ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ) ਪੰਜਾਬ ਸਰਕਾਰ ਦਾ ਸਿਹਤ ਵਿਭਾਗ ਅਤੇ ਪੁਲਿਸ ਅਮ੍ਰਿਤਸਰ ਵਿੱਚ ਹੁੱਕਾ ਬਾਰ ਵਿੱਚ ਕਸ਼ ਲਗਾ ਰਹੇ ਲੜਕੇ ਅਤੇ ਲੜਕੀਆਂ ਨੂੰ ਫੜ ਕੇ ਆਪਣੀ ਪਿੱਠ ਥਪਥਪਾ ਰਿਹਾ ਹੈ ਅਤੇ ਉਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਨਾ ਤਾਂ ਹੁੱਕਾ ਬਾਰ ਚੱਲਣਗੇ ਤੇ ਨਾ ਹੀ ਤੰਬਾਕੂ ਦੀ ਵਿਕਰੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਿਹਤ ਮੰਤਰੀ ਪੰਜਾਬ ਤੇ …
Read More »ਪੰਜਾਬੀ
ਅੰਡਰ-19 ਏਸ਼ੀਆ ਕ੍ਰਿਕੇਟ ਕੱਪ ਜੇਤੂ ਕਪਤਾਨ ਅਭਿਸ਼ੇਕ ਸ਼ਰਮਾ ਦਾ ਅਮਨਦੀਪ ਕ੍ਰਿਕਟ ਅਕੈਡਮੀ ਵਲੋਂ ਸਨਮਾਨ
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) ਸ਼੍ਰੀਲੰਕਾ ਨੂੰ ਹਰਾ ਕੇ ਅੰਡਰ-19 ਏਸ਼ੀਆ ਕੱਪ ’ਤੇ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲਾ ਟੀਮ ਦਾ ਕਪਤਾਨ ਅਭਿਸ਼ੇਕ ਸ਼ਰਮਾ ਦਾ ਅੱਜ ਅਮਨਦੀਪ ਕ੍ਰਿਕੇਟ ਅਕੈਡਮੀ ਪੁੱਜਣ `ਤੇ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ, ਜਿਸ ਵਿੱਚ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਬਤੌਰ ਮੁੱਖ ਮਹਿਮਾਨ ਅਤੇ ਰੋਹਿਤ ਗੁਪਤਾ ਡੀ.ਟੀ.ਓ ਗੁਰਦਾਸਪੁਰ, ਸ਼੍ਰੀ ਸੰਦੀਪ ਰਿਸ਼ੀ ਮੁੱਖ ਪ੍ਰਸ਼ਾਸ਼ਕ ਅੰਮ੍ਰਿਤਸਰ ਵਿਕਾਸ …
Read More »ਟਰੈਫਿਕ ਵਿਭਾਗ ਨੇ ਨਜ਼ਾਇਜ ਖੜੀਆਂ ਰੇਤ ਬੱਜ਼ਰੀ ਦੀਆਂ ਟਰੈਕਟਰ ਟਰਾਲੀਆਂ ਹਟਾਈਆਂ
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ)- ਸਥਾਨਕ ਜੀ.ਟੀ ਰੋਡ ਹਾਈ ਵੇਅ ‘ਤੇ 100 ਫੁੱਟੀ ਸੜਕ ਤੋਂ ਰਾਮ ਤਲਾਈ ਦਰਮਿਆਨ ਪੈਂਦੇ ਟਰਾਂਸਪੋਰਟ ਨਗਰ ਵਿਖੇ ਸੜਕ ਕਿਨਾਰੇ ਖੜੀਆਂ ਹੁੰਦੀਆਂ ਰੇਤ ਬੱਜ਼ਰੀ ਦੀਆਂ ਟਰਾਲੀਆਂ ਨਾਲ ਜੋ ਆਵਾਜਾਈ ਰੁਕਦੀ ਹੈ ਅਤੇ ਮਿੱਟੀ ਘੱਟਾ ਉਡਣ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ, ਉਸ ਦੇ ਮੱਦੇਨਜ਼ਰ ਅੱਜ ਟਰੈਫਿਕ ਵਿਭਾਗ ਵਲੋਂ ਕਾਰਵਾਈ ਕਰਦਿਆਂ ਸੜਕ ‘ਤੇ ਨਜ਼ਾਇਜ ਤੌਰ ‘ਤੇ ਖੜੀਆਂ ਕੀਤੀਆਂ …
Read More »ਕੇਂਦਰ ਤੇ ਰਾਜ ਸਰਕਾਰਾਂ ਕ੍ਰਿਸਮਿਸ ਡੇਅ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਵਜੋਂ ਮਨਾਉਣ ਸ਼ਾਂਡਲੀਆ
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ)- ਅਵਾਜ਼-ਏ-ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਅਤੇ ਹਿੰਦੂ ਤਖ਼ਤ ਦੇ ਰਾਸ਼ਟਰੀ ਸੰਯੋਜਕ ਵੀਰੇਸ਼ ਸ਼ਾਂਡਲੀਆ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕ੍ਰਿਸਮਿਸ ਦੇ ਜਸ਼ਨਾਂ ਉੱਤੇ ਰੋਕ ਲਗਾਉਣ ਅਤੇ 25 ਦਸੰਬਰ ਨੂੰ ਰਾਸ਼ਟਰੀ ਛੁੱਟੀ ਐਲਾਨ ਕੇ ਬਾਬਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਯਾਦ ਵਿੱਚ ਸ਼ਹੀਦੀ ਦਿਵਸ ਤੇ ਬਾਲ ਦਿਵਸ ਵਜੋਂ ਮਨਾਉਣ ਲਈ ਸੰਸਦ ਵਿੱਚ ਕਾਨੂੰਨ ਲਿਆਉਣ ਦੀ …
Read More »ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦੇ ਹੀ ਹੋਵੇਗੀ ਹਰ ਘਰ ਨੌਕਰੀ – ਕਰਮਜੀਤ ਰਿੰਟੂ
ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਹਰ ਘਰ ਵਿਚ ਨੌਕਰੀ ਮੁਹਿੰਮ ਦੇ ਤਹਿਤ ਹਲਕਾ ਉਤਰੀ ਦੇ ਵੱਖ-ਵੱਖ ਖੇਤਰਾਂ ਵਿਚ ਕੈਂਪ ਲਗਾਏ ਗਏ, ਜਿਸ ਵਿਚ ਸੈਂਕੜਾ ਨੌਜਵਾਨਾ ਨੇ ਫਾਰਮ ਭਰੇ। ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਚ ਰਿਤੇਸ਼ ਸ਼ਰਮਾ ਅਤੇ ਚੌਂਕ ਰਤਨ ਸਿੰਘ ਵਿਚ ਸੰਦੀਪ ਸ਼ਰਮਾ ਦੀ ਅਗੁਵਾਈ ਵਿਚ ਕੈਂਪ ਆਯੋਜਿਤ ਕੀਤਾ …
Read More »ਆਤਮਜੀਤ ਢਿਲੋਂ ਅਧਿਆਪਕ ਦਲ ਪੰਜਾਬ ਅੰਮ੍ਰਿਤਸਰ ਦੇ ਲਗਾਤਾਰ ਚੋਥੀ ਵਾਰ ਪ੍ਰਧਾਨ ਬਣੇ
ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)- ਅਧਿਆਪਕ ਦਲ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਚੋਣ ਇਜਲਾਸ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਝਬਾਲ, ਸਤਨਾਮ ਸਿੰਘ ਢਿਲੋ ਅਤੇ ਬਲਰਾਮ ਸਿੰਘ ਸੋਹਲ ਦੀ ਸਾਂਝੀ ਪ੍ਰਧਾਨਗੀ ਹੇਠ ਸੰਪੰਨ ਹੋਇਆ। ਜਿਸ ਵਿੱਚ ਵੱਡੀ ਗਿਣਤੀ ਚ’ ਅਧਿਆਪਕਾਂ ਨੇ ਸ਼ਮੂਲਿਅਤ ਕੀਤੀ। ਇਸ ਚੋਣ ਦੋਰਾਨ ਇਕੱਤਰ ਸਮੂਹ ਅਧਿਆਪਕਾਂ ਨੇ ਸਰਬ ਸੰਪਤੀ ਨਾਲ ਜਿਥੇ ਆਤਮਜੀਤ ਸਿੰਘ ਢਿਲੋਂ ਨੂੰ …
Read More »ਭਾਈ ਸ਼ਰਨਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰਾਂ ਦਾ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵਲੋਂ ਸਨਮਾਨ
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ)- ਢੱਡ ਸਾਰੰਗੀ ਨਾਲ ਆਸਾਂ ਦੀ ਵਾਰ ਦਾ ਕੀਰਤਨ ਕਰਕੇ ਬੁਲਟ ਮੋਟਰਸਾਈਕਲ ਦਾ ਮਾਣ-ਸਨਮਾਨ ਹਾਸਲ ਕਰਨ ਵਾਲੇ ਪਿੰਡ ਰਾਮਪੁਰਾ ਦੇ ਭਾਈ ਸ਼ਰਨਜੀਤ ਸਿੰਘ ਸਾਰੰਗੀ ਮਾਸਟਰ, ਉਨ੍ਹਾਂ ਦੇ ਬੇਟੇ ਭਾਈ ਹਰਦਿਆਲ ਸਿੰਘ ਅਤੇ ਭਾਈ ਕ੍ਰਿਪਾਲ ਸਿੰਘ ਨੂੰ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਧਾਨ ਗੁਰਮੇਜ …
Read More »ਬੀਬਾ ਸਤਵੰਤ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦਾ ਡਿਪਟੀ ਡਾਇਰੈਕਟਰ ਲਾਉਣ ਦਾ ਭਰਵਾਂ ਸਵਾਗਤ
ਅੰਮ੍ਰਿਤਸਰ, 26 ਦਸੰਬਰ ( ਪੰਜਾਬ ਪੋਸਟ ਬਿਊਰੋ)- ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਨਜਦੀਕੀ ਸਾਥੀਆਂ ਵਲੋ ਸਿਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਆਲ ਇੰਡੀਆ ਸਿੱਖ ਸਟੁੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਇੰਜੀ. ਸਰਬਜੀਤ ਸਿੰਘ ਸੋਹਲ, ਵਰਕਿੰਗ ਕਮੇਟੀ ਮੈਂਬਰਾਂ ਜਸਬੀਰ ਸਿੰਘ ਘੁੰਮਣ, ਬਲਵਿੰਦਰ ਸਿੰਘ ਖੋਜਕੀਪੁਰ ਅਤੇ ਸਰਬਜੀਤ ਸਿੰਘ ਜੰਮੂ …
Read More »ਰਜਿਸਟਰਡ ਵਪਾਰੀ 30 ਦਸੰਬਰ ਤੱਕ ਆਪਣਾ ਜੀ.ਐਸ.ਟੀ ਆਈ.ਡੀ ਤੇ ਪਾਸਵਰਡ ਲੈਣ
ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ)- ਅੰਮ੍ਰਿਤਸਰ ਦੇ ਸਮੂਹ ਰਜਿਸਟਰਡ ਵਪਾਰੀਆਂ ਨੂੰ ਪਰੋਵਿਜ਼ਨਲ ਜੀ.ਐਸ.ਟੀ, ਆਈ.ਡੀ ਪਾਸਵਰਡ ਦਿੱਤੇ ਜਾ ਰਹੇ ਹਨ,ਇਹ ਰਜਿਸਟਰਡ ਵਪਾਰੀ ਆਪਣਾ ਜੀ.ਐਸ.ਟੀ, ਆਈ.ਡੀ ਅਤੇ ਪਾਸਵਰਡ 30 ਦਸੰਬਰ ਤੱਕ ਦਫ਼ਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨ ਐਸ.ਸੀ.ਓ ਨੰ: ਅੰਮ੍ਰਿਤਸਰ ਤੋਂ ਸਵੇਰੇ 9.00 ਵਜੇ ਤੋਂ ਸਾਮ 5.00 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ।ਇਸ ਗੱਲ ਦੀ ਜਾਣਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ …
Read More »ਗੁ: ਦਮਦਮਾ ਸਾਹਿਬ ਪੀਲੀਭੀਤ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ 350 ਸਾਲਾ ਵਿਸ਼ਾਲ ਨਗਰ ਕੀਰਤਨ
ਅੰਮ੍ਰਿਤਸਰ, 26 ਦਸੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ-ਕੀਰਤਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ 7ਵੇਂ ਦਿਨ ਲਈ ਗੁਰਦੁਆਰਾ ਦਮਦਮਾ ਸਾਹਿਬ, ਗੋਮਤੀ ਪੁਲ, ਪੂਰਨਪੁਰ, ਜ਼ਿਲ੍ਹਾ ਪੀਲੀਭੀਤ (ਉੱਤਰ ਪ੍ਰਦੇਸ਼) ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ …
Read More »
Punjab Post Daily Online Newspaper & Print Media