ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਐਚ.ਆਰ.ਡੀ. ਮੰਤਰਾਲਾ ਦੇ ਪ੍ਰਬੰਧਾਂ ਹੇਠ ਚੱਲਣ ਵਾਲੇ ਕੇਂਦਰੀ ਵਿਦਿਆਲਯ ਸੰਗਠਨ ਜੰਮੂ ਰੀਜ਼ਨ ਦੇ ਅਧਿਕਾਰਿਤ ਖੇਤਰ ਵਾਲੇ ਕੇਂਦਰੀ ਵਿਦਿਆਲਯ ਦੀਆਂ 47ਵੀਂਆਂ ਰੀਜ਼ਨਲ ਖੇਡਾਂ ਅਗਸਤ ਦੇ ਮਹੀਨੇ ਆਯੋਜਿਤ ਹੋਣਗੀਆਂ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਕੇ.ਵੀ ਨੰ:1 ਸਦਰ ਕੈਂਟ ਵਿਖੇ ਲੜਕਿਆਂ ਦੇ ਦੋ-ਦਿਨਾਂ ਜੁੱਡੋ, ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸਕੇਟਿੰਗ ਤੇ ਤੈਰਾਕੀ ਮੁਕਾਬਲੇ 29-30 ਅਗਸਤ ਨੂੰ …
Read More »ਪੰਜਾਬੀ
ਹੈਡਬਾਲ ਖੇਡ ਦੀ ਚਮਕਦੀ ਹਸਤਾਖਰ – ਕੌਮੀ ਖਿਡਾਰਣ ਸਿਮਰਨਜੀਤ ਸਿੱਧੂ
ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਅਜੋਕੇ ਦੌਰ ਵਿੱਚ ਧੀਆਂ ਕਿਸੇ ਵੀ ਖੇਤਰ ‘ਚ ਹੋਰਾਂ ਨਾਲੋਂ ਘੱਟ ਨਹੀਂ ਹਨ।ਅਜਿਹੀ ਹੀ ਹੈਂਡਬਾਲ ਖੇਡ ਖੇਤਰ ਦਾ ਚਮਕਦਾ ਹਸਤਾਖਰ ਹੈ ਕੌਮੀ ਖਿਡਾਰਣ ਸਿਮਰਨਜੀਤ ਕੌਰ ਸਿੱਧੂ। ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਹੈਂਡਬਾਲ ਖੇਡ ਖੇਤਰ ਦੇ ਵਿੱਚ ਅਹਿਮ ਮੱਲਾਂ ਮਾਰਦੇ ਹੋਏ ਆਪਣੇ ਸਰਕਾਰੀ ਕੰਨਿਆ ਸੀ.ਸੈ: ਸਕੂਲ (ਬੇਦੀ ਸਕੂਲ) ਪੁਤਲੀਘਰ ਤੇ ਆਪਣੇ ਮਾਪਿਆਂ ਦਾ ਨਾਂ …
Read More »ਹੈਡ ਮਿਸਟ੍ਰੈਸ ਹਰਪ੍ਰੀਤ ਕੌਰ ਮਨੀ ਦਾ ਹੋਇਆ ਭਰਵਾਂ ਸੁਆਗਤ
ਅੰ੍ਰਿਮਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਹਾਈ ਸਕੂਲ ਮਾਹਲ ਦੀ ਨਵਨਿਯੁੱਕਤ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਨੂੰ ਸਕੂਲ ਦੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵੱਲੋਂ ਅੱਜ ਰਸਮੀਂ ਤੌਰ ਤੇ ਜੀ ਆਇਆਂ ਨੂੰ ਕਹਿਣ ਦੇ ਨਾਲ ਨਾਲ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਸਨਮਾਨਤ ਦੀ ਰਸਮ ਕਵਿਤਾ ਸ਼ਰਮਾ, ਸੁਖਵਿੰਦਰ ਕੌਰ, ਅਮਰਜੀਤ ਕੌਰ, ਵਿਪਨ ਕੁਮਾਰ, ਨੇਹਾ, ਅਮਨਦੀਪ ਸਿੰਘ, ਆਦਿ ਅਧਿਆਪਕਾਂ …
Read More »ਜ਼ਿਲ੍ਹਾ ਸਿਖਿਆ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਸਕੂਲਾਂ ਵਿੱਚ ਖਾਲੀ ਅਸਾਮੀਆਂ ਦਾ ਮੁੱਦਾ ਰਿਹਾ ਭਾਰੂ
ਅੰਮ੍ਰਿਤਸਰ, 22 ਜੁਲਾਈ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਸਿੱਖਿਆ ਸਲਾਹਕਾਰ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਸਿੱਖਿਆ ਵਿਭਾਗ ਦੇ ਕੰਮਕਾਜ਼ ਨੂੰ ਹੋਰ ਬਿਹਤਰ ਅਤੇ ਸੁਚਾਰੂ ਬਣਾਉਣ ਲਈ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ ਅਤੇ ਮੈਂਬਰਾਂ ਨੇ …
Read More »ਜ਼ਿਲ੍ਹੇ ‘ਚ ਇਕੋ ਦਿਨ 7500 ਫਲੱਸ਼ਾਂ ਦਾ ਨਿਰਮਾਣ ਸ਼ੁਰੂ
ਅੰਮ੍ਰਿਤਸਰ, 22 ਜੁਲਾਈ (ਜਗਦੀਿਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਅਤੇ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਚਲਾਏ ਜਾ ਰਹੇ ਚਲਾਏ ਜਾ ਰਹੇ ਸਵੱਛ ਭਾਰਤ ਮਿਸ਼ਨ ਤਹਿਤ ਅੱਜ ਇਕੋ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ 7500 ਲੈਟਰੀਨਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ। ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਪਿੰਡ ਢੀਂਗਰਾ ਕਾਲੋਨੀ, ਬਲਾਕ ਵੇਰਕਾ ਵਿਖੇ ਅਤੇ …
Read More »ਦਿੱਲੀ ਕਮੇਟੀ ਵੱਲੋਂ ‘ਸੁਪਰ ਸਿੱਖ ਰਨ’ ਦਾ ਆਯੋਜਨ 11 ਦਸੰਬਰ ਨੂੰ
ਨਵੀਂ ਦਿੱਲੀ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੇਸ਼ ਦੀ ਸਭ ਤੋਂ ਵੱਡੀ ਦੌੜ ਦਾ ਆਯੋਜਨ ”ਸੁਪਰ ਸਿੱਖ ਰਨ” ਦੇ ਨਾਂ ਤੇ 11 ਦਸੰਬਰ 2016 ਨੂੰ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਕਮੇਟੀ ਦੇ ਖੇਡ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਕਾਰਗਿਲ ਦੀ ਲੜਾਈ ਦੌਰਾਨ ਆਪਣੀ ਲੱਤਾ ਗੁਆਉਣ ਵਾਲੇ ਸੁਪਰ ਸਿੱਖ ਫਲਾਇੰਗ ਸਕਵੌਡ …
Read More »ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਲੜੇਗੀ ਕਾਂਗਰਸ- ਆਸ਼ਾ ਕੁਮਾਰੀ
ਕਾਂਗਰਸੀ ਆਗੂਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 22 ਜੁਲਾਈ (ਜਗਦੀਪ ਸਿੰਘ ਸੱਗੂ) – ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਲੀਡਰਸ਼ਿਪ ਹੇਠ ਇਕਜੁੱਟ ਹੋ ਕੇ ਲੜੇਗੀ। ਅੱਜ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾ ਲਈ 100 ਤੋਂ ਵੱਧ ਸੀਟਾਂ ਜਿੱਤ ਰਹੀ ਹੈ। ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੀ ਨਵ ਨਿਯੁਕਤ ਇੰਚਾਰਜ਼ ਆਸ਼ਾ ਕੁਮਾਰੀ ਨੇ …
Read More »ਬੱਸ ਹੇਠ ਆ ਕੇ ਬਜ਼ੁੱਰਗ ਵਿਅਕਤੀ ਦੀ ਮੌਤ
ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਬੱਸ ਅੱਡੇ ਦੋ ਕੋਲ ਇਕ ਬਜ਼ੁਰਗ ਵਿਅਕਤੀ 60 ਕੁ ਸਾਲ ਦਾ ਬੱਸ ਹੇਠ ਆ ਗਿਆ ਜਿਸ ਨੂੰ ਸਹਾਰਾ ਜਨ ਸੇਵਾ ਦੇ ਮੈਂਬਰਾਂ ਨੇ ਸੂਚਨਾ ਮਿਲਣ ‘ਤੇ ਉਸ ਨੂੰ ਜ਼ਖਮੀ ਹਾਲਤ ਵਿਚ ਚੁੱਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਲੇਕਿਨ ਮੌਕੇ ‘ਤੇ ਹਾਜ਼ਰ ਡਾਕਟਰ ਨੇ ਉਸ ਨੂੰ ਮ੍ਰਿਤਕ ਘੌਸ਼ਿਤ ਕਰ …
Read More »ਦੋਸਤਾਂ ਵਲੋਂ ਨੌਜਵਾਨ ਦੋਸਤ ਦਾ ਕਤਲ- ਲਾਸ਼ ਡਰੇਨ ਦੀ ਪਟਰੀ ‘ਤੇ ਸੁੱਟੀ
ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਭਗਤਾ ਭਾਈ ਕਾ ਦੇ ਪਿੰਡ ਗੁੰਮਟੀ ਵਿੱਚ ਸੋਮਵਾਰ ਨੂੰ ਦੇਰ ਰਾਤ ਇਕੱਠੇ ਹੋਕੇ ਸ਼ਰਾਬ ਪੀ ਰਹੇ ਦੋ ਦੋਸਤਾਂ ਵੱਲੋਂ ਆਪਣੇ ਤੀਸਰੇ ਸਾਥੀ ਦਾ ਕਤਲ ਕਰਕੇ ਉਸਦੀ ਲਾਸ਼ ਮੋਟਰ ਦੇ ਨਜਦੀਕ ਡਰੇਨ ਦੀ ਪਟੜੀ ਤੇ ਸੁੱਟ ਦਿੱਤੀ। ਥਾਣਾ ਦਿਆਲਪੁਰਾ ਦੀ ਪੁਲਿਸ ਨੇ ਲਾਸ਼ ਬਰਾਮਦ ਕਰਕੇ ਕਥਿਤ …
Read More »’ਰੁੱਖ ਲਗਾਓ ਰੁੱਖ ਅਪਨਾਓ’ ਤਹਿਤ ਲਗਾਏ ਗਏ ਪੌਦੇ
ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਵਾਤਾਵਰਣ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਕੀਤੇ ਗਏ ਉਪਰਾਲੇ ਤਹਿਤ ਦੈਨਿਕ ਜਾਗਰਣ ਦੇ ਸਹਿਯੋਗ ਨਾਲ ਐਸ.ਐਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸੱਟਡੀਜ਼ ਭੋਖੜਾ ਵਿਖੇ ਰੁੱਖ ਲਗਾਏ ਗਏ।ਵਾਤਾਵਰਣ ਪ੍ਰਦੂਸ਼ਣ ਸੰਸਾਰ ਦੀ ਗੰਭੀਰ ਸੱਮਸਿਆ ਹੈ, ਜਿਸ ਕਾਰਣ ਧਰਤੀ ਦੇ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨਾਲ ਬਹੁਤ ਸਾਰੀਆਂ ਚਣੌਤੀਆਂ ਸਾਰੀ ਦੁਨੀਆਂ …
Read More »
Punjab Post Daily Online Newspaper & Print Media