Wednesday, November 25, 2026

ਪੰਜਾਬੀ

ਜਿਲ੍ਹੇ ਅੰਦਰ ਬਣਾਏ ਗਏ ਸਾਰੇ ਸੇਵਾ ਕੇਂਦਰਾਂ ਨੇ ਲੋਕਾਂ ਨੂੰ ਭਾਰੀ ਰਾਹਤ ਪਹੁੰਚਾਈ- ਅਸ਼ਵਨੀ ਸ਼ਰਮਾ

ਪਠਾਨਕੋਟ, 4 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਮੁਹਈਆਂ ਕਰਵਾਉਂਣ ਲਈ ਕੀਤੇ ਜਾ ਰਹੇ ਉਪਰਾਲੇਆਂ ਤੋਂ ਲੋਕ ਵਧੇਰੇ ਲਾਭ ਉਠਾ ਰਹੇ ਹਨ, ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੁਆਰਾ ਬਣਾਏ ਗਏ ਸੇਵਾ ਕੇਂਦਰਾਂ ਰਾਹੀ ਸਾਰੀਆਂ ਸਰਕਾਰੀ ਸੇਵਾਵਾਂ ਲੋਕਾਂ ਦੇ ਦਰ ਤੱਕ ਪਹੁੰਚਾ ਦਿੱਤੀਆਂ ਹਨ ਅਤੇ ਹੁਣ ਲੋਕ ਸਰਕਾਰੀ ਸੇਵਾਵਾਂ ਦਾ ਲਾਭ ਇਨ੍ਹਾਂ ਸੇਵਾ ਕੇਂਦਰਾਂ …

Read More »

ਦਿਨੇਸ਼ ਬੱਬੂ ਨੇ ਪਿੰਡ ਭੂਣ ਤੇ ਬੁੰਗਲ ਵਿੱਚ 34 ਲੱਖ ਦੀ ਲਾਗਤ ਨਾਲ ਉਸਾਰੇ ਦੋ ਸੇਵਾ ਕੇਂਦਰਾਂ ਦਾ ਕੀਤਾ ਉਦਘਾਟਨ

ਪਠਾਨਕੋਟ, 4 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਾਰੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਦੇਣ ਲਈ ਪੇਂਡੂ ਖੇਤਰਾਂ ਵਿੱਚ ਸੇਵਾਵਾਂ ਕੇਂਦਰ ਬਣਾਏ ਗਏ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ …

Read More »

15 ਸਾਲ ਪੁਰਾਣੀਆਂ ਕੰਡਮ ਗੱਡੀਆਂ ਦੀ ਨਿਲਾਮੀ ਤੋਂ ਨਗਰ ਨਿਗਮ ਨੇ ਕਮਾਏ 13.19 ਲੱਖ

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਵੱਲੋਂ ਕੰਡਮ ਕੀਤੀਆਂ ਗਈਆਂ 15 ਸਾਲਾਂ ਤੋਂ ਵੱਧ ਪੁਰਾਣੀਆਂ ਗੱਡੀਆਂ ਵਿਚੋਂ ਜਿਨ੍ਹਾਂ ਗੱਡੀਆਂ ਦੀ ਨਿਲਾਮੀ ਪਿਛਲ਼ੇ ਸਮੇਂ ਨਹੀਂ ਹੋ ਸਕੀ, ਉਹਨਾਂ ਦੀ ਮੁੜ ਨਿਲਾਮੀ ਮੇਅਰ ਬਖਸ਼ੀ ਰਾਮ ਅਰੋੜਾ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਭਵਨ ਵਿਖੇ ਕਰਵਾਈ ਗਈ।ਨਿਲਾਮੀ ਸਮੇਂ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਅਤੇ ਸੀਨੀਅਰ ਡਿਪਟੀ …

Read More »

ਬੇਟੀ ਬਚਾਓ, ਬੇਟੀ ਪੜਾਓ ਸਬੰਧੀ ਪੋਸਟਰ ਮੁਕਾਬਲੇ

ਮਲੋਟ, 4 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਲੋਟ ਵਿਖੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਪੋਸਟਰ ਮੁਕਾਬਲੇ ਕਰਵਾਏ ਗਏ।ਇਸ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ।ਇਹਨਾਂ ਬੱਚਿਆ ਨੇ ਬੇਟੀ ਬਚਾਓ ਸਬੰਧੀ ਅਲੱਗ ਅਲੱਗ ਤਰਾਂ੍ਹ ਦੇ ਪੋਸਟਰ ਤਿਆਰ ਕੀਤੇ।ਬੱਚਿਆਂ ਨੇ ਪੂਰੀ ਰੁਚੀ ਦਿਖਾਉਹੋਏ …

Read More »

ਪੰਜਾਬੀ ਸੂਬੇ 50ਵੀਂ ਵਰੇਗੰਢ ਸਮਾਗਮ ਵਿੱਚ ਪਿੰਡ ਉਦੋਨੰਗਲ ਤੋ ਬੱਸਾਂ ਦੇ ਭਾਰੀ ਕਾਫਲੇ ਨਾਲ ਪੁੱਜੇ ਗੁਰਮੁੱਖ ਸਿੰਘ ਸਾਹਬਾ

ਚੌਂਕ ਮਹਿਤਾ, 4 ਨਵੰਬਰ (ਜੋਗਿੰਦਰ ਸਿੰਘ ਮਾਣਾ) – ਅਕਾਲੀ ਆਗੂ ਗੁਰਮੁੱਖ ਸਿੰਘ ਸਾਹਬਾ ਡਾਇਰੈਕਟਰ ਮਾਰਕੀਟ ਕਮੇਟੀ ਮਹਿਤਾ ਜੋ ਕਿ ਹਮੇਸ਼ਾਂ ਪਾਰਟੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ।ਬੀਤੇ ਦਿਨ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ ਮਨਾਈ ਗਈ 50ਵੀਂ ਵਰੇਗੰਢ ਮੌਕੇ ਮਨਾਏ ਸਮਾਗਮ ਦੌਰਾਨ ਪਿੰਡ ਉਦੋਨੰਗਲ ਤੋ ਬੱਸਾਂ ਦਾ ਭਾਰੀ ਕਾਫਲਾ ਲੈ ਕੇ ਪੁੱਜੇ।ਇਸ ਮੌਕੇ ਇਹਨਾਂ ਨਾਲ ਸਰਪੰਚ …

Read More »

ਸਮੇਂ ‘ਤੇ ਨਿਗਮ ਹਾਊਸ ਦੀ ਬੈਠਕ ਦਾ ਏਜੇਂਡਾ ਜਾਰੀ ਨਾ ਕਰਨ ‘ਤੇ ਕੌਂਸਲਰ ਲੱਕੀ ਜਤਾਇਆ ਰੋਸ

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਹਾਉਸ ਦੀ 5 ਨਵੰਬਰ ਨੂੰ ਸਵੇਰੇ ਹੋ ਰਹੀ ਮੀਟਿੰਗ ਤੋਂ 24 ਘੰਟੇ ਪਹਿਲਾਂ ਵੀ ਬੈਠਕ ਦਾ ਏਜੰਡਾ ਜਾਰੀ ਨਾ ਕਰਕੇ ਮੇਅਰ ਅੰਮ੍ਰਿਤਸਰ ਨੇ ਇੱਕ ਵਾਰ ਫਿਰ ਨਗਰ ਨਿਗਮ ਕਨੂੰਨ 1976 ਦੀਆਂ ਧੱਜੀਆਂ ਉਡਾਈਆਂ ਹਨ।ਇਹ ਦੋਸ਼ ਲਾਉਂਦਿਆਂ ਨਗਰ ਨਿਗਮ ‘ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਕੌਂਸਲਰ ਰਾਜਕੰਵਲ ਪ੍ਰੀਤਪਾਲ ਸਿੰਘ ਲੱਕੀ ਨੇ ਕਿਹਾ …

Read More »

ਸੇਵਾ ਕੇਂਦਰ ਦਾ ਤਾਲਾ ਤੋੜਕੇ ਸਮਾਨ ਚੋਰੀ ਕਰਨ ਸਬੰਧੀ ਮਾਮਲਾ ਦਰਜ਼

ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਬੰਨਾ ਵਾਲਾ ਵਿਚ ਸੇਵਾ ਕੇਂਦਰ ਦਾ ਤਾਲਾ ਤੋੜਕੇ ਸਮਾਨ ਚੋਰੀ ਕਰਨ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਰਘਵੀਰ ਸਿੰਘ ਸੁਪਰਵਾਈਜ਼ਰ ਸੇਵਾ ਕੇਂਦਰ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ 1 ਅਤੇ 2 ਨਵੰਬਰ 2016 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ …

Read More »

ਫਾਜ਼ਿਲਕਾ ਦਾ ਮਨਪ੍ਰੀਤ ਸਰਾਭਾ ਕਰੇਗਾ ਬੈਡਮਿੰਟਨ ਵਿਚ ਪੰਜਾਬ ਦੀ ਨੁਮਾਇੰਦਗੀ

ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਸੇਵਾਮੁਕਤ ਬੈਂਕ ਅਧਿਕਾਰੀ ਦਲਜੀਤ ਸਿੰਘ ਸਰਾਭਾ ਦੇ ਪੁੱਤਰ ਮਨਪ੍ਰੀਤ ਸਿੰਘ ਸਰਾਭਾ ਉਰਫ਼ ਮਨੀ ਨੇ ਬੀੇਤ ਦਿਨੀਂ ਪੰਜਾਬ ਵਿਚ ਸੰਪਨ ਬੈਡਮਿੰਟਨ ਓਪਨ ਮੁਕਾਬਲੇ ਵਿਚ ਅੰਡਰ-19 ਉਮਰ ਵਰਗ ਦੇ ਡਬਲ ਅਤੇ ਸਿੰਗਲ ਮੁਕਾਬਲਿਆਂ ਵਿਚ ਪੂਰੇ ਪੰਜਾਬ ਦੇ ਖਿਡਾਰੀਆਂ ਨੂੰ ਪਛਾੜਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਆਪਣੀ ਚੋਣ ਰਾਸ਼ਟਰੀ ਮੁਕਾਬਲੇ ਲਈ ਕਰਵਾ ਲਈ ਹੈ। ਸਥਾਨਕ ਸਰਕਾਰੀ ਮਾਡਲ …

Read More »

ਪੰਜਾਬ ਸਟੂਡੈਂਟਸ ਯੂਨੀਅਨ ਨੇ ਦਲਿਤਾਂ ਅਤੇ ਸਿੱਖਾਂ ਦੇ ਖਿਲਾਫ਼ ਹੋ ਰਹੇ ਅੱਤਿਚਾਰਾਂ ਸਬੰਧੀ ਕੀਤਾ ਰੋਸ ਪ੍ਰਦਰਸ਼ਨ

ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤੇ ਅੱਜ ਯੂਨੀਅਨ ਦੇ ਮੈਂਬਰਾਂ ਵੱਲੋਂ ਸਥਾਨਕ ਸਰਕਾਰੀ ਐਮ.ਆਰ. ਕਾਲਜ ਦੇ ਸਾਹਮਣੇ ਦਲਿਤਾਂ ਅਤੇ ਸਿੱਖਾਂ ਦੇ ਖਿਲਾਫ਼ ਵੱਧ ਰਹੇ ਅੱਤਿਆਚਾਰਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਆਗੂ ਸਤਨਾਮ ਘੱਲੂ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਸਮਾਜ ਵਿਚ ਹੋ ਰਹੇ ਜੁਲਮ ਦੇ …

Read More »

ਵਿਦਿਆਰਥੀਆਂ ਦਾ ਸਮੂਹਿਕ ਜਨਮ ਦਿਨ ਮਨਾਇਆ

ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਆਤਮ ਵੱਲਭ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਚ ਅਕਤੂਬਰ ਮਹੀਨੇ ਵਿਚ ਜਨਮੇ ਬੱਚਿਆਂ ਦਾ ਸਮੂਹਿਕ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸਕੂਲ ਵੇਹੜੇ ਵਿਚ ਕਰਵਾਏ ਇੱਕ ਸਾਦੇ ਸਮਾਗਮ ਵਿਚ ਪੰਡਤ ਮਹਿੰਦਰ ਦੀਕਸ਼ਿਤ ਨੇ ਮੰਤਰੋਚਰਨ ਨਾਲ ਹਵਨ ਯੱਗ ਕਰਵਾਇਆ। ਇਸ ਮੌਕੇ ਸਮਾਜ ਸੇਵੀ ਲੀਲਾਧਰ ਸ਼ਰਮਾ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ ਅਤੇ ਹਵਨ ਯੱਗ ਵਿਚ …

Read More »