ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਅੱਜ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਵਲੋਂ ਸਮੀਖਿਆ ਮੀਟਿੰਗ ਵਿੱਚ ਉਠਾਏ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗਾਂ ਦੇ ਉਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਮੇਟੀ ਮੈਂਬਰਾਂ ਵਲੋਂ ਰੱਖੇ ਮਾਮਲਿਆਂ ਨੂੰ ਤਰਜੀਹ ਦੇ ਅਧਾਰ ‘ਤੇ ਵਿਚਾਰਦੇ ਹੋਏ ਮਿੱਥੇ ਸਮੇਂ ਵਿੱਚ ਢੂੁਕਵੇਂ ਹੱਲ ਯਕੀਨੀ ਬਨਾਉਣ। ਡਾ. …
Read More »ਪੰਜਾਬੀ
ਬਗੈਰ ਲਾਇਸੰਸ ਦੇ ਦਵਾਈਆਂ ਦੀਆਂ ਦੁਕਾਨਾਂ ਚਲਾ ਰਹੇ ਨਰਸਿੰਗ ਹੋਮਾਂ ਖਿਲਾਫ਼ ਹੋਵੇਗੀ ਕਾਰਵਾਈ -ਸੰਧੂ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ ਸੱਗੂ) – ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਲੋਕਾਂ ਨੂੰ ਹਸਪਤਾਲਾਂ ਵਿੱਚ ਜਣੇਪਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਸਿਹਤ ਸੇਵਾਵਾਂ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਹੋਣ …
Read More »ਤਨਖਾਹਾਂ ਨਾ ਮਿਲਣ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਨੇ ਘੇਰੀ ਕਾਰਜਕਾਰੀ ਇੰਜੀਨੀਅਰ ਦੀ ਕਾਰ
ਅਲਗੋਂ ਕੋਠੀ, 20 ਜੁਲਾਈ (ਹਰਦਿਆਲ ਸਿੰਘ ਭੈਣੀ) – ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਜਿਲਾ ਤਰਨਤਾਰਨ ਦੇ ਕਾਮਿਆਂ ਨੇ ਵਿਭਾਗ ਦੇ ਮੁਲਾਜ਼ਮਾਂ ਦੀ ਗੱਲ ਨਾ ਸੁਨਣ ‘ਤੇ ਦਫਤਰ ਵਿਚੋਂ ਗੱਲਬਾਤ ਕਰਨ ਤੋਂ ਭੱਜਦੇ ਹੋਏ ਕਾਰਜਕਾਰੀ ਇੰਜੀਨੀਅਰ ਨਰਿੰਦਰ ਸਿੰਘ ਨੂੰ ਉਸ ਦੀ ਕਾਰ ਅੱਗੇ ਲੰਮੇ ਪੈ ਕੇ ਘੇਰਿਆ ਅਤੇ ਉਸ ਨੂੰ ਮੁੜ ਦਫਤਰ ਵਿੱਚ ਬੈਠ ਕੇ ਗੱਲ ਸੁਨਣ ਲਈ ਮਜ਼ਬੂਰ …
Read More »ਸੰਗਤਾਂ ਕੁਦਰਤ ਦੀ ਵਡਮੁੱਲੀ ਦਾਤ ‘ਪਾਣੀ’ ਦੀ ਬੱਚਤ ਕਰਨ – ਬੇਦੀ
ਅੰਮ੍ਰਿਤਸਰ, ੨੦ ਜੁਲਾਈ (ਗੁਰਪ੍ਰੀਤ ਸਿੰਘ) – ਦਿਨੋ-ਦਿਨ ਧਰਤ ਹੇਠਲਾ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈਧਰਤ ਹੇਠਲਾ ਪਾਣੀ ਮਨੁੱਖੀ ਵਿਉਤਾਂ ਉਲਟ ਪੀਣ ਦੀ ਵਰਤੋਂ ਵਿੱਚ ਵੀ ਨਹੀਂ ਆ ਰਿਹਾ ਹੈਮਨੁੱਖੀ ਸਮਾਜ ਦਾ ਸਮਤੋਲ ਰੱਖਣ ਲਈ ਗੁਰਬਾਣੀ ਵਿੱਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਜਿੰਨੀ ਮਹੱਤਤਾ ਦਿੱਤੀ ਗਈ ਹੈਜਿਸ ਤਰ੍ਹਾਂ ਸੰਸਾਰ ਵਿੱਚ ਕੁਦਰਤ ਵੱਲੋਂ ਵਡਮੁੱਲੀਆਂ ਨਿਆਮਤਾਂ ਤੋਂ …
Read More »’ਫਲਾਇੰਗ ਜੱਟ’ ਫਿਲਮ ਵਿਚੋਂ ਇਤਰਾਜਯੋਗ ਦ੍ਰਿਸ਼ ਤੁਰੰਤ ਹਟਾਏ ਜਾਣ – ਮੱਕੜ
ਅੰਮ੍ਰਿਤਸਰ, 20 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ ‘ਫਲਾਇੰਗ ਜੱਟ’ ਵਿੱਚ ਨਾਇਕ ਦੀ ਦਸਤਾਰ, ਡਰੈਸ ਅਤੇ ਪਿੱਠ ਤੇ ਖੰਡੇ ਦਾ ਨਿਸ਼ਾਨ ਦਿਖਾਏ ਜਾਣ ‘ਤੇ ਸਖ਼ਤ ਸਬਦਾਂ ਵਿੱਚ ਇਤਰਾਜ ਜਤਾਇਆ ਹੈ। ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕ’ਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ …
Read More »ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੀ ਸਰਵਸੰਮਤੀ ਨਾਲ ਹੋਈ ਚੋਣ
ਗੁਰਦਾਸਪੁਰ, 20 ਜੁਲਾਈ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋ ਸਕੂਲੀ ਖੇਡਾਂ ਨੂੰ ਵਿਸ਼ਵ ਤੱਕ ਪਹੁੰਚਾਉਣ ਵਾਸਤੇ ਦਿਨ ਰਾਤ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ।ਪ੍ਰਾਇਮਰੀ ਪੱਧਰ ਤੋ ਹੀ ਖੇਡਾਂ ਨੂੰ ਪ੍ਰਫੁਲਤ ਕਰਨ ਵਾਸਤੇ ਬੱਚਿਆਂ ਦੇ ਸਕੂਲ ਪੱਧਰੀ ਤੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਜਾਂਦੇ ਹਨ। ਵਿਭਾਗ ਸੰਕੈਡਰੀ ਪੱਧਰ ਦੀਆਂ ਖੇਡਾਂ ਜਿਲ੍ਹਾ ਪੱੱਧਰ ਤੇ ਕਰਵਾਉਦਾ ਹੈ ਤੇ ਇਹ ਮੁਕਾਬਲੇ ਜਿਲ੍ਹਾ ਟੂਰਨਾਮੈਂਟ ਕਮੇਟੀ ਹੀ ਕਰਵਾਉਦੀ …
Read More »ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਨੇ ਪਹਿਲੇ ਫੇਜ਼ ‘ਚ 500 ਬੂਟੇ ਲਗਾਏ
ਬਟਾਲਾ, 20 ਜੁਲਾਈ (ਨਰਿੰਦਰ ਬਰਨਾਲ)- ਲਾਇੰਨਜ਼ ਕਲੱਬਾਂ ਵਿਸ਼ਵ ਭਰ ਵਿੱਚ ਭਲੇ ਦੇ ਕੰਮ ਕਰਦੀਆਂ ਰਹੀਆਂ ਹਨ, ਕਲੱਬਾਂ ਦੁਆਰਾ ਕੀਤੇ ਕੰਮ ਸਮਾਜ ਵਿਚ ਇਕ ਵੱਖਰੀ ਪਹਿਚਾਣ ਰੱਖਦੇ ਹਨ, ਬਿੰਨਾਂ ਸਵਾਰਥ ਤੋ ਕੀਤੇ ਕੰਮਾ ਵਿਚ ਗਰੀਬਾਂ ਵਾਸਤੇ ਰਾਸ਼ਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ, ਪ੍ਰਦੂਸ਼ਣ ਸਬੰਧੀ ਜਾਣ ਕਾਰੀ , ਗਰੀਬ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫਤ ਪੜਨ ਪ੍ਰੇਰਿਤ ਕਰਨਾਂ ਤੇ …
Read More » ਪਾਰਲੀਮੈਂਟ ਵਿਚ ਭਗਵੰਤ ਮਾਨ ਨੇ ਚੁੱਕੇ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਮੁੱਦੇ
ਇਤਿਹਾਸਕ ਗੁ: ਕਰਤਾਰਪੁਰ ਸਾਹਿਬ ਲਈ ਕੋਰੀਡੋਰ ਦੀ ਕੀਤੀ ਮੰਗ ਚੰਡੀਗੜ੍ਹ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਪਾਰਲੀਮੈਂਟ ਵਿਚ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਹਾਜਰੀ ਵਿਚ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸਾਂਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਾਰਲੀਮੈਂਟ ਵਿਚ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਿਆ।ਇਸ ਤੋਂ ਇਲਾਵਾ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ …
Read More » ਲੈਫ. ਜਨਰਲ ਕੇ.ਜੇ ਸਿੰਘ ਨੇ ‘ਸ਼ਹੀਦ ਸਮਾਰਕ’ 1965 ਤੇ 1971 ਦੀ ਜੰਗ ਦੇ ਸ਼ਹੀਦਾਂ ਨੂੰ ਕੀਤਾ ਸਮਰਪਿਤ
ਅਲਗੋਂ ਕੋਠੀ (ਖੇਮਕਰਨ), 20 ਜੁਲਾਈ (ਹਰਦਿਆਲ ਸਿੰਘ ਭੈਣੀ) – 1965 ਅਤੇ 1971 ਦੇ ਭਾਰਤ ਪਾਕਿ ਜੰਗ ਦੇ ਸ਼ਹੀਦਾਂ ਦੇ ਸਨਮਾਨ ਵਿੱਚ ਖੇਮਕਰਨ ਸੈਕਟਰ ਵਿੱਚ ਸੈਨਾ ਦੀਆਂ ਵੱਖ ਵੱਖ ਬਟਾਲੀਅਨਾਂ ਨੇ ਆਪਣੇ ਆਪਣੇ ਸ਼ਹੀਦਾਂ ਦੇ ਕਈ ਸਮਾਰਕ ਬਣਾਏ ਹੋਏ ਸਨ, ਪਰੰਤੂ ਇਹ ਸਮਾਰਕ ਵੱਖ-ਵੱਖ ਥਾਵਾਂ ‘ਤੇ ਹੋਣ ਕਾਰਨ ਨਾ ਤਾਂ ਇਹਨਾਂ ਦੀ ਸਹੀ ਸਾਂਭ-ਸੰਭਾਲ ਹੁੰਦੀ ਸੀ ਅਤੇ ਨਾ ਹੀ ਇਹਨਾਂ ਨੂੰ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 21 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਅਕਾਲੀ ਦਲ ਤੋਂ ਮੁਅੱਤਲ ਕਰਨ ‘ਤੇ ਬੋਲੇ ਅਕਾਲੀ ਵਿਧਾਇਕ ਬੁਲਾਰੀਆ – ਸੱਚ ਬੋਲਣ ਦੀ ਮਿਲੀ ਸਜ਼ਾ, ਉਠਾਏ ਸਨ ਜਨਤਾ ਨਾਲ ਜੁੜੇ ਮੁੱਦੇ- ਭਵਿੱਖ ਦਾ ਫੈਸਲਾ ਜਲਦ। ▶ ਜਲੰਧਰ ਕੈਂਟ ਦੇ …
Read More »
Punjab Post Daily Online Newspaper & Print Media