Wednesday, November 25, 2026

ਪੰਜਾਬੀ

ਪੈਰਿਸ ਵਿਖੇ ਹੋਣ ਜਾ ਰਹੀ ਵਰਲਡ ਈ.ਐਨ.ਟੀ 2017 ਕਾਂਗਰਸ ਲਈ ਡਾ. ਗੋਇਲ ਨੂੰ ਸੱਦਾ

ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੈਰਿਸ ਵਿੱਚ ਹੋਣ ਜਾ ਰਹੀ ਵਰਲਡ ਈ.ਐਨ.ਟੀ. 2017 ਕਾਂਗਰਸ ਲਈ ਮੈਕਸ ਸੁਪਰ ਸਪੇਸ਼ਿਲਿਟੀ ਹਸਪਤਾਲ ਦੇ ਡਾ. ਰੋਹਿਤ ਗੋਇਲ ਨੂੰ ਸੱਦਾ ਦਿੱਤਾ ਗਿਆ। ਇਹ ਕਾਂਗਰਸ 24 ਜੂਨ ਤੋਂ 28 ਜੂਨ ਨੂੰ ਪੈਰਿਸ ਦੇ ਪੈਲਾਸ ਦੇਸ ਦਾ ਹਾਲ ਵਿਖੇ ਕਰਵਾਈ ਜਾਵੇਗੀ, ਜਿਸ ਵਿੱਚ ਸੰਸਾਰ ਭਰ ਦੇ 2000 ਤੋਂ ਜਿਆਦਾ ਡਾਕਟਰਸ ਭਾਗ …

Read More »

ਸ੍ਰੀ ਹਿੰਦੂ ਤਖ਼ਤ ਇਕਾਈ ਦਾ ਗਠਨ

ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਹਿੰਦੂ ਤਖ਼ਤ ਦੇ ਮੁੱਖੀ ਵਰੂਣ ਮਹਿਤਾ ਵਲੋਂ ਸ਼ਹਿਰ ਦੀ ਇਕਾਈ ਬਣਾਈ ਹੈ।ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿਖੇ ਉਨ੍ਹਾਂ ਨੇ ਨਿਯੁੱਕਤੀਆਂ ਕਰਨ ਮੌਕੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਡੇਢ ਸਾਲ ਦੇ ਸ਼ਾਸ਼ਨ ਕਾਲ ਵਿਚ ਦੇਸ਼ ਧ੍ਰੋਹੀ ਜਥੇਬੰਦੀਆਂ ਨੂੰ ਪੂਰਨ ਸ਼ਹਿ ਦਿੱਤੀ ਉਨ੍ਹਾਂ ਦਾ ਇਸ਼ਾਰਾ ਖਾਲਿਸਤਾਨੀਆਂ ਵੱਲ …

Read More »

ਸਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ

ਬਟਾਲਾ, 25 ਫਰਵਰੀ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਵਿਚ ਪ੍ਰੀਖਿਆਵਾਂ ਦਾ ਇਕ ਅਹਿਮ ਰੋਲ ਹੁੰਦਾ ਹੈ, ਬੱਚਿਆਂ ਦਾ ਸਹੀ ਮੁਲਾਂਕਣ ਕਰਨ ਵਾਸਤੇ ਸਿਖਿਆ ਵਿਭਾਂਗ ਦੇ ਅਧਿਕਾਰੀਆਂ ਵੱਲੋ   ਨਕਲ ਰਹਿਤ ਪ੍ਰੀਖਿਆਂਵਾਂ ਚਲਾਊਣ ਵਾਸਤੇ ਕੇਂਦਰ ਕੰਟਰੌਲਰ, ਕੇਂਦਰ ਸੁਪਰਡੰਟ, ਨਿਗਰਾਨ ਅਮਲੇ  ਦੇ ਸਹਿਯੋਗ ਨਾਲ ਸਾਰਥਕ ਉਪਰਾਲੇ ਕੀਤੇ ਜਾਂਦੇ ਹਨ, ਸਾਲ 2017 ਦੀਆਂ ਬਾਰਵੀਂ ਜਮਾਤ ਦੀਆਂ ਬੋਰਡ ਪੀਖਿਆਂ 28 ਫਰਵਰੀ ਤੋ ਸ਼ੁਰੂ ਹੋਣ ਜਾ ਰਹੀਆਂ …

Read More »

ਵਿਆਹ ਦੀ 11ਵੀਂ ਵਰ੍ਹੇਗੰਢ ਮੁਬਾਰਕ – ਪ੍ਰੀਤਮ ਸਿੰਘ ਅਤੇ ਮਨਿੰਦਰ ਕੌਰ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ ਖੁਰਮਣੀਆ) – ਪ੍ਰੀਤਮ ਸਿੰਘ ਅਤੇ ਮਨਿੰਦਰ ਕੌਰ ਵਾਸੀ ਸੰਤ ਮਿਸ਼ਰਾ ਸਿੰਘ ਕਾਲੋਨੀ, ਤਰਨ ਤਾਰਨ ਰੋਡ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ।

Read More »

ਸੰਗਤਾਂ ਦੇ ਵਾਹਨਾਂ ਦੀ ਪਾਰਕਿੰਗ ਸਹੂਲਤ ਲਈ ਸ਼੍ਰੋਮਣੀ ਕਮੇਟੀ ਕਾਰਜਸ਼ੀਲ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪੁੱਜਦੀਆਂ ਸੰਗਤਾਂ ਦੇ ਵਾਹਨ ਖੜ੍ਹੇ ਕਰਨ ਲਈ ਸਰਕਾਰੀ ਪਾਰਕਿੰਗ ਸਥਾਨਾਂ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਤੌਰ ’ਤੇ ਵੀ ਪ੍ਰਬੰਧ ਕੀਤੇ ਗਏ ਹਨ।ਬੇਸ਼ੱਕ ਅੱਜ ਸੰਗਤਾਂ ਦੀ ਆਮਦ ਵਿਚ ਵੱਡਾ ਵਾਧਾ ਹੋਇਆ ਹੈ, ਜਿਸ ਕਾਰਨ ਵਾਹਨਾਂ ਦੀ ਗਿਣਤੀ ਵੀ ਚੋਖੀ ਵਧੀ ਹੈ, ਪਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਜਿੱਤੀ ਓਵਰਆਲ ਟਰਾਫੀ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਫੋਕਲਰ ਰਿਸਰਚ ਅਕਾਦਮੀ ਅੰਮ੍ਰਿਤਸਰ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਵਿਰਸਾ ਵਿਹਾਰ ਵੱਲੋਂ ਸਾਂਝ ਤੌਰ ਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਭਾਸ਼ਨ ਮੁਕਾਬਲੇ ਕਰਵਾਏ ਗਏ।ਇਸ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਕਾਰਗੁਜਾਰੀ ਦਿਖਾਉਂਦੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ +2 ਜਮਾਤ ਦੇ ਵਿਦਿਆਰਥੀਆਂ ਨੂੰ ਦਿਤੀ ਗਈ ਵਿਦਿਾਇਗੀ ਪਾਰਟੀ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ  +2 ਜਮਾਤ ਦੇ ਵਿਦਿਆਥੀਆਂ ਲਈ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਆਡੀਟੋਰੀਅਮ ਨੂੰ ਗੁਲਾਬੀ ਅਤੇ ਨੀਲੇ ਗੁਬਾਰਿਆਂ ਅਤ ਰੰਗ-ਿਿਬਰੰਗੀਆਂ ਰੌਸ਼ਨੀਆਂ ਨਾਲ ਸਜਾਇਆ …

Read More »

ਜੀਟੀ ਰੋਡ ਛੇਹਰਟਾ ਵਿਖੇ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਲਗਾਇਆ

ਅੰਮ੍ਰਿਤਸਰ, 24 ਫਰਵਰੀ (ਪੰਜਬ ਪੋਸਟ- ਸੰਧੂ) – ਜੀਟੀ ਰੋਡ ਛੇਹਰਟਾ ਵਿਖੇ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਭੰਡਾਰਾ ਵਰਤਾਉਂਦੇ ਗੁਲਸ਼ਨ ਕੁਮਾਰ, ਸੰਨੀ ਕੁਮਾਰ, ਮਨੀ, ਜਸਮੀਤ ਸਹੋਤਾ, ਰਘੂ ਮੱਟੂ, ਰਾਹੁਲ ਮੱਟੂ, ਨਿੱਕਾ ਮੱਟੂ, ਅਮਨ ਕੁਮਾਰ ਤੇ ਹੋਰ।

Read More »

ਮਹਾਂਸ਼ਿਵਰਾਤਰੀ ਮੌਕੇ ਲਗਾਇਆ ਗੋਲ ਗੱਪਿਆਂ ਦਾ ਲੰਗਰ

ਅੰਮ੍ਰਿਤਸਰ, 24 ਫਰਵਰੀ (ਪੰਜਬ ਪੋਸਟ- ਸੰਧੂ)- ਜਾਮੁਨ ਚੌਕ ਵਿਖੇ ਮਹਾਂਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਗੋਲ ਗੱਪਿਆਂ ਦਾ ਲੰਗਰ ਵਰਤਾਉਂਦੇ ਵਿਪਿਨ ਸ਼ਰਮਾ, ਸੋਰਭ ਮਹਾਜਨ, ਰੌਮੀ, ਅਸ਼ੋਕ ਕੁਮਾਰ, ਮਿੰਟੁੂ ਬਾਬਾ, ਵਿਜੈ ਕੁਮਾਰ, ਸ਼ਾਲੂ।

Read More »

ਯੂਕੋ ਬੈਂਕ ਵਲੋਂ ਮਹਾਂਸ਼ਿਵਰਾਤਰੀ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 24 ਫਰਵਰੀ (ਪੰਜਬ ਪੋਸਟ- ਸੰਧੂ) – ਯੂਕੋ ਬੈਂਕ ਵਲੋਂ ਮਹਾਂਸ਼ਿਵਰਾਤਰੀ ਸਮਾਰੋਹ ਦੋਰਾਨ ਆਰਤੀ ਕਰਦੇ ਸਤੀਸ਼ ਕੁਮਾਰ, ਵਿਸ਼ਾਲ ਪਠਾਣੀਆਂ, ਦੀਪਕ ਬੰਟੀ, ਅਮਿਤ, ਸੀਤਾ ਰਾਮ, ਨਰਿੰਦਰ ਸ਼ਰਮਾ, ਸੂਰਜ, ਸੁਨੀਲ ਕੁਮਾਰ।

Read More »