਼ੀਨ ਦਾ ਹੋਣਾ ਬਹੁਤ ਜ਼ਰੂਰੀ ਹੈ।ਇਸ ਰਾਹੀਂ ਅਧਿਆਪਕ ਆਪਣੇ ਅਧਿਆਪਨ ਅਤੇ ਸ਼ਖਸ਼ੀਅਤ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ।ਸੋ ਹਰ ਕਾਲਜ ਨੂੰ ਅਜਿਹਾ ਸਾਹਿਤਕ ਉਦੱਮ ਕਰਨਾ ਚਾਹੀਦਾ ਹੈ।ਇਸ ਦੀ ਮਹੱਤਤਾ ਨੂੰ ਸਵੀਕਾਰਦਿਆਂ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ …

Read More »

ਅੰਮ੍ਰਿਤਸਰ ਫੇਰੀ ਦੌਰਾਨ ਅਰਵਿੰਦ ਕੇਜਰੀਵਾਲ ਫੂਕਣਗੇ ਤੀਲੇ ਤੀਲੇ ਝਾੜੂ ‘ਚ ਜਾਨ

ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਲੰਟੀਅਰਾਂ ਵਿੱਚ ਨਵੀਂ ਰੂਹ ਫੂਕਣ ਲਈ 29 ਮਈ ਨੂੰ ਅੰਮ੍ਰਿਤਸਰ ਵਿਖੇ ਆ ਰਹੇ ਹਨ। ਜਿਥੇ ਉਹ ਪੰਜਾਬ ਦੇ ਵਲੰਟੀਅਰਾਂ ਨਾਲ ਰੂ-ਬ-ਰੂ ਹੋਣਗੇ ਅਤੇ ਚੋਣਾਂ ਤੋਂ ਬਾਅਦ ਦੇ ਮਾਹੌਲ ਬਾਰੇ ਵਿਚਾਰ ਚਰਚਾ ਕਰਨਗੇ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਪ ਦੇ …

Read More »

ਗਰੀਨ ਸਿਟੀ ’ਚ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਕਲੋਨੀ ਗਰੀਨ ਸਿਟੀ ਵਿਖੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰਜਿ: ਚੌਂਤਾ ਕਲਾਂ ਰੋਪੜ ਦਾ ਯੂਨਿਟ-2 ਅਤੇ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਾਂਝਾ ਧਾਰਮਿਕ ਸਮਾਗਮ ਪ੍ਰੋ: ਜਸਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਦੇ ਨਵੇਂ ਗ੍ਰਹਿ ਗਰੀਨ ਸਿਟੀ ਵਿਖੇ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ …

Read More »

ਧਾਰਮਿਕ ਐਲਬਮ ’ਜੈ ਜੈ ਰਾਮ’ ਨਾਲ ਜੈਜ਼ਿਮ ਸ਼ਰਮਾ ਆਇਆ ਚਰਚਾ ’ਚ

ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸ਼ਹਿਰ ਦਾ ਜੰਮਪਲ ਜੈਜਿਮ ਸ਼ਰਮਾ ਹੁਣ ਅਕਸਰ ਹੀ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਜਾਦੁਈ ਅਵਾਜ ਨਾਲ ਲੋਕਾਂ ਨੂੰ ਮੰਤਰ ਮੁਧਗ ਕਰਦਾ ਆ ਰਿਹਾ ਹੈ।ਜੈਜ਼ਿਮ ਦੇ ਕੈਰੀਅਰ ਵਿਚ ਅਸਲ ਮੋੜ ਉਦੋਂ ਆਇਆ ਜਦੋਂ ਉਸ ਨੇ ਇੱਕ ਪ੍ਰਾਈਵੇਟ ਚੈਨਲ ਦੇ ਸ਼ੋਅ ਵਿਚ ਹਿੱਸਾ ਲੈ ਕੇ ਸ਼ਹਿਜ਼ਾਦਾ-ਏ-ਗਜ਼ਲ ਦਾ ਖਿਤਾਬ ਹਾਸਿਲ ਕੀਤਾ।ਉਸ …

Read More »