Wednesday, November 25, 2026

ਪੰਜਾਬੀ

ਨਾਮਵਰ ਪੰਜਾਬੀ ਪਰਵਾਸੀ ਲੇਖਕ ਚਰਨਜੀਤ ਸਿੰਘ ਪੰਨੂ ਦੀ ਪੁਸਤਕ `ਤੇ ਚਰਚਾ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਬਿਊਰੋ)- ਸਕੇਪ ਪੰਜਾਬ ਸਤਨਾਮਪੁਰਾ, ਫਗਵਾੜਾ ਦੇ ਦਫ਼ਤਰ ਪੰਜਾਬੀ ਭਾਸ਼ਾ ਨੂੰ ਸਮਰਪਿਤ ਕਵੀ ਦਰਬਾਰ ਨਾਮਵਰ ਪਰਵਾਸੀ ਕਵੀ/ਲੇਖਕ ਚਰਨਜੀਤ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ੲਸ ਮੌਕੇ ਤੇ ਉਨ੍ਹਾਂ ਦੀ ਪੁਸਤਕ `ਸ਼ਬਦਾਂ ਦੀ ਫੁਲਕਾਰੀ` ਅਤੇ ਦਲਬੀਰ ਪੰਨੂ ਦੀ ਪੁਸਤਕ `ਉੱਚੇ ਬੁਰਜ ਲਾਹੋਰ ਦੇ` `ਤੇ ਪਰਚੇ ਪੜ੍ਹੇ ਗਏ।ਸਭ ਤੋਂ ਪਹਿਲਾਂ ਕਵੀ ਦਰਬਾਰ ਦਾ ਅਗਾਜ਼ ਦਰਸ਼ਨ ਸਿੰਘ ਨੰਦਰਾ ਨੇ …

Read More »

ਟ੍ਰੈਫਿਕ ਰੂਲਜ਼ ਦੀ ਉਲੰਘਣਾ ਕਰਨ ਵਾਲੇ 12 ਵਾਹਨਾਂ ਦੇ ਚਲਾਨ ਕੱਟੇ

ਪੱਟੀ, 28 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਉਸ ਦਾ ਵਹੀਕਲ ਜ਼ਬਤ ਕਰ ਲਿਆ ਜਾਵੇਗਾ।ਉਕਤ ਵਿਚਾਰ ਟ੍ਰੈਫਿਕ ਇੰਚਾਰਜ਼ ਪੱਟੀ ਬਲਵਿੰਦਰ ਸਿੰਘ ਤੇ ਉਨਾਂ ਦੀ ਟੀਮ ਵੱਲੋਂ ਖੇਮਕਰਨ ਰੋਡ ਚੁੰਗੀ ਨੇੜੇ ਵਾਹਨਾਂ ਦੇ ਚਾਲਾਨ ਕੱਟਣ ਮੌਕੇ ਕਹੇ।ਉਨਾਂ ਕਿਹਾ ਕਿ ਟ੍ਰੈਫਿਕ ਰੂਲਜ਼ ਦੀ ਉਲੰਘਣਾ ਕਰਨ ਵਾਲੇ 12 ਵਾਹਨਾਂ ਦੇ ਚਾਲਾਨ ਕੱਟ …

Read More »

ਗੁ: ਬੀਬੀ ਰਜਨੀ ਜੀ ਦਾ 13ਵਾਂ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਪੱਟੀ, 28 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਗੁਰਦਵਾਰਾ ਬੀਬੀ ਰਜ਼ਨੀ ਜੀ ਰੇਲਵੇ ਰੋਡ ਪੱਟੀ ਵਿਖੇ 13 ਵਾਂ ਸਲਾਨਾ ਜੋੜ ਮੇਲਾ ਬਾਬਾ ਗਿਆਨ ਸਿੰਘ (ਕਾਰ ਸੇਵਾ) ਮਨਿਹਾਲੇ ਵਾਲੇ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ ਗਿਆ।ਜਿਸ ਵਿਚ 21 ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਢਾਡੀ ਤੇ ਕੀਰਤਨੀ ਜੱਥਿਆਂ ਵੱਲੋਂ ਰਸ ਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਬਾਬਾ ਘੋਲਾ …

Read More »

ਸੜਕ ਹਾਦਸਾ `ਚ ਕਾਰ ਨੇ ਮੋਟਰ ਸਾਈਕਲ ਨੂੰ ਮਾਰੀ ਟੱਕਰ – ਇਕ ਗੰਭੀਰ ਜਖਮੀ

ਪੱਟੀ, 28 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪਿੰਡ ਠੱਕਰਪੁਰਾ ਨੇੜੇ ਪੱਟੀ ਮੋੜ ਮੇਨ ਸੜਕ ਉਪਰ ਇਕ ਸਵਿੲਟ ਕਾਰ ਵੱਲੋਂ ਮੋਟਰ ਸਾਈਕਲ ਨੂੰ ਟੱਕਰ ਮਾਰਨ ਨਾਲ ਇਕ ਵਿਅਕਤੀ ਗੰਭੀਰ ਜਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਸੰਧੂ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਸੁਖਦੇਵ ਸਿੰਘ (52) ਪੁੱਤਰ ਹਜ਼ਾਰਾ ਸਿੰਘ ਵਾਸੀ ਬਰਵਾਲਾ ਨੇ ਦੱਸਿਆ ਕਿ ਕਰੀਬ 4 ਵਜ਼ੇ ਮੈਂ ਆਪਣੇ ਮੋਟਰ ਸਾਈਕਲ ਨੰ: ਪੀ …

Read More »

ਆਲ ਇੰਡੀਆ ਵੈਟਨਰੀ ਕਾਲਜਾਂ ਵਿੱਚ ਨੀਟ ਦੇ ਆਧਾਰ ਤੇ ਦਾਖਲਾ – ਵਿਜੈ ਗਰਗ

ਮਲੋਟ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਇਸ ਸਾਲ ਤੋਂ ਬੀ.ਵੀ.ਐਸ.ਸੀ ਅਤੇ ਏ.ਐਚ ਦੇ ਕੋਰਸਾਂ ਵਿੱਚ 15% ਸੀਟਾਂ ਦਾ ਦਾਖਲਾ ਸਾਰੇ ਭਾਰਤ ਵਿੱਚ ਹੁਣ ਨੀਟ ਪ੍ਰੀਖਿਆ ਦੁਆਰਾ ਹੋਵੇਗਾ, ਕਿਉਂਕਿ ਆਲ ਇੰਡੀਆ ਪ੍ਰੀ-ਵੈਟਨਰੀ ਟੈਸਟ (ਏ.ਆਈ.ਪੀ.ਵੀ.ਟੀ-2017) ਨੂੰ ਵੈਟਨਰੀ ਕਾਉਂਸਿਲ ਆਫ਼ ਇੰਡੀਆ ਰੱਦ ਦਿੱਤਾ ਗਿਆ ਹੈ।ਵੈਟਨਰੀ ਕਾਉਂਸਿਲ ਆਫ਼ ਇੰਡੀਆ ਦੇ ਨੋਟੀਫਿਕੇਸ਼ਨ ਵਿੱਚ ਇਹ ਦੱਸਿਆ ਕਿ ਇਸ ਸਾਲ  ਏ.ਆਈ.ਪੀ.ਵੀ.ਟੀ-2017 ਦੀ ਪ੍ਰੀਖਿਆ ਰੱਦ ਕਰ ਦਿੱਤੀ …

Read More »

ਸ਼ਰਾਬ ਦੇ ਠੇਕਿਆਂ ’ਚ ਸੀ. ਸੀ. ਟੀ. ਵੀ ਕੈਮਰੇ ਲਾਉਣ ਦੇ ਹੁਕਮ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਜੀ. ਨਾਗੇਸ਼ਵਰ ਰਾਓ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਆਉਂਦੇ ਇਲਾਕੇ ਵਿਚ ਪੈਂਦੇ ਸ਼ਰਾਬ ਦੇ ਠੇਕਿਆਂ ਦੇ ਬਾਹਰ 50 ਮੀਟਰ ਦੇ ਘੇਰੇ ਨੂੰ ਕਵਰ ਕਰਦੇ ਸੀ. ਸੀ. ਟੀ. ਵੀ ਕੈਮਰੇ ਲਾਉਣ ਦੇ ਹੁਕਮ ਜਾਰੀ …

Read More »

ਰੋਸ ਰੈਲੀਆਂ ਅਤੇ ਧਰਨੇ-ਵਿਖਾਵਿਆਂ ਆਦਿ ’ਤੇ ਮੁਕੰਮਲ ਪਾਬੰਦੀ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਜੀ. ਨਾਗੇਸ਼ਵਰ ਰਾਓ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਇਲਾਕੇ ਵਿਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਰੋਸ ਰੈਲੀਆਂ, ਧਰਨਾ ਦੇਣ, ਮੀਟਿੰਗਾਂ ਕਰਨ, ਨਾਹਰੇ ਮਾਰਨ ਅਤੇ ਵਿਖਾਵਾ ਕਰਨ …

Read More »

ਨਜਾਇਜ਼ ਤਰੀਕੇ ਨਾਲ ਪਸ਼ੂਆਂ ਨੂੰ ਸ਼ਹਿਰ ਵਿੱਚ ਛੱਡੇਗਾ, ਉਸ `ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ- ਡੀ.ਸੀ

ਪਠਾਨਕੋਟ, 28 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼ਹਿਰ ਵਿੱਚ ਜੋ ਵੀ ਨਜਾਇਜ਼ ਤਰੀਕੇ ਨਾਲ ਆਪਣੇ ਪਸੂਆਂ ਨੂੰ ਛੱਡੇਗਾ, ਉਸ `ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਪਠਾਨਕੋਟ ਅਮ੍ਰਿਤਸਰ ਟੋਲ ਪਲਾਜਾ, ਨੰਗਲਭੂਰ ਅਤੇ ਹੋਰ ਮਾਰਗ ਜੋ ਪਿੰਡਾਂ ਨੂੰ ਸਹਿਰ ਨਾਲ ਜੋੜਦੇ ਹਨ ਤੇ ਵਿਸ਼ੇਸ ਨਾਕੇ ਲਗਾਏ ਜਾਣਗੇ ਜੋ ਪਸੂ ਲੈ ਕੇ ਆਣ-ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰਨਗੇ ਅਤੇ ਪਸੂ ਲੈ ਕੇ …

Read More »

ਖੇਡਾਂ ਉਦੋਨੰਗਲ ਦੀਆਂ ਸ਼ਾਨੋਂ ਸ਼ੌਕਤ ਨਾਲ ਸਮਾਪਤ

ਚੌਂਕ ਮਹਿਤਾ, 28 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਮਾਝੇ ਤੇ ਮਾਲਵੇ ਇਲਾਕੇ ‘ਚ ਵਿਲੱਖਣ ਛਾਪ ਛੱਡ ਚੁੱਕੀਆਂ ਖੇਡਾਂ ਉਦੋਨੰਗਲ ਦੀਆਂ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆ। ਐਨ.ਆਰ.ਆਈ ਵੀਰਾਂ ਅਤੇ ਇਲਾਕ ਨਿਵਾਸੀਆਂ ਦੇ ਸਹਿਯੋਗ ਨਾਲ ਬਰੇਵ ਕੈਪ: ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਉਦੋਨੰਗਲ ਵਿਖੇ ਹੋਈਆਂ ਖੇਡਾਂ ਵਿੱਚ ਹਾਕੀ ਸੀਨੀਆਰ ਫਸਟ ਪੰਜਾਬ ਪੁਲਿਸ ਜਲੰਧਰ, ਸੈਂਕਿੰੰਡ ਬੀ.ਐਸ.ਐਫ, ਹਾਕੀ ਜੂਨੀਆਰ ਫਸਟ ਖਡੂਰ ਸਾਹਿਬ, ਸੈਕਿੰਡ …

Read More »

ਖਾਲਸਾ ਅਕੈਡਮੀ ਮਹਿਤਾ ਵਿਖੇ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ

ਚੌਂਕ ਮਹਿਤਾ, 28 ਫਰਵਰੀ (ਪੰਜਾਬ ਪੋਸਟ- ਅਮਨ ਰਜਧਾਨ)- ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ।ਇਹ ਮੁਕਾਬਲੇ ਨਰਸਰੀ ਤੋਂ ਚੌਥੀ ਜਮਾਤ ਤੱਕ ਕਰਵਾਏ ਗਏ।ਇਸ ਵਿੱਚ ਵਿਦਿਆਰਥੀਆਂ ਨੇ …

Read More »