Wednesday, November 25, 2026

ਪੰਜਾਬੀ

ਨੋਟ ਬੰਦੀ ਵਿਰੁੱਧ ਕਾਂਗਰਸ ਵਲੋਂ ਰੋਸ ਰੈਲੀ ਦੌਰਾਨ ‘ਮੋਦੀ ਸਰਕਾਰ ਮੁਰਦਾਬਾਦ, ਮੋਦੀ ਵਾਪਿਸ ਜਾਵੇ’,

ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਮੋਦੀ ਸਰਕਾਰ ਵੱਲੋਂ ਕੀਤੀ ਨੋਟ ਬੰਦੀ ਦੇ ਵਿਰੁੱਧ ਅਕਰੋਸ਼ ਦਿਹਾੜੇ ਵਜੋਂ ਵੱਡੀ ਗਿਣਤੀ ਵਿੱਚ ਮੋਹਨ ਲਾਲ ਝੂੰਬਾ,ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਝੂੰਬਾ ਨੇ ਕਾਂਗਰਸ ਦਫ਼ਤਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੇ ਇਸ ਗਲਤ ਅਤੇ …

Read More »

ਮੌਜੂਦਾ ਦੌਰ ‘ਚ ਸਿੱਖ ਪੰਥ ਵਿੱਚ ਏਕਤਾ ਦਾ ਆਧਾਰ ਕੇਵਲ ਸਿੱਖ ਰਹਿਤ ਮਰਿਆਦਾ ਹੋਵੇ – ਭਾਈ ਪੰਥਪ੍ਰੀਤ ਸਿੰਘ

ਗੁਰਮਤਿ ਸੇਵਾ ਲਹਿਰ ਦੀ ਛਿਮਾਹੀ ਮੀਟਿੰਗ ਵਿੱਚ ਲੱਖ ਤੋਂ ਵੱਧ ਸੰਗਤ ਨੇ ਭਰੀ ਹਾਜਰੀ ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂ ਕੀ ਗੋਲਕ ਨੂੰ ਕੇਵਲ ਗਰੀਬਾਂ ਦੇ ਮੂੰਹ ਲਈ ਵਰਤ ਕੇ ਅਤੇ ਕੌਮ ਨੂੰ ਆਪਸੀ ਲੜਾਈ ਝਗੜੇ ਤੋਂ ਬਚਾ ਕੇ ਜਹੂਦੀਆਂ ਦੀ ਤਰ੍ਹਾਂ ਸਮੁੱਚੀ ਸਿੱਖ ਕੌਮ ਨੂੰ ਵਿਦਵਾਨ ਤੇ ਗਿਆਨਵਾਨ ਬਣਾ ਕੇ ਬੁਲੰਦੀਆਂ ‘ਤੇ ਪਹੁੰਚਾਣਾ ਸਾਡਾ …

Read More »

ਗ੍ਰੰਥੀ ਕਸ਼ਮੀਰ ਸਿੰਘ ਇਲਾਜ ਲਈ ਕਿਸੇ ਨਾਨਕ ਨਾਮ ਲੇਵਾ ਸੱਜਣ ਦੀ ਉਡੀਕ ‘ਚ

ਬਠਿਡਾ, 28 ਨਵਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਇਹ ਦੁੱਖਭਰੀ ਦਾਸਤਾਨ ਹੈ ਗ੍ਰੰਥੀ ਕਸ਼ਮੀਰ ਸਿੰਘ ਪੁੱਤਰ ਸ਼ਾਂਤੀ ਸਰੂਪ ਹਾਲ ਅਬਾਦੀ ਬਾਬਾ ਦੀਪ ਸਿੰਘ ਨਗਰ ਦੇ ਨਜਦੀਕ ਬਲਰਾਜ ਨਗਰ ਗਲੀ ਨੰ.11 ਬਠਿੰਡਾ ਦੀ।ਜੋ ਕਿ ਇੱਥੇ ਕਿਰਾਏ ਦੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਆਪਣੀ 78 ਕੁ ਸਾਲਾਂ ਬੁੱਢੀ ਮਾਤਾ ਨਾਲ ਅਤੇ ਉਸ ਦਾ ਆਪਣਾ ਵਿਆਹ ਨਾ ਹੋਣ ਕਾਰਨ ਮਾਂ ਪੁੱਤਰ …

Read More »

ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ‘ਚ ਕਿਸਾਨੀ ਅਤੇ ਜਵਾਨੀ ਦਾ ਭਵਿੱਖ ਵਿਸ਼ੇ ‘ਤੇ ਸੈਮੀਨਾਰ

ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਰਾਜਨੀਤਿਕ ਪਾਰਟੀਆਂ ਨੇ ਆਪਣੇ ਹਿੱਤ ਲਈ ਪਿੰਡਾਂ ਦੀ ਸਾਂਝ ਨੂੰ ਖੇਰੂੰ ਖੇਰੂੰ ਕੀਤਾ ਹੈ।ਇਸ ਲਈ ਅੱਜ ਵੱਡੀ ਲੋੜ ਹੈ ਕਿ ਪਿੰਡਾਂ ਵਿੱਚ ਭਾਈਚਾਰਕ ਸਾਂਝ ਕਾਇਮ ਕਰਨ ਅਤੇ ਖੇਤੀ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬਚਾਉ, ਪੰਜਾਬ ਬਚਾਉ ਕਮੇਟੀ ਵੱਲੋਂ ਟੀਚਰਜ ਹੋਮ ਬਠਿੰਡਾ ਵਿਖੇ …

Read More »

ਨਾਮ ਸਿਮਰਨ ਕੇਂਦਰ (ਅੰਤਰਰਾਸਟਰੀ) ਵੱਲੋਂ ਐਸ.ਡੀ.ਐਮ ਬਟਾਲਾ ਦਾ ਵਿਸ਼ੇਸ ਸਨਮਾਨ

ਬਟਾਲਾ, 28 ਨਵੰਬਰ (ਨਰਿੰਦਰ ਬਰਨਾਲ) – ਸਥਾਨਕ ਨਾਮ ਸਿਮਰਨ ਸੇਵਾ ਕੇਦਰ ਅੰਤਰਰਾਸ਼ਟਰੀ ਵਲੋਂ ਜਲੰਧਰ ਰੋਡ ‘ਤੇ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਕੀਰਤਨ ਦਰਬਾਰ ਸਜਾਏ ਗਏ। ਇਸ ਸਮਾਗਮ ਵਿਚ ਸੰਗਤਾਂ ਦੀ ਭਾਰੀ ਸ਼ਮੂਲੀਅਤ ਰਹੀ।ਰਾਗੀ ਸਿੰਘਾਂ ਵੱਲੋ ਨਾਮ ਲੇਵਾ ਸੰਗਤਾਂ ਨੂੰ ਵਾਹਿਗੂਰੂ ਦੇ ਨਾਮ ਨਾਲ ਜੋੜਨ ਵਾਸਤੇ ਰਸਭਿੰਨਾ ਕੀਰਤਨ ਕੀਤਾ ਗਿਆ।ਸ੍ਰੀ ਸੁਖਮਨੀ ਸਹਿਬ ਸੇਵਾ ਸੁਸਾਇਟੀ …

Read More »

ਸਰਬਤ ਖਾਲਸਾ ਸੰਮੇਲਨ ਸਿੱਖ ਪੰਥ ਲਈ ਇੱਕ ਪ੍ਰੇਰਨਾਦਾਇਕ ਸਮਾਰੋਹ ਹੋ ਨਿਬੜੇਗਾ -ਸਖੀਰਾ

ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ ਬਿਊਰੋ) –  8 ਦਸੰਬਰ ਨੂੰ ਗੁਰੂ ਦੀ ਪਾਕ ਪਵਿੱਤਰ ਨਗਰੀ ਸਾਬੋ ਤਲਵੰਡੀ ਵਿਖੇ ਪੰਥਕ ਧਿਰਾਂ ਵੱਲੋਂ ਕਰਵਾਇਆ ਜਾ  ਰਿਹਾ ਸਰਬਤ ਖਾਲਸਾ ਸੰਮੇਲਨ ਸਿੱਖ ਪੰਥ ਲਈ ਇੱਕ ਪ੍ਰੇਰਨਾਦਾਇਕ ਸਮਾਰੋਹ ਹੋਣ ਦੇ ਨਾਲ-ਨਾਲ ਇੱਕ ਬੇਮਿਸਾਲ ਮਾਰਗ ਦਰਸ਼ਕ ਸਾਬਿਤ ਹੋਵੇਗਾ।ਕੁਰਾਹੇ ਪਈ ਸਿੱਖ ਨੌਜਵਾਨੀ ਨੂੰ ਇਸ ਤੋਂ ਇੱਕ ਸੇਧ ਮਿਲੇਗੀ ਤੇ ਵੱਧੇ ਹੋਏ ਪਤਿਤਪੁਣੇ ਨੂੰ ਠੱਲ ਪਵੇਗੀ ਅਤੇ ਸਿੱਖ …

Read More »

ਪਿੰਗਲਵਾੜਾ ਵਿਖੇ ਸਮਾਜਿਕ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਸਬੰਧੀ ਸ੍ਰੀਜਨ ਸ਼ਕਤੀ ਸੰਗਮ4 ਸੈਮੀਨਾਰ ਸ਼ੁਰੂ

ਅੰਮ੍ਰਿਤਸਰ, 27 ਨਵੰਬਰ (ਜਸਬੀਰ ਸਿੰਘ ਸੱਗੂ) – ਪਿੰਗਲਵਾੜਾ-2 ਮਾਨਾਂਵਾਲਾ ਸਥਿਤ ਵਿਖੇ ਭਾਰਤ ਵਿਕਾਸ ਸੰਗਮ ਵਲੋਂ ਸਮਾਜਿਕ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਸਬੰਧੀ ਸ੍ਰੀਜਨ ਸ਼ਕਤੀ ਸੰਗਮ4 ਸੈਮੀਨਾਰ ਦਾ ਆਰੰਭ ਹੋਇਆ, ਜੋ  26 ਅਤੇ 27 ਨਵੰਬਰ ਨੂੰ ਦੋ ਦਿਨ ਜਾਰੀ ਰਹੇਗਾ। ਮੈਂਬਰ ਪਾਰਲੀਮੈਂਟ ਤੇ ਭਾਰਤ ਵਿਕਾਸ ਸੰਗਮ ਦੇ ਸੰਯੋਜਕ ਸ੍ਰੀ ਬਸਵਾਰਾਜ ਪਾਟਿਲ ਵਲੋਂ ਅਯੌਜਿਤ ਸਮਾਗਮ ਵਿੱਚ ਭਾਰਤ ਭਰ ਦੇ ਬਹੁਤ ਸਾਰੇ ਰਾਜਾਂ ਵਿਚੋਂ ਸਮਾਜ …

Read More »

ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਤੋਂ ਕਿਹੜਾ ਵਿਕਾਸ ਖਹਿੜਾ ਛੁਡਾਵੇਗਾ ਪਲਾਸੌਰ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਉਪ ਮੁੱਖ ਮੰਤਰੀ ਪੰਜਾਬ ਦੇ ਅਮ੍ਰਿੰਤਸਰ ਦੇ ਵਿਕਾਸ ਦੇ ਦਾਅਵੇ ਉਦੋਂ ਹਵਾਈ ਲੱਗਦੇ ਹਨ ਜਦ ਘਰ ਦੇ ਪਾਣੀ ਦੀ ਟੂਟੀ ਖੋਹਲਦਿਆਂ ਗੰਦਾ ਅਤੇ ਬਦਬੂ ਮਾਰਦਾ ਪਾਣੀ ਅੰਮ੍ਰਿਤਸਰ ਦਖਣੀ ਹਲਕੇ ਦੇ ਲੋਕਾਂ ਦਾ ਮੂੰਹ ਚਿੜਾਉਂਦਾ ਹੈ।ਉਹ ਕਿਹੜਾ ਵਿਕਾਸ ਹੋਵੇਗਾ ਜਿਹੜਾ ਪੀਹੜੀਆਂ ਤੋਂ ਤਰਸਦੇ ਇਸ ਹਲਕੇ ਦੇ ਲੋਕਾਂ ਨੂੰ ਸਾਹ ਲੈਣ ਲਈ ਸਾਫ ਹਵਾ ਅਤੇ ਪੀਣ …

Read More »

12ਵਾਂ ਜੀਅ ਦਇਆ ਪ੍ਰਵਾਨ ਸਮਾਗਮ 3 ਦਸੰਬਰ ਨੂੰ- ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 27 ਨਵੰਬਰ (ਪ੍ਰੀਤਮ ਸਿੰਘ)- 12ਵਾਂ ਜੀਅ ਦਇਆ ਪ੍ਰਵਾਨ ਸਮਾਗਮ ਅਤੇ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਨੂੰ ਸਮਰਪਿਤ 13ਵਾਂ ਜਪ-ਤਪ ਅਰਦਾਸ ਸਮਾਗਮ 3 ਦਸੰਬਰ ਦਿਨ ਸ਼ਨੀਵਾਰ ਨੂੰ ਗੁ: ਸ੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਈ-ਬਲਾਕ, ਲੁਧਿਆਣਾ ਵਿਖੇ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਇਕਬਾਲ ਸਿੰਘ ਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ 26 …

Read More »