Wednesday, November 25, 2026

ਪੰਜਾਬੀ

ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਬੀਬੀ ਆਲਮ ਨੇ ਬਾਦਲ ਸਾਹਿਬ ਤੋਂ ਕੀਤੀ ਮੰਗ

ਮਾਲੇਰਕੋਟਲਾ, 1 ਜੂਨ (ਹਰਮਿੰਦਰ ਸਿੰਘ ਭੱਟ) – 7 ਜੂਨ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੌਰਾਨ ਸਬ ਡਿਵੀਜ਼ਨ ਮਾਲੇਰਕੋਟਲਾ ਦੇ ਸ਼ਹਿਰ ਸਮੇਤ ਬਹੁ ਗਿਣਤੀ ਮੁਸਲਿਮ ਅਬਾਦੀ ਵਾਲੇ ਪਿੰਡਾਂ ਅੰਦਰ ਬਿਜਲੀ ਦੀ ਸਪਲਾਈ ਨਿਰਵਿਘਨ (24 ਘੰਟੇ) ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ …

Read More »

ਪੁਲਿਸ ਭਰਤੀ ‘ਤੇ ਨਸ਼ਿਆਂ ਦਾ ਸਾਇਆ !

ਸੰਦੌੜ੍ਹ 1 ਮਈ (ਹਰਮਿੰਦਰ ਸਿੰਘ ਭੱਟ): ਪੰਜਾਬ ਸਰਕਾਰ ਭਾਵੇਂ ਲੱਖ ਵਾਰ ਇਨਕਾਰ ਕਰੇ ਕਿ ਪੰਜਾਬ ਦਾ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਨਹੀਂ ਪਰ ਹੁਣ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੁਲਿਸ ਭਰਤੀ ਵਿੱਚ ਨਸ਼ਾ ਲੈਣ ਵਾਲਿਆਂ ਨੂੰ ਦੂਰ ਰੱਖਣ ਲਈ ਡਰੱਗ ਅਡਿਕਸ਼ਨ ਟੈਸਟ ਕਰਵਾਇਆ ਜਾਵੇਗਾ। ਇਹ ਟੈਸਟ ਪੰਜਾਬ ਦਾ ਸਿਹਤ ਵਿਭਾਗ ਕਰੇਗਾ ਤੇ ਇਸ ਵਿੱਚ ਡਰੱਗ ਪਾਜ਼ੇਟਿਵ ਪਾਏ ਜਾਣ ਵਾਲਿਆਂ ਨੂੰ …

Read More »

ਜੂਨ ਕੱਢੇਗਾ ਇਸ ਵਾਰ ਵੱਟ

ਸੰਦੌੜ, 1 ਜੂਨ (ਹਰਮਿੰਦਰ ਸਿੰਘ ਭੱਟ) ਇਸ ਵਾਰ ਜੂਨ ਖੂਬ ਤਪਣ ਦੇ ਆਸਾਰ ਹਨ। ਪਿਛਲੇ ਚਾਰ ਦਿਨਾਂ ਤੋਂ ਮੌਸਮ ਵਿੱਚ ਆਏ ਬਦਲਾਅ ਨਾਲ ਮਿਲੀ ਰਾਹਤ ਤੋਂ ਬਾਅਦ 1 ਜੂਨ ਤੋਂ ਪਾਰਾ ਇੱਕ ਵਾਰ ਫਿਰ ਚੜ੍ਹ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਦਿਨ ਦਾ ਤਾਪਮਾਨ 40 ਡਿਗਰੀ ਦੇ ਨੇੜੇ ਰਿਹਾ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਫਿਲਹਾਲ ਮੌਸਮ ਖੁਸ਼ਕ ਰਹੇਗਾ …

Read More »

ਕਾਲਜ ਅਧਿਆਪਕਾਂ ਵੱਲੋਂ ਪੇਪਰ ਮਾਰਕਿੰਗ ਦਾ ਬਾਈਕਾਟ

ਸੰਦੌੜ, 1 ਜੂਨ (ਹਰਮਿੰਦਰ ਸਿੰਘ ਭੱਟ) – ਸੰਤ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਅਧਿਆਪਕਾਂ ਨੇ ਪੰਜਾਬ ਅਤੇ ਚੰਡੀਗੜ੍ਹ ਅਧਿਆਪਕ ਯੂਨੀਅਨ ਦੇ ਸੱਦੇ ‘ਤੇ ਅੱਜ ਯੂਨਵਰਿਸਟੀ ਪੇਪਰ ਮਾਰਕਿੰਗ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ।ਯੂਨੀਅਨ ਦੇ ਜਿਲਾ ਸਕੱਤਰ ਪ੍ਰੋ. ਰਾਜਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਏ.ਪੀ.ਆਈ ਸਕੋਰ ਨੂੰ ਖਤਮ ਕਰਕੇ ਅਧਿਆਪਕਾਂ ਦੀ ਪੇ ਰਵੀਜਨ ਲਈ ਪੇ ਰੀਵਿਊ ਕਮੇਟੀ ਦਾ ਗਠਨ ਨੂੰ …

Read More »

ਮੈਰੀਟੋਰੀਅਸ ਸਕੂਲਾਂ ਦੇ ਨਤੀਜਿਆਂ ਨੇ ਹਰ ਪੰਜਾਬੀ ਨੂੰ ਸੋਚਣ ਵਾਸਤੇ ਕੀਤਾ ਮਜ਼ਬੂਰ

ਬਟਾਲਾ, 1 ਜੂਨ (ਨਰਿੰਦਰ ਬਰਨਾਲ) – ਪਦਾਰਥ ਵਾਦੀ ਯੁੱਗ ਵਿਚ ਭਾਵੇਂ ਇੰਨਸਾਨ ਨਿੱਜ ਨੂੱ ਮੁੱਖ ਰੱਖਦਿਆਂ ਹੀ ਸਾਰੇ ਕਾਰ ਵਿਹਾਰ ਕਰ ਰਿਹਾ ਹੈ, ਪਰ ਕੁੱਝ ਸਮਾਜ ਸੇਵਾ ਨੂੰ ਸਮਰਪਤ ਲੋਕ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਤੇ ਪਰਿਵਾਰ ਦੀ ਪ੍ਰਵਾਹ ਕੀਤੇ ਬਗੈਰ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਗੁਣਾਤਮਿਕ ਸਿਖਿਆ ਜੂਨ ਦੀਆਂ ਛੂੱਟੀਆਂ ਵਿਚ ਵੀ ਪ੍ਰਦਾਨ ਕਰ ਰਹੇ ਹਨ।ਜਿਲ੍ਹਾਂ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ …

Read More »

ਜਿਲਾ ਪੁਲਿਸ ਵਲੋਂ ਐਸਸੀਏਸ਼ਨ ਦੇ ਪ੍ਰਧਾਨਾਂ ‘ਤੇ ਦਰਜ ਪਰਚੇ ਲੋਕਤੰਤਰ ਦਾ ਕਤਲ – ਕਾਂਗਰਸ

ਅਮ੍ਰਿਤਸਰ, 1 ਜੂਨ (ਜਗਦੀਪ ਸਿੰਘ ਸੱਗੂ) –  ਪ੍ਰਾਈਵੇਟ ਸਕੂਲਾਂ ਵਲੋਂ ਲਈ ਜਾ ਰਹੀ ਵੱਧ ਫੀਸਾਂ ਅਤੇ ਫੰਡਾਂ ਦੇ ਮਾਮਲੇ ਵਿੱਚ ਬੀਤੇ ਦਿਨ ਡੀ.ਸੀ ਦਫ਼ਤਰ ਵਿੱਚ ਕੀਤੇ ਗਏ ਸ਼ਾਂਤੀਪੂਰਨ ਰੋਸ਼ ਮੁਜਾਹਰੇ ‘ਤੇ ਐਸੋਸਇਏਸ਼ਨਾਂ ਦੇ ਪ੍ਰਧਾਨਾਂ ‘ਤੇ ਜਿਲਾ ਪ੍ਰਸ਼ਾਸਨ ਵਲੋਂ ਦਰਜ ਕਰਵਾਏ ਮਾਮਲੇ ਨੂੰ ਜਿਲਾ ਕਾਂਗਰਸ ਨੇ ਲੋਕਤੰਤਰ ਦਾ ਕਤਲ ਕਰਾਰ ਦਿੰਦੇ ਹੋਏ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ।ਅੱਜ ਜਿਲਾ ਕਾਂਗਰਸ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 2 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਰਾਹੁਲ ਗਾਂਧੀ ਅਗਲੇ ਮਹੀਨੇ ਬਣਾਏ ਜਾ ਸਕਦੇ ਹਨ ਕਾਂਗਰਸ ਕੌਮੀ ਪ੍ਰਧਾਨ – ਇਸ ਤੋਂ ਪਹਿਲਾਂ ਕਾਂਗਰਸ ‘ਚ ਹੋਵੇਗਾ ਵੱਡਾ ਫੇਰਬਦਲ? ▶ ਯੂ.ਪੀ. ਦੇ ਲਖਨਾਊ ‘ਚ ਇੱਕ ਟਰੱਕ ਦੋ ਘਰਾਂ ‘ਚ …

Read More »

ਧਾਰਮਿਕ ਨਾਟਕ ‘ਪਰਖ ਦੀ ਘੜੀ’ ਦੀ ਪੰਜਾਬ ਨਾਟਸ਼ਾਲਾ ਵਿਖੇ ਪੇਸ਼ਕਾਰੀ 5 ਜੂਨ ਨੂੰ

ਅੰਮ੍ਰਿਤਸਰ, 31 ਮਈ (ਦੀਪ ਦਵਿੰਦਰ ਸਿੰਘ) – ਸੋਹਲ ਗਰੁੱਪ ਆਫ ਆਰਟਸ ਵੱਲੋਂ ਪ੍ਰਸਿੱਧ ਧਾਰਮਿਕ ਤੇ ਇਤਿਹਾਸਕ ਨਾਟਕ ‘ਪਰਖ ਦੀ ਘੜੀ’ 5 ਜੂਨ ਐਤਵਾਰ ਨੂੰ ਪੰਜਾਬ ਨਾਟਸ਼ਾਲਾ (ਸਾਮਣੇ ਖਾਲਸਾ ਕਾਲਜ) ਵਿਖੇ ਪੇਸ਼ ਕੀਤਾ ਜਾ ਰਿਹਾ ਹੈ।ਇਸ ਨਾਟਕ ਦੇ ਨਿਰਦੇਸ਼ਕ ਹਰਿੰਦਰ ਸੋਹਲ ਨੇ ਦੱਸਿਆ ਕਿ ਰੌਸ਼ਨੀ ਤੇ ਆਵਾਜ਼ ਆਧਾਰਤ ਅਤੇ ਮਲਟੀਮੀਡੀਆ ਤਕਨੀਕ ਨਾਲ ਸ਼ਾਮ 6.30 ਵਜੇ ਪੇਸ਼ ਕੀਤੇ ਜਾ ਰਹੇ ਇਸ ਨਾਟਕ …

Read More »

ਸੰਤਾਂ ਦਰਮਿਆਨ ਸੁਲਾਹ ਕਰਵਾਉਣ ਲਈ ਪੰਥ ਪ੍ਰਵਾਨਿਤ ਸ਼ਖ਼ਸੀਅਤਾਂ ਦੀ ਕਮੇਟੀ ਬਣਾਈ ਜਾਵੇਗੀ – ਜਥੇ: ਅਵਤਾਰ ਸਿੰਘ

6 ਜੂਨ ਨੂੰ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਧਿਰਾਂ ਮਰਿਆਦਾ ਦਾ ਖਿਆਲ ਰੱਖਣ ਅੰਮ੍ਰਿਤਸਰ, 31 ਮਈ(ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਅੱਜ ਮੁੱਖ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੌਜੂਦਾ ਪੰਥਕ ਹਾਲਾਤ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਜਥੇਦਾਰ ਅਵਤਾਰ ਸਿੰਘ ਨੇ ਬੜੀ ਭਾਵੁਕਤਾ ਨਾਲ ਮੀਟਿੰਗ …

Read More »

ਦਸਵੀਂ ‘ਚ ਪੀ.ਬੀ ਮੈਮੋਰੀਅਲ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ

ਅੰਮ੍ਰਿਤਸਰ, 31 ਮਈ (ਗੁਰਪ੍ਰੀਤ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪੀ.ਬੀ.ਮੈਮੋਰੀਅਲ ਪਬਲਿਕ ਸਕੂਲ, ਲੂਣ ਮੰਡੀ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪੁਜੀਸ਼ਨਾ ਹਾਸਿਲ ਕਰਕੇ ਵੱਡੀਆਂ ਮੱਲਾਂ ਮਾਰੀਆਂ ਹਨ। ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੇ ਭਵਿੱਖ ਨੂੰ ਸੰਵਾਰਨ ਵਿੱਚ ਜਿੱਥੇ ਉਨ੍ਹਾਂ ਦੇ ਅਧਿਆਪਕਾਂ ਦਾ ਹੱਥ ਹੁੰਦਾ ਹੈ ਓਥੇ ਉਨ੍ਹਾਂ …

Read More »