Wednesday, November 25, 2026

ਪੰਜਾਬੀ

ਡਿਪਟੀ ਡੀ.ਈ.ਓ ਵੱਲੋਂ ਕੈਪ ਸਕੂਲ ਬਟਾਲਾ ਵਿਖੇ ਸਿਵਲ ਵਰਕਸ ਕੰਮਾਂ ਦਾ ਜਾਇਜ਼ਾ

ਬਟਾਲਾ, 18 ਨਵੰਬਰ (ਨਰਿੰਦਰ ਬਰਨਾਲ)- ਸਰਕਾਰੀ ਵੱਲੋ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾ ਤੇ ਤੇ ਸਿਖਿਆ ਦੇ ਮਿਆਰ ਨੂੰ ਭਵਿੱਖ ਵਿਚ ਹੋਰ ਵੀ ਵਧੀਆ ਬਣਾਉਣ ਦੇ ਮਕਸਦ  ਨਾਲ  ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਦੀ ਸਿਖਿਆ ਪ੍ਰਤੀ ਸੁਚਾਰੂ ਸੋਚ ਸਦਕਾ ਪੂਰੇ ਪੰਜਾਬ ਭਰ ਦੇਸਕੂਲਾਂ ਵਾਸਤੇ ਸੰਗਤ ਦਰਸ਼ਨ ਸਕੂਲ ਦਰਪਣ ਸਕੀਮ ਸਦਕਾ, ਸਮਾਜ ਸੇਵੀ ਤੇ ਸਕੂਲ ਮੈਨੇਜਮੈਂਟ …

Read More »

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..* ਮਿਤੀ : 19 ਨਵੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ਅੱਜ ਕੇਵਲ ਸੀਨੀਅਰ ਸਿਟੀਜ਼ਨ ਹੀ ਬਦਲਵਾ ਸਕਣਗੇ ਬੈਂਕਾਂ ਵਿਚੋਂ ਪੁਰਾਣੇ ਨੋਟ। ▶ਅਕਾਲੀ ਦਲ ਨੂੰ ਅਲ਼ਵਿਦਾ ਕਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ ‘ਚ ਸ਼ਾਮਲ, ਕੈਪਟਨ ਨੇ ਕਿਹਾ ‘ਜੀ ਆਇਆਂ’। …

Read More »

ਸ੍ਰੀ ਗੁਰੂੂ ਨਾਨਕ ਸਾਹਿਬ ਜੀ ਨੇ ਵਿਸ਼ਵ ‘ਚ ਨਵੀਂ ਸੋਚ ਦਾ ਪ੍ਰਕਾਸ਼ ਕੀਤਾ- ਪ੍ਰਿ. ਤਰਸਿੱਕਾ

ਤਰਸਿੱਕਾ, 17 ਨਵੰਬਰ (ਕੰਵਲ ਜੋਧਾ ਨਗਰੀ)- ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਪੂਰੇ ਭਾਰਤ ਜਾਂ ਏਸ਼ੀਆ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ ਹਾਲਤ ਕਿੰਝ ਦੀ ਸੀ ਇਹ ਇਤਿਹਾਸ ਪੜ੍ਹਨ ਵਾਲੇ ਸਭ ਜਾਣਦੇੇ ਨੇ ਲੋਕਾਂ ਦਾ ਕਿਰਦਾਰ ਕਿੱਥੇ ਖੜਾ ਸੀ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੇ ਸਮੂਹ ਲੋਕਾਈ ਵਿੱਚ ਨਵੀਂ ਸੋਚ ਦਾ ਪ੍ਰਕਾਸ ਕੀਤਾ ਜਿਸ ਕਾਰਣ ਹਰ ਪਾਸੇ ਕ੍ਰਾਂਤੀਕਾਰੀ …

Read More »

ਵਰਲਡ ਯੂਨੀਵਰਸਿਟੀ ‘ਚ ਆਲ ਇੰਡੀਆ ਗੁਰੂ ਨਾਨਕ ਦੇਵ ਗੋਲਡ ਕੱਪ ਵੂਮੈਨ ਹਾਕੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼

ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਹਾਕੀ ਇੰਡੀਆ ਦੀ ਪ੍ਰਵਾਨਗੀ ਨਾਲ ਚਾਰ ਰੋਜ਼ਾ ਆਲ ਇੰਡੀਆ ਗੁਰੂ ਨਾਨਕ ਦੇਵ ਗੋਲਡ ਕੱਪ ਵੂਮੈਨ ਹਾਕੀ ਟੂਰਨਾਮੈਂਟ 2016 ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਟੂਰਨਾਮੈਂਟ ਵਿਚ ਦੇਸ਼ ਭਰ ਦੀਆਂ ਹਾਕੀ ਦੀਆਂ 12 ਪ੍ਰਮੁੱਖ ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼ਹੀਦ ਜਸਜੀਤ ਸਿੰਘ ਜੰਮੂ ਦੀ ਤਸਵੀਰ ਸੁਸ਼ੋਭਿਤ

ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੇ ਮਤੇ ਅਨੁਸਾਰ ਸ਼ਹੀਦ ਜਸਜੀਤ ਸਿੰਘ ਜੰਮੂ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀ ਗਈ।ਜਿਸ ਤੋਂ ਪੜ੍ਹਦਾ ਹਟਾਉਣ ਦੀ ਰਸਮ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਭਾਈ …

Read More »

ਡੈਂਟਲ ਸਿਹਤ ਪੰਦ੍ਹਰਵਾੜਾ ਤਹਿਤ ਸਿਵਲ ਸਰਜਨ ਡਾ: ਕਾਂਸਰਾ ਵਲੋਂ ਮਰੀਜ਼ਾਂ ਨੂੰ ਦਿੱਤੇ ਗਏ ਮੁਫਤ ਡੈਂਚਰ

ਪਠਾਨਕੋਟ, 17 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸੰਬਧੀ ਡੈਂਟਲ ਸਿਹਤ ਪੰਦ੍ਹਰਵਾੜਾ ਤੇ ਕਰਵਾਏ ਗਏ ਪ੍ਰੋਗਰਾਮ ਤੇ ਜਸਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ: ਨਰੇਸ਼ ਕਾਂਸਰਾ ਵਲੋਂ ਆਏ ਹੋਏ ਮਰੀਜ਼ਾਂ ਨੂੰ ਮੁਫਤ ਡੈਂਚਰ ਦਿੱਤੇ ਗਏ।ਅੱਜ ਇਹ ਜਾਣਕਾਰੀ ਦਿੰਦਿਆ ਜਿਲ੍ਹੇ ਦੀ ਡੀ.ਡੀ.ਐਚ.ੳ …

Read More »

ਆਧਾਰ ਟੋਲ ਫਰੀ ਹੈਲਪ-ਲਾਈਨ ਨੰਬਰ -1997 ਦੀ ਸ਼ੁਰੂਆਤ

ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਬੈਕਿੰਗ , ਸਰਕਾਰੀ ਕਲਿਆਣਕਾਰੀ ਯੋਜਨਾਵਾਂ ਵਰਗੀਆਂ ਸੇਵਾਵਾਂ ਨਾਲ ਸੰਬੰਧਿਤ ਲੇਣ ਦੇਣ ਵਿੱਚ ਆਧਾਰ ਕਾਰਡ ਦੀ ਵੱਧਦੀ ਵਰਤੋਂ ਨਾਲ ਭਾਰਤੀ ਵਿੱਲਖਣ ਪਛਾਣ ਅਥਾਰਟੀ ਨੇ ਆਪਣਾ ਨਵਾਂ ਟੋਲ ਫਰੀ ਹੈਲਪ ਲਾਈਨ ਨੰਬਰ 1947 ਸ਼ੁਰੂ ਕੀਤਾ ਹੈ ਜਿਸ ਨਾਲ ਲੋਕਾਂ ਨੂੰ ਆਧਾਰ ਨਾਲ ਸੰਬੰਧਿਤ ਜਾਣਕਾਰੀ ਤੁਰੰਤ ਹਾਸਿਲ ਹੋ ਸਕੇ । ਇਹ ਹੈਲਪ ਲਾਈਨ ਨੰਬਰ 1947 …

Read More »

ਮਜੀਠੀਆ ਨੂੰ ਮੁੜ ਪਾਰਟੀ ਟਿਕਟ ਨਾਲ ਨਿਵਾਜਣ ‘ਤੇ ਹਲਕਾ ਮਜੀਠਾਵਿੱਚ ਖੁਸ਼ੀ ਦੀ ਲਹਿਰ

ਮਜੀਠਾ, 17 ਨਵੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਮੁੜ ਹਲਕਾ ਮਜੀਠਾ ਤੋਂ ਪਾਰਟੀ ਟਿਕਟ ਨਾਲ ਨਿਵਾਜਣ ਨਾਲ ਹਲਕਾ ਮਜੀਠਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਬਿਕਰਮ ਸਿੰਘ ਮਜੀਠੀਆ ਦੇ …

Read More »

ਆਮ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣ-ਜੋਸ਼ੀ

ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਵਿਭਾਗ ਦੇ ਕੀਤੇ ਗਏ ਕੰਮਾਂ ਬਾਰੇ ਆਮ ਲੋਕਾਂ ਵਿਚ ਵਿਸ਼ਵਾਸ ਬਹਾਲ ਕੀਤੇ ਜਾਣ ਦੀ ਲੋੜ ਨੂੰ ਵੇਖਦਿਆਂ ਅਤੇ ਇਸ ਕੰਮ ਨੂੰ ਪਾਰਦਰਸ਼ੀ ਤੇ ਜ਼ਿੰਮੇਵਾਰੀ ਨਾਲ ਕਰਾਉਣ ਦੇ ਮੰਤਵ ਨਾਲ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਮੂਹ ਅਰਬਨ ਲੋਕਲ ਬਾਡੀਜ਼ ਦੇ ਕਮਿਸ਼ਨਰਾਂ ਅਤੇ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ …

Read More »

ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ 20 ਨਵੰਬਰ ਨੂੰ ਹੋਵੇਗਾ ਝੰਡਾ ਮਾਰਚ – ਲਾਹੌਰੀਆ

ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਯੂਨੀਅਨ ਨੇ ਸਰਕਾਰ ਅੱਗੇ ਪ੍ਰਾਇਮਰੀਫ਼ਐਲੀਮੈਂਟਰੀ ਅਧਿਆਪਕਾਂ ਲਈ 4600 ਗ੍ਰੇਡ ਪੇਅ, ਹੈਂਡ ਟੀਚਰ ਨੂੰ ਮਾਸਟਰ ਕੇਡਰ ਦਾ ਗ੍ਰੇਡ, ਸੈਟਰ ਹੈਂਡ ਟੀਚਰ ਨੂੰ ਲੈਕਚਰਾਰ ਦਾ ਗ੍ਰੇਡ, ਬਲਾਕ ਸਿੱਖਿਆ ਅਖ਼ਸਰ ਨੂੰ ਪ੍ਰਿਸੀਪਲ ਗ੍ਰੇਡ ਦੇਣ, ਏ.ਸੀ.ਪੀ ਕੇਸ 4-9-14 …

Read More »