Wednesday, November 25, 2026

ਪੰਜਾਬੀ

ਦੋ ਰੋਜ਼ਾ ਮੰਡੀਆਂ ਕਬੱਡੀ ਕੱਪ 22-23 ਜਨਵਰੀ ਨੂੰ

ਮਾਲੇਰਕੋਟਲਾ, 6 ਜਨਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਪ੍ਰਸਿੱਧ ਕਬੱਡੀ ਕੱਪਾਂ ਵਿੱਚੋ ਜਾਣੇ ਜਾਂਦੇ ਸਵਰਗੀ ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ ਸਵਰਗੀ ਸੰਤ ਬਾਬਾ ਜਸਵੀਰ ਸਿੰਘ ਕਾਲਾਮਾਲਾ ਨੂੰ ਸਮਰਪਿਤ 14ਵਾਂ ਦੋ ਰੋਜ਼ਾ ਕਬੱਡੀ ਕਬੱਡੀ 22 ਤੇ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੇ ਦੱਸਿਆ …

Read More »

ਮਾਨਵ ਨਿਸ਼ਕਾਮ ਸੇਵਾ ਸੰਮਤੀ ਨੇ ਵੰਡੇ ਕੰਬਲ ਤੇ ਗਰਮ ਲੋਈਆਂ

ਮਾਲੇਰ ਕੋਟਲਾ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ ਸਾਰਿਆਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ, ਅਮੀਰ ਲੋਕ ਤਾਂ ਹੀਟਰਾਂ ਜਾਂ ਰਜਾਈਆਂ ਵਿੱਚ ਬੈਠ ਕੇ ਅਪਣਾ ਬਚਾਓ ਕਰ ਰਹੇ ਹਨ, ਪਰ ਗਰੀਬ ਵਿਅਕਤੀਆਂ ਲਈ ਠੰਡ ਤਾਂ ਮੌਤ ਬਣ ਰਹੀ ਹੈ। ਕੜਾਕੇ ਦੀ ਠੰਡ ਤੇ ਸ਼ੀਤ ਹਵਾਵਾਂ ਵਿੱਚ ਠਰੂ ਠਰੂ ਕਰ ਰਹੇ ਗਰੀਬ ਲੋਕਾਂ ਲਈ …

Read More »

ਸਾਬਕਾ ਫੌਜੀ ਨੇ ਪੰਚਾਇਤ ਨੂੰ ਚੰਗੇ ਕੰਮਾਂ ਬਦਲੇ ਕੀਤਾ ਸਨਮਾਨਿਤ

ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਜੀਗਰ ਬਸਤੀ ਦੇ ਸਾਬਕਾ ਫੌਜੀ ਗੁਰਚਰਨ ਸਿੰਘ ਵੱਲੋਂ ਸਰਪੰਚ ਚਰਨਜੀਤ ਕੌਰ ਬਾਜੀਗਰ ਬਸਤੀ ਨੂੰ ਵਧੀਆ ਸੇਵਾਂਵਾਂ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੁਰਚਰਨ ਸਿੰਘ ਨੇ ਦੱਸਿਆ ਕਿ ਪੰਚਾਇਤ ਨੇ ਬਾਜੀਗਰ ਬਸਤੀ ਵਿੱਚ ਬੱਸ ਅੱਡਾ, ਬਜ਼ੁਰਗਾਂ ਲਈ ਸਾਂਝੀਆਂ ਥਾਵਾਂ ਤੇ ਸ਼ੈਡ, ਛੱਪੜ ਦੇ ਪਾਣੀ ਦੀ ਨਿਕਾਸੀ, ਐਸਸੀ ਧਰਮਸ਼ਾਲਾ ਦੀ ਮੁਰੰਮਤ ਤੇ …

Read More »

ਮੈਕਸ ਹਸਪਤਾਲ ਦੀ ਐਡਵਾਂਸ ਕੈਥ ਲੈਬ ਦੇ ਨਾਲ ਐਫ.ਐਫ.ਆਰ ਅਤੇ ਆਈ.ਵੀ.ਯੂ.ਐਸ ਦੀ ਸਹੂਲਤ ਵੀ ਉਪਲਬਧ

ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਬਠਿੰਡਾ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਵਾਉਣ ਵਿੱਚ ਅੱਗੇ ਰਹਿੰਦਿਆਂ ਮਰੀਜਾਂ ਨੂੰ ਨਵੀਂ ਟੈਕਨਾਲਜੀ ਦੇ ਮਾਧਿਅਮ ਨਾਲ ਇਲਾਜ ਦੇਣ ਦੇ ਨਾਲ-ਨਾਲ ਇੰਟਰਨੇਸ਼ਨਲ ਸਰਵਿਸ਼ ਦੇਣ ਦਾ ਵਾਅਦਾ ਵੀ ਪੂਰਾ ਕਰ ਰਿਹਾ ਹੈ ਅਤੇ ਹੁਣ ਮੈਕਸ ਹਸਪਤਾਲ ਹਾਰਟ ਦੇ ਮਰੀਜਾਂ ਲਈ ਵਰਦਾਨ ਸਿੱਧ ਹੋਣ ਵਾਲਾ ਹੈ, ਹਾਲਾਂਕਿ ਜਟਿਲ ਹਾਰਟ ਬਲਾਕੇਜ ਦੀ ਐਂਜੀਓਪਲਾਸਟੀ …

Read More »

ਆਮ ਆਦਮੀ ਪਾਰਟੀ ਉਮੀਦਵਾਰ ਵਲੋਂ ਨੁਕੜ ਮੀਟਿੰਗਾਂ ਦਾ ਦੌਰ ਤੇਜ਼

ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦ ਸ਼ਹਿਰ ਦੀ ਰਿਕਸ਼ਾ ਯੂਨੀਅਨ ਨੇ ਆਪ ਦੇ ਹਲਕਾ ਉਮੀਦਵਾਰ ਦੀਪਕ ਬਾਂਸਲ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਅਤੇ  ਫੌਜੀ ਚੋਂਕ ’ਚ ਰੱਖੀ ਇੱਕ ਜਨਸਭਾ ਚ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਚੋਣਾ ਵਿਚ ਆਪ ਦੇ …

Read More »

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਅਤੇ ਬਾਬਾ ਫ਼ਰੀਦ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਢੇ ਤਿੰਨ ਸੌਂ ਸਾਲਾਂ ਜਨਮ ਦਿਵਸ ਮਨਾਇਆ ਗਿਆ। ਵਾਇਸ-ਪ੍ਰਿੰਸੀਪਲ  ਕੁਲਵਿੰਦਰ ਸਿੰਘ ਨੇ ਯੁੱਗਪੁਰਸ਼ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਦੱਸਿਆ ਕਿ ਪਟਨਾ ਸਾਹਿਬ (ਬਿਹਾਰ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ …

Read More »

ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ `ਤੇ ਵਿਸ਼ਾਲ ਖੂਨਦਾਨ ਕੈਪ ਲਗਾਇਆ

ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਬਠਿੰਡਾ ਵੱਲੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ `ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਇਹ ਕੈਂਪ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਲਗਾਇਆ ਗਿਆ।ਖੂਨਦਾਨ ਕੈਪ ਦੇ ਮੁੱਖ ਮਹਿਮਾਨ ਸਮਾਜ ਸੇਵੀਆਂਨੇ ਪਹੁੰਚ ਕੇ ਵਿਸ਼ੇਸ਼ ਤੌਰ …

Read More »

ਅਕਾਲੀ-ਭਾਜਪਾ ਸਰਕਾਰ ਨੇ ਕਰਵਾਇਆ ਰਿਕਾਰਡ ਤੋੜ ਵਿਕਾਸ -ਸਿੰਗਲਾ

ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਠਿੰਡਾ ਸ਼ਹਿਰੀ ਸੀਟ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਸ਼ਹਿਰ ਵਿਚ ਵੱਖ-ਵੱਖ ਵਾਰਡਾਂ ਵਿਚ ਰੱਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਬਠਿੰਡਾ ਜਿਲੇ ਦਾ ਜਿੰਨਾ ਵਿਕਾਸ ਹੋਇਆ ਹੈ ,ਉਸਨੇ ਪਿਛਲੇ ਸਾਰੇ ਰਿਕਾਰਡ ਤੋੜ …

Read More »

ਸਵੱਛ ਭਾਰਤ ਸਵੱਸਥ ਭਾਰਤ ਦੇ ਨਾਅਰੇ ਹੇਠ 7 ਰੋਜ਼ਾ ਕੈਂਪ ਆਯੋਜਿਤ

ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ਡਾ. ਊਸ਼ਾ ਸ਼ਰਮਾ ਪ੍ਰੋਗ੍ਰਾਮ ਅਫਸਰ ਦੀ ਅਗਵਾਈ ਹੇਠ ਐਨ.ਐਸ.ਐਸ ਦਾ ਸੱਤ ਰੋਜ਼ਾ ਕੈਂਪ ਸ਼ੁਰੂ ਹੋਇਆ। ‘ਸਵੱਛ ਭਾਰਤ ਸਵੱਸਥ ਭਾਰਤ’ ਦੇ ਨਾਅਰੇ ਹੇਠ ਲਾਏ ਇਸ 7 ਰੋਜ਼ਾ ਕੈਂਪ ਵਿਚ 125 ਵਲੰਟੀਅਰ ਸ਼ਾਮਿਲ ਹੋਏ।ਕੈਂਪ ਦੇ ਉਦਘਾਟਨੀ ਸਮਾਰੋਹ ਵਿਚ ਕਾਲਜ ਦੇ ਪ੍ਰਧਾਨ ਐਡਵੋਕੇਟ …

Read More »

ਹਲਕਾ ਦੱਖਣੀ ‘ਚ ‘ਆਪ’ ਨੂੰ ਮਿਲੀ ਮਜ਼ਬੂਤੀ-20 ਤੋਂ ਵੱਧ ਆਗੂਆਂ ਨੇ ਫੜਿਆ ਝਾੜੂ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਵਿਚ ਉਸ ਵਕਤ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਜਦ ਇੱਥੋਂ ਦੇ ਇਲਾਕਾ ਮੰਦਿਰ ਵਾਲਾ ਬਾਜ਼ਾਰ ਤੌਂ ਰਿਵਾਇਤੀ ਪਾਰਟੀਆਂ ਦੇ 20 ਤੋਂ ਵਧ ਆਗੂਆਂ ਨੇ ਹਲਕਾ ਦੱਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਵਿਚ ‘ਆਪ’ ‘ਚ ਸ਼ਮੂਲੀਅਤ ਕਰ ਲਈ।‘ਆਪ’ ਦਾ ਝਾੜੂ ਫੜਣ ਵਾਲੇ ਆਗੂਆਂ ਨੇ …

Read More »