Wednesday, November 25, 2026

ਪੰਜਾਬੀ

ਗੁਰਦੇਵ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)  ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਗੁਰਦੇਵ ਸਿੰਘ ਬਾਦਲ ਨੇ ਵਡਮੁੱਲਾ ਯੋਗਦਾਨ ਪਾਇਆ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ।ਪ੍ਰੋ. ਬਡੂੰਗਰ ਨੇ ਆਖਿਆ ਕਿ ਪੰਜਾਬ ਦੀ ਸਿਆਸਤ ਵਿੱਚ ਲੰਮਾ ਸਮਾਂ ਵਿਚਰੇ ਸਾਬਕਾ ਕੈਬਨਿਟ …

Read More »

ਬਿਜਲੀ ਮੁਲਾਜ਼ਮਾਂ ਨੇ ਐਸ.ਡੀ.ਐਮ ਰਾਹੀਂ ਸਰਕਾਰ ਨੂੰ ਭੇਜਿਆ ਮੰਗ ਪੱਤਰ

ਸਮਰਾਲਾ, 28 ਮਾਰਚ (ਪੰਜਾਬ ਪੋਸਟ- ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕੰਮ ਕਰਦੇ ਮੁਲਾਜ਼ਮ ਜਥੇਬੰਦੀ ਟੈਕਨੀਕਲ ਸਰਵਿਸ਼ਜ਼ ਯੂਨੀਅਨ (ਰਜਿ: 49) ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਸਮਰਾਲਾ ਮੰਡਲ ਦੇ ਮੁਲਾਜ਼ਮਾਂ ਨੇ ਇੰਨ ਡੋਰ ਸਬ ਸਟੇਸ਼ਨ ਵਿਖੇ ਧਰਨਾ ਦੇ ਕੇ ਐਸ.ਡੀ.ਐਮ ਸਰਮਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੰਡਲ ਸਮਰਾਲਾ ਦੇ ਸਕੱਤਰ …

Read More »

ਧਾਰਮਿਕ ਪ੍ਰੀਖਿਆ `ਚ ਬਹਿਲੋਲਪੁਰ ਦੀ ਰਣਜੀਤ ਕੌਰ ਨੇ ਹਾਸਲ ਕੀਤਾ ਦੂਜਾ ਸਥਾਨ

ਸਮਰਾਲਾ, 28 ਮਾਰਚ (ਪੰਜਾਬ ਪੋਸਟ- ਕੰਗ)- ਜਿਸ ਤਰ੍ਹਾਂ ਹੁਣ ਆਮ ਕਿਹਾ ਜਾਂਦਾ ਹੈ ਕਿ ਨਵੀਂ ਪੀੜ੍ਹੀ ਆਪਣੇ ਸਿੱਖੀ ਧਰਮ ਤੋਂ ਮੁੱਖ ਮੋੜ ਰਹੀ ਹੈ ਅਤੇ ਪਤਿਤ ਹੋ ਰਹੀ ਹੈ, ਪ੍ਰੰਤੂ ਅਜੇ ਵੀ ਅਨੇਕਾਂ ਬੱਚੇ ਅਜਿਹੇ ਹਨ, ਜੋ ਪੂਰੀ ਤਰ੍ਹਾਂ ਸਿੱਖੀ ਨਾਲ ਜੁੜੇ ਹੋਏ ਅਤੇ ਸਿੱਖੀ ਸਿਧਾਤਾਂ ਨੂੰ ਅਪਣਾ ਰਹੇ ਹਨ।ਇਹ ਸ਼ਬਦ ਮਾਸਟਰ ਸੁਖਦੇਵ ਸਿੰਘ ਅਮਰਗੜ੍ਹ ਨੇ ਕਹੇ। ਉਨ੍ਹਾਂ ਦੱਸਿਆ ਕਿ …

Read More »

ਪ੍ਰਿੰ. ਮਨਿੰਦਰਜੀਤ ਕੌਰ ਊਸ਼ਾ ਸ਼ਰਮਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਮਾਨਵਤਾ ਦੀ ਭਲਾਈ ਲਈ ਹਮੇਸ਼ਾਂ ਵੱਧ ਚੜ ਕੇ ਹਿੱਸਾ ਪਾਉਣ ਵਾਲੀ ਉਘੀ ਸਮਾਜ ਸੇਵਿਕਾ ਅਤੇ ਅਗੋਸ਼ ਸਪੈਸ਼ਲ ਸਕੂਲ ਦੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਨੂੰ ਐਵਰਗਰੀਨ ਮਾਡਰਨ ਸਕੂਲ ਦੇ ਸੰਸਥਾਪਕ ਅਤੇ ਗਾਇਤਰੀ ਪਰਿਵਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਸਮਾਜ ਸੇਵਿਕਾ ‘ਊਸ਼ਾ ਸ਼ਰਮਾ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਐਵਰਗਰੀਨ ਮਾਡਰਨ ਸਕੂਲ ਦੇ ਚੇਅਰਮੈਨ ਤਰਸੇਮ ਕੁਮਾਰ …

Read More »

ਮਲੇਰੀਆ, ਡੇਂਗੂ ਤੇ ਚਿਗਣਗੁਨੀਆਂ ਬੀਮਾਰੀਆਂ ਤੋਂ ਬਚਾਉਂਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ- ਡੀ.ਸੀ

ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਵਿਭਾਗ ਪੰਜਾਬ ਪਠਾਨਕੋੋਟ ਵੱਲੋਂ ਲੋਕਾਂ ਨੂੰ ਮਲੇਰੀਆ, ਡੇਂਗੂ ਅਤੇ ਚਿਗਣਗੁਨੀਆਂ ਅਜਿਹੀਆਂ ਬੀਮਾਰੀਆਂ ਤੋਂ ਬਚਾਉਂਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਜਾਗਰੁਕ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੀ ਉਕਤ ਕਾਰਜ ਵਿੱਚ ਆਪਣਾ ਪੂਰਨ ਸਹਿਯੋਗ ਦੇ ਰਿਹਾ ਹੈ। ਇਹ …

Read More »

ਕੋਰਟ ਕੰਪਲੈਕਸ ਵਿਖੇ ਨੈਸ਼ਨਲ ਲੋਕ ਅਦਾਲਤ 8 ਅਪ੍ਰੈਲ ਨੂੰ

ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਸੱਕਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਸ੍ਰੀਮਤੀ ਅਮਨਦੀਪ ਕੋਰ ਚਾਹਲ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਕੋਮੀ ਕਾਨੂੰਨੀ ਸੇਵਾਵਾ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾ ਅਥਾਰਟੀ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਸ਼੍ਰੀ ਤੇਜਵਿੰਦਰ ਸਿੰਘ ਜੀ ਦੀ ਅਗਵਾਈ ਹੇਠ 8 ਅਪ੍ਰੈਲ …

Read More »

ਨਜਾਇਜ਼ ਪਾਰਕਿੰਗ ਨੂੰ ਰੋਕਣ ਲਈ ਪਟੇਲ ਚੋਕ ਤੱਕ ਲਗਾਈ ਜਾਵੇਗੀ ਪੀਲੀ ਲਾਈਨ

ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਸਿਟੀ ਪਠਾਨਕੋਟ ਅੰਦਰ ਰੋਡਾਂ ਤੇ ਹੋ ਰਹੀ ਨਜਾਇਜ ਪਾਰਕਿੰਗ ਨੂੰ ਰੋਕਣ ਲਈ ਏ.ਪੀ.ਕੇ ਰੋਡ, ਢਾਂਗੂ ਰੋਡ ਅਤੇ ਪੀਰ ਬਾਬਾ ਚੋਕ ਤੋਂ ਪਟੇਲ ਚੋਕ ਤੱਕ ਪੀਲੀ ਲਾਈਨ ਲਗਾਈ ਜਾਏਗੀ ਤਾਂ ਜੋ ਲੋਕਾਂ ਨੂੰ ਵਾਹਣ ਪਾਰਕ ਕਰਨ ਵਿੱਚ ਕਿਸੇ ਕਿਸਮ ਦੀ ਪਰੇਸਾਨੀ ਨਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਨਾਲ ਉਕਤ ਰੋਡਾਂ ਤੇ ਲੱਗਣ ਵਾਲੇ …

Read More »

ਵਿਸ਼ਵ ਸਪੈਸ਼ਲ ਵਿੰਟਰ ਓਲਪਿੰਕ 2017 `ਚ ਗੋਲਡ ਤੇ ਕਾਂਸੀ ਮੈਡਲ ਜਿੱਤ ਕੇ ਵਾਪਸ ਪਰਤੇ ਪਿੰਗਲਵਾੜੇ ਦੇ ਸਪੈਸ਼ਲ ਬੱਚੇ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਪਿੰਗਲਵਾੜੇ ਦੇ ਤਿੰਨ ਸਪੈਸ਼ਲ ਬੱਚੇ ਰਾਜੂ ਰਜਿੰਦਰ, ਪੂਨਮ ਅਤੇ ਸੂਰਜ ਨੇ ਇਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ ਜਦੋਂ ਉਹ ਵਿਸ਼ਵ ਸਪੈਸ਼ਲ ਵਿੰਟਰ ਓਲਪਿੰਕ 2017 ਜੋ ਕਿ 14 ਮਾਰਜ ਤੋਂ 24 ਮਾਰਚ 2017 ਨੂੰ ਵਿਆਨਾ (ਆਸਟਰੀਆ) ਤੋਂ ਗੋਲਡ ਤੇ ਕਾਂਸੀ ਮੈਡਲ ਹਾਸਲ ਕਰ ਕੇ ਵਾਪਸ ਪਰਤੇ। ਪਿੰਗਲਵਾੜਾ ਪਹੁੰਚਣ `ਤੇ ਉਹਨਾਂ ਦਾ ਪਿੰਗਲਵਾੜਾ …

Read More »

ਦੋ ਰੋਜ਼ਾ ਸਾਹਿਤ ਉਤਸਵ ਦਾ ਸ਼ੁਭ ਆਰੰਭ ਅੱਜ ਤੋਂ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਯੂਨੀਵਰਸਿਟੀਆਂ ਅਤੇ ਕਾਲਜ਼ਾਂ ਵਿੱਚ ਉੱਚ-ਵਿਦਿਆਂ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਵਿੱਚ ਪੰਜਾਬ ਦੀ ਸਾਹਿਤਕ ਪਰੰਪਰਾ ਤੋਂ ਜਾਣੂ ਕਰਵਾਉਣ ਲਈ ਅੱਜ ਅਤੇ ਕੱਲ੍ਹ ਦੋ ਰੋਜ਼ਾ ਸਾਹਿਤ ਉਤਸਵ ਦਾ ਆਯੋਜਨ ਖ਼ਾਲਸਾ ਕਾਲਜ਼ ਫਾਰ ਵਿਮੈਨ ਵਿਖੇ ਨਾਦ ਪ੍ਰਗਾਸੁ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਥਾਂ ਦੇ ਸਕੱਤਰ ਵਰਿੰਦਰਪਾਲ ਸਿੰਘ ਹੋਣਾ ਨੇ ਕੀਤਾ।ਉਹਨਾਂ …

Read More »

ਸੱਤਿਆ ਐਲੀਮੈਂਟਰੀ ਸਕੂਲ ਚੰਨਣਕੇ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਚੌਂਕ ਮਹਿਤਾ, 28 ਮਾਰਚ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਬੀਤੇ ਦਿਨੀਂ ਸੱਤਿਆ ਐਲੀਮੈਂਟਰੀ ਸਕੂਲ ਚੰਨਣਕੇ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਸਾਲਾਨਾ ਪ੍ਰੀਖਿਆ ’ਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਪੁੱਜੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ, ਕੋਆਰਡੀਨੇਟਰ ਰਣਮੀਕ ਸਿੰਘ ਭਾਟੀਆ ਵੱਲੋਂ ਇਨਾਮ ਦਿੱਤੇ ਗਏ, ਇਸ ਦੌਰਾਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਹੋਈ …

Read More »