Wednesday, November 25, 2026

ਪੰਜਾਬੀ

ਸਾਹਿਤ, ਕਲਾ, ਰੰਗਮੰਚ ਅਤੇ ਸਭਿਆਚਾਰ ਦੀ ਅਮਨ ਤੇ ਦੋਸਤੀ ਦੀ ਭਾਰਤ-ਪਾਕਿ ਰਿਸ਼ਤਿਆਂ `ਚ ਭੂਮਿਕਾ ਬਾਰੇ ਸੈਮੀਨਾਰ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ)- ਅਜੋਕਾ ਥੀਏਟਰ ਲਾਹੌਰ, ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਫੋਕਲੋਰ ਰਿਸਰਚ ਅਕਾਦਮੀ ਵੱਲੋਂ ਇੰਡੋ-ਪਾਕਿ ਅਮਨ ਤੇ ਦੋਸਤੀ ਰੰਗਮੰਚ ਉਤਸਵ ‘ਹਮਸਾਇਆ’ ਦੌਰਾਨ ਇਕ ਸੈਮੀਨਾਰ ਵੀ ਕਰਵਾਇਆ ਗਿਆ।ਸੈਮੀਨਾਰ ਦਾ ਵਿਸ਼ਾ ਦੋਵਾਂ ਮੁਲਕਾਂ ਦੌਰਾਨ ਸਾਹਿਤ, ਕਲਾ, ਰੰਗਮੰਚ ਅਤੇ ਸਭਿਆਚਾਰ ਦੀ ਅਮਨ ਅਤੇ ਦੋਸਤੀ ਲਈ ਕੀ ਭੂਮਿਕਾ ਹੋ ਸਕਦੀ ਹੈ, ਉਸ ਬਾਰੇ ਇਕ ਭਾਵਪੂਰਤ ਗੱਲਬਾਤ ਕੀਤੀ ਗਈ। ਇਹ ਸੈਮੀਨਾਰ, ਵਿਰਸਾ …

Read More »

ਹਲਕਾ ਖੇਮਕਰਨ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਸੁਖਪਾਲ ਭੂਲੱਰ ਦਾ ਸਨਮਾਨ

ਅਲ਼ਗੋਂ ਕੋਠੀ, 20 ਮਾਰਚ (ਪੰਜਾਬ ਪੋਸਟ- ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)  – ਹਲਕਾ ਖੇਮਕਰਨ ਤੋਂ ਭਾਰੀ ਵੋਟਾਂ ਦੇ ਫਰਕ ਨਾਲ ਵਿਰਸਾ ਸਿੰਘ ਵਲਟੋਹਾ ਨੂੰ ਮਾਤ ਦੇਣ ਵਾਲੇ ਕਾਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਅਲ਼ਗੋਂ ਕੋਠੀ ਤੋ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ, ਬਾਊ ਰਾਮ ਅਤੇ ਦਿਲਬਾਗ ਸਿੰਘ ਅਲਗੋਂ ਨੇ ਅੱਜ ਸਾਬਕਾ ਸਿੰਚਾਈ ਮੰਤਰੀ ਗੁਰਚੇਤ ਸਿੰਘ …

Read More »

ਦਲਿਤ ਪਰਿਵਾਰ ’ਤੇ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਹੋਵੇ ਤੁਰੰਤ ਕਾਰਵਾਈ ਤੇ ਪੀੜਤਾਂ ਨੂੰ ਮਿਲੇ ਮੁਆਵਜ਼ਾ – ਮਜੀਠੀਆ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਕਸਬਾ ਵਿਖੇ ਦਲਿਤ ਅਤੇ ਦਿਹਾੜੀਦਾਰ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਦੇ ਘਰ ਜਾ ਕੇ ਕਾਂਗਰਸ ਆਗੂਆਂ ਵੱਲੋਂ ਕੀਤੇ ਗਏ ਜਾਨ ਲੇਵਾ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਸਰਕਾਰ ਤੋਂ ਉਕਤ ਪਰਿਵਾਰ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਦੋਸ਼ੀਆਂ ਖ਼ਿਲਾਫ਼ …

Read More »

ਗੁਰੂ ਬਖਸ਼ਿਸ਼ ਦੇ ਪਾਤਰ: ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ

25 ਮਾਰਚ ਜਨਮ ’ਤੇ ਵਿਸ਼ੇਸ਼ ਡਾ. ਪਰਮਜੀਤ ਸਿੰਘ ਸਰੋਆ ਸੇਵਾ ਦਾ ਸਿੱਖ ਧਰਮ ਵਿਚ ਵੱਡਾ ਮਹੱਤਵ ਹੈ। ਤਨ, ਮਨ, ਧਨ ਤੇ ਸੁਰਤ ਨਾਲ ਸੇਵਾ ਕਰਨ ਵਾਲੀਆਂ ਉਨ੍ਹਾਂ ਅਨੇਕਾਂ ਸਿੱਖ ਸ਼ਖ਼ਸੀਅਤਾਂ ਦੇ ਨਾਂ ਸਿੱਖ ਇਤਿਹਾਸ ਦਾ ਹਿੱਸਾ ਹਨ ਜਿਨ੍ਹਾਂ ਦੇ ਜੀਵਨ ਸੰਗਤ ਲਈ ਪ੍ਰੇਰਨਾ ਸਰੋਤ ਬਣੇ। ਗੁਰੂ ਕਾਲ ਤੋਂ ਲੈ ਕੇ ਹੁਣ ਤਕ ਜਿਨ੍ਹਾਂ ਗੁਰਸਿੱਖਾਂ ਨੇ ਗੁਰਸਿੱਖੀ ਮਾਰਗ ’ਤੇ ਚੱਲਦਿਆਂ ਇਤਿਹਾਸ …

Read More »

ਏਕਮ ਸਾਹਿਤ ਮੰਚ ਤੇ ਵਿਰਸਾ ਵਿਹਾਰ ਸਾਹਿਤ ਮੰਚ ਵਲੋਂ ਲੋਕਧਾਰਾ ਵਿਗਿਆਨੀ ਡਾ. ਜੋਗਿੰਦਰ ਸਿੰਘ ਕੈਰੋਂ ਨਾਲ ਰੂ-ਬ-ਰੂ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ)  ਏਕਮ ਸਾਹਿਤ ਮੰਚ ਅਤੇ ਵਿਰਸਾ ਵਿਹਾਰ ਸਾਹਿਤ ਮੰਚ ਵਲੋਂ ਉੁੱਘੇ ਲੋਕਧਾਰਾ ਵਿਗਿਆਨੀ ਡਾ. ਜੋਗਿੰਦਰ ਸਿੰਘ ਕੈਰੋਂ ਨਾਲ ਰੂ-ਬ-ਰੂ ਕਰਵਾਇਆ ਗਿਆ।ਡਾ. ਕੈਰੋਂ ਨੇ ਸਭਿਆਚਾਰਕ ਤੇ ਸਾਹਿਤਕ ਰਚਨਾਵਾਂ ਤੋਂ ਇਲਾਵਾ ਅਲੋਚਨਾ ਪ੍ਰਣਾਲੀਆਂ ਨੂੰ ਬਹੁਤ ਆਸਾਨੀ ਨਾਲ ਸਮਝਾਣ ਵਾਲਾ ਮਹੱਤਪੂਰਨ ਕੰਮ ਕੀਤਾ ਹੈ।ਨਾਟ ਪ੍ਰਸੰਗ ਦੇ ਸੰਚਾਲਕ ਡਾ. ਜਗਦੀਸ਼ ਸਿੰਘ ਨੇ ਡਾ. ਕੈਰੋਂ ਦੀ ਜ਼ਿੰਦਗੀ ਨਾਲ ਜੋੜ …

Read More »

ਵਿਰਸਾ ਵਿਹਾਰ ਵਿਖੇ ਹਿੰਦ-ਪਾਕਿ ਦੋਸਤੀ, ਕਲਾ ਤੇ ਕਲਾਕਾਰਾਂ ਦੇ ਵਿਸ਼ੇ `ਤੇ ਸੈਮੀਨਾਰ ਅੱਜ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਅਜੋਕਾ ਥੀਏਟਰ ਲਾਹੌਰ, ਵਿਰਸਾ ਵਿਹਾਰ ਅੰਮ੍ਰਿਤਸਰ, ਹਿੰਦ-ਪਾਕਿ ਦੋਸਤੀ ਮੰਚ, ਫੋਰਲੋਰ ਰਿਸਰਚ ਅਕਾਦਮੀ ਵੱਲੋਂ ਨਾਰੀ ਚੇਤਨਾ ਮੰਚ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਅੱਖਰ ਕਾਵਿ ਕਬੀਲਾ, ਨਾਰੀ ਚੇਤਨਾ ਮੰਚ, ਤਰਕਸ਼ੀਲ ਸੁਸਾਇਟੀ, ਸੀ.ਪੀ.ਆਈ, ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ, ਹਾਸ਼ਮ ਸ਼ਾਹ ਯਾਦਗਾਰੀ ਫਾਊਂਡੇਸ਼ਨ, ਕੇਂਦਰੀ ਪੰਜਾਬੀ ਲੇਖਕ ਸਭਾ, ਵਿਰਾਸਤ ਟਰੱਸਟ ਅਜਨਾਲਾ, ਅਤੇ ਜਮਹੂਰੀ ਅਧਿਕਾਰ ਸਭਾ ਆਦਿ ਸਹਿਯੋਗੀ ਸੰਸਥਾਵਾਂ …

Read More »

ਕੇਨਰਾ ਬੈਂਕ ਵਲੋਂ ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫੇ ਵੰਡੇ ਗਏ

ਧੂਰੀ, 19 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੇਨਰਾ ਬੈਂਕ ਵਲੋਂ ਹੋਣਹਾਰ ਵਿਦਿਆਰਥਣਾਂ ਨੂੰ ਵਜੀਫੇ ਵੰਡੇ ਗਏ ਹਨ।ਬਰਾਂਚ ਮੈਨੇਜਰ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਨਰਾ ਵਿੱਦਿਆ ਜਯੋਤੀ ਸਕੀਮ ਅਧੀਨ ਐਸ.ਸੀ.,ਬੀ.ਸੀ. ਅਤੇ ਬੀ.ਪੀ.ਐਲ. ਪਰਿਵਾਰਾਂ ਨਾਲ ਸਬੰਧਤ 6 ਜਰੂਰਤਮੰਦ ਵਿਦਿਆਰਥਣਾਂ ਨੂੰ ਬੈਂਕ ਵੱਲੋਂ ਵਜੀਫੇ ਦਿੱਤੇ ਗਏ ਹਨ।ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀਆਂ 5ਵੀਂ ਤੋਂ 7ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ …

Read More »

ਮੁਫਤ ਮੈਡੀਕਲ ਕੈਂਪ ਦਾ 700 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ

ਧੂਰੀ, 19 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਗਰਵਾਲ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਆਯੋਜਿਤ 5ਵੇਂ ਵਿਸ਼ਾਲ ਮੁਫਤ ਮੈਡੀਕਲ ਕੈਂਪ ਜਿਸ ਵਿੱਚ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਜਸਜੋਤ ਸਿੰਘ ਗਰਚਾ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਸੰਦੀਪ ਗੋਇਲ, ਚਮੜੀ ਰੋਗਾਂ ਦੇ ਡਾ. ਸਵਾਤੀ ਗਰਗ, ਅੱਖਾਂ ਦੇ ਮਾਹਿਰ ਡਾ. ਅਮਨਦੀਪ ਗਰਗ ਅਤੇ ਦੰਦਾਂ ਦੇ ਮਾਹਿਰ ਡਾ. ਪੂਜਾ ਸਿੰਗਲਾ ਵੱਲੋਂ ਸਨਾਤਨ ਧਰਮ …

Read More »

ਚੀਫ ਖਾਲਸਾ ਦੀਵਾਨ ਦਾ 158.40 ਦਾ ਬਜਟ ਪਾਸ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੱਜ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਦਾ ਸਾਲ 2017-18 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ  ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ …

Read More »