Wednesday, November 25, 2026

ਪੰਜਾਬੀ

ਰਾਸ਼ਟਰੀ ਸ਼ਹਿਰੀ ਆਜੀਵਿਕ ਮਿਸ਼ਨ ਅਧੀਨ ਬਿਊਟੀਸਿਅਨ ਟ੍ਰੇਨਿੰਗ ਦੇ ਪਹਿਲੇ ਗਰੁੱਪ ਦੀ ਸੁਰੂਆਤ

ਪਠਾਨਕੋਟ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਵਿੱਚ ਲੜਕੀਆਂ ਲਈ ਆਪਣੇ ਸਵੈ ਰੋਜਗਾਰ ਸੁਰੂ ਕਰਨ ਦੇ ਉਦੇਸ ਨਾਲ ਸਕਿਲ ਡਿਵੈਲਪਮੈਂਟ ਸੈਂਟਰ ਖੋਲਣ ਦੀ ਉਨ੍ਹਾਂ ਦੀ ਯੋਜਨਾ ਸੀ ਅਤੇ ਇਸ ਤਹਿਤ ਅੱਜ  ਰਾਸਟਰੀ ਸਹਿਰੀ ਆਜੀਵਿਕ ਮਿਸ਼ਨ ਦੇ ਅਧੀਨ ਬਿਊਟੀਸਿਅਨ ਟ੍ਰੇਨਿੰਗ ਦੇ ਪਹਿਲੇ ਗਰੁਪ ਦੀ ਸੁਰੂਆਤ ਕੀਤੀ ਗਈ ਹੈ ਅਤੇ ਇਸ ਨਾਲ ਹੀ ਭਵਿੱਖ ਲਈ ਹੋਰ ਯਤਨ ਕੀਤੇ ਜਾ ਰਹੇ ਹਨ …

Read More »

ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹਲ ਲਈ ਗ੍ਰਹਿ ਮੰਤਰਾਲੇ ਵਲੋਂ ਸੈੱਲ ਸਥਾਪਿਤ

ਨਵੀਂ ਦਿੱਲੀ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜੰਮੂ ਕਸ਼ਮੀਰ ਦੇ ਲੋਕਾਂ , ਖਾਸ ਕਰਕੇ  ਰਾਜ ਦੇ ਬਾਹਰ ਰਹਿਣ ਵਾਲੇ ਵਿਦਿਆਰਥੀਆਂ ਦੀ ਸ਼ਕਾਇਤਾਂ  ਨੂੰ ਹਲ ਕਰਨ ਸਬੰਧੀ ਗ੍ਰਹਿ ਮੰਤਰਾਲੇ ਨੇ ਡਾਕਟਰ  ਸੰਜੇ ਰਾਏ ਮੀਡੀਆ ਨੂੰ ਜੰਮੂ -ਕਸ਼ਮੀਰ ਡਵੀਜਨ ਵਿੱਚ ਨੋਡਲ ਅਧਿਕਾਰੀ ਦੇ ਤੌਰ ਤੇ ਨਾਮਜ਼ਦ ਕੀਤਾ  ਹੈ।ਸ਼ਿਕਾਇਤਾਂ ਦੀ ਰਿਪੋਰਟ  24 ਘੰਟੇ  ਹੇਠ ਲਿਖੇ ਟੇਲੀਫੋਲ ਨੰਬਰਾਂ 01123092923,01123092885 ਉਤੇ ਕੀਤੀ ਜਾ ਸਕਦੀ ਹੈ …

Read More »

ਜ਼ਿਲ੍ਹਾ ਪੱਧਰੀ ਕਲਾ ਉਤਸਵ 2016 ‘ਚ ਮਾਲ ਰੋਡ ਸਕੂਲ ਦੀ ਗਿੱਧਾ ਟੀਮ ਰਹੀ ਪਹਿਲੇ ਸਥਾਨ ‘ਤੇ

ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ ਵਲੋਂ ਅੱਜ ਸ.ਕੰ.ਸ.ਸਕੂਲ, ਸ਼ਿਵਾਲਾ ਰੋਡ ਵਿਖੇ ਜ਼ਿਲ੍ਹਾ ਪੱਧਰੀ ਕਲਾ ਉਤਸਵ 2016 ਕਰਵਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਨਾਚ ਮੁਕਾਬਲੇ ਵਿਚ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੀਆਂ ਨੌਂ ਗਿੱਧਾ ਟੀਮਾਂ ਨੇ ਸ਼ਿਰਕਤ ਕੀਤੀ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀ …

Read More »

ਕਮਜ਼ੋਰ ਵਰਗ ਦੀ ਬਿਹਤਰੀ ਲਈ ਭਲਾਈ ਸਕੀਮਾਂ ਚਲਾਉਣ ਚ ਪੰਜਾਬ ਨੇ ਦੂਜੇ ਰਾਜਾਂ ਨੂੰ ਪਛਾੜਿਆ – ਮਜੀਠਾ, ਗਿੱਲ

ਮਜੀਠਾ, 31 ਅਗਸਤ (ਪੰਜਾਬ ਪੋਸਟ ਬਿਊਰੋ) – ਸਾਬਕਾ ਰਾਜ ਸਭਾ ਮੈਂਬਰ ਸ. ਰਾਜ ਮਹਿੰਦਰ ਸਿੰਘ ਮਜੀਠਾ ਅਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ. ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਢੇ ਨੌਂ ਸਾਲਾਂ ਦੌਰਾਨ ਜਿੱਥੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ ਉੱਥੇ ਕਮਜ਼ੋਰ ਵਰਗ ਦੇ ਲੋਕਾਂ ਦੀ ਬਿਹਤਰੀ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ …

Read More »

ਛੋਟੇਪੁਰ ਨੇ ਟਿਕਟਾਂ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਵਸੂਲੀਆਂ – ਬਲਵਿੰਦਰ ਰੁਮਾਣਾ ਚੱਕ

ਤਰਸਿੱਕਾ, 31 ਅਗਸਤ (ਕੰਵਲ ਜੋਧਾਨਗਰੀ)- ਸੁੱਚਾ ਸਿੰਘ ਛੋਟੇਪੁਰ ਨੇ ਇਕ ਹਲਕੇ ‘ਚ ਕਈ ਟਿਕਟਾਂ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਵਸੂਲ ਕੀਤੀਆਂ ਹਨ, ਜੋ ਕਿ ਜੱਗ ਜਾਹਿਰ ਹਨ।ਇਹਨਾਂ ਸ਼ਬਦਾਂ ਦਾ ਪ੍ਰਟਾਵਾ ਕਰਦਿਆਂ ਕਿਸਾਨ ਵਿੰਗ ਸਰਕਲ ਡੇਹਰੀਵਾਲ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮਿਹਨਤੀ ਅਤੇ ਸਰਗਰਮ ਵਰਕਰ ਛੋਟੇਪੁਰ ਦੀਆਂ ਹਰਕਤਾਂ ਤਂੋ ਕਾਫੀ ਪਰੇਸ਼ਾਨ ਸਨ।ਕਾਰਨ ਇਹ ਸੀ ਕਿ ਛੋਟੇਪੁਰ ਵੱਲਂੋ …

Read More »

ਗ੍ਰੇਸ ਪਬਲਿਕ ਸਕੂਲ ਨੇ ਜਿੱਤੀ ਕਰਾਟੇ ਚੈਮਪੀਅਨਸ਼ਿਪ

ਜੰਡਿਆਲਾ ਗੁਰੂ, 31 ਅਗਸਤ (ਹਰਿੰਦਰ ਪਾਲ ਸਿੰਘ) – ਬੀਤੇ ਦਿਨ ਅੰਮ੍ਰਿਤਸਰ ‘ਚ ਹੋਈ ਕਰਾਟੇ ਚੈਮਪੀਅਨਸ਼ਿਪ  ਵਿਚ ਗ੍ਰੇਸ ਪਬਲਿਕ ਸਕੂਲ ਨੇ ਆਪਣੀ ਸਰਦਾਰੀ ਕਾਇਮ ਰੱਖਦੇ ਹੋਏ ਜਿੱਤ ਪ੍ਰਾਪਤ ਕਰਕੇ ਆਪਣਾ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ।ਸਕੂਲ ਦੇ ਬੱਚਿਆਂ ਨੇ 4 ਸੋਨੇ, ਦੋ ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤੇ।ਸਕੂਲ ਦੇ ਡਾਇਰੈਕਟਰ ਜੇ ਐਸ ਰੰਧਾਵਾ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਨੇ ਵਿਜੇਤਾ …

Read More »

ਉਘੇ ਖੇਡ ਪ੍ਰਮੋਟਰ ਐਸ.ਐਸ ਸੰਧੂ ਰੇਲਵੇ ਨੂੰ ਸ਼ਾਨਦਾਰ ਵਿਦਾਇਗੀ

ਅੰਮ੍ਰਿਤਸਰ, 31 ਅਗਸਤ (ਗੁਰਮੀਤ ਸੰਧੂ)- ਉੱਘੇ ਖੇਡ ਪ੍ਰਮੋਟਰ ਤੇ ਰੇਲਵੇ ਦੇ ਡਿਪਟੀ ਸੀ.ਆਈ.ਟੀ ਸਵਰਨ ਸਿੰਘ ਸੰਧੂ ਅੱਜ 3.30 ਦਿਹਾਕਿਆਂ ਦੀਆਂ ਬੇਮਿਸਾਲ ਰੇਲ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਗਏ। ਇਸ ਮੋਕੇ ਉਨ੍ਹਾਂ ਦੇ ਸਾਥੀਆਂ ਸਹਿਯੋਗੀਆਂ, ਖੇਡ ਪ੍ਰੇਮੀਆਂ ਤੇ ਹੋਰਨਾਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੋਕੇ ਸੀਆਈਟੀ ਸਟੇਸ਼ਨ ਤੇ ਉਘੇ ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਦੇਖ ਰੇਖ ਹੇਠ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਬਣਿਆ ਚੈਸ ਚੈਂਪੀਅਨ

ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਦੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਆਯੋਜਤ ਮਹਿਲਾ-ਪੁਰਸ਼ਾਂ ਦੇ ਦੋ ਦਿਨਾਂ ਚੈੱਸ ਮੁਕਾਬਲੇ ਸੰਪੰਨ ਹੋ ਗਏ। ਜਿਸ ਦੋਰਾਨ ਮਹਿਲਾਵਾਂ ਦੇ ਏ ਡਵੀਜ਼ਨ ਵਿਚ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਤੇ ਬੀ ਡਵੀਜ਼ਨ ਵਿਚ ਆਰ ਕੇ ਆਰੀਆ ਕਾਲਜ ਨਵਾਂ ਸ਼ਹਿਰ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ। ਇੰਚਾਰਜ …

Read More »

ਬੀ.ਡੀ ਆਰਿਆ ਫਾਰ ਵੂਮੈਨ ਜਲੰਧਰ ਕੈਂਟ ਬਣਿਆ ਬਾਲਬੈਡਮਿੰਟਨ ਚੈਂਪੀਅਨ

ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿਖੇ ਸੰਪੰਨ ਹੋਏ ਮਹਿਲਾ-ਪੁਰਸ਼ ਬਾਲ ਬੈਡਮਿੰਟਨ ਇੰਟਰ ਕਾਲਜ ਮੁਕਾਬਲਿਆਂ ਦੇ ਦੋਰਾਨ ਮਹਿਲਾ ਬੀ ਡਵੀਜ਼ਨ ਵਿਚ ਬੀ.ਡੀ ਆਰਿਆ ਫਾਰ ਵੂਮੈਨ ਕਾਲਜ ਜਲੰਧਰ ਕੈਂਟ ਚੈਂਪੀਅਨ ਬਣਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਇੰਚਾਰਜ ਕੋਚ ਮਨਜੀਤ ਸਿੰਘ ਤੇ ਕੋਚ ਜੀਐਸ ਭੱਲਾ ਨੇ ਦੱਸਿਆ ਕਿ ਅੱਜ ਸੰਪੰਨ ਹੋਏ ਮਹਿਲਾ ਬੀ ਡਵੀਜ਼ਨ ਮੁਕਾਬਲੇ ਦੋਰਾਨ …

Read More »

ਅੰਮ੍ਰਿਤਸਰ ਦੇ ਗਤਕਾ ਖਿਡਾਰੀਆਂ ਨੇ ਜਿੱਤੇ 20 ਗੋਲਡ ਤੇ 2 ਸਿਲਵਰ ਮੈਡਲ

ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪੰਜਾਬੀ ਬਾਗ ਦਿੱਲੀ ਵਿਖੇ ਕਰਵਾਏ ਗਏ ਰਾਸ਼ਟਰੀ ਗਤਕਾ ਕੱਪ 2016-17 ਦੇ ਦੋਰਾਨ ਜਿਲ੍ਹਾ ਗਤਕਾ ਅੇਸੋਸੀਏਸ਼ਨ ਦੇ ਟੈਕਨੀਕਲ ਇੰਚਾਰਜ ਤੇ ਕੋਚ ਜਗਦੀਸ਼ ਸਿੰਘ ਕੋਟ ਖਾਲਸਾ ਦੀ ਅਗਵਾਈ ਵਿਚ ਅੰਮ੍ਰਿਤਸਰ ਦੇ ਮਹਿਲਾ-ਪੁਰਸ਼ ਗਤਕਾ ਖਿਡਾਰੀਆਂ ਨੇ 20 ਗੋਲਡ ਤੇ 2 ਸਿਲਵਰ ਮੈਡਲ ਹਾਸਲ …

Read More »