ਸਰਕਾਰੀ ਵਿਸ਼ਰਾਮ ਘਰ ਗੁੱਝਰਾਂ ਦੇ ਹਵਾਲੇ, ਚੰਦ ਕਦਮਾਂ ‘ਤੇ ਫੋਜੀ ਛਾਉਣੀ ਜੰਡਿਆਲਾ ਗੁਰੂ 5 ਅਗਸਤ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪੰਜਾਬ ਸਰਕਾਰ ਦੇ ਸਰਕਾਰੀ ਅਦਾਰਿਆਂ ਦਾ ਤਾਂ ਆਮ ਸੁਣਨ ਨੂੰ ਮਿਲਦਾ ਹੈ ਕਿ ਉਸ ਦਾ ਬਹੁਤ ਬੁਰਾ ਹਾਲ ਹੈ ਚਾਹੇ ਉਹ ਹਸਪਤਾਲ, ਸਕੂਲ, ਕਾਲਜ, ਜਾਂ ਹੋਰ ਕੋਈ ਸੰਸਥਾ ਹੋਵੇ।ਸਰਕਾਰੀ ਅਫਸਰਾਂ ਦੀ ਰੋਜਾਨਾ ਹੁੰਦੀ ਕਾਫੀ ਭੱਜ ਨੱਠ ਤੋਂ ਬਾਅਦ ਉਹਨਾਂ ਦੇ …
Read More »ਪੰਜਾਬੀ
ਅਮਰੀਕ ਸਿੰਘ ਨਾਲ ਰੂਬਰੂ ਅਤੇ ਸਨਮਾਨ ਸਮਾਰੋਹ
ਅੰਮ੍ਰਿਤਸਰ, 5 ਅਗਸਤ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਦੇ ਅਦਬੀ ਹਲਕਿਆਂ ਅੰਦਰ 70ਵਿਆਂ ‘ਚ ਸਰਗਰਮ ਰਹੇ ਕਹਾਣੀਕਾਰ ਅਤੇ ਆਲੋਚਕ ਅਮਰੀਕ ਸਿੰਘ ਬੰਮਰਾ ਦਾ ਵਿਰਸਾ ਵਿਹਾਰ ਵਿਖੇ ਰੂਬਰੂ ਅਤੇ ਸਨਮਾਨ ਸਮਾਰੋਹ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਬੰਮਰਾ ਨੇ ਅੰਮ੍ਰਿਤਸਰ ਨਾਲ ਜੁੜੀਆਂ ਯਾਦਾਂ ਨੂੰ ਆਪਣੇ ਜੀਵਨ ਦਾ ਹਾਸਲ ਕਿਹਾ।ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਇਸ ਮੌਕੇ ਹਾਜ਼ਰ ਲੇਖਕਾਂ …
Read More »ਭਰੂਣ ਹੱਤਿਆ ਖਿਲਾਫ ਹਸਤਾਖਰ ਮੁਹਿੰਮ ‘ਚ ਲਿਆ 63,128 ਵਿਦਿਆਰਥੀਆਂ ਨੇ ਹਿੱਸਾ
ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਸਮਾਜ ਦੇ ਵਿਚ ਫੈਲੀ ਸਭ ਤੋਂ ਵੱਡੀ ਕੁਰੀਤੀ ਭਰੂਣ ਹੱਤਿਆ ਵਰਗੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਮੰਤਵ ਨਾਲ ਹੋਂਦ ਵਿਚ ਆਈ ਸਮਾਜ ਭਲਾਈ ਸੰਸਥਾ ‘ਮਾਣ ਧੀਆਂ ਤੇ’ ਰਜਿ: ਅੰਮ੍ਰਿਤਸਰ ਵਲੋਂ ਸ਼ੁਰੂ ਕੀਤੀ ਗਈ ਦਸਤਖਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਸਿਲਸਿਲੇ ਤਹਿਤ ਸੰਸਥਾ ਵਲੋਂ 1 ਲੱਖ ਦਸਤਖਤ ਕਰਵਾਉਣ ਦੇ ਟੀਚੇ ਤਹਿਤ …
Read More »ਕਰਮਯੋਗੀ ਸਨ ਉੱਘੇ ਗੁਰਬਾਣੀ ਪ੍ਰਚਾਰਕ ਤੇ ਕਾਰਸੇਵਕ ਬਾਬਾ ਤਾਰਾ ਸਿੰਘ
ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਦੁਨੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀ ਹੁੰਦੇ ਹਨ ਜੋ ਸਮਾਜ ਦੇ ਵਿੱਚ ਇੱਕ ਚਾਨਣ ਮੁਨਾਰਾ ਹੋ ਨਿਬੜਦੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਸਨ, ਉੱਘੇ ਕਾਰਸੇਵਕ ਤੇ ਗੁਰਬਾਣੀ ਪ੍ਰਚਾਰਕ ਬਾਬਾ ਤਾਰਾ ਸਿੰਘ ਪੁੱਤਰ ਸ. ਸੋਹਨ ਸਿੰਘ ਜਿਨ੍ਹਾਂ ਪੂਰਾ ਜੀਵਨ ਸਿੱਖੀ, ਸਿੱਖ ਰਹੁਰੀਤਾਂ, ਰਵਾਇਤਾਂ, ਪਰੰਪਰਾਵਾਂ, ਗੁਰਬਾਣੀ ਪ੍ਰਚਾਰ ਤੇ ਕਾਰਸੇਵਾ ਕਾਰਜਾਂ ਨੂੰ ਸਮਰਪਿਤ ਕੀਤਾ ਤੇ …
Read More »ਡੀ.ਈ.ਓ ਨੇ ਵਿਦਿਆਰਥੀਆਂ ਦੀ ਘੱਟ ਗਿਣਤੀ ਵਾਲੇ ਸਕੂਲ ਮੁਖੀਆਂ ਦੀ ਲਾਈ ਕਲਾਸ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ ਸੱਗੂ) – ਉੁਨ੍ਹਾਂ ਅਧਿਆਪਕਾਂ ਨੂੰ ਹਰਗਿਜ ਨਹੀਂ ਬਖਸ਼ਿਆ ਜਾਵੇਗਾ ਜਿੰਨ੍ਹਾਂ ਦੀ ਅਣਗਹਿਲੀ ਕਾਰਨ ਜ਼ਿਲ੍ਹੇ ਭਰ ‘ਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਖੋਰਾ ਲੱਗ ਰਿਹਾ ਹੈ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲਬਾਗ ਵਿਖੇ ਜ਼ਿੰਨਾਂ ਸਕੂਲਾਂ ਵਿੱਚ ਇਸ ਵਰ੍ਹੇ ਵਿਦਿਆਰਥੀਆਂ ਦੀ ਜਿਕਰਯੋਗ ਗਿਣਤੀ ਘਟੀ ਹੈ ਦੇ ਸੈਂਟਰ ਹੈਡ ਟੀਚਰ ਅਤੇ ਸਕੂਲ ਮੁਖੀਆਂ ਨਾਲ ਮੀਟਿੰਗ …
Read More »ਸਤਬੀਰ ਸਿੰਘ ਗਗਨ ਨੂੰ ਜੀ.ਕੇ ਨੇ ਆਪਣਾ ਮੁੱਖ ਸਲਾਹਕਾਰ ਥਾਪਿਆ
ਨਵੀਂ ਦਿੱਲੀ, 5 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਨੌਜਵਾਨ ਆਗੂ ਸਤਬੀਰ ਸਿੰਘ ਗਗਨ ਨੂੰ ‘ਸਿੱਖ ਨੌਜਵਾਨਾਂ ਦੇ ਮਸਲੇ ਤੇ ਮੁਖ ਸਲਾਹਕਾਰ’ ਥਾਪਿਆ ਗਿਆ ਹੈ।ਜੀ.ਕੇ ਨੇ ਅੱਜ ਸਿਰੋਪਾਓ ਦੇ ਕੇ ਗਗਨ ਨੂੰ ਨਿਯੁੱਕਤੀ ਪੱਤਰ ਸੌਂਪਿਆ।ਇਥੇ ਇਹ ਦੱਸਣਯੋਗ ਹੈ ਕਿ ਗਗਨ ਯੂਥ ਅਕਾਲੀ ਦਲ ਦੇ ਪੱਛਮੀ ਦਿੱਲੀ ਜਿਲ੍ਹੇ ਦੇ ਪ੍ਰਧਾਨ ਹੋਣ …
Read More »ਸ਼ਿਕਲੀਗਰ ਸਮਾਜ ਲਈ ਸਕੂਲ ਖੋਹਲਣ ਦੀ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕੀਤੀ ਹਦਾਇਤ
ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਸਿਕਲੀਗਰ ਸਮਾਜ ਨਾਲ ਸਿੱਖ ਕੌਮ ਦੀ ਸਾਂਝ ਸਦੀਆਂ ਤੋਂ ਚਲੀ ਆ ਰਹੀ ਹੈ ਅਤੇ ਇਹ ਸਿੱਖ ਕੌਮ ਦਾ ਅਨਿੱਖੜਵਾਂ ਅੰਗ ਹਨ। ਇਹ ਬਰਾਦਰੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਸਿੱਖ ਕੌਮ ਦੀ ਸੇਵਾ ਕਰਦੇ ਆ …
Read More »ਅੱਜ ਦੀਆਂ ਸੁਰਖੀਆਂ…..
📝 *ਅੱਜ ਦੀਆਂ ਸੁਰਖੀਆਂ…..* ਮਿਤੀ : 6 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਆਮ ਆਦਮੀ ਪਾਰਟੀ ਵਲੋਂ ਪੰਜਾਬ ਚੋਣਾਂ ਲਈ 19 ਉਮੀਦਵਾਰਾਂ ਦੀ ਜਾਰੀ ਕੀਤੀ ਲਿਸਟ ‘ਤੇ ਦਿਖੇ ਬਗਾਵਤੀ ਸੁਰ-ਵਿਰੋਧੀ ਪਾਰਟੀਆਂ ਨੇ ਵੀ ਲਾਏ ਨਿਸ਼ਾਨੇ। ▶ ਕੁੱਝ ਗਲਤ ਲੋਕਾਂ ਨੂੰ ਦਿੱਤੀਆਂ …
Read More »ਹਲਕਾ ਪੱਟੀ ਦੇ ਪਿੰਡ ਦੁੱਬਲੀ ਵਿੱਖੇ ‘ਆਪ’ ਨੂੰ ਮਿਲਿਆ ਭਾਰੀ ਸਮਰਥਨ- ਚੀਮਾ
ਪੱਟੀ, 6 ਜੂਨ (ਰਣਜੀਤ ਸਿੰਘ ਮਾਹਲਾ) – ਹਲਕਾ ਪੱਟੀ ਦੇ ਪਿੰਡ ਦੁੱਬਲੀ ਵਿੱਖੇ ਮਿਹਨਤੀ ਵਰਕਰਾਂ ਦੀ ਮਿਹਨਤ ਸਦਕਾ 40 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ।ਸ਼ਾਮਲ ਹੋਏ ਪਰਿਵਾਰਾਂ ਪੰਜਾਬ ਸਿੰਘ ਦੁੱਬਲੀ, ਸੁਖਦੇਵ ਸਿੰਘ, ਰੇਸਮ ਸਿੰਘ, ਜਗਜੀਤ ਸਿੰਘ, ਸੁਰਜੀਤ ਸਿੰਘ, ਗਿਆਨ ਸਿੰਘ, ਪਾਲ ਸਿੰਘ, ਜਸਬੀਰ ਸਿੰਘ, ਹਰਪਾਲ ਸਿੰਘ, ਨਿਰਵੈਲ ਸਿੰਘ, ਅਜੀਤ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਸੁਭੇਗ ਸਿੰਘ, ਦਿਲਬਾਗ …
Read More »ਭੀਲੋਵਾਲ ਵਿੱਚ ਕਾਂਗਰਸ ਨੂੰ ਝਟਕਾ, 20 ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ
ਮੱਤੇਵਾਲ, 4 ਅਗਸਤ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਕਬੂਲਦਿਆਂ ਭੀਲੋਵਾਲ ਵਿੱਚ 20 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਿਲ ਹੋ ਗਏ ਹਨ। ਜਿਸ ਨਾਲ ਹਲਕਾ ਮਜੀਠਾ ਵਿਖੇ ਕਾਂਗਰਸ ਨੂੰ ਗਹਿਰਾ ਝਟਕਾ ਲੱਗਾ ਹੈ।ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਲੋਕ ਮਾਰੂ ਨੀਤੀਆਂ ਕਾਰਨ ਕਾਂਗਰਸ ਦੀ ਹੋਂਦ …
Read More »
Punjab Post Daily Online Newspaper & Print Media