ਬਠਿੰਡਾ, 12 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈੇਕਨਾਲੋਜੀ ਵੱਲੋਂ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਸੰਬੰਧ ਵਿੱਚ ਅੱਜ ‘ਨੈਸ਼ਨਲ ਯੂਥ ਡੇਅ’ ਮਨਾਇਆ ਗਿਆ। ਇਸ ਮੌਕੇ ਸਵਾਮੀ ਵਿਵੇਕਾਨੰਦ ਜੀ ਦੀਆਂ ਸਿੱਖਿਆਵਾਂ ਬਾਰੇ ਇੱਕ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਮਿਸਟਰ ਲਲਿਤ ਸੱਚਦੇਵਾ ਨੇ …
Read More »ਪੰਜਾਬੀ
ਨਾਬਾਲਗ ਲੜਕੀ ਨੂੰ ਡਰਾ ਧਮਕਾ ਕੇ ਵੇਚਣ ਵਾਲੇ ਦੋਸ਼ੀ ਗ੍ਰਿਫਤਾਰ
ਬਠਿੰਡਾ, 12 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੇ ਪੁਲਿਸ ਉਪ ਕਪਤਾਨ ਰਾਜਪਾਲ ਸਿੰਘ ਹੁੰਦਲ ਨੇ ਪ੍ਰੈਸ ਵਾਰਤਾ ਵਿਚ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਭਜਨ ਸਿੰਘ ਕੌਮ ਮਹਿਰਾ ਸਿੱਖ ਜੱਸੀ ਪੌ ਵਾਲੀ ਨੇ ਆਪਣੇ ਦਸਖ਼ਾਸਤ ਥਾਣਾ ਕੋਟਫੱਤਾ ਦੇਣ ਉਪਰੰਤ ਕਿਹਾ ਕਿ ਉਸ ਦੀ ਲੜਕੀ ਮਮਤਾ ਰਾਣੀ ਨਾਬਾਲਗ 16 ਨੂੰ ਸਰਬਜੀਤ ਕੋਰ ਪਤਨੀ ਜੱਟਾ ਸਿੰਘ ਕੌਮ ਮਹਿਰਾ ਜੱਸੀ ਪੌ ਵਾਲੀ …
Read More »ਅਮਨ-ਅਮਾਨ ਤੇ ਨਿਰਵਿਘਨ ਚੋਣਾਂ ਲਈ ਨਿਗਰਾਨ ਟੀਮਾਂ 24 ਘੰਟੇ ਕਰਨਗੀਆਂ ਨਜ਼ਰਸਾਨੀ- ਜ਼ਿਲ੍ਹਾ ਚੋਣ ਅਧਿਕਾਰੀ
ਬਠਿੰਡਾ, 12 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਬਠਿੰਡਾ ਦੇ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਐਸ.ਐਸ.ਪੀ ਸਵਪਨ ਸ਼ਰਮਾ ਨੇ 4 ਫ਼ਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤੈਨਾਤ ਕੀਤੇ ਉਡਣ ਦਸਤਿਆਂ ਅਤੇ ਨਿਗਰਾਨ ਟੀਮਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਬਰਕਰਾਰੀ ਅਤੇ ਜ਼ਿਲ੍ਹੇ ਵਿੱਚ ਸ਼ਾਂਤਮਈ ਮਾਹੌਲ ਬਣਾਈ ਰੱਖਣ ਲਈ 24 ਘੰਟੇ ਸਬੰਧਤ …
Read More »‘ਆਪ’ ਉਮੀਦਵਾਰ ਮੁਨੀਸ਼ ਨੇ ਅਨਿਲ ਜੋਸ਼ੀ ਨੂੰ ਕਿਹਾ ਟਾਇਲ ਮੰਤਰੀ
ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਉੱਤਰੀ ਤੋਂ ਚੌਣ ਮੈਦਾਨ ‘ਚ ਉਤਰੇ ਉਮੀਦਵਾਰ ਮੁਨੀਸ਼ ਅਗਰਵਾਲ ਨੇ ਹਲਕੇ ਵਿਚ ਚੌਣ ਪ੍ਰਚਾਰ ਕਰਨ ਦੌਰਾਨ ਪੰਜਾਬ ਦੇ ਵਿਕਾਸ ਮੰਤਰੀ ਅਨਿਲ ਜੋਸ਼ੀ, ਜੋ ਕਿ ਹਲਕਾ ਉੱਤਰੀ ਦੇ ਵਿਧਾਇਕ ਵੀ ਹਨ, ਨੂੰ ਵਿਕਾਸ ਮੰਤਰੀ ਕਹਿਣ ਦੀ ਬਜਾਏ ਟਾਇਲ ਮੰਤਰੀ ਗਰਦਾਨਦਿਆਂ ਕਿਹਾ ਕਿ ਜੋਸ਼ੀ ਨੇ ਪੰਜਾਬ ਦਾ ਵਿਕਾਸ ਮੰਤਰੀ …
Read More »ਲੋਹੜੀ ਦਾ ਤਿਓਹਾਰ ਮਨਾਓ
ਗੁਰਪ੍ਰੀਤ ਰੰਗੀਲਪੁਰ ਲੋਹੜੀ ਦਾ ਤਿਓਹਾਰ ਮਨਾਓ । ਬੋਲੀਆਂ, ਗਿੱਧੇ, ਭੰਗੜੇ ਪਾਓ । ਡੋਡੀਆਂ, ਰੇੜੀਆਂ, ਗਚਕ ਮੰਗਾਓ । ਤਾੀ ਦੀ ਭੱਠੀਓਂ ਜਵਾਰ ਭਣਾਓ । ਫੁੱਲ੍ਹਿਆਂ ਦੇ ਵਿੱਚ ਗੁੜ ਰਲਾਓ । ਸਰ੍ਹੋਂ ਦੇ ਸਾਗ ਨੂੰ ਤੜਕੇ ਲਾਓ । ਚੁੱਲ੍ਹੇ ਰੌਅ ਦੀ ਖੀਰ ਬਣਾਓ । ਪਰਿਵਾਰ ਨਾਲ ਰਲ-ਮਿਲ ਕੇ ਖਾਓ । ਪੁੱਤਰਾਂ ਨਾਲ ਧੀਅ ਵੀ ਵਡਿਆਓ । ਧੀ ਦੀ ਵੀ ਭਾਜੀ ਵਰਤਾਓ । …
Read More »ਸੁੰਦਰ ਮੁੰਦਰੀਏ………..
ਹਰਮਿੰਦਰ ਸਿੰਘ ”ਭੱਟ” ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਗਲੀ ਦੇ ਜੁਆਕਾਂ ਦੇ ਨਾਲ ਮਿਲ ਕੇ ਸਾਰੇ ਸ਼ਾਮ ਵੇਲੇ ਇਕੱਠੇ ਹੋ ਕੇ ਕੱਪੜੇ ਤੇ ਬੋਰੀਆਂ ਦੇ ਬਣਾਏ ਝੋਲੇ ਚੁੱਕ ਲੋਹੜੀ ਮੰਗਣ ਘਰ ਘਰ ਜਾਂਦੇ ਸਾਂ। ਸੱਚ ਜਾਣੋ ਇਸ ਮੰਗਣ ਵਿਚ ਰਤਾ ਵੀ ਸ਼ਰਮ ਨਹੀਂ ਆਉਂਦੀ ਸੀ ਤੇ ਘਰ ਦੇ ਵੱਡੇ ਵੀ ਹੱਸਦਿਆਂ ਹੱਸਦਿਆਂ ਸਾਨੂੰ ਲੋਹੜੀ ਮੰਗਣ ਭੇਜ ਦਿੰਦੇ ਸਨ। ਸਾਨੂੰ …
Read More »ਲੋਹੜੀ ਦਾ ਤਿਉਹਾਰ
ਵਿਸ਼ੇਸ਼ ਲੇਖ ਅਵਤਾਰ ਸਿੰਘ ਕੈਂਥ ਪੰਜਾਬ ਅਜਿਹਾ ਸੂਬਾ ਹੈ, ਜਿਥੇ ਹਰ ਮੌਸਮ ਵਿਚ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ।ਅਨੇਕਾਂ ਤਿਉਹਾਰਾਂ ਵਿਚੋਂ ਇਕ ਤਿਉਹਾਰ ਲੋਹੜੀ ਹੈ, ਸ਼ਗਨਾਂ ਅਤੇ ਖੁਸ਼ੀਆਂ ਭਰਪੂਰ ਇਹ ਤਿਉਹਾਰ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫਸਲਾਂ ਦੇ ਪ੍ਰਫ਼ੁਲਤ ਹੋਣ `ਤੇ ਮਨਾਇਆ ਜਾਂਦਾ ਹੈ।ਜਿਸ ਘਰ ਲੜਕੇ ਦਾ ਵਿਆਹ ਹੋਇਆ ਹੋਵੇ, ਮੰੁਡਾ ਜੰਮਿਆ ਹੋਵੇ (ਅੱਜਕਲ ਲੜਕੀ ਜੰਮਣ `ਤੇ ਵੀ) …
Read More »ਭਾਜਪਾ ਨੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਐਲਾਨਿਆ ਅੰਮ੍ਰਿਤਸਰ ਲੋਕ ਸਭਾ ਉਮੀਦਵਾਰ
ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ) – ਅੱਜ ਦਿੱਲੀ ਵਿਖੇ ਹੋਈ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਉਪਰੰਤ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਸਟੇਟ ਐਗਜੈਕਟਿਵ ਮੈਂਬਰ ਅਤੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਪਾਰਟੀ ਦੇ ਉਮੀਦਵਾਰ ਘੋਸ਼ਿਤ ਕੀਤਾ। ਜਿਮਨੀ ਚੋਣ ਜੋ ਕਿ 4 ਫਰਵਰੀ ਨੂੰ ਹੋਣੀ ਨਿਸ਼ਚਿਤ ਹੋਈ ਹੈ, ਦਾ …
Read More »ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਇਆ
ਅੰਮ੍ਰਿਤਸਰ, 11 ਜਨਵਰੀ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਬਸੰਤ ਐਵੀਨਿਊ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਾਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। …
Read More »ਸ਼੍ਰੋਮਣੀ ਕਮੇਟੀ ਦੇ ਸੁਪਰਵਾਈਜ਼ਰ ਬਲਜਿੰਦਰ ਸਿੰਘ ਬੱਦੋਵਾਲ ਸ਼ਰਧਾਂਜਲੀ
ਅੰਮ੍ਰਿਤਸਰ, 11 ਜਨਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਪਰਵਾਈਜ਼ਰ ਬਲਜਿੰਦਰ ਸਿੰਘ ਬੱਦੋਵਾਲ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਬੱਦੋਵਾਲ (ਫਤਹਿਗੜ੍ਹ ਚੂੜੀਆਂ) ਵਿਖੇ ਹੋਇਆ।ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਅਤੇ ਅਰਦਾਸ ਉਪਰੰਤ ਵੱਖ-ਵੱਖ ਸ਼ਖਸੀਅਤਾਂ ਨੇ ਬਲਜਿੰਦਰ ਸਿੰਘ ਬੱਦੋਵਾਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ ਸ਼੍ਰੋਮਣੀ …
Read More »
Punjab Post Daily Online Newspaper & Print Media