Wednesday, November 25, 2026

ਪੰਜਾਬੀ

ਬੀਬੀ ਮਨਜੀਤ ਕੌਰ ਵੱਲੋਂ ਪਤੀ ਹਰੀ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ

ਧੂਰੀ, 27 ਜਨਵਰੀ ( ਪੰਜਾਬ ਪੋਸਟ- ਪ੍ਰਵੀਨ ਗਰਗ)- ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ੍ਰ. ਹਰੀ ਸਿੰਘ ਦੀ ਧਰਮਪਤਨੀ ਮਨਜੀਤ ਕੌਰ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਆਪਣੇ ਪਤੀ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਆਪਣੇ ਪਤੀ ਦੇ ਹੱਕ ਵਿੱਚ ਲੋਕਾਂ ਦੇ ਘਰੋਂ-ਘਰੀਂ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਬੀਬੀ ਮਨਜੀਤ …

Read More »

ਰਾਹੁਲ ਗਾਂਧੀ ਧੂਰੀ `ਚ ਅੱਜ ਕਰਨਗੇ ਰੈਲੀ

ਧੂਰੀ, 27 ਜਨਵਰੀ (ਪ੍ਰਵੀਨ ਗਰਗ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਅੱਜ ਨਵੀਂ ਅਨਾਜ਼ ਮੰਡੀ ਵਿਖੇ ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਰੈਲੀ ਨੂੰ ਸਬੋਧਨ ਕਰਨਗੇ।ਇਹ ਜਾਣਕਾਰੀ ਦਿੰਦਿਆਂ ਗੋਲਡੀ ਖੰਗੂੜਾ ਨੇ ਦੱਸਿਆ ਕਿ ਇਸ ਰੈਲੀ ਵਿੱਚ ਸ਼੍ਰੀ ਰਾਹੁਲ ਗਾਂਧੀ ਸਮੇਤ ਕਾਂਗਰਸ ਪਾਰਟੀ ਦੀ ਵੱਡੀ ਲੀਡਰਸ਼ਿਪ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਵੇਗੀ ਜਿਸ ਨਾਲ …

Read More »

ਮੁਸਲਮਾਨ ਭਾਈਚਾਰੇ ਵਲੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਨੂੰ ਸਮਰਥਨ ਦਾ ਐਲਾਨ

ਧੂਰੀ, 27 ਜਨਵਰੀ (ਪ੍ਰਵੀਨ ਗਰਗ)- ਸ਼੍ਰੋਮਣੀ ਅਕਾਲੀ ਦਲ ਮੁਸਲਮਾਨ ਵਿੰਗ ਦੇ ਜ਼ਿਲਾ੍ਹ ਪ੍ਰਧਾਨ ਦਿਲਬਰ ਖਾਂ ਦੀ ਅਗਵਾਈ ਹੇਠ ਸਮੁੱਚੇ ਮੁਸਲਮਾਨ ਭਾਈਚਾਰੇ ਵੱਲੋਂ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਦੇ ਹੱਕ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਦਿਲਬਰ ਖਾਂ ਨੇ ਦੱਸਿਆ ਕਿ ਮੁਸਲਮਾਨ ਭਾਈਚਾਰੇ ਦੀ ਹਲਕੇ ਵਿੱਚ ਲਗਭਗ 15 ਹਜ਼ਾਰ ਵੋਟ ਹੈ ਅਤੇ ਇਹ ਸਾਰੀ …

Read More »

ਪਿੰਡ ਜੰਡ ਦੇ 21 ਪਰਿਵਾਰ ਕਾਂਗਰਸ ’ਚ ਹੋਏ ਸ਼ਾਮਿਲ

ਘਰਿਆਲਾ, 27 ਜਨਵਰੀ (ਹਰਦਿਆਲ ਸਿੰਘ ਭੈਣੀ, ਰਾਜਵਿੰਦਰ ਸਿੰਘ ਰਾਜੂ) – ਖੇਮਕਰਨ ਵਿਧਾਨ ਸਭਾ ਹਲਕੇ ’ਚ ਕਾਂਗਰਸ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਖੇਮ ਸਿੰਘ ਅਤੇ ਵੀਰਮ ਸਿੰਘ ਦੀ ਪ੍ਰੇਰਣਾ ਅਤੇ ਅਨੂਪ ਸਿੰਘ ਭੁੱਲਰ ਦੀ ਅਗਵਾਈ ਹੇਠ ਪਿੰਡ ਜੰਡ ਦੇ 21 ਪਰਿਵਾਰਾਂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ। ਕਾਂਗਰਸ ਵਿਚ ਪਰਿਵਾਰਾਂ …

Read More »

ਹਲਕਾ ਖੇਮਕਰਨ ਵਿਚ 30 ਹਜਾਰ ਨੌਕਰੀਆਂ ਦੇ ਸਾਧਨ ਪੈਦਾ ਕੀਤੇ ਜਾਣਗੇ ਪਹੁਵਿੰਡੀਆ

ਅਲਗੋਂ ਕੋਠੀ, 27 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਵਿਧਾਨ ਸਭਾ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਕਰਮਾਜਤ ਸਿੰਘ ਪਹੁਵਿੰਡੀਆ ਵੱਲੋ ਅਮਰਕੋਟ ਵਿਖੇ ਜਸਵਿੰਦਰ ਸਿੰਘ ਜੱਸ ਦੇ ਗ੍ਰਹਿ ਵਿਖੇ ਨੁਕੜ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਦੀ ਬਜਾਏ ਨਿੱਗਰ ਉਪਰਾਲੇ ਕਰਦਿਆਂ ਬੇਰੋਜਗਾਰੀ ਨੂੰ ਖਤਮ ਕਰਨ ਲਈ ਇਕੱਲੇ ਹਲਕਾ ਖੇਮਕਰਨ ਵਿਚ …

Read More »

ਵੋਟਾਂ

ਕਵਿਤਾ ਵੇਖੋ ਕਿਨਾ ਜੋਰ ਹੈ ਵੋਟਾ ਦਾ ਆਟਾ, ਦਾਲ, ਕਿਤੇ ਨੋਟਾਂ ਦਾ ਕਿਤੇ ਖਾਲੀ ਪਈਆਂ ਕੁਰਸੀਆਂ ਕਿਤੇ ਮੇਲਾ ਭਰਿਆ ਲੋਕਾਂ  ਦਾ ਕੈਸਾ ਨਸ਼ਾ ਏ ਕੁਰਸੀ ਦਾ ਮੈਨੀਫੈਸਟੋ ਘੜਿਆ ਲਾਰਿਆਂ ਸੋਚਾਂ ਦਾ ਬਸ ਇਕ ਵਾਰੀ ਸੇਵਾ ਦੇਦੋ ਲੁਟਨ ਦੀ ਰਾਜ ਨੋਸਿਹਰਾ ਦਾਸ ਹੈ ਲੋਕਾਂ  ਦਾ     ਰਾਜਦਵਿੰਦਰ ਨੌਸ਼ਹਿਰਾ ਗੁਰਦਾਸਪੁਰ 9781217035

Read More »

ਅੱਜ ਦੇ ਲੀਡਰ

ਧੱਕੇਸ਼ਾਹੀਆਂ ਜੋ ਕਰਨ ਦਿਨ ਰਾਤ, ਦੇਸ਼ ਦੇ ਮਹਾਨ ਲੀਡਰ ਅਖਵਾਉਂਦੇ ਨੇ। ਕਾਨੂੰਨਾਂ ਦੀ ਪ੍ਰਵਾਹ ਨਹੀਂ ਕਰਦੇ, ਉਂਜ਼ ਗਣਤੰਤਰ ਦਿਵਸ ਮਨਾਉਂਦੇ ਨੇ। ਤਿਜੌਰੀਆਂ ਆਪਣੀਆਂ ਭਰਨ ਖਾਤਰ, ਇਹ ਚੋਰ ਕਾਨੂੰਨ ਬਣਾਉਂਦੇ ਨੇ। ਚੋਣਾਂ ਵਿੱਚ ਸਬਜ਼ਬਾਗ ਵਿਖਾ ਕੇ, ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਬੁੱਧੀ ਉਨ੍ਹਾਂ ਦੀ ਭ੍ਰਿਸ਼ਟ ਕਰਨ ਲਈ, ਨਸ਼ਿਆਂ ਦਾ ਹੜ੍ਹ ਵਗਾਉਂਦੇ ਨੇ। ਇਕੱਠੇ ਕੀਤੇ ਲੋਕਾਂ ਦੀ ਲੁੱਟ ਦੇ ਪੈਸੇ, ਫਿਰ ਲੋਕਾਂ …

Read More »

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

ਕੰਵਲਜੀਤ ਕੌਰ ਢਿੱਲੋਂ ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਅਨਿਆਂ ਦੇ ਵਿਰੁੱਧ ਲੜਦਿਆਂ ਅਤੇ ਦੇਸ਼ ਕੌਮ ਦੀ ਰਾਖੀ ਕਰਦਿਆਂ ਗੁਰੂਆਂ ਨੇ ਆਪਣੀ ਜਾਨ ਕੁਰਬਾਨ ਕੀਤੀ, ਜਿਥੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ `ਤੇ ਬਿਠਾ ਸੀਸ ਵਿੱਚ ਰੇਤ ਪਾਈ ਗਈ ਉਥੇ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਧਰਮ ਦੀ ਰੱਖਿਆ ਕੀਤੀ ਅਤੇ ਗੁਰੂ ਗੋਬਿੰਦ …

Read More »

ਆਜ਼ਾਦ ਭਾਰਤ ਦੇ ਗੁਲਾਮ ਵਾਸੀ

ਸੁਖਮਿੰਦਰ ਬਾਗ਼ੀ ਕਹਿਣ ਨੂੰ ਸਾਡਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਅਤੇ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਿਧਾਨ ਬਣ ਗਿਆ ਸੀ।ਜਿਸ ਵਿਚ ਹਰੇਕ ਭਾਰਤੀ ਨੂੰ ਵਧੀਆ ਜ਼ਿੰਦਗੀ ਜਿਉਣ ਲਈ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਅਤੇ ਅਧਿਕਾਰਾਂ ਦੇ ਨਾਲ ਨਾਲ ਦੇਸ਼ ਦੇ ਹਰੇਕ ਨਾਗਰਿਕ ਲਈ ਕੁੱਝ ਫਰਜ਼ ਵੀ ਦਰਜ ਕੀਤੇ ਹੋਏ ਹਨ।ਸਾਡੇ ਦੇਸ਼ ਦੇ ਮਹਾਨ ਨਾਇਕ …

Read More »

ਅੰਨ੍ਹੀਆਂ ਅੱਖਾਂ

ਕਵਿਤਾ ਧੀਆਂ ਦੀਆਂ ਇੱਜਤਾਂ ਲੁੱਟਦੇ, ਪਾਵਨ ਪੰਨੇ ਪਾੜ ਕੇ ਸੁੱਟਦੇ, ਦਰੱਖਤਾਂ ਨੂੰ ਵੀ ਫਿਰਦੇ ਪੁੱਟਦੇ, ਮਹਿੰਗਾਈ ਕਰ ਕੇ ਦੁਨੀਆਂ ਲੁੱਟਦੇ, ਭ੍ਰਿਸ਼ਟਾਚਾਰੀ ਬਣਾਉਦੇ ਰਕਮਾਂ ਲੱਖਾਂ, ਦੇਖ ਕੇ ਕਿਉਂ ਹੋ ਜਾਵਣ ਅੰਨ੍ਹੀਆਂ ਅੱਖਾਂ। ਨਸ਼ਾ ਵੇਚ ਕੇ ਗਾਲਤੀ ਜਵਾਨੀ, ਚਿੱਟਾ ਕਹਿੰਦੇ ਮੌਤ ਦੀ ਨਿਸ਼ਾਨੀ, ਹੁਣ ਨੇਤਾ ਬਣਦੇ ਬੰਦੇ ਤੂਫਾਨੀ, ਗੋੋਲਕ ਵੀ ਹੂੰਝਣ ਨਾ ਛੱਡਣ ਚਵਾਨੀ, ਇਨਸਾਨ ਵੰਡ ਤਾਂ ਧਰਮ ਦੀਆਂ ਪੱਖਾਂ, ਦੇਖ ਕੇ …

Read More »