ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਮਾਰਕੀਟ ਕਮੇਟੀ ਫਾਜ਼ਿਲਕਾ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ ਨੂੰ ਅਗਲੀਆਂ ਵਿਧਾਨਸਭਾ ਚੋਣਾਂ ਦੇ ਲਈ ਵਿਧਾਨਸਭਾ ਹਲਕਾ ਫਾਜ਼ਿਲਕਾ ਦਾ ਇੰਚਾਰਜ਼ ਬਣਾਇਆ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਜ਼ਿਲ੍ਹਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਦੀ ਸਹਿਮਤੀ ਨਾਲ ਕੀਤੀ ਗਈ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਅਗਲੀਆਂ ਵਿਧਾਨਸਭਾ ਚੋਣਾਂ ਵਿਚ ਭਾਜਪਾ ਉਮੀਦਵਾਰ ਦੇ ਚੋਣ ਅਭਿਆਨ ਨੂੰ ਬਲ ਮਿਲੇਗਾ।
Read More »ਪੰਜਾਬੀ
ਡੱਬਵਾਲਾ ਕਲਾਂ ਦੇ ਸਰਕਾਰੀ ਸਕੂਲ ਨੇ ਰਾਜ ਪੱਧਰੀ ਨਾਟਕ ਮਕਾਬਲੇ ਜਿੱਤ ਕੇ ਹੈਟ੍ਰਿਕ ਬਣਾਉਣ ਦਾ ਕੀਤਾ ਮੁਕਾਮ ਹਾਸਲ
ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿੰਘ ਬਲ ਦੀ ਅਗਵਾਈ ਵਿਚ ਪਿੰਡ ਡੱਬਵਾਲਾ ਕਲਾਂ ਦੇ ਸਰਕਾਰੀ ਸਕੂਲ ਨੇ ਲਗਾਤਾਰ ਤੀਸਰੇ ਸਾਲ ਰਾਜ ਪੱਧਰੀ ਨਾਟਕ ਮੁਕਾਬਲੇ ਜਿੱਤ ਕੇ ਹੈਟ੍ਰਿਕ ਬਣਾਉਣ ਦਾ ਮੁਕਾਮ ਹਾਸਲ ਕੀਤਾ ਹੈ। ਪੰਜਾਬ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਤ ਸਰਕਾਰੀ ਸਕੂਲਾਂ ਵਿਚ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਦੇ ਤਹਿਤ ਫਰੀਦਕੋਟ ਵਿਚ ਦੋ ਦਿਨਾਂ ਰਾਜ …
Read More »ਨੋਜ਼ਵਾਨ ਸਮਾਜ ਸੇਵਾ ਸੰਸਥਾ ਨੇ ਜਲਾਲਾਬਾਦ ਵਿਚ ਇਕਾਈ ਦਾ ਕੀਤਾ ਗਠਨ
ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਨੋਜ਼ਵਾਨ ਸਮਾਜ ਸੇਵਾ ਸੰਸਥਾ ਫਾਜ਼ਿਲਕਾ ਵੱਲੋਂ ਅੱਜ ਨੇੜਲੇ ਸ਼ਹਿਰ ਜਲਾਲਾਬਾਦ ਵਿਚ ਇਕਾਈ ਦਾ ਗਠਨ ਕਰਕੇ ਰਵੀ ਕੁਮਾਰ ਨੂੰ ਜਲਾਲਾਬਾਦ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਕਰਵਾਏ ਪ੍ਰੋਗਰਾਮ ਦੌਰਾਨ ਸੰਸਥਾ ਦੇ ਜ਼ਿਲਾ ਪ੍ਰਧਾਨ ਲਵਲੀ ਵਾਲਮੀਕਿ ਨੇ ਸਰਵਸੰਮਤੀ ਨਾਲ ਰਵੀ ਕੁਮਾਰ ਨੂੰ ਨਿਯੁਕਤੀ ਪੱਤਰ ਸੋਂਪਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਕਿਹਾ ਕਿ …
Read More »ਨਿਆਂ ਦੀ ਅਵਾਜ਼ ਨੂੰ ਘਰ ਘਰ ਪਹੁੰਚਾਉਣ ਪੁੱਜੇ ਸੀਜੇਐਮ ਬਾਂਸਲ
ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਮਾਨਯੋਗ ਪੰਜਾਬ ਲੀਗਲ ਸਰਵਿਸ ਅਥਾਰਟੀ ਚੰਡੀਗੜ੍ਹ ਦੇ ਨਿਰਦੇਸ਼ਾਂ ਮੁਤਾਬਕ ਐਸ.ਕੇ.ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ, ਲਛਮਣ ਸਿੰਘ ਚੇਅਰਮੈਨ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੀ ਅਗਵਾਈ ਵਿਚ ਨਿਆਂ ਦੀ ਆਵਾਜ਼ ਨੂੰ ਘਰ ਘਰ ਪਹੁੰਚਾਉਣ ਦੇ ਉਪਰਾਲੇ ਨੂੰ ਪੂਰਾ ਕਰਨ ਲਈ ਕੇ.ਕੇ. ਬਾਂਸਲ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਖੁਦ ਘਰ ਘਰ ਪਹੁੰਚੇ। ਸ਼੍ਰੀ ਬਾਂਸਲ ਨੇ ਦੱਸਿਆ …
Read More »ਡੀ.ਏ.ਵੀ ਰਾਸ਼ਟਰੀ ਖੇਡਾਂ ਅਮਿਟ ਯਾਦਾਂ ਛੱਡ ਕੇ ਹੋਈਆਂ ਸੰਪਨ
ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਡੀਏਵੀ ਨੈਸ਼ਨਲ ਸਪੋਰਟਸ (ਕਲਸਟਰ ਲੈਵਲ) ਦੀਆਂ ਖੇਡਾਂ ਦਾ ਸਥਾਨਕ ਡੀਸੀਡੀਏਵੀ ਪਬਲਿਕ ਸਕੂਲ ਫਾਜ਼ਿਲਕਾ ਵਿਚ ਸੰਪਨ ਹੋਈਆਂ। ਡੀਸੀਡੀਏਵੀ ਪਬਲਿਕ ਸਕੂਲ ਫਾਜ਼ਿਲਕਾ ਨੂੰ ਤਿੰਨ ਖੇਡਾਂ ਕ੍ਰਿਕੇਟ, ਕਬੱਡੀ ਅਤੇ ਵਾਲੀਵਾਲ ਸਮੇਤ ਅਥਲੈਟਿਕਸ ਮੁਕਾਬਲਿਆਂ ਦੇ ਅਯੌਜਨ ਦਾ ਮੌਕਾ ਪ੍ਰਾਪਤ ਹੋਇਆ। ਜਿਸ ਵਿਚ 6 ਸਕੂਲਾਂ ਡੀਏਵੀ ਬਠਿੰਡਾ, ਡੀਏਵੀ ਮਾਨਸਾ, ਡੀਏਵੀ ਗਿਦੜਬਾਹਾ, ਡੀਏਵੀ ਮਲੋਟ, ਡੀਏਵੀ ਅਬੋਹਰ ਅਤੇ ਡੀਸੀਡੀਏਵੀ ਫਾਜ਼ਿਲਕਾ ਦੀਆਂ ਟੀਮਾਂ …
Read More »Khalsa College join hands with Dubai based NGO Sarbat Da Bhalla to preserve, promote Gatka
Amritsar, November 4 (Punjab Post Bureau)- The classes for one-year-diploma-course in martial art `gatka’ at historic Khalsa College has rolled on. The 50-seats course has been initiated following the MoU signed by the college with Dubai based NGO, Sarbat Da Bhalla (SDB) `free of cost’. The 75 per cent of fee of the course is to be born by SDB and …
Read More »ਅਵਾਰਾ ਪਸ਼ੂ ਕਾਰਣ ਸੜਕ ਵਿੱਚ ਹੋਇਆ ਹਾਦਸਾ
ਜੰਡਿਆਲਾ ਗੁਰੂ, 4 ਨਵੰਬਰ (ਹਰਿੰਦਰ ਪਾਲ ਸਿੰਘ)- ਸਵੇਰੇ ਕਰੀਬ 5.00 ਵਜੇ ਜੀ ਟੀ ਰੋਡ ਜੰਡਿਆਲਾ ਗੁਰੂ ਦੇ ਓਵਰਬ੍ਰਿਜ ‘ਤੇ ਕਈ ਦਿਨਾਂ ਤੋਂ ਪਈ ਮਰੀ ਹੋਈ ਲਾਵਾਰਿਸ ਗਾਂ ਦੇ ਕਾਰਨ ਭਿਆਨਕ ਹਾਦਸਾ ਹੋ ਗਿਆ, ਜਦ ਇੱਕ ਮਾਰੂਤੀ ਕਾਰ ਨੰਬਰ ਪੀ ਬੀ 02 ਬੀ.ਐਕਸ 3004 ਜਿਸ ਨੂੰ ਗੁਰਪ੍ਰੀਤ ਸਿੰਘ ਨਿਵਾਸੀ ਦੋਲੋ ਨੰਗਲ ਨਜ਼ਦੀਕ ਬਿਆਸ ਚਲਾ ਰਿਹਾ ਸੀ ਤੇ ਦੋ ਹੋਰ ਵਿਅਕਤੀ ਰਣਜੀਤ …
Read More »ਚੀਫ ਖਾਲਸਾ ਦੀਵਾਨ ਵਲੋਂ 66ਵੀਂ ਵਿਸ਼ਵ ਸਿ’ਖ ਵਿੱਦਿਅਕ ਕਾਨਫਰੰਸ ਆਰੰਭ
ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵੱਲੋਂ ਅੱਜ ਦੀਵਾਨ ਦੀ ਪ੍ਰਮੁੱਖ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ 66ਵੀਂ ਵਿਸ਼ਵ ਸਿੱਖ ਵਿੱਦਿਅਕ ਕਨਾਫਰੰਸ ਦਾ ਆਰੰਭ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ। ਦੀਵਾਨ ਵੱਲੋਂ ਨਵਨਿਰਮਿਤ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ …
Read More »ਮਾਨਵਤਾ ਦੀ ਭਲਾਈ ਲਈ ਖੂਨਦਾਨ ਕੈਂਪ ਆਯੋਜਿਤ
ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਇੰਡਸ ਟਾਵਰਜ਼ ਲਿਮ: ਅਤੇ ਮੈਗੇਲਨ ਟੈਲੀ ਸਰਵਿਸਜ਼ ਵੱਲੋਂ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ: ਦੇ ਸਹਿਯੋਗ ਨਾਲ ਐਸ.ਐਲ.ਐਸ ਟਾਵਰ ਸੌ ਫੁੱਟੀ ਰੋਡ ਵਿਖੇ ਮਾਨਵਤਾ ਦੀ ਭਲਾਈ ਲਈ ਅੱਜ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।ਜਿਸ ਦਾ ਉਦਘਾਟਨ ਭਾਈ ਮਨਜੀਤ ਸਿੰਘ ਚੇਅਰਮੈਨ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਅਤੇ ਲਲਿਤ ਕੁਮਾਰ ਜ਼ੋਨਲ ਮੈਨੇਜਰ ਇੰਡਸ ਟਾਵਰਜ਼ ਲਿਮ: …
Read More »ਸਰਕਾਰੀ ਕੰਨਿਆ ਸਕੂਲ ਧਰਮਪੁਰਾ ਦਾ ਬਾਸਕਿਟ ਬਾਲ ਵਿਚ ਤੀਸਰਾ ਸਥਾਨ
ਬਟਾਲਾ, 4 ਨਵੰਬਰ (ਬਰਨਾਲ)- ਬਟਾਲਾ ਪੰਜਾਬ ਸੂਬੇ ਦਾ ਪੰਜਾਹਵੇਂ ਵਰੇ ਨੂੰ ਸਮਰਪਿਤ ਸਪੋਰਟਸ ਵਿਭਾਂਗ ਗੁਰਦਾਸਪੁਰ ਵੱਲੋ ਅੰਡਰ 17 ਲੜਕੀਆਂ ਦੇ ਬਾਸਕਿਟਬਾਲ ਖੇਡ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਗਏ।ਇਨਾਂ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ ਟੀਮ ਨੇ ਜਿਲੇ ਭਰ ਵਿਚ ਤੀਸਰਾ ਸਥਾਂਲ ਪ੍ਰਾਪਤਾ ਕੀਤਾ।ਖੇਡ ਅਧਿਆਪਕ ਨਿਸ਼ਾ ਗੁਪਤਾ ਤੇ ਡੀ.ਪੀ.ਈ ਅਸੋਕ ਕੁਮਾਰ ਤੇ ਵਿਦਿਆਰਥੀਆਂ …
Read More »
Punjab Post Daily Online Newspaper & Print Media