ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ ਬਮਰਾਹ) – ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਿਖੇ ਸਥਾਪਿਤ ਕੀਤੇ ਗਏ ਪੰਘੂੜੇ ਵਿੱਚ ਇੱਕ ਹੋਰ ਬਚੀ ਦੇ ਆ ਜਾਣ ਨਾਲ ਸਕੀਮ ਵਿੱਚ ਪਹੁੰਚਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ 149 ਹੋ ਗਈ ਹੈ, ਜਿਨ੍ਹਾਂ ਵਿੱਚ ਹੁਣ ਤੱਕ 128 ਲੜਕੀਆਂ ਅਤੇ 21 ਲੜਕੇ ਹਨ। ਡਿਪਟੀ ਕਮਿਸ਼ਨਰ ਬਸੰਤ ਗਰਗ, ਆਈ.ਏ.ਐਸ ਦੀ ਪਤਨੀ ਸ਼੍ਰੀਮਤੀ ਵੀਨਸ ਨੇ ਅੱਜ ਬੱਚੀ …
Read More »ਪੰਜਾਬੀ
ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੁੱਖਦਾਈ – ਪ੍ਰੋ. ਬਡੂੰਗਰ
ਅੰਮ੍ਰਿਤਸਰ, 18 ਜਨਵਰੀ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਜੋਧਾਂ ਨੇੜਲੇ ਪਿੰਡ ਪਮਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀ ਘਟਨਾ ਨੂੰ ਦੁੱਖਦਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਿੱਖ ਮਾਨਸਿਕਤਾ ਨੂੰ ਡੂੰਘੀ ਸੱਟ ਮਾਰਨ ਵਾਲੀਆਂ ਹਨ ਜਿਨ੍ਹਾਂ ਨਾਲ ਸਿੱਖ …
Read More »ਮੈਲਬੌਰਨ ਦੇ ਸਕੂਲ ਵੱਲੋਂ ਸਿੱਖ ਵਿਦਿਆਰਥੀ ਨੂੰ ਪਟਕਾ ਬੰਨਣ ਕਰਕੇ ਦਾਖਲਾ ਨਾ ਦੇਣਾ ਨਿੰਦਣਯੋਗ- ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ, 18 ਜਨਵਰੀ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਮੈਲਬੌਰਨ ਦੇ ਇਕ ਸਕੂਲ ਵੱਲੋਂ ਸਿੱਖ ਵਿਦਿਆਰਥੀ ਨੂੰ ਪਟਕਾ (ਪੱਗੜੀ) ਬੰਨਣ ਕਰਕੇ ਦਾਖਲਾ ਨਾ ਦੇਣ ਦੀ ਘਟਨਾ ਦੀ ਨਿੰਦਾ ਕੀਤੀ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਸਾਂ ਦੀ ਸੰਭਾਲ ਵਾਸਤੇ ਸਿੱਖ ਲਈ ਸਿਰ ਨੂੰ ਢੱਕਣਾ ਬਹੁਤ ਜ਼ਰੂਰੀ ਹੁੰਦਾ ਹੈ।ਉਨ੍ਹਾਂ ਕਿਹਾ ਕਿ ਗੁਰੂ …
Read More »ਜਿਲ੍ਹਾ ਪੱਧਰੀ ਗਣਤੰਤਰ ਦਿਵਸ ਲਈ ਰਿਹਰਸਲ 21 ਤੇ 23 ਜਨਵਰੀ ਨੂੰ
ਪਠਾਨਕੋਟ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿੱਚ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਪਠਾਨਕੋਟ ਵਿੱਚ 26 ਜਨਵਰੀ 2017 ਨੂੰ ਮਨਾਇਆ ਜਾ ਰਿਹਾ ਹੈ ਜਿਸ ਅਧੀਨ 21 ਅਤੇ 23 ਜਨਵਰੀ ਨੂੰ ਉਪਰੋਕਤ ਸਕੂਲ ਵਿੱਚ ਰਿਹਰਸਲ ਕੀਤੀ ਜਾਵੇਗੀ ਅਤੇ 24 ਜਨਵਰੀ 2017 ਨੂੰ ਫੁਲ ਡਰੈਸ ਰਿਹਰਸਲ ਕੀਤੀ ਜਾਵੇਗੀ।ਇਹ ਜਾਣਕਾਰੀ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਪਠਾਨਕੋਟ ਨੇ ਗੁਰੂ ਹਰਕ੍ਰਿਸਨ …
Read More »ਇੰਟਰ-ਕਾਲਜ ਵੁਸ਼ੂ ਮੁਕਾਬਲੇ `ਚ ਸੈਕੰਡ ਰਨਰਜ਼ਅੱਪ ਰਹੀ ਐਸ.ਆਰ ਗੌਰਮਿੰਟ ਕਾਲਜ ਦੀ ਮਹਿਲਾ ਟੀਮ
ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆ)- ਇੰਟਰ-ਕਾਲਜ ਵੁਸ਼ੂ ਮੁਕਾਬਲੇ ਦੌਰਾਨ ਸੈਕੰਡ ਰਨਰਜ਼ਅੱਪ ਰਹੀ ਐਸ.ਆਰ ਗੌਰਮਿੰਟ ਕਾਲਜ ਦੀ ਮਹਿਲਾ ਟੀਮ ਪ੍ਰਿੰਸੀਪਲ ਸੁਨੀਤਾ ਸਹਿਗਲ ਢਿੱਲੋਂ, ਸਰੀਰਿਕ ਸਿੱਖਿਆ ਵਿਭਾਗ ਮੁੱਖੀ ਪ੍ਰੋਫੈਸਰ ਡਾ. ਮੈਡਮ ਸੁਮਨ ਸ਼ਰਮਾ, ਕੋਚ ਬਲਦੇਵ ਰਾਜ ਤੇ ਪ੍ਰੋਫੈਸਰ ਕੁਲਵੰਤ ਸਿੰਘ ਨਾਲ ਯਾਦਗਾਰੀ ਤਸਵੀਰ ਦੌਰਾਨ।ਜ਼ਿਕਰਯੋਗ ਹੈ ਕਿ ਇਹ ਟੀਮ ਇਸ ਤੋਂ ਪਹਿਲਾਂ ਕੋਚ ਬਲਦੇਵ ਰਾਜ ਦੀ ਦੇਖ-ਰੇਖ ਹੇਠ ਇੰਟਰਕਾਲਜ ਬਾਕਸਿੰਗ ਮੁਕਾਬਲੇ …
Read More »ਬੀ.ਐਸ.ਐਫ ਦੀ 129ਵੀਂ ਬਟਾਲੀਅਨ ਨੇ ਮਨਾਇਆ 23ਵਾਂ ਸਥਾਪਨਾ ਦਿਵਸ
ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) – ਬੀਐਸਐਫ ਦੀ 129ਵੀਂ ਬਟਾਲੀਅਨ ਵੱਲੋਂ ਰਾਮਪੁਰਾ ਹੈਡਕਵਾਟਰ ਵਿਚ ਆਪਣਾ 23ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਕਮਾਂਡੈਂਟ ਅਜੈ ਕੁਮਾਰ, 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਐਚ.ਐਸ ਸੋਹੀ ਤੋਂ ਇਲਾਵਾ ਬੀਐਸਐਫ ਦੇ ਹੋਰ ਅਧਿਕਾਰੀ ਹਾਜ਼ਰ ਸਨ।ਜਾਣਕਾਰੀ ਦਿੰਦੇ ਹੋਏ ਡਿਪਟੀ ਕਮਾਂਡੈਂਟ ਰਕੇਸ਼ ਠਾਕੁਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਵਿਚ ਪ੍ਰੋਗਰਾਮ ਪੇਸ਼ ਕੀਤਾ …
Read More »ਭਾਰਤ ਪਾਕਿਸਤਾਨ ਸਰਹੱਦ ਤੇ ਦੋਵ੍ਹਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਮੀਟਿੰਗ ਹੋਈ
ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) – ਭਾਰਤ ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਚੌਕੀ ਨਵੇਂ ਬਣੇ ਬੁੱਧ ਕਾਂਫ੍ਰੈਂਸ ਹਾਲ ਵਿਚ ਦੋਵ੍ਹਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਮਹੀਨੇਵਰ ਮੀਟਿੰਗ ਹੋਈ।ਮੀਟਿੰਗ ਵਿਚ ਪਾਕਿਸਤਾਨ ਵੱਲੋਂ ਪਾਕ ਰੇਂਜ ਦੇ ਵਿੰਗ ਕਮਾਂਡਰ ਅਫ਼ਜ਼ਲ ਮਹਿਮੂਦ ਚੋਧਰੀ ਅਤੇ ਨਾਸਿਰ ਮੁਹੱਮਦ ਅਤੇ ਹੋਰਨਾਂ ਅਧਿਕਾਰੀਆਂ ਨੇ ਹਿੱਸਾ ਲਿਆ। ਉੱਥੇ ਹੀ ਭਾਰਤ ਵੱਲੋਂ ਬੀ.ਐਸ.ਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਅਜੈ ਕੁਮਾਰ,; …
Read More »ਸ਼ਹੀਦ ਬਲਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਾਬੂਆਦਾ ਵਿਚ ਕਰਾਟੇ ਟ੍ਰੇਨਿੰਗ ਸੰਪਨ
ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)- ਸ਼ਹੀਦ ਬਲਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਾਬੂਆਣਾ ਵਿਚ 9ਵੀਂ ਅਤੇ 10ਵੀਂ ਜਮਾਤ ਵਿਚ ਪੜ੍ਹ ਰਹੀਆਂ ਲੜਕੀਆਂ ਨੂੰ 45 ਦਿਨਾਂ ਦੇ ਲਈ ਕੋਚ ਗੁਰਵਿੰਦਰ ਸਿੰਘ ਵੱਲੋਂ ਕਰਾਟੇ ਦੀ ਟ੍ਰੇਨਿੰਗ ਦਿੱਤੀ ਗਈ।ਅੱਜ ਇਸ ਟ੍ਰੇਨਿੰਗ ਦੇ ਖ਼ਤਮ ਹੋਣ ਤੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਪਹਿਲਾ ਸਥਾਨ ਅੰਜੂ ਬਾਲਾ, ਦੂਸਰਾ ਸਥਾਨ ਕਵਿਤਾ ਜੋਕਿ ਦੋਵ੍ਹੇਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ …
Read More »ਆਪਣੀ ਚਮੜੀ ਦੀਆਂ ਜੁੱਤੀਆਂ ਬਣਵਾ ਕੇ ਵੀ ਵਰਕਰਾਂ ਦਾ ਅਹਿਸਾਨ ਨਹੀਂ ਉਤਾਰ ਸਕਦਾ- ਜਿਆਣੀ
ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)- ਵਰਕਰਾਂ ਦੀ ਮਿਹਨਤ ਦੀ ਬਦੋਲਤ ਹੀ ਮੈਨੂੰ ਇਸ ਇਲਾਕੇ ਵਿਚ ਪਹਿਚਾਣ ਮਿਲੀ। ਜੇਕਰ ਮੈਂ ਆਪਣੀ ਚਮੜੀ ਦੀਆਂ ਜੁਤੀਆਂ ਬਣਵਾਕੇ ਵਰਕਰਾਂ ਨੂੰ ਭੇਂਟ ਕਰਾਂ ਤਾਂ ਵੀ ਉਨ੍ਹਾਂ ਦਾ ਅਹਿਸਾਨ ਨਹੀਂ ਉਤਾਰ ਸਕਦਾ।ਇਹ ਵਿਚਾਰ ਭਾਜਪਾ ਵੱਲੋਂ ਸਥਾਨਕ ਆਨੰਦ ਪੈਲੇਸ ਵਿਚ ਕਰਵਾਏ ਆਮ ਇਜ਼ਲਾਸ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਅਕਾਲੀ ਭਾਜਪਾ ਵਰਕਰਾਂ ਨੂੰ ਸੰਬੋਧਤ ਕਰਦਿਆਂ ਭਾਜਪਾ ਉਮੀਦਵਾਰ ਸੁਰਜੀਤ …
Read More »ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਕੁੱਲ 63 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)- ਚਾਰ ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਕੁੱਲ 63 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਦੇ ਆਖ਼ਰੀ ਦਿਨ 33 ਉਮੀਦਵਾਰਾਂ ਵੱਲੋਂ ਜਿਨ੍ਹਾਂ ਵਿਧਾਨ ਸਭਾ ਹਲਕਾ 79-ਜਲਾਲਾਬਾਦ ਤੋਂ 7, 80-ਫਾਜ਼ਿਲਕਾ ਤੋਂ 14, 81 -ਅਬੋਹਰ ਤੋਂ 6 ਅਤੇ 82-ਬੱਲੂਆਣਾ …
Read More »
Punjab Post Daily Online Newspaper & Print Media