ਫਾਜ਼ਿਲਕਾ, 12 ਜਨਵਰੀ (ਵਿਨੀਤ ਅਰੋੜਾ)- ਜ਼ਿਲਾ ਟਰਾਂਸਪੋਰਟ ਅਫ਼ਸਰ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਵਿਚ 28ਵੇ ਸੜਕ ਸੁਰੱਖਿਆ ਹਫ਼ਤੇ ਤਹਿਤ ਸਥਾਨਕ ਸਰਕਾਰੀ ਐਮ.ਆਰ ਕਾਲਜ ਵਿਖੇ ਚੌਥੇ ਦਿਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲਾ ਟਰਾਂਸਪੋਰਟ ਅਫ਼ਸਰ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਨੂੰ ਅਪਣਾਉਣ ਲਈ ਕਿਹਾ। ਉਨਖ਼ਾਂ ਕਿਹਾ ਕਿ ਕਈ ਵਾਰ ਉਹ ਆਪਣੀ ਜਵਾਨੀ ਦੇ ਜੋਸ ਵਿਚ ਸੜਕੀ ਨਿਯਮਾਂ …
Read More »ਪੰਜਾਬੀ
ਜਸਵਿੰਦਰ ਸਿੰਘ ਰੌਕੀ ਦੀ ਭੈਣ ਬੀਬੀ ਰਾਜਦੀਪ ਕੌਰ ਨੇ ਕੀਤਾ ਪਿੰਡਾਂ ਦਾ ਤੂਫਾਨੀ ਦੌਰਾ
ਫਾਜ਼ਿਲਕਾ, 12 ਜਨਵਰੀ (ਵਿਨੀਤ ਅਰੋੜਾ)- 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਆਜ਼ਾਦ ਉਮੀਦਵਾਰ ਦੇ ਤੋਰ ਤੇ ਪੰਜਾਬ ਸਰਕਾਰ ਦੇ ਮੌਜੂਦਾ ਸਮਾਂ ਵਿੱਚ ਮੰਤਰੀ ਰਹੇ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੇ ਖਿਲਾਫ ਚੋਣ ਲੜ ਕੇ ਉਹਨਾਂ ਨੂੰ ਵੱਡੀ ਟੱਕਰ ਦੇਣ ਵਾਲਾ ਰੌਕੀ ਭਾਵੇ ਜਿੱਤ ਤਾਂ ਹਾਸਲ ਨਹੀ ਕਰ ਸਕਿਆ ਪਰ ਆਜ਼ਾਦ ਉਮੀਦਵਾਰ ਹੋਣ ਦੇ ਬਾਵਜੂਦ ਵੀ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ …
Read More »ਹੀਰੋ ਬਣਿਆ ਗੱਟੂ ਡੋਰ ਦੀ ਲੋਹੜੀ ਬਾਲਣ ਵਾਲਾ ਸਾਹਿਲ ਸ਼ਰਮਾ
ਛੇਹਰਟਾ, 12 ਜਨਵਰੀ (ਸੁਖਬੀਰ ਸਿੰਘ ਖੁਰਮਣੀਆ) – ਐਵਰਗਰੀਨ ਮਾਡਰਨ ਸਕੂਲ ਦੇ ਵਿਹੜੇ ਵਿਚ ਲੋਹੜੀ ਬਲ ਰਹੀ ਸੀ ਤਾਂ ਵਾਈਸ ਪ੍ਰਿੰ. ਗੀਤਾ ਸ਼ਰਮਾ ਦੇ ਬੇੇਟੇ ਸਾਹਿਲ ਸ਼ਰਮਾ ਨੇ ਚਾਈਨਾ ਡੋਰ ਦਾ ਗੱਟੂ ਅਗਨ ਭੇਂਟ ਕਰ ਦਿੱਤਾ।ਸਮੂਹ ਵਿਦਿਆਰਥੀਆਂ ਲਈ ਹੀਰੋ ਬਣੇ 7ਵੀਂ ਜਮਾਤ ਦੇ ਸਾਹਿਲ ਸ਼ਰਮਾ ਨੇ ਕਿਹਾ ਕਿ ਬੀਤੇ ਦਿਨੀਂ ਅਲਫਾਜ਼ ਐਕਟਿੰਗ ਅਕੈਡਮੀ ਵਲੋਂ ਸਕੂਲ ਦੇ ਵਿਹੜੇ ਵਿਚ ਖੇਡੇ ਗਏ ਨਾਟਕ …
Read More »ਐਵਰਗਰੀਨ ਮਾਡਰਨ ਸਕੂਲ ਛੇਹਰਟਾ ’ਚ ਮਨਾਈ ਲੋਹੜੀ
ਛੇਹਰਟਾ, 12 ਜਨਵਰੀ (ਸੁਖਬੀਰ ਸਿੰਘ ਖੁਰਮਣੀਆ) ਸਥਾਨਕ ਐਵਰਗਰੀਨ ਮਾਡਰਨ ਸਕੂਲ ਵਿਖੇ ਲੋਹੜੀ ਦਾ ਪਵਿੱਤਰ ਤਿਉਹਾਰ ਚੇਅਰਮੈਨ ਤਰਸੇਮ ਸ਼ਰਮਾ, ਪ੍ਰਿੰ. ਮੋਨਿਕਾ ਕਾਲੀਆ ਅਤੇ ਵਾਈਸ ਪ੍ਰਿੰ. ਗੀਤਾ ਸ਼ਰਮਾ ਦੀ ਅਗਵਾਈ ਹੇਠ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਚਾਵਾਂ ਨਾਲ ਮਨਾਇਆ ਗਿਆ।‘ਸੁੰਦਰ ਮੁੰਦਰੀਏ ਹੋ ਤੇਰਾ ਕੋਣ ਵਿਚਾਰਾ’ ਆਦਿ ਲੋਹੜੀ ਦੇ ਗੀਤ ਗਾ ਕੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਵੱਖਰਾ ਰੰਗ ਬੰਨਿਆ ਸਕੂਲ ਦੇ ਵਿਹੜੇ ਵਿਚ …
Read More »ਮਾਤਾ ਚਰਨ ਕੌਰ ਸੁਸਾਇਟੀ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ
ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਮਾਤਾ ਚਰਨ ਕੌਰ ਸੁਸਾਇਟੀ ਵਲੋਂ ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਮਾਤਾ ਚਰਨ ਕੌਰ ਕਾਲਜ ਵਿੱਚ ਮਨਾਈ ਗਈ ਲੜਕੀਆਂ ਦੀ ਲੌਹੜੀ ਮੌਕੇ ਭੁੱਗਾ ਬਾਲਿਆ ਗਿਆ ਅਤੇ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।ਸੁਸਾਇਟੀ ਦੀ ਚੇਅਰਪਰਸਨ ਮੈਡਮ ਸੁਖਵਿੰਦਰ ਕੌਰ ਸੰਧੂ ਨੇ ਜਿਥੇ ਲੜਕੀਆਂ ਦੀ ਸੁਰੱਖਿਆ ਸਬੰਧੀ ਕਨੂੰਨ ਸਖਤੀ ਨਾਲ …
Read More »ਸ੍ਰੀ ਗੁਰੂ ਹਰਿਕ੍ਰਿਸਨ ਸਕੂਲ ਏਅਰਪੋਰਟ ਰੋਡ ਵਿਖੇ “ਧੀਆਂ ਦੀ ਲੋਹੜੀ” ਦਾ ਤਿਉਹਾਰ ਜੋਸ਼ੋਖਰੋਸ਼ ਨਾਲ ਮਨਾਇਆ
ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਏਅਰਪੋਰਟ ਰੋਡ ਸਥਿਤ ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਵਿਖੇ “ਧੀਆਂ ਦੀ ਲੋਹੜੀ” ਦਾ ਤਿਉਹਾਰ ਬੜੀ ਰਵਾਇਤੀ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।ਜਿਸ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਵਿਸ਼ੇਸ਼ ਤੌਰ `ਤੇ ਤਿਆਰ ਕੀਤਾ ਲੋਹੜੀ ਦਾ ਸੰਗੀਤਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਉਘੇ ਸਟੇਜ਼ ਤੇ ਟੀ.ਵੀ ਕਲਾਕਾਰ ਨਰਿੰਦਰ ਸਾਂਘੀ ਵਲੋਂ ਤਿਆਰ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਪੰਜਾਬ …
Read More »ਮਜੀਠੀਆ ਦੇ ਜ਼ਬਰਦਸਤ ਰੋਡ ਸ਼ੋਅ ਨੇ ਵਿਰੋਧੀਆਂ ਦੇ ਹੋਸ਼ ਉਡਾਏ-ਮਜੀਠੀਆ
ਮਜੀਠਾ, 12 ਜਨਵਰੀ (ਪੰਜਾਬ ਪੋਸਟ ਬਿਊਰੋ)- ਇਸ ਤੋਂ ਪਹਿਲਾਂ ਮਜੀਠੀਆ ਨੇ ਹਜ਼ਾਰਾਂ ਦੀ ਗਿਣਤੀ ’ਚ ਆਪਣੇ ਸਮਰਥਕਾਂ ਨਾਲ ਗੁਰਦਵਾਰਾ ਗੁਰੂ ਕੇ ਬੇਰ ਮੱਤੇਵਾਲ ਵਿਖੇ ਨਤਮਸਤਕ ਹੋਏ। ਜਿੱਥੇ ਮਜੀਠੀਆ ਅਤੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਜੀਠੀਆ ਵੱਲੋਂ ਮਜੀਠਾ ਤਕ ਇੱਕ ਜ਼ਬਰਦਸਤ ਤੇ ਵਿਸ਼ਾਲ ਰੋਡ ਸ਼ੋਅ ਦਾ ਆਯੋਜਨ ਕੀਤਾ। ਅਣਗਿਣਤ …
Read More »ਕਾਂਗਰਸ ਦੇ ਪੰਜੇ ਦੀ ਗੁਰੂ ਨਾਨਕ ਦੇ ਪਾਵਨ ਪੰਜੇ ਨਾਲ ਤੁਲਣਾ ਕਰਨ ਲਈ ਪੂਰੀ ਕਾਂਗਰਸ ਮੰਗੇ ਮਾਫੀ – ਮਜੀਠੀਆ
ਮਜੀਠਾ, 12 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ 2017 ਲਈ ਹਲਕਾ ਮਜੀਠਾ ਤੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਬਾਅਦ ਦੁਪਹਿਰ ਮਜੀਠਾ ਵਿਖੇ ਰਿਟਰਨਿੰਗ ਅਫ਼ਸਰ ਦਮਨਜੀਤ ਸਿੰਘ ਮਾਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਰੋਡ ਸ਼ੋਅ ਨੂੰ ਕੁੱਝ ਸਮੇਂ ਲਈ ਵਿਚਾਲੇ ਛੱਡ ਕੇ ਨਾਮਜ਼ਦਗੀ ਭਰਨ ਆਏ ਮਜੀਠੀਆ ਨੇ …
Read More »ਹਰੇਕ ਉਮੀਦਵਾਰ ਨੂੰ ਚੋਣ ਪ੍ਰਚਾਰ ਲਈ ਰਿਟਰਨਿੰਗ ਅਫ਼ਸਰ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ -ਜਿਲ੍ਹਾ ਚੋਣ ਅਧਿਕਾਰੀ
ਅੰਮ੍ਰਿਤਸਰ, 12 ਜਨਵਰੀ (ਸੁੁੁਖਬੀਰ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਤੋਂ ਜਾਣੂੰ ਕਰਵਾਉਂਦੇ ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਸਪੱਸ਼ਟ ਕੀਤਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਚੋਣਾਂ ਦਾ ਸਮੁੱਚਾ ਕੰਮ ਪੂਰੇ ਪਾਰਦਰਸ਼ੀ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ …
Read More »ਹਥਿਆਰ ਲੈ ਕੇ ਚੱਲਣ `ਤੇ ਮਨਾਹੀ ਦੇ ਹੁਕਮ ਲਾਗੂ
ਅੰਮ੍ਰਿਤਸਰ, 12 ਜਨਵਰੀ (ਸੁੁੁਖਬੀਰ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ-ਸਾਲ 2017 ਜੋ ਪੰਜਾਬ ਰਾਜ ਦੇ ਹੋਰ ਜ਼ਿਲ੍ਹਿਆਂ ਨਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਿਤੀ 4/2/2017 ਨੂੰ ਹੋ ਰਹੀਆਂ ਹਨ। ਇਸ ਤੋਂ ਇਲਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ-2 ਦੀ ਜਿਮਨੀ ਚੋਣ ਵੀ ਇਸ ਮਿਤੀ ਨੂੰ ਹੀ ਹੋ ਰਹੀ ਹੈ, ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜ਼ਿਲ੍ਹਾ ਮੈਜਿਸਟਰੇਟ ਬਸੰਤ ਗਰਗ ਨੇ ਅਮਨਪੂਰਵਕ ਢੰਗ ਅਤੇ ਬਿਨਾਂ ਕਿਸੇ ਭੈ …
Read More »
Punjab Post Daily Online Newspaper & Print Media