ਸਮਰਾਲਾ, 7 ਜਨਵਰੀ (ਬਲਬੀਰ ਸਿੰਘ ਬੱਬੀ)- ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਪਿੰਡ ਬਾਲਿਓਂ ਵਿਖੇ ਸਰਦੀ ਦੇ ਮੱਦੇਨਜ਼ਰ ਪ੍ਰਵਾਸੀ ਭਾਰਤੀ ਵਾਸੀ ਬਾਲਿਓਂ ਬਲਵਿੰਦਰ ਸਿੰਘ ਅਤੇ ਚਰਨਜੀਤ ਕੌਰ ਵੱਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ।ਸਕੂਲ ਵਿੱਚ ਕਰਵਾਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਰਿੰਦਰ ਅਗਨੀਹੋਤਰੀ ਪੀ. ਬੀ. ਸੀ ਸਮਰਾਲਾ-1 ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮਿਡਲ ਸਕੂਲ ਇੰਚਾਰਜ ਮੈਡਮ …
Read More »ਪੰਜਾਬੀ
ਛੱਤ ਪਾੜ ਕੇ 6 ਗਾਰਡਰ ਤੇ ਲੋਹੇ ਦਾ ਦਰਵਾਜਾ ਚੋਰੀ
ਜੰਡਿਆਲਾ ਗੁਰੂ, 7 ਜਨਵਰੀ (ਹਰਿੰਦਰ ਪਾਲ ਸਿੰਘ)- ਥਾਣਾ ਚਾਟੀ ਵਿੰਡ ਦੇ ਅਧੀਨ ਪੈਂਦੇ ਪਿੰਡ ਝੀਤੇ ਕਲਾਂ ਵਿੱਚ ਇੱਕ ਮਕਾਨ ਵਿੱਚੋ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਜਿਸ ਦੀ ਥਾਣਾ ਚਾਟੀ ਵਿੰਡ ਵਿਖੇ ਦਿੱਤੀ ਲਿਖਤੀ ਸ਼ਿਕਾਇਤ ਵਨੀਤ ਸ਼ਰਮਾ ਪੁੱਤਰ ਗਿਆਨ ਚੰਦ ਵਾਸੀ ਕੋਟ ਹਰਨਾਮ ਦਾਸ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਝੀਤੇ ਕਲਾਂ ਵਾਲੇ ਮਕਾਨ ਵਿੱਚੋ ਕੁੱਝ ਅਨਜਾਣ ਵਿਅਕਤੀਆਂ ਵਲੋਂ …
Read More »ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਲੇਖਕ ਬਲਵਿੰਦਰ ਸਿੰਘ ਫਤਿਹਪੁਰੀ ਦਾ ਸਨਮਾਨ ਸਮਾਰੋਹ
ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਦੀ ਸਮੁੱਚੀ ਕਾਰਜਕਾਰਨੀ ਵੱਲੋਂ ਪੰਜਾਬੀ ਮਾਂ-ਬੋਲੀ ਦੇ ਸਾਹਿਤਕ ਭੰਡਾਰ ਵਿੱਚ ਨਿਵੇਕਲਾ ਯੋਗਦਾਨ ਪਾਉਣ ਸਦਕਾ ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ ਨੂੰ ਅੱਜ ਮਿਤੀ 7 ਜਨਵਰੀ 2017 ਨੂੰ 11.30 ਤੋਂ 2 ਵਜੇ ਬਾਅਦ ਦੁਪਹਿਰ ਤੱਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਹਾਲ ਵਿਖੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਰਚੀ ਹੋਈ ਪੁਸਤਕ ‘‘ਇੱਕ ਯੋਧੇ ਦੀ ਦਾਸਤਾਨ …
Read More »ਹਲਕਾ ਦੱਖਣੀ ਦੀ ਵਾਰਡ ਨੰ.33 ‘ਚ ਅਕਾਲੀ ਦਲ ਨੂੰ ਵੱਡਾ ਝਟਕਾ
ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ)- ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ ਨੰ. 36 ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਹਲਕੇ ਦੇ ਵਾਰਡ ਪ੍ਰਧਾਨ ਮਹਿਲ ਸਿੰਘ ਗਿਲ ਨੇ 20 ਤੋਂ ਵਧ ਆਗੂਆਂ ਸਮੇਤ ‘ਆਪ’ ਦੇ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿਜਰ ਦੀ ਅਗਵਾਈ ਵਿਚ ‘ਆਪ’ ਦਾ ਝਾੜੂ ਫੜ੍ਹ ਲਿਆ।‘ਆਪ’ ਦਾ ਝਾੜੂ ਫੜਣ ਵਾਲੇ ਆਗੂਆਂ …
Read More »ਵਿਧਾਨ ਸਭਾ ਚੋਣਾਂ ਲਈ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ’ਚ ਸਹਾਇਤਾ ਕੇਂਦਰ ਸਥਾਪਿਤ – ਜ਼ਿਲ੍ਹਾ ਚੋਣ ਅਫ਼ਸਰ
ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਵਿਧਾਨ ਸਭਾ ਚੋਣਾਂ -2017 ਲਈ ਜ਼ਿਲ੍ਹੇ ਦੇ ਸਾਰੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿਖੇ ਸਹਾਇਤਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਸਾਰੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿਖੇ ਇਸ ਤਰ੍ਹਾਂ ਦੇ ਸਹਾਇਤਾ ਕੇਂਦਰਾਂ ਵਿਚ ਭਾਰਤ ਚੋਣ ਕਮਿਸ਼ਨ ਵੱਲੋਂ …
Read More »ਸੜ੍ਹਕ ਹਾਦਸੇ ਦੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ 2000 ਇਨਾਮ ਦੇਣ ਦਾ ਫੈਸਲਾ ਇਤਿਹਾਸਕ- ਸਮਰਬੀਰ ਸਿੰਘ
ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ)- ਆਮ ਆਦਮੀ ਪਾਰਟੀ ਰਾਜਨੀਤੀ ਵਿਚ ਨਵੇਂ ਬਦਲਾਅ ਕਰਨ ਨੂੰ ਲੈਕੇ ਸੱਤਾ ਵਿਚ ਆਈ ਹੈ। ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੜ੍ਹਕ ਹਾਦਸੇ ਵਿਚ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਰਕਮ ਦੇਣ ਦੇ ਇਤਿਹਾਸਕ ਫੈਸਲੇ `ਤੇ ਮੋਹਰ ਲਗਾ ਕੇ ਜਨਤਾ ਨੂੰ ਦੱਸਿਆ ਹੈ ਕਿ ਆਪ ਸਰਕਾਰ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਕਰਨਾ ਚਾਹੁੰਦੀ ਹੈ।ਇਹ …
Read More »ਪਿੰਡ ਵਾਸੀਆਂ ਨੇ ਅਭਿਨੇਤਾ ਓਮ ਪੁਰੀ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ
ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਹੱਮਦਪੀਰਾ ਦੇ ਵਾਸੀਆਂ ਨੇ ਬੀਤੇ ਦਿਨ ਫਿਲਮ ਅਭਿਨੇਤਾ ਓਮ ਪੁਰੀ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਣਾ ਕੀਤੀ।ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਮੱਖਣ ਸਿੰਘ ਸਵਨਾ, ਜ਼ਿਲਾ ਪ੍ਰਧਾਨ ਬਜਰੰਗ ਦਲ ਰਾਜ ਕੁਮਾਰ, ਹੈਡ ਗ੍ਰੰਥੀ ਮੁਹੰਮਦ ਪੀਰਾ ਕਰਤਾਰ ਸਿੰਘ ਅਤੇ ਪਿੰਡ ਵਾਸੀਆਂ ਬਿਸ਼ੰਬਰ ਸਿੰਘ, …
Read More »ਸ਼ਹੀਦ ਬਲਵਿੰਦਰ ਸਿੰਘ ਸੀਂਨੀਅਰ ਸੈਕੰਡਰੀ ਸਕੂਲ ਵਿਚ ਬੁੱਕ ਬੈਂਕ ਦੀ ਸਥਾਪਨਾ ਕੀਤੀ
ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ)- ਸ਼ਹੀਦ ਬਲਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਾਬੂਆਣਾ ਵਿਚ ਪ੍ਰਿੰਸੀਪਲ ਸਤੀਸ਼ ਸ਼ਰਮਾ ਦੀ ਅਗਵਾਈ ਵਿਚ ਬੁੱਕ ਬੈਂਕ ਦੀ ਸਥਾਪਨਾ ਕੀਤੀ ਗਈ। ਜਿਸਦਾ ਇੰਚਾਰਜ਼ ਅਮਿਤ ਜੁਨੇਜਾ ਲੈਕਚਰਾਰ ਅਰਥ ਸ਼ਾਸਤਰ, ਨੂੰ ਬਣਾਇਆ ਗਿਆ।ਜਾਣਕਾਰੀ ਦਿੰਦੇ ਹੋਏ ਅਮਿਤ ਨੇ ਕਿਹਾ ਕਿ ਬੁੱਕ ਬੈਂਕ ਸਥਾਪਤ ਕਰਨ ਦਾ ਮੁੱਖ ਮੰਤਵ ਅਜਿਹੇ ਬੱਚਿਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣਾ ਹੈ, ਜੋ ਆਪਣੀ ਪਰਿਵਾਰਕ ਮਜ਼ਬੂਰੀ …
Read More »ਸ਼ਿਵ ਸੈਨਾ ਬਾਲ ਠਾਕਰੇ ਦੀ ਮੀਟਿੰਗ ਹੋਈ
ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ)- ਸ਼ਿਵ ਸੈਨਾ ਬਾਲ ਠਾਕਰੇ ਦੀ ਇੱਕ ਮੀਟਿੰਗ ਅੱਜ ਸਥਾਨਕ ਬਾਲਾ ਜੀ ਧਾਮ ਵਿਖੇ ਜ਼ਿਲਾ ਪ੍ਰਧਾਨ ਅਮਨ ਡੋਡਾ ਅਤੇ ਮੀਤ ਪ੍ਰਧਾਨ ਵਰੁਣ ਗਰੋਵਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਸ਼ਿਵ ਸੇਲਾ ਦੇ ਰਾਸ਼ਟਰੀ ਸਕੱਤਰ ਅਤੇ ਸਾਂਸਦ ਅਨਿਲ ਦੇਸਾਈ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੇ ਆਬਜਰਵਰ ਪਰਮਜੀਤ ਸਿੰਘ ਅਤੇ ਅਮ੍ਰਿਤਸਰ ਤੋਂ ਰਾਜ ਉਪ ਪ੍ਰਮੁੱਖ ਸੁਖਦੇਵ ਸੰਧੂ ਵਿਸ਼ੇਸ਼ ਰੂਪ …
Read More »ਅਕਾਲੀ ਉਮੀਦਵਾਰ ਹਰੀ ਸਿੰਘ ਨੇ ਰੋਡ-ਸ਼ੋਅ ਕਰਕੇ ਕੀਤਾ ਸ਼ਕਤੀ ਪ੍ਰਦਰਸ਼ਨ
ਕਾਂਗਰਸ ਅਤੇ `ਆਪ` ਦੇ ਝੂਠੇ ਵਾਅਦਿਆਂ ਖਿਲਾਫ ਬਰਸੇ ਅਕਾਲੀ ਆਗੂ ਧੂਰੀ, 6 ਜਨਵਰੀ (ਪ੍ਰਵੀਨ ਗਰਗ)- ਸਥਾਨਕ ਗਰਗ ਪੈਲੇਸ ਧੂਰੀ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨਾਭਾ ਵੱਲੋਂ ਚੀਮਾਂ ਤੋਂ ਸ਼ੁਰੂ ਕਰਕੇ ਰੋਡ-ਸ਼ੋਅ ਕੀਤਾ ਗਿਆ।ਜਿਸ ਵਿੱਚ ਹਲਕਾ ਵਿਧਾਇਕ ਭਾਈ ਗੋਬਿੰਦ ਸਿੰਘ ਲੋਂਗੋਵਾਲ, ਅਮਨਵੀਰ ਸਿੰਘ ਚੈਰੀ ਡਾਇਰੈਕਟਰ ਪਾਵਰਕਾਮ, ਜਥੇਦਾਰ ਤੇਜਾ ਸਿੰਘ ਕਮਾਲਪੁਰ ਜ਼ਿਲਾ੍ਹ ਪ੍ਰਧਾਨ ਸ਼੍ਰੋਮਣੀ ਅਕਾਲੀ …
Read More »
Punjab Post Daily Online Newspaper & Print Media