ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿਚ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਅਤੇ ਹਸਪਤਾਲ ਦੇ ਡਾਕਟਰਾਂ ਤੇ ਹੋਰ ਸਟਾਫ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਦੋ ਮਹੀਨੇ ਦੇ ਅਮਰੀਕਾ ਟੂਰ ਤੋਂ ਹਾਲ ਵਿਚ ਹੀ ਵਾਪਸ ਆਏ ਡਾ: ਹਰਦੀਪ ਸਿੰਘ ਦੀਪ ਵਿਸ਼ੇਸ਼ ਤੋਰ ‘ਤੇ ਸ਼ਾਮਲ ਹੋਏ।ਡਾ: ਹਰਦੀਪ ਸਿੰਘ ਨੇ ਅਮਰੀਕੀ ਹਸਪਤਾਲਾਂ ਵਿਚ ਮਰੀਜਾਂ ਲਈ ਉਪਲਬਧ ਨਵੀਆਂ …
Read More »ਪੰਜਾਬੀ
ਸ੍ਰੀ ਗੁਰੂੁ ਹਰਿਕ੍ਰਿਸ਼ਨ ਪਬਲਿਕ ਸਕੂਲ, ਭਗਤਾਂ ਵਾਲਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂੁ ਹਰਿਕ੍ਰਿਸ਼ਨ ਪਬਲਿਕ ਸਕੂਲ, ਭਗਤਾਂ ਵਾਲਾ ਵਿਖੇ 4 ਜੂਨ 2016 ਨੂੰ ਵਿਸ਼ਵ ਵਾਤਾਵਰਨ ਦਿਵਸ ਦੇ ਮੋਕੇ ਤੇ ਅੰਤਰ ਜਮਾਤ ਪੋਸਟਰ ਬਨਾਉਣ ਦੇ ਮੁਕਾਬਲੇ ਕਰਵਾਏ ਗਏ।ਜਿਸ ਦਾ ਵਿਸ਼ਾ ਸੀ ‘ਵਾਤਾਵਰਨ ਸੰਭਾਲੌ ਜੀਵਨ ਬਚਾਓ’ ਗੋਰਤਲਬ ਹੈ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੁੰ ਮਨਾਇਆ ਜਾਂਦਾ ਹੈ।ਇਸ ਮੁਕਾਬਲੇ ਦਾ ਮੁੱਖ ਮੰਤਵ ਬੱਚਿਆਂ ਨੂੰ …
Read More »ਬਿੰਜੋਕੀ ਖੁਰਦ ਦੀ ਹੋਈ ਹਾਲਤ ਬਦਤਰ – ਵਸਨੀਕਾਂ ਐਸ.ਡੀ.ਐਮ ਕੋਲ ਲਾਈ ਗੁਹਾਰ
ਮਾਲੇਰਕੋਟਲਾ, 4 ਜੂਨ (ਹਰਮਿੰਦਰ ਸਿੰਘ ਭੱਟ)- 7 ਜੂਨ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ (ਰੋਜ਼ਿਆਂ) ਦੇ ਮਹੀਨੇ ਦੀ ਮਹੱਤਤਾ ਨੂੰ ਦੇਖਦਿਆਂ ਨੇੜਲੇ ਪਿੰਡ ਬਿੰਜੋਕੀ ਖੁਰਦ ਦੇ ਵਸਨੀਕ ਤੇ ਪਾਵਰਕੌਮ ਦੇ ਸਥਾਨਕ ਐਸ.ਡੀ.ਓ ਅਬਦੁੱਲ ਸੱਤਾਰ ਨੇ ਪਿੰਡ ਦੀ ਹੋਈ ਬਦਤਰ ਹਾਲਤ ਨੂੰ ਲੈ ਕੇ ਸਥਾਨਕ ਐਸ.ਡੀ.ਐਮ ਅਮਿਤ ਬੈਂਬੀ ਨਾਲ ਮੁਲਾਕਾਤ ਕਰਕੇ ਗੁਹਾਰ ਲਾਈ ਕਿ ਬਲਾਕ ਵਿਕਾਸ ਵਿਭਾਗ ਸਾਡੇ ਪਿੰਡ ਵਿਚ ਆਪਣਾ ਬਣਦਾ …
Read More »ਉਪ ਪੁਲਿਸ ਕਪਤਾਨ ਰਣਧੀਰ ਸਿੰਘ ਨੇ ਅਪਣਾ ਅਹੁੱਦਾ ਸੰਭਾਲਿਆ
ਮਾਲੇਰਕੋਟਲਾ, 4 ਜੂਨ (ਹਰਮਿੰਦਰ ਸਿੰਘ ਭੱਟ)- ਉਪ ਪੁਲਿਸ ਕਪਤਾਨ ਮਾਲੇਰਕੋਟਲਾ ਵਜੋਂ ਰਣਧੀਰ ਸਿੰਘ ਨੇ ਅਹੁੱਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਸਮਾਜ ਵਿਰੌਧੀ ਅਨਸਰਾਂ ਨੂੰ ਬਖਸ਼ਣ ਵਾਲੇ ਨਹੀਂ ਹਨ ਜਦ ਕਿ ਉਹਨਾਂ ਦੇ ਦਫਤਰ ਵਿਚ ਆਉਣ ਵਾਲੇ ਹਲਕਾ ਮਾਲੇਰਕੋਟਲਾ ਵਿਚ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਬਹਾਲ ਰੱਖਣ ਵਾਲੇ ਹਰ ਨਾਗਰਿਕ ਦਾ ਬਣਦਾ ਸਨਮਾਨ …
Read More »ਆਪ ਵਲੋਂ ਅਮਰਗੜ੍ਹ ਤੇ ਅਹਿਮਦਗੜ੍ਹ ਵਿੱਚ ਨਵੀਆਂ ਕਮੇਟੀਆਂ ਦਾ ਗਠਨ
ਸੰਦੌੜ (ਅਹਿਮਦਗੜ੍ਹ), 4 ਜੂਨ (ਹਰਮਿੰਦਰ ਸਿੰਘ ਭੱਟ )- ਹਲਕਾ ਅਮਰਗੜ੍ਹ ਅੰਦਰ ਆਮ ਆਦਮੀ ਪਾਰਟੀ ਦੇ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਅਹਿਮਦਗੜ੍ਹ ਅੰਦਰ ਕੋਂਸਲਰ ਕਿੱਟੂ ਥਾਪਰ ਦੇ ਦਫਤਰ ਵਿਖੇ ਇੱਕ ਨਿੱਜੀ ਮੀਟਿੰਗ ਸੱਦੀ ਗਈ । ਜਿਸ ਦੀ ਅਗਵਾਈ ਹਲਕਾ ਫਤਿਹਗੜ੍ਹ ਸਾਹਿਬ ਤੋਂ ਆਪ ਦੇ ਜ਼ੋਨ ਅਬਜ਼ਰਵਰ ਐਡਵੋਕੇਟ ਵਰਿੰਦਰ ਖਾਰਾ ਨੇ ਕੀਤੀ । ਇਸ ਮੌਕੇ ਅਮਰਗੜ੍ਹ ਅੰਦਰ ਸੱਤ ਮੈਂਬਰੀ ਅਤੇ ਅਹਿਮਦਗੜ੍ਹ …
Read More »ਤਖਤਾਂ ਦੇ ਜਥੇਦਾਰਾਂ ਨੇ ਵਰਜੀਨੀਆਂ ਵਿਖੇ ਮਰਿਯਾਦਾ ਤੋਂ ਉਲਟ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਖ਼ਾਲਸਾ ਪੰਥ ਵਿਚੋਂ ਛੇਕੇ
ਸ਼ਹੀਦੀ ਦਿਹਾੜਾ ਸਮਾਗਮ ਸਿੱਖ ਸੰਗਤਾਂ ਤੇ ਜਥੇਬੰਦੀਆਂ ਅਮਨ-ਸਾਂਤੀ ਨਾਲ ਮਨਾਉਣ- ਜਥੇਦਾਰ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ)- ਅੱਜ ਮਿਤੀ 22 ਜੇਠ ਸੰਮਤ ਨਾਨਕਸ਼ਾਹੀ 548 ਮੁਤਾਬਿਕ 4 ਜੂਨ 2016 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ।ਜਿਸ ਵਿਚ ਭਾਈ ਬਲਬੀਰ ਸਿੰਘ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੋ ਪਿਛਲੇ ਸਮੇਂ ਡੰਮੀ, ਪਖੰਡੀ, ਪੰਥ-ਦੋਖੀ …
Read More »32ਵੀਂ ਵਰ੍ਹੇਗੰਢ ‘ਤੇ ਪੁਲਿਸ ਤੇ ਫੌਜ ਦੀਆਂ ਮਸ਼ਕਾਂ ਕੌਮ ਦਾ ਅਕਸ ਵਿਗਾੜ ਰਹੀਆਂ ਹਨ – ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ 1984 ਵਿਚ ਹੋਇਆ ਕਹਿਰੀ ਹਮਲਾ ਸਿੱਖ ਕੌਮ ਦੀ ਹੋਂਦ ਤੇ ਹਸਤੀ ਨੂੰ ਸਿੱਧੀ ਚੁਣੌਤੀ ਸੀ।ਜਿਸ ਨਾਲ ਸਮੁੱਚੀ ਕੌਮ ਤੇ ਮਨੁੱਖੀ ਅਧਿਕਾਰਾਂ ਨਾਲ ਸਰੋਕਾਰ ਰੱਖਦੀ ਮਨੁੱਖਤਾ ਸਾਹਮਣੇ ਗੰਭੀਰ ਸਵਾਲ ਖੜ੍ਹੇ ਹੋਏ।ਜਿਨ੍ਹਾਂ ਦਾ ਉੱਤਰ ਕੌਮੀ ਸੁਹਿਰਦਤਾ ਤੇ ਸਾਂਝ ਨਾਲ ਲੱਭਣਾ ਲੋੜ ਸੀ ਅਤੇ ਲੋੜ ਹੈ।ਪਰ ਕੌਮ ਦੀ ਬਦਕਿਸਮਤੀ ਕਿ ਸਿੱਖੀ ਸਿਧਾਂਤਾਂ ਅਤੇ …
Read More »ਸ੍ਰੀ ਗੁਰੁ ਹਰਿਕ੍ਰਿਸ਼ਨ ਸਕੂਲ ਸੁਲਤਾਨਵਿੰਡ ਵਿਖੇ ਨਾਟਕ ਧਰਤੀ ਦਾ ਰਾਜਾ ਕੌਣ ਪੇਸ਼ ਕੀਤਾ ਗਿਆ
ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀ. ਸੈਕਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਵਾਤਾਵਰਣ ਨੂੰ ਸਮਰਪਿਤ ਇਕ ਮਨੋਰੰਜਕ ਨਾਟਕ ਧਰਤੀ ਦਾ ਰਾਜਾ ਕੌਣ ਪੇਸ਼ ਕੀਤਾ ਗਿਆ।ਜਿਸ ਦਾ ਉਦੇਸ਼ ਵਾਤਾਵਰਣ ਦੀ ਸੁਰਖਿਆ ਅਤੇ ਜੰਗਲੀ ਜੀਵਾਂ ਦੀ ਦੇਖਭਾਲ ਤੇ ਰੱਖਿਆ ਸੀ। ਸ: ਜਸਵੰਤ ਸਿੰਘ ਜੱਸ ਦੁਆਰਾ ਲਿਖੇ ਅਤੇ ਸ: …
Read More »ਪੂਸਾ 1121 ਕਿਸਮ ਦੀ ਪਨੀਰੀ ਜੂਨ ਦੇ ਪਹਿਲੇ ਅਤੇ ਬਾਸਮਤੀ 386 ਤੇ 370 ਦੀ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ
ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਉੱਚ ਮਿਆਰੀ ਬਾਸਮਤੀ ਦੀ ਪੈਦਾਵਾਰ ਲੈਣ ਲਈ ਪੂਸਾ 1121 ਕਿਸਮ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਅਤੇ ਬਾਸਮਤੀ 386, ਬਾਸਮਤੀ 370 ਦੀ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਕੀਤੀ ਜਾਵੇ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ …
Read More »ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਹੋਈ ਪੀ.ਸੀ.ਪੀ.ਐਨ.ਡੀ.ਐਕਟ ਐਡਵਾਇਜਰੀ ਕਮੇਟੀ ਦੀ ਬੈਠਕ
ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਪੀ.ਸੀ.ਪੀ.ਐਨ.ਡੀ.ਐਕਟ ਨਾਲ ਸਬੰਧਤ ਜ਼ਿਲ੍ਹਾ ਐਡਵਾਇਜਰੀ ਕਮੇਟੀ ਦੀ ਬੈਠਕ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ।ਇਸ ਮੀਟਿੰਗ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਤਰਸੇਮ ਸਿੰਘ ਨੇ ਪੀ.ਸੀ.ਪੀ.ਐਨ.ਡੀ.ਟੀ.ਐਕਟ ਅਧੀਨ ਕੀਤੀਆਂ ਗਈਆਂ ਗਤੀਵੀਧਆਂ ਬਾਰੇ ਵਿੱਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਪੀ.ਸੀ.ਪੀ.ਐਨ.ਡੀ ਐਕਟ ਅਧੀਨ ਕੁਲ ਰਜਿਸਟਰਡ ਅਲਟਰਾਸਾਉਂਡ …
Read More »
Punjab Post Daily Online Newspaper & Print Media