Wednesday, November 25, 2026

ਪੰਜਾਬੀ

ਐਮ.ਬੀ.ਬੀ.ਐਸ/ਬੀ.ਡੀ.ਐਸ ਦਾਖਲੇ ਲਈ ਕਾਮਨ ਕਾਊਂਸਲਿੰਗ ਦਾ ਨੋਟੀਫਿਕੇਸ਼ਨ ਜ਼ਾਰੀ – ਵਿਜੈ ਗਰਗ

ਮਲੋਟ, 12 ਮਾਰਚ (ਪੰਜਾਬ ਪੋਸਟ ਬਿਊਰੋ)- ਅੰਡਰ-ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਮੈਡੀਕਲ ਕੋਰਸਜ਼ ਵਾਸਤੇ ਸਿੰਗਲ ਟੈਸਟ ਨੀਟ ਪ੍ਰੀਖਿਆ-2016 ਤੋਂ ਹੀ ਲਾਗੂ ਹੈ। ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਮੈਡੀਕਲ ਕੋਰਸ ਪੀ.ਜ਼ ਅਤੇ ਯੂ.ਜ਼ੀ ਵਾਸਤੇ ਕਾਮਨ ਕਾਊਂਸਲਿੰਗ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਇਸ ਨਾਲ ਕੇਂਦਰ ਦੇ ਸਾਰੇ ਸਰਕਾਰੀ ਸੰਸਥਾਵਾਂ, ਰਾਜ ਦੇ ਸਰਕਾਰੀ ਕਾਲਜਾਂ, ਯੂਨੀਵਰਸਿਟੀਜ਼,ਡੀਮਡ ਯੂਨੀਵਰਸਿਟੀ, ਟਰੱਸਟਾਂ, ਸੋਸਾਇਟੀ ਅਤੇ ਮਨਿਓਰਿਟੀ ਸੰਸਥਾਵਾਂ ਵਿੱਚ ਹੁਣ ਐਮ.ਬੀ.ਬੀ.ਐਸ/ ਬੀ.ਡੀ.ਐਸ/ …

Read More »

ਇਤਿਹਾਸਕ ਜਿੱਤ ’ਤੇ ਮਜੀਠੀਆ ਨੇ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਸ੍ਰੀ ਦਰਬਾਰ ਸਾਹਿਬ ਤੋਂ ਸਿਹਰੇ ਦੀ ਬਖਸ਼ਿਸ਼ ਤੇ ਸੂਚਨਾ ਕੇਂਦਰ ਵਿਖੇ ਸਿਰੋਪਾਉ ਨਾਲ ਕੀਤਾ ਗਿਆ ਸਨਮਾਨਿਤ ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਦੇ ਜੇਤੂ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਨਿਮਾਣੇ ਸਿੱਖ ਵਜੋਂ ਸਰਘੀ ਵੇਲੇ ਆਪਣੇ ਸਾਥੀਆਂ ਨਾਲ ਆਪਣੀ ਸ਼ਾਨਦਾਰ ਇਤਿਹਾਸਕ ਜਿੱਤ ’ਤੇ ਗੁਰੂ …

Read More »

ਗੁਰਬਿੰਦਰ ਮਾਹਲ ਨੈਸ਼ਨਲ ਹਿਊਮਨਰਾਈਟਸ ਐਂਡ ਕ੍ਰਾਈਮ ਕੰਟਰੋਲ ਆਰਗੇਨਾਈਜੇੇਸ਼ਨ ਦੇ ਪੰਜਾਬ ਪ੍ਰਧਾਨ ਬਣੇ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨੈਸ਼ਨਲ ਹਿਊਮਨਰਾਈਟਸ ਐਂਡ ਕ੍ਰਾਈਮ ਕੰਟਰੋਲ ਆਰਗੇਨਾਈਜੇੇਸ਼ਨ ਦੇ ਕੋਮੀ ਚੇਅਰਮੈਨ ਮੋਹਿਤ ਨਵਾਨੀ ਵੱਲੋਂ ਗੁਰਬਿੰਦਰ ਸਿੰਘ ਮਾਹਲ ਨੂੰ ਸੰਗਠਨ ਦਾ ਪੰਜਾਬ ਪ੍ਰਧਾਨ, ਐਡਵੋਕੇਟ ਸ਼ਸ਼ੀ ਵੀਰ ਸ਼ਰਮਾ ਪੰਜਾਬ ਪ੍ਰਧਾਨ ਯੂਥ ਵਿੰਗ ਤੇ ਸੁਖਵੰਤ ਸਿੰਘ ਲੱਕੀ ਖਾਨਪੁਰੀਆ ਨੂੰ ਕੋਆਰਡੀਨੇਟਰ ਪੰਜਾਬ ਨਿਯੁੱਕਤ ਕੀਤਾ ਗਿਆ ਹੈ।ਨਵ-ਨਿਯੁੱਕਤ ਪੰਜਾਬ ਪ੍ਰਧਾਨ ਗੁਰਬਿੰਦਰ ਮਾਹਲ ਨੇ ਨੈਸ਼ਨਲ ਹਿਊਮਨਰਾਈਟਸ ਐਂਡ ਕ੍ਰਾਈਮ ਕੰਟਰੋਲ ਆਰਗਟਨਾੲੈਜੇਸ਼ਨ …

Read More »

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪੱਧਰੀ ਮੀਟਿੰਗ ਜਲਦ – ਲਾਹੌਰੀਆ

ਜੰਡਿਆਲਾ ਗੁਰੂ, 12 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆ ਦੱਸਿਆ ਕਿ ਨਵੀਂ ਸਰਕਾਰ ਦੇ ਕੈਬਨਿਟ ਦੇ ਗਠਨ ਤੋ ਬਾਅਦ  ਨਵੇਂ ਬਨਣ ਵਾਲੇ ਸਿੱਖਿਆ ਮੰਤਰੀ ਦੇ ਸਬੰਧਿਤ ਜਿਲ੍ਹੇ ਵਿੱਚ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜਲਦੀ ਹੀ ਬੁਲਾਈ ਜਾਵੇਗੀ।ਉਹਨਾਂ ਦੱਸਿਆ ਕਿ ਪ੍ਰਾਇਮਰੀ ਪੱਧਰ ਦੀਆਂ ਰਹਿੰਦੀਆਂ ਮੰਗਾਂ …

Read More »

ਹੋਲੀ ਦੇ ਤਿਓਹਾਰ ਮੌਕੇ ਸੁੰਦਰਕਾਂਡ ਦਾ ਪਾਠ ਕੀਤਾ

ਫਾਜ਼ਿਲਕਾ, 12 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਗਵਾਨ ਸ਼੍ਰੀ ਪਰਸ਼ੂ ਰਾਮ ਮੰਦਰ ਫਾਜ਼ਿਲਕਾ ਵਿਚ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਹੋਲੀ ਦੇ ਪਵਿੱਤਰ ਤਿਓਹਾਰ ਮੌਕੇ ਸ਼੍ਰੀ ਸੁੰਦਰਕਾਂਡ ਪਾਠ ਅੱਜ ਸਵੇਰੇ 8.30 ਤੋਂ 10.30 ਵਜੇ ਤੱਕ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਾਦਾਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸੁੰਦਰਕਾਂਡ ਪਾਠ ਮੌਕੇ ਮਨੋਜ ਸ਼ਰਮਾ, ਪਵਨ ਸ਼ਰਮਾ, ਨੀਤਿਨ ਸ਼ਰਮਾ, ਸੁੰਦਰ ਲਾਲ ਸ਼ਰਮਾ, …

Read More »

ਦੋ ਝਗੜਿਆਂ ਵਿਚ ਚਾਰ ਜ਼ਖ਼ਮੀ

ਫਾਜ਼ਿਲਕਾ, 12 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਦੇ ਮੁਹੱਲਾ ਨਵੀਂ ਆਬਾਦੀ ਅਤੇ ਨੇੜਲੀ ਢਾਣੀ ਖਰਾਸ ਵਾਲੀ ਵਿਚ ਹੋਏ ਦੋ ਝਗੜਿਆਂ ਵਿਚ ਦੋ ਔਰਤਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਗੁਰਜੀਤ ਕੌਰ ਵਾਸੀ ਨਵੀਂ ਅਬਾਦੀ ਫਾਜ਼ਿਲਕਾ ਨੇ ਦੱਸਿਆ ਕਿ ਉਨ੍ਹਾ ਦੇ ਘਰ ਵਿਚ ਦੋ ਬੇਟੀਆਂ ਹਨ ਅਤੇ ਬੇਟਾ ਨਹੀਂ ਹੈ ਜਿਸ ਸਬੰਧੀ ਉਸਦਾ …

Read More »

ਗਾਡ ਗਿਫਟਿਡ ਸੁਸਾਇਟੀ ਨੇ ਮਰੀਜ਼ਾਂ ਨੂੰ ਫਲ ਵੰਡੇ

ਫਾਜ਼ਿਲਕਾ, 12 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜਿਕ ਕੰਮਾਂ ਵਿਚ ਅਗਾਂਹਵਧੂ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਸਥਾਨਕ ਸਰਕਾਰੀ ਹਸਪਤਾਲ ਵਿਚ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ ਅਤੇ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਦੀ ਪ੍ਰਧਾਨਗੀ ਵਿਚ ਸਵ. ਕ੍ਰਿਸ਼ਨਾ ਭਠੇਜਾ ਧਰਮ ਪਤਨੀ ਸਵ. ਸੋਹਨ ਲਾਲ ਭਠੇਜਾ ਦੀ ਯਾਦ ਵਿਚ ਉਨ੍ਹਾਂ ਦੇ ਬੇਟੇ ਸਤੀਸ਼ ਭਠੇਜਾ ਦੇ ਸਹਿਯੋਗ ਨਾਲ ਮਰੀਜ਼ਾਂ …

Read More »

ਗ੍ਰਾਹਕ ਦਾ ਪਰਸ ਖੋਹ ਕੇ ਭੱਜਿਆ ਲੁਟੇਰਾ ਕਾਬੂ

ਫਾਜ਼ਿਲਕਾ, 12 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਮੈਹਰੀਆਂ ਬਾਜ਼ਾਰ ਦੇ ਨੇੜੇ ਸਥਿਤ ਪੁਰਾਣੇ ਪੀ.ਐਨ.ਬੀ ਬੈਂਕ ਦੇ ਨੇੜੇ ਅੱਜ ਇੱਕ ਲੋਹੇ ਦੀ ਦੁਕਾਨ ਤੋਂ ਸਮਾਨ ਲੈਣ ਲਈ ਆਏ ਇੱਕ ਗ੍ਰਾਹਕ ਦਾ ਪਰਸ ਖੋਹ ਕੇ ਭੱਜੇ ਨੋਜ਼ਵਾਨ ਨੂੰ ਲੋਕਾਂ ਨੇ ਕਾਬੂ ਕਰ ਲਿਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਇੱਕ ਵਿਅਕਤੀ ਸਥਾਨਕ ਮੈਹਰੀਆਂ ਬਾਜ਼ਾਰ ਦੇ ਨੇੜੇ ਸਥਿਤ ਪੁਰਾਣੇ ਪੀਐਨਬੀ ਬੈਂਕ …

Read More »

ਕਾਂਗਰਸੀ ਉਮੀਦਵਾਰ ਇੰਦਰਬੀਰ ਬੁਲਾਰੀਆ ਦੀ ਜਿੱਤ `ਤੇ ਕੀਤੀਆਂ ਖੁਸ਼ੀਆਂ ਸਾਂਝੀਆਂ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਦੀ ਜਿੱਤ `ਤੇ ਸਥਾਨਕ ਖਾਲਸਾ ਕਾਲਜ ਬਾਹਰ ਵਿਕਟਰੀ ਦਾ ਨਿਸ਼ਾਨ ਬਣਾਉਂਦੇ ਹੋਏ ਬਲਜੀਤ ਸਿੰਘ ਡੇਅਰੀਵਾਲੇ, ਮੁਖਤਾਰ ਸਿੰਘ ਮਾੜੀ ਮੇਘਾ, ਜਸਪਤਾਲ ਸਿੰਘ ਹੀਰਾ, ਡਾ. ਸਰਬਜੀਤ ਸਿੰਘ, ਗੁਰਮੀਤ ਸਿੰਘ ਗੀਤਾ, ਬਲਜੀਤ ਸਿੰਘ ਡੀਲਰ, ਸਤਨਾਮ ਸਿੰਘ ਮਾੜੀ ਮੇਘਾ ਤੇ ਹੋਰ।

Read More »

ਇੰਦਰਬੀਰ ਸਿੰਘ ਬੁਲਾਰੀਆ ਦੀ ਜਿੱਤ `ਤੇ ਮਨਾਈਆਂ ਖੁਸ਼ੀਆਂ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਸਥਾਨਕ ਖਾਲਸਾ ਕਾਲਜ ਵਿਖੇ ਅੱਜ ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਉਮੀਦਵਾਰ ਇੰਦਰਬੀਰ ਸਿਮਘ ਬੁਲਾਰੀਆ ਦੀ ਜਿੱਤ `ਤੇ ਵਿਕਟਰੀ ਦਾ ਨਿਸ਼ਾਨ ਬਣਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਗੁਰਲਾਲ ਸਿੰਘ ਸੰਧੂ ਜਨਰਲ ਸਕੱਤਰ ਇੰਟਕ ਪੰਜਾਬ, ਸੁਖਵਿੰਦਰ ਸਿੰਘ, ਬੱਬੀ ਪਹਿਲਵਾਨ, ਸੁਰਜੀਤ ਸਿੰਘ ਸਹਿਜੜਾ ਸਾਬਕਾ ਕੌਂਸਲਰ, ਹਰੀ ਸਿੰਘ ਰਟੌਲ, ਬਲਦੇਵ ਸਿੰਘ ਰਟੌਲ, ਲੱਕੀ …

Read More »