ਸ਼ਨੀਵਾਰ ਨੂੰ ਵੀ ਖੁੱਲੇ ਰਹਿੰਦੇ ਹਨ ਸੇਵਾ ਕੇਂਦਰ ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸਥਾਪਿਤ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿਚ ਵਿਸਥਾਰ ਕਰਦਿਆਂ ਹੁਣ ਇੰਨ੍ਹਾਂ ਕੇਂਦਰਾਂ ਤੇ 2 ਹੋਰ ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਆਈ.ਏ.ਐਸ ਨੇ ਦਿੱਤੀ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ …
Read More »ਪੰਜਾਬੀ
ਸੜਕਾਂ ’ਤੇ ਆਉਣ-ਜਾਣ ਦੇ ਨਿਯਮਾਂ ਤੋਂ ਜਾਣੂ ਕਰਵਾ ਰਹੀ ਹੈ ਟ੍ਰੈਫਿਕ ਪੁਲਿਸ
ਸੜਕਾਂ ’ਤੇ ਵੱਧ ਰਹੇ ਹਾਦਸੇ ਰੋਕਣ ਲਈ ਨਿਯਮਾਂ ਦੀ ਪਾਲਣਾ ਜ਼ਰੂਰੀ- ਸ੍ਰੀਵਾਸਤਵਾ ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਵਿਚ ਨਿਤ ਦਿਨ ਵੱਧ ਰਹੀ ਸੜਕ ਹਾਦਸਿਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਹਿਰੀ ਪੁਲਿਸ ਨੇ ਕਮਿਸ਼ਨਰ ਸ੍ਰੀ ਐਸ. ਐਸ. ਸ੍ਰੀਵਾਸਤਵਾ ਦੀ ਅਗਵਾਈ ਹੇਠ ਲੋਕਾਂ ਦੇ ਚਲਾਨ ਕੱਟਣ ਦੇ ਨਾਲ-ਨਾਲ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਉਣ ਦਾ ਪ੍ਰੋਗਰਾਮ …
Read More »ਫੌਜ ਦੀ ਭਰਤੀ ਲਈ ਰਣੀਕੇ ਵਿਖੇ ਮੁਫ਼ਤ ਸਿਖਲਾਈ ਕੈਂਪ ਲੱਗੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਹਾਲ ਹੀ ਵਿਚ ਹੋਈ ਏਅਰ ਫੋਰਸ ਦੀ ਭਰਤੀ, ਜਿਸ ਵਿਚ ਨੌਜਵਾਨਾਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ ਸੀ, ਦੀ ਸਫਲਤਾ ਤੋਂ ਬਾਅਦ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ 4 ਅਕਤੂਬਰ ਹੋ ਰਹੀ ਫੌਜ ਦੀ ਭਰਤੀ ਲਈ ਜਿਲ੍ਹੇ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਨੂੰ ਯੁਵਕਾਂ ਦੇ ਸਿਖਲਾਈ ਤੇ …
Read More »ਸਿਹਤ ਵਿਭਾਗ ਦੀ ਟੀਮ ਵੱਲੋ ਤੰਬਾਕੂ ਦੇ ਮਾਰੂ ਪ੍ਰਭਾਵਾਂ ਬਾਰੇ ਦੱਸਿਆ
ਬਟਾਲਾ, 11 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਨੂੰ ਨਸ਼ਾ ਮੁਕਤ ਤੇ ਨਰੋਏ ਸਮਾਜ ਦੀ ਪਹਿਚਾਣ ਸਬੰਧੀ ਪੀ ਐਚ ਸੀ ਭੁੱਲਰ ਵੱਲੋ ਇਕ ਤੰਬਾਕੂ ਜਾਗਰੂਕਤਾ ਕੈਪ ਸਰਕਾਰੀ ਸੀਨੀਅਰ ਸੰਕੈਡਰੀਸਕੂਲ ਭੁੱਲਰ ਵਿਖੇ ਲਗਾਇਆ ਗਿਆ। ਪ੍ਰਿੰਸੀਪਲ ਲਖਵਿੰਦਰ ੰਿਸੰਘ ਦੇ ਪ੍ਰਬੰਧਾ ਹੇਠ ਸਿਹਤ ਵਿਭਾਗ ਦੇ ਡਾ. ਤੇਜਿੰਦਰ ਸਿੰਘ ਤੇ ਡਾ. ਸੀਮਾ ਵਲੋ ਕਿਸ਼ੋਰ ਅਵਸਥਾ ਦੇ ਪ੍ਰਵੇਸ਼ ਕਰ ਚੁੱਕੇ ਵਿਦਿਆਰਥੀਆਂ ਨੂੰ ਸੰਬੌਧਨ ਕਰਦਿਆ …
Read More »ਸਮਾਜਿਕ ਕਦਰਾ ਕੀਮਤਾਂ ਨੂੰ ਤਾਰ-ਤਾਰ ਕਰਦੇ ਸੀਰੀਅਲਾਂ ਤੇ ਰਿਆਲਟੀ ਸ਼ੌਆਂ `ਤੇ ਸੈਸਰਸ਼ਿਪ ਦਾ ਸ਼ਿਕੰਜਾ ਸ਼ਲਾਘਾਯੋਗ – ਇਪਟਾ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ ਬਿਊਰੋ) – ਇਪਟਾ, ਪੰਜਾਬ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲ ਦੇ ਮੰਤਰੀ ਵੈਂਕਈਆ ਨਾਇਡੂ, ਜੁਆਇੰਟ ਸਕੱਤਰ ਸੰਜੇ ਮੂਰਥੇ ਅਤੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਦੇ ਚੈਅਰਪਰਸਨ ਪਹਿਲਾਜ ਨਹਿਲਾਨੀ ਨੂੰ ਪੱਤਰ ਲਿਖ ਕੇ ਮੰਤਰਾਲੇ ਵੱਲੋਂ ਟੈਲੀਵੀਜ਼ਨ ਚੈਨਲਾਂ ਉਪਰ ਚੱਲ ਰਹੇ ਅਮੀਰ ਤੇ ਨਿਰੋਏ ਭਾਰਤੀ ਵਿਰਸੇ, ਰਿਸ਼ਤਿਆਂ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਤਹਿਸ-ਨਹਿਸ ਕਰਦੇ ਸੀਰੀਅਲਾਂ, ਰਿਆਲਟੀ ਅਤੇ ਕਰਾਇਮ ਸ਼ੋਆਂ …
Read More »ਸਿਵਲ ਸਰਜਨ ਨੇ ਸਬ ਜੇਲ ਪਠਾਨਕੋਟ ਦਾ ਦੌਰਾ ਕਰ ਕੇ ਸਿਹਤ ਸੇਵਾਵਾਂ ਦੀ ਲਈ ਜਾਣਕਾਰੀ
ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਅਤੇ ਡਿਪਟੀ ਮੈਡੀਕਲ ਕਮੀਸ਼ਨਰ ਡਾ. ਬਲਵਿੰਦਰ ਕੁਮਾਰ ਨੇ ਸਬ ਜੇਲ (ਸਬ ਸੁਧਾਰ ਘਰ) ਪਠਾਨਕੋਟ ਦਾ ਦੌਰਾ ਕੀਤਾ ਅਤੇ ਜੇਲ ਦੇ ਕੈਦੀਆਂ ਨਾਲ ਮੁਲਾਕਾਤ ਕੀਤੀ।ਡਾਂ ਕਾਂਸਰਾ ਨੇ ਜੇਲ ਵਿੱਚ ਕੈਦੀਆਂ ਨੂੰ ਮਿਲ ਕੇ ਉਹਨਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ ਅਤੇ ਭਰੋਸਾ …
Read More »ਨਾਮੰਜੂਰ ਜਾਂ ਰੱਦ ਲਾਲ ਸ਼ਨਾਖਤੀ ਕਾਰਡ ਸਬੰਧੀ 90 ਦਿਨ ਦੇ ਅੰਦਰ ਅਪੀਲ ਦਾਇਰ ਕਰ ਸਕਦਾ ਹੈ `1984 ਦੰਗਾ ਪੀੜਤ
ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ: 3070 ਆਫ 2011-ਸਿੱਖ ਦੰਗਾ ਪੀੜਤ ਵੈਲਫੇਅਰ ਸੋਸਾਇਟੀ ਬਨਾਮ ਪੰਜਾਬ ਸਰਕਾਰ ਅਤੇ ਹੋਰ ਕੀਤੇ ਹੁਕਮ ਮਿਤੀ 24.07.2013 ਦੀ ਪਾਲਣਾ ਵਿੱਚ ਇਸ ਵਿਭਾਗ ਵੱਲੋਂ ਪੱਤਰ ਨੰ: 10/19/2011-4 ਡੀ.ਐਮ 3/13754-80, ਮਿਤੀ: 19.08.2013 ਰਾਹੀਂ ਦੰਗਾ …
Read More »ਜਿਲੇ ਅੰਦਰ 10 ਮਈ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 41218 ਮੀਟਰਿਕ ਟਨ ਕਣਕ ਦੀ ਖਰੀਦ
ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲੇ ਅੰਦਰ 10 ਮਈ ਤੱਕ ਵੱਖ-ਵੱਖ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 41218 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਹ ਜਾਣਕਾਰੀ ਸ਼੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਵਿਚੋਂ ਪਨਗ੍ਰੇਨ ਨੇ 16755 ਮੀਟਰਿਕ ਟਨ, ਐਫ.ਸੀ.ਆਈ. ਨੇ 9007 ਮੀਟਰਿਕ ਟਨ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 8290 ਮੀਟਰਿਕ …
Read More »ਹੱਡੀਆਂ ਦੇ ਲੋੜਵੰਦ ਮਰੀਜਾਂ ਦਾ ਸੱਸਤਾ ਇਲਾਜ਼ ਕਰ ਰਿਹਾ ਹੈ ਅਮਨਦੀਪ ਹਸਪਤਾਲ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜਿਥੇ ਅੱਜ ਹਰ ਹਸਪਤਾਲ ਸਿਰਫ਼ ਕਮਾਈ ਵੱਲ ਹੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਉਥੇ ਹੀ ਕੁੱਝ ਹਸਪਤਾਲ ਅਜਿਹੇ ਵੀ ਹਨ ਜੋ ਲੋੜਵੰਦ ਤੇ ਗਰੀਬ ਮਰੀਜਾਂ ਦਾ ਸਸਤੇ ‘ਚ ਇਲਾਜ਼ ਕਰਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ।ਇਨ੍ਹਾਂ ‘ਚੋ ਸਭ ਤੋਂ ਮੋਹਰੀ ਹੈ ਅਮਨਦੀਪ ਹਸਪਤਾਲ ਵੱਲੋਂ ਹੱਡੀਆਂ ਦੇ ਰੋਗਾਂ ਦੇ ਲੋੜਵੰਦ ਤੇ ਗਰੀਬ …
Read More »ਡਾ. ਸੁਖਦੇਵ ਸਿੰਘ ਜੀ.ਐਨ.ਡੀ.ਯੂ ਦੇ ਡਾਇਰੈਕਟਰ ਸਪੋਰਟਸ ਬਣੇ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਸੰਧੂ) – ਐਥਲੈਟਿਕਸ ਖੇਤਰ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ `ਤੇ ਨਾਮਣਾ ਖੱਟਣ ਵਾਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਸੁਖਦੇਵ ਸਿੰਘ ਨੂੰ ਜੀ.ਐਨ.ਡੀ.ਯੂ ਦੇ ਡਾਇਰੈਕਟਰ ਸਪੋਰਟਸ ਲਗਾਏ ਗਏ ਹਨ।ਵੀ.ਸੀ ਅਨੁਰਾਗ ਵਰਮਾ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ ਜੀ.ਐਨ.ਡੀ.ਯੂ ਦੇ ਪੱਤਰ ਨੰ. 12087-212 ਮਿਤੀ 10 ਮਈ 2017 ਰਾਹੀਂ ਜੀ.ਐਨ.ਡੀ.ਯੂ ਨਾਲ ਸੰਬੰਧਤ ਵਿੱਦਿਅਕ …
Read More »
Punjab Post Daily Online Newspaper & Print Media