Wednesday, November 25, 2026

ਪੰਜਾਬੀ

ਨਗਰ ਕੌਸਲ ਦੇ ਪ੍ਰਧਾਨ ਰਹੇ ਟਕਸਾਲੀ ਆਗੂ ਭੁਪਿੰਦਰ ਸਿੰਘ ਭੁੱਲਰ ਦੇ ਘਰ ਪੁੱਜੇ ਮਨਪ੍ਰੀਤ ਬਾਦਲ

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਧਾਨ ਸਭਾ ਚੋਣਾਂ ਦੇ ਨੇੜੇ ਆਉਦਿਆਂ ਸਿਆਸੀ ਉਮਦੀਵਾਰਾਂ ਵੱਲੋ ਇੱਕ ਦੂਸਰੇ ਦੇ ਖੇਮੇ ਵਿਚ ਸੇਧ ਮਾਰੀ ਸ਼ੁਰੂ ਕਰ ਦਿੱਤੀ ਹੈ।ਸਿਆਸੀ ਪਾਰਟੀਆ ਤੋ ਨਿਰਾਸ਼ ਚੱਲ ਰਹੇ ਆਗੂਆਂ ਨੂੰ ਨੇੜੇ ਲਾਉਣ ਦੀਆ ਵਿਉਤਬੰਦੀਆਂ ਸ਼ੁਰੂ ਕਰ ਦਿੱਤੀਆ ਹਨ।ਬਠਿੰਡਾ ਸ਼ਹਿਰੀ ਤੋ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਬਾਦਲ ਵੱਲੋ ਉਸ ਸਮੇ ਸਭ ਨੂੰ ਹੈਰਾਨ ਕਰ ਦਿੱਤਾ ਜਦੋ …

Read More »

ਬਾਦਲ ਸਰਕਾਰ ਚੋਣਾਂ ਮੌਕੇ ਕਰਮਚਾਰੀਆਂ ਦਾ ਜਮੀਰ ਖਰੀਦਣ ਦੀ ਕਰ ਰਹੀ ਹੈ ਕੋਸ਼ਿਸ਼- ਆਪ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਬਾਦਲ ਸਰਕਾਰ ਹੁਣ ਚੋਣਾਂ ਦੇ ਮੌਕੇ ਬੀਮਾ ਅਤੇ ਕਰਜਾ ਸਕੀਮਾਂ ਨਾਲ ਕਰਮਚਾਰੀਆਂ ਦਾ ਜਮੀਰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਪਿਛਲੇ ਪੌਣੇ 10 ਸਾਲ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੋਂ ਲੈ ਕੇ ਸੈਕਟੀਏਟ ਤੱਕ ਗੁਹਾਰ ਲਗਾਉਂਦੇ ਰਹੇ ਪ੍ਰੰਤੂ ਬਾਦਲ ਸਰਕਾਰ ਸੁੱਤੀ ਰਹੀ। ਸਰਕਾਰ ਨੂੰ ਜਗਾਉਣ …

Read More »

ਬਾਦਲ ਸਰਕਾਰ ਚੋਣਾਂ ਮੌਕੇ ਕਰਮਚਾਰੀਆਂ ਦਾ ਜਮੀਰ ਖਰੀਦਣ ਦੀ ਕਰ ਰਹੀ ਹੈ ਕੋਸ਼ਿਸ਼- ਆਪ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਬਾਦਲ ਸਰਕਾਰ ਹੁਣ ਚੋਣਾਂ ਦੇ ਮੌਕੇ ਬੀਮਾ ਅਤੇ ਕਰਜਾ ਸਕੀਮਾਂ ਨਾਲ ਕਰਮਚਾਰੀਆਂ ਦਾ ਜਮੀਰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਪਿਛਲੇ ਪੌਣੇ 10 ਸਾਲ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੋਂ ਲੈ ਕੇ ਸੈਕਟੀਏਟ ਤੱਕ ਗੁਹਾਰ ਲਗਾਉਂਦੇ ਰਹੇ ਪ੍ਰੰਤੂ ਬਾਦਲ ਸਰਕਾਰ ਸੁੱਤੀ ਰਹੀ। ਸਰਕਾਰ ਨੂੰ ਜਗਾਉਣ …

Read More »

3 ਸਮੱਗਲਰਾਂ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ)-  ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਦੇ ਖਿਲਾਫ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ ਅੰਮ੍ਰਿਤਸਰ ਦੀ ਆਪ੍ਰੇਸ਼ਨ ਟੀਮ ਨੇ 3 ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਐਮ.ਐਫ.ਫਾਰੂਕੀ, ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ ਕਾਊਂਟਰ ਇੰਨਟੈਲੀਜੈਂਸ, ਅੰਮ੍ਰਿਤਸਰ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ …

Read More »

 ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਦਰਜਨਾਂ ਮਾਸਟਰਜ ਐਥਲੈਟਿਕਸ ਖਿਡਾਰੀ ਸਨਮਾਨਿਤ

ਖੇਡਾਂ ਨਾਲ ਨੌਜਵਾਨ ਵਰਗ ਨੂੰ ਇਕ ਨਵੀਂ ਦਿਸ਼ਾ ਮਿਲਦੀ ਹੈ – ਐਸ.ਡੀ.ਐਮ ਲਖਵਿੰਦਰ ਸਿੰਘ ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਸੂਬਾ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਨ ਵਾਲੇ ਮਾਸਟਰਜ ਐਥਲੈਟਿਕਸ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਦੇ ਮੰਤਵ ਨਾਲ ਅੰਤਰਰਾਸ਼ਟਰੀ ਮਾਸਟਰ ਐਲਥੈਟਿਕਸ ਖਿਡਾਰੀ ਅਵਤਾਰ ਸਿੰਘ ਤੇ ਦਵਿੰਦਰ ਸਿੰਘ ਦੀ ਦੇਖ ਰੇਖ ਹੇਠ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ …

Read More »

ਫੋਕਲੋਰ ਰਿਸਰਚ ਅਕਾਦਮੀ ਨੇ ਭਾਰਤ ਪਾਕਿਸਤਾਨ ਵਿਵਾਦ: ਲੋਕਾਂ ਨੂੰ ਜਿਊਣ ਦਿਉ’ ਵਿਸ਼ੇ `ਤੇ ਇਕ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 18 ਦਸੰਬਰ (ਦੀਪ ਦਵਿੰਦਰ ਸਿੰਘ) – ਦੋ ਦਹਾਕਿਆ ਤੋਂ ਏਸ਼ੀਆ ਦੇ ਖ਼ਿਤੇ ਵਿੱਚ ਖ਼ਾਸਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਅਤੇ ਭਾਇਚਾਰੇ ਲਈ ਕੰਮ ਕਰਨ ਵਾਲੀ ਸੰਸਥਾ ਫੋਕਲੋਰ ਰਿਸਰਚ ਅਕਾਦਮੀ ਨੇ ਅੱਜ ਵਿਰਸਾ ਵਿਹਾਰ ਵਿਖੇ ਫੋਕਲੋਰ ਰਿਸਰਚ ਅਕਾਦਮੀ ਨੇ ਆਪਣੀਆਂ ਸਹਿਯੋਗੀ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਪੰਜਾਬ ਜਾਗਰਤੀ ਮੰਚ ਜਲੰਧਰ, ਵਿਰਸਾ ਵਿਹਾਰ ਅਤੇ ਸਾਫ਼ਮਾ ਦੇ ਸਹਿਯੋਗ ਨਾਲ ‘ਭਾਰਤ ਪਾਕਿਸਤਾਨ ਵਿਵਾਦ: ਲੋਕਾਂ …

Read More »

ਪੰਜਾਬ ਵਿੱਚ ਮਿਊਂਸਪਲ ਜ਼ਮੀਨਾਂ ਦੇ ਕਾਬਜ਼ ਵਿਅਕਤੀਆਂ ਨੂੰ ਵੱਡੀ ਰਾਹਤ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ”ਪੰਜਾਬ ਮਿਊਂਸਪੈਲਿਟੀ (ਵੈਸਟਿੰਗ ਆਫ ਪਰੌਪਰਾਈਟਰ ਰਾਈਟਸ) ਸਕੀਮ, 2016” ਦੀ ਵਨ ਟਾਈਮ ਪਾਲਿਸੀ ਨੋਟੀਫਾਈ ਕਰ ਦਿੱਤੀ ਹੈ, ਜਿਸ ਰਾਹੀਂ ਮਿਊਂਸਪਲ ਜ਼ਮੀਨ `ਤੇ ਘਰ ਬਣਾ ਕੇ ਰਹਿਣ ਵਾਲੇ ਵਿਅਕਤੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਇਸ ਸਕੀਮ ਦਾ ਵੇਰਵਾ ਦਿੰਦੇ ਹੋਏ ਸ਼੍ਰੀ ਅਨਿਲ ਜ਼ੋਸ਼ੀ, ਸਥਾਨਕ ਸਰਕਾਰ ਮੰਤਰੀ ਨੇ ਦੱਸਿਆ ਕਿ ਅਜਿਹੇ ਵਿਅਕਤੀ, ਜਿਹੜੇ …

Read More »

ਰੇਲਵੇ ਕ੍ਰਾਸਿੰਗ ਤੇ ਅੰਡਰਬ੍ਰਿਜ਼ ਬਣਾਉਣ ਦਾ ਕੰਮ ਸ਼ੁਰੂ

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਸ਼ਹਿਰ ਦੀ ਰੇਲਵੇ ਕ੍ਰਾਸਿੰਗ ਜਿਸ ਤੇ ਦਿਨ ਵਿਚ ਲਗਭਗ ਡੇਢ ਦਰਜ਼ਨ ਵਾਰ ਫਾਟਕ ਬੰਦ ਰਹਿੰਦਾ ਹੈ, ਜਿਸ ਕਾਰਨ ਸ਼ਹਿਰ ਦੋ ਹਿੱਸਿਆਂ ਵਿਚ ਵੰਡ ਜਾਂਦਾ ਹੈ ਅਤੇ ਬੰਦ ਫਾਟਕ ਕਾਰਨ ਲੋਕਾਂ ਨੂੰ ਆਵਾਜ਼ਾਈ ਸਬੰਧੀ ਕਈ ਪ੍ਰੇਸ਼ਾਨੀਆਂ ਨਾਲ ਹਰ ਰੋਜ਼ ਦੋ ਚਾਰ ਹੋਣਾ ਪੈਂਦਾ ਸੀ। ਹੁਣ ਇਸ ਰੇਲਵੇ ਕ੍ਰਾਸਿੰਗ ਤੇ ਅੰਡਰਬ੍ਰਿਜ਼ ਬਣਾਉਣ ਲਈ ਕੰਮ ਸ਼ੁਰੂ ਹੋ …

Read More »

ਰਾਏ ਸਿੱਖ ਕੌਮ ਵਿਧਾਨ ਸਭਾ ਚੌਣਾ ’ਚ ਰਚੇਗੀ ਇਤਿਹਾਸ: ਸਰਾਜ਼ ਸਿੰਘ

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਰਾਏ ਸਿੱਖ ਬਰਾਦਰੀ ਨੂੰ ਰਾਜਨੀਤਕ ਪਾਰਟੀਆ ਵੱਲੋਂ ਅਣਗੋਲਾ ਕਰਨ ਦੇ ਹੱਥ ਕੰਡੇ ਅਪਨਾਏ ਜਾ ਰਹੇ ਹਨ ਅਤੇ ਆਪਣੇ ਰਾਜਨੀਤਕ ਲਾਭ ਲਈ ਰਾਏ ਸਿੱਖ ਬਰਾਦਰੀ ਨੂੰ ਬੱਕਰੇ ਦੀ ਬਲੀ ਬਣਾਇਆ ਜਾ ਰਹਿਆ ਹੈ, ਜਿਸ ਨਾਲ ਰਾਏ ਬਰਾਦਰੀ ਵਿਚ ਗੁੱਸੇ ਦੀ ਲਹਿਰ ਦੌੜ ਰਹੀ ਹੈ। ਚਾਰ ਹਲਕਿਆ ਵਿਚ ਰਾਏ ਸਿੱਖ ਬਰਾਦਰੀ ਦੀ ਮੋਨੋਉਪਲਈ ਹੋਣ ਦੇ ਬਾਵਜੂਦ …

Read More »

ਜਲੰਧਰ ਤੋਂ ਬਾਅਦ ਫਾਜ਼ਿਲਕਾ ਹੀ ਅਜਿਹਾ ਸ਼ਹਿਰ ਜਿਸਦੇ ਹਸਪਤਾਲ ਵਿਚ ਆਧੁਨਿਕ ਸੀਟੀਸਕੈਨ ਦੀ ਸੁਵਿਧਾ

ਲੋਕ ਲੈ ਰਹੇ ਹਨ ਵੱਡੀ ਗਿਣਤੀ ਵਿਚ ਮੁਹੱਈਆ ਸਿਹਤ ਸੁਵਿਧਾਵਾਂ ਦਾ ਲਾਭ: ਡਾ. ਸ਼ਰਮਾ ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਕੁਝ ਵਿਰੋਧੀ ਪੱਖ ਦੇ ਆਗੂਆਂ ਵੱਲੋਂ ਫਾਜ਼ਿਲਕਾ ਵਿਚ ਸਿਹਤ ਸੇਵਾਵਾਂ ਨੂੰ ਲੈਕੇ ਦਿੱਤੇ ਜਾ ਰਹੇ ਭ੍ਰਮਾਉਣ ਵਾਲੇ ਬਿਆਨਾਂ ਤੋਂ ਬਾਅਦ ਸਿਵਲ ਹਸਪਤਾਲ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ ਨੇ ਇਸ ਸਬੰਧ ਵਿਚ ਤੱਕਾਂ ਸਮੇਤ ਆਂਕੜਿਆਂ ਦੀ ਜਾਣਕਾਰੀ ਦਿੱਤੀ। …

Read More »