ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਚਿੱਟੀ ਮੱਖੀ ਨੂੰ ਇਸ ਵਰ੍ਹੇ ਕਾਬੂ ਕਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ । ਪੰਜਾਬ ਅਤੇ ਹਰਿਆਣਾ ਵਿੱਚ ਚਿੱਟੀ ਮੱਖੀ ਨੂੰ ਕਾਬੂ ਕਰਨ ਲਈ ਇਹ ਮੁਹਿੰਮ ਬੀਤੇ ਸਾਲ ਉਦੋਂ ਸ਼ੁਰੂ ਹੋਈ ਜਦੋਂ ਹਰਿਆਣਾ ਸਰਕਾਰ ਨੇ ਮਾਹਰਾਂ ਦੀ ਇੱਕ ਕਮੇਟੀ ਗਠਿਤ ਕੀਤੀ ਅਤੇ ਪੀ …
Read More »ਪੰਜਾਬੀ
ਜਰਨਲ ਬਰਾੜ ਤੇ ਕੇ.ਪੀ.ਐਸ ਗਿੱਲ ਨੂੰ ਸਿੱਖ ਪੰਥ ‘ਚੋਂ ਖਾਰਜ ਕਰਨ ਦੇ ਫੈਸਲੇ ਦਾ ਪੰਥਕ ਸੇਵਾ ਲਹਿਰ ਵਲੋਂ ਸਵਾਗਤ
ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਬਤ ਖਾਲਸਾ ਵਲੋਂ ਬਣਾਏ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਭਾਈ ਜਗਮੀਤ ਸਿੰਘ ਅਤੇ ਭਾਈ ਮੇਜਰ ਸਿੰਘ ਨੂੰ ਨਾਲ ਲੈ ਕੇ ਪੰਚ ਪਰਧਾਨੀ ਮਰਿਯਾਦਾ ਅਨੁਸਾਰ ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਉਪਰ ਜੋ ਫੈਸਲਾ ਲਿਆ ਹੈ ਸਮੁੱਚੀ ਜਥੇਬੰਦੀ ਪੰਥਕ …
Read More »ਚੰਗੇ ਕਿਰਦਾਰ ਵਾਲਿਆਂ ਦਾ ਆਪ ‘ਚ ਸਵਾਗਤ, ਅਕਾਲੀ ਦਲ ਬਣਿਆ ਪ੍ਰਾਈਵੇਟ ਲਿਮਿ: ਕੰਪਨੀ- ਛੋਟੇਪੁਰ
ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਪ੍ਰੈਸ ਵਾਰਤਾ ਵਾਲੇ ਆਖਿਆ ਹੈ ਕਿ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਪਾਰਟੀ ਸਿਧਾਂਤ ਮੁਤਾਬਕ ਚੋਣ ਨਹੀਂ ਲੜ ਸਕਣਗੇ ਕਿਉਂਕਿ ਨੂੰ ਇੱਕ ਮਾਮਲੇ ‘ਚ ਸਜ਼ਾ ਹੋਈ ਹੈ ਸਿਰਫ ਉਨ੍ਹਾਂ ਨੂੰ ਪ੍ਰਚਾਰ ਦੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ।ਉਨ੍ਹਾਂ ਦੀ …
Read More »ਕੈਰੀਅਰ ਗਾਈਡੈਂਸ ਗਤੀਵਿਧੀਆਂ ਸਬੰਧੀ ਪ੍ਰੋਗਰਾਮ ਕਰਵਾਇਆ
ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਪੰਜਾਬ ਦੇ ਡਿਪਟੀ ਡਾਇਰੈਕਟਰ ਮੈਡਮ ਸ਼ਰੂਤੀ ਸੁਕਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਗਾਈਡੈਂਸ ਕੌਸ਼ਲਰ ਬਲਜਿੰਦਰ ਸਿੰਘ ਦੀ ਅਗਵਾਈ ਅਤੇ ਹਰਮੰਦਰ ਸਿੰਘ ਸਿੱਧੂ ਸੀ. ਜੀ. ਆਰ. ਪੀ. ਦੀ ਨਿਗਰਾਨੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ (ਬਠਿੰਡਾ) ਵਿਖੇ ਕੈਰੀਅਰ ਗਾਈਡੈਂਸ ਗਤੀਵਿਧੀਆਂ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ …
Read More »ਲਾਇੰਨ ਬਰਿੰਦਰ ਸਿੰਘ ਅਠਵਾਲ ਦੀ ਨਿਗਰਾਨੀ ਹੇਠ ਚੌਗਿਰਦਾ ਬਚਾਉ ਮੁਹਿੰਮ ਦੀ ਸੁਰੂਆਤ
ਬਟਾਲਾ, 21 ਜੁਲਾਈ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾ ਵਿਸ਼ਵ ਭਰ ਵਿੱਚ ਭਲੇ ਦੇ ਕੰਮ ਕਰਦੀਆਂ ਰਹੀਆਂ ਹਨ, ਕਲੱਬਾਂ ਦੁਆਰਾ ਕੀਤੇ ਕੰਮ ਸਮਾਜ ਵਿਚ ਇਕ ਵੱਖਰੀ ਪਹਿਚਾਣ ਰੱਖਦੇ ਹਨ, ਬਿੰਨਾਂ ਸਵਾਰਥ ਤੋ ਕੀਤੇ ਕੰਮਾ ਵਿਚ ਗਰੀਬਾਂ ਵਾਸਤੇ ਰਾਸ਼ਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ, ਪ੍ਰਦੂਸ਼ਣ ਸਬੰਧੀ ਜਾਣਕਾਰੀ, ਗਰੀਬ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫਤ ਪੜਨ ਪ੍ਰੇਰਿਤ ਕਰਨਾਂ ਤੇ ਉਹਨਾਂ …
Read More » ਮੋਬਾਇਲ ਸਾਂਇੰਸ ਪ੍ਰਦਰਸ਼ਨੀ- ਸਰਕਾਰੀ ਕੰਨਿਆ ਸਕੂਲ ਵਿਖੇ 12 ਸਕੂਲਾਂ ਦੇ ਵਿਦਿਆਰਥੀ ਤੇ ਸਾਂਇੰਸ ਅਧਿਆਪਕ ਪਹੁੰਚੇ
ਬਟਾਲਾ, 21 ਜੁਲਾਈ (ਨਰਿੰਦਰ ਬਰਨਾਲ) – ਸਕੂਲੀ ਸਿਖਿਆ ਵਿਚ ਸਾਇੰਸ ਵਿਸ਼ੇ ਦੀ ਪੜPਾਈ ਇਕ ਸਥਾਂਨ ਰੱਖਦੀ ਹੈ। ਸਾਡਾ ਸਾਰਾ ਜੀਵਨ ਸਾਂਇੰਸ ਦੇ ਅਧਾਰਿਤ ਹੀ ਕੰਮ ਕਰ ਰਿਹਾ ਹੈ। ਇਸੇ ਸੋਚ ਨੂੰ ਮੁਖ ਰੱਖਦਿਆਂ ਸਾਂਇੰਸ ਸਿਟੀ ਕਪੂਰਥਲਾ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮੋਬਾਇਲ ਸਾਂਇੰਸ ਪ੍ਰਦਰਸ਼ਨੀ ਦੀ ਵੈਨ ਵੱਖ ਵੱਖ ਸਕੂਲਾਂ ਵਿਚ ਸਾਂਇੰਸ ਸਬੰਧੀ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਦੀ ਹੈ। ਉਪ …
Read More »ਕਿਸਾਨ ਜਥੇਬੰਦੀ ਨੇ ਇਕ ਹਫਤੇ ਚ ਬਿਜਲੀ ਬੋਰਡ ਦੇ 3 ਦਫਤਰਾਂ ਦਾ ਕੀਤਾ ਗਿਆ ਘਿਰਾਓ
ਤਰਸਿੱਕਾ, 20 ਜੁਲਾਈ (ਕੰਵਲ ਜੋਧਾ ਨਗਰੀ) – ਅੱਜ ਸੈਂਕੜੇ ਕਿਸਾਨਾ ਮਜਦੂਰਾਂ ਵੱਲੋਂ ਸਤਨਾਮ ਸਿੰਘ ਸਠਿਆਲਾ,ਅਮਰੀਕ ਸਿੰਘ ਭੋਏਵਾਲ ਦੀ ਪ੍ਰਧਾਨ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਿ:ਐਕਸੀਅਨ ਬਿਆਸ ਦਾ ਘਿਰਾਉ ਕੀਤਾ ਗਿਆ।ਐਕਸੀਅਨ ਬਿਆਸ ਸੋਧੀਂ ਨੇ ਕਿਸਾਨ ਸਘਰਸ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨਾਲ ਮਹਿਤਾ ਡਵੀਜਨ ਦੇ ਘਿਰਾਉ ਮਿਤੀ 13.7.16 ਵਿੱਚ ਕਿਸਾਨਾ ਨਾਲ ਵਾਧਾ ਕੀਤਾ ਸੀ ਕਿ ਮੈਨੂੰ ? ਦਿਨ ਦਾ …
Read More »ਸਕੂਲੀ ਬੱਚੇ ਨੂੰ ਹੇਅਰਿੰਗ ਕਿੱਟ ਦਿੱਤੀ ਮੁਫਤ
ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪਠਾਨਕੋਟ ਵੱਲੋਂ ਰਾਸ਼ਟਰੀ ਬਾਲ ਸਵਸਥ ਪ੍ਰੋਗਰਾਮ (ਆਰ.ਬੀ.ਐਸ.ਕੇ) ਅਧੀਨ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਅਗਵਾਈ ਹੇਠ ਸਕੂਲੀ ਬੱਚੇ ਨੂੰ ਹੇਅਰਿੰਗ ਕਿੱਟ ਮੁਫਤ ਦਿੱਤੀ ਗਈ। ਆਰ.ਬੀ.ਐਸ.ਕੇ ਦੇ ਅਧੀਨ ਸਕੂਲੀ ਬੱਚਿਆਂ ਦੇ ਨਿਰੀਖਣ ਦੌਰਾਨ ਬੱਚੇ ਨੂੰ ਬੋਲਾਪਨ ਨਾਲ ਪੀੜ੍ਹਤ ਪਾਇਆ ਗਿਆ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਸਰਕਾਰੀ …
Read More »ਕੇਸਾਂ ਦੇ ਆਪਸੀ ਰਾਜੀਨਾਮੇ ਰਾਹੀਂ ਨਿਪਟਾਰੇ ਲਈ ਨੈਸ਼ਨਲ ਲੋਕ ਅਦਾਲਤ 13 ਅਗਸਤ ਨੂੰ
ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦਾ ਆਪਸੀ ਰਾਜੀਨਾਮੇ ਰਾਹੀਂ ਨਿਪਟਾਰਾ ਕਰਨ ਲਈ 13 ਅਗਸਤ, 2016 ਨੂੰ ਕੋਰਟ ਕੰਪਲੈਕਸ, ਮਲਿਕਪੁਰ (ਪਠਾਨਕੋਟ) ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾਵੇਗੀ।ਇਹ ਜਾਣਕਾਰੀ ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਨੇ ਆਪਣੇ ਦਫ਼ਤਰ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਖੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਅਤੇ ਵੱਖ ਵੱਖ …
Read More »ਪੈਰਾ ਲੀਗਲ ਵਲੰਟੀਅਰਜ਼ ਦੀ ਨਿਯੁੱਕਤੀ ਕਰਨ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ
ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਪੈਰਾ ਲੀਗਲ ਵਲੰਟੀਅਰਜ਼ ਦੀ ਨਿਯੁੱਕਤੀ ਕਰਨ ਲਈ ਜਿਲ੍ਹਾ ਪਠਾਨਕੋਟ ਦੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਅਤੇ ਆਪਣੀ ਤਾਜ਼ਾ ਫੋਟੋ ਸਮੇਤ, ਦਫਤਰ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਿਖੇ 10 ਅਗਸਤ, 2016 ਤੱਕ ਦੇ ਸਕਦੇ ਹਨ।ਇਹ ਜਾਣਕਾਰੀ ਸ਼੍ਰੀਮਤੀ ਅਮਨਦੀਪ ਕੌਰ ਚਾਹਲ …
Read More »
Punjab Post Daily Online Newspaper & Print Media