ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ)- ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਜੋ ਪਿਛਲੇ 19 ਸਾਲਾਂ ਤੋਂ ਗਰੀਬ, ਅਨਾਥ ਅਤੇ ਲੋੜਵੰਦ ਰੋਗੀਆਂ ਨੂੰ ਆਪਣੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਰਾਹੀਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ, ਵੱਲੋਂ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਾਲਾਨਾ ਧੰਨਵਾਦ ਦਿਵਸ ਗੁਰਮਤਿ ਸਮਾਗਮ ਦੇ ਰੂਪ ਵਿੱਚ ਦਿਨ ਸ਼ਨੀਵਾਰ 26 ਮਾਰਚ ਸ਼ਾਮ 6:30 ਤੋਂ ਰਾਤ 9:30 ਵਜੇ …
Read More »ਪੰਜਾਬੀ
ਅੱਜ ਦੀਆਂ ਸੁਰਖੀਆਂ ………..
ਅਨਿਲ ਜੋਸ਼ੀ ਨੇ ਆਪਣੇ ਕੈਂਪ ਦਫਤਰ ਵਿਖੇ ਜੋਸ਼ੋਖਰੋਸ਼ ਨਾਲ ਮਨਾਈ ਹੋਲੀ
ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ) – ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਆਪਣੇ ਕੈਂਪ ਦਫਤਰ ਵਿਖੇ ਹੋਲੀ ਜੋਸ਼ੋਖਰੋਸ਼ ਨਾਲ ਮਨਾਈ ਗਈ।ਇਸ ਸਮੇਂ ਇਕੱਤਰ ਭਾਜਪਾ ਆਗੂਆਂ, ਵਰਕਰਾਂ ਅਤੇ ਇੱਕ ਦੂਜੇ ‘ਤੇ ਗੁਲਾਲ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸੰਗੀਤ ਦੀਆਂ ਧੁਨਾਂ ‘ਤੇ ਡਾਂਸ ਕੀਤਾ। ਸ੍ਰੀ ਜੋਸ਼ੀ ਨੇ ਸ਼ਹਿਰ ਵਾਸੀਆਂ ਨੂੰ ਵਸ਼ਾਈ ਦਿੰਦਿਆਂ ਕਿਹਾ ਕਿ ਇਹ ਤਿਓਹਾਰ ਆਪਸੀ ਪਿਆਰ ਅਤੇ ਸੰਸਕ੍ਰਿਤੀ ਦਾ …
Read More »ਜਸਵੰਤ ਸਿੰਘ ਦੁੱਬਲੀ ਬਣੇ ਏ.ਆਈ.ਏ.ਸੀ.ਐਮ ਦੇ ਪੱਟੀ ਬਲਾਕ ਪ੍ਰਧਾਨ
ਪੱਟੀ, 24 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) -ਆਲ ਇੰਡੀਆ ਐਂਟੀ ਕਰੱਪਸਨ ਮੋਰਚਾ ਵੱਲੋ ਜਸਵੰਤ ਸਿੰਘ ਦੁੱਬਲੀ ਨੂੰ ਪੱਟੀ ਬਲਾਕ ਪ੍ਰਧਾਨ ਬਣਾਇਆ ਗਿਆ।ਜਿਸ ਮੋਕੇ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਦੁੱਬਲੀ ਨੇ ਕਿਹਾ ਕਿ ਰਾਸਟਰੀ ਪ੍ਰਧਾਨ ਮਹੰਤ ਰਮੇਸਾ ਨੰਦ ਸਰਸਵਤੀ ਪੰਜਾਬ ਪ੍ਰਧਾਨ ਅਜੇ ਕੁਮਾਰ ਚੀਨੂੰ, ਮੁੱਖ ਸਲਾਹਕਾਰ ਪੰਜਾਬ ਪ੍ਰਮਿੰਦਰ ਸਿੰਘ ਹੀਰਾ ਦੇ ਨਿਰਦੇਸ਼ਾਂ ਹੇਠ ਹਾਈ ਕਮਾਡ ਵੱਲੋ ਜੋ …
Read More »ਅਨਿਲ ਜੋਸ਼ੀ ਵਲੋਂ ਵਾਰਾਣਸੀ ਲਈ ਵਿਸ਼ੇਸ਼ ਤੀਰਥ ਦਰਸ਼ਨ ਰੇਲ ਰਵਾਨਾ
ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਅੰਮ੍ਰਿਤਸਰ ਤੋਂ ਵਾਰਾਣਸੀ ਲਈ ਵਿਸ਼ੇਸ਼ ਰੇਲ ਗੱਡੀ ਨੂੰ ਛੇਹਰਟਾ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਵਾਰਾਣਸੀ ਲਈ ਰਵਾਨਾ ਹੋਏ 1000 ਦੇ ਕਰੀਬ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਧਾਮ, ਕਾਸ਼ੀ ਵਿਸ਼ਵਨਾਥ ਮੰਦਿਰ, ਗੰਗਾ ਘਾਟ, ਕਬੀਰ ਧਾਮ, ਹਨੂੰਮਾਨ …
Read More »ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਵੇਰਕਾ ਦਾ ਉਪਰਾਲਾ ਸ਼ਲਾਘਾਯੋਗ – ਜਸਦੀਪ ਸੈਣੀ
ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਸਿਹਤਮੰਦ ਸਮਾਜ ਦੀ ਸਿਰਜਣਾ ਹਿੱਤ ਵੇਰਕਾ ਵੱਲੋਂ ‘ਫੁਲੋ ਫਲੋ ਪਿਓਰ ਖਾਉ ਪੀਓ’ ਤਹਿਤ ਚਲਾਈ ਗਈ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਐਸ.ਐਸ.ਪੀ (ਦਿਹਾਤੀ) ਅੰਮ੍ਰਿਤਸਰ ਸ੍ਰੀ ਜਸਦੀਪ ਸਿੰਘ ਸੈਣੀ ਨੇ ਅੱਜ ਬਚਤ ਭਵਨ, ਰਣਜੀਤ ਐਵੀਨਿਊ ਵਿਖੇ ਮਿਲਕ ਪਲਾਂਟ ਵੇਰਕਾ ਦੇ ਦੋ ਨਵੇਂ ਉਤਪਾਦਾਂ ‘ਸ਼ਾਹੀ ਦਹੀਂ’ ਅਤੇ ‘ਜੀਰਾ ਰਾਇਤਾ’ ਦੀ ਸ਼ੁਰੂਆਤ ਕਰਦਿਆਂ ਕੀਤਾ।ਉਨ੍ਹਾਂ ਨੌਜਵਾਨਾਂ …
Read More »ਅੱਜ ਦੀਆਂ ਸੁਰਖੀਆਂ ………..
”ਸਪਿਰਟ ਆਫ ਇੰਡੀਆ-2016” ਦਾ ਜ਼ਿਲ੍ਹਾ ਪਠਾਨਕੋਟ ਪਹੁੰਚਣ ‘ਤੇ ਭਰਵਾਂ ਸਵਾਗਤ
ਪਠਾਨਕੋਟ, 23 ਮਾਰਚ (ਪੰਜਾਬ ਪੋਸਟ ਬਿਊਰੋ)- ਮਨਿਸਟਰੀ ਆਫ ਟੂਰਿਜ਼ਮ ਭਾਰਤ ਸਰਕਾਰ ਅਤੇ ਹਾਈ ਕਮਿਸ਼ਨਰ ਆਫ ਇੰਡੀਆ ਕੈਨਬਰਾ ਦੇ ਸਹਿਯੋਗ ਨਾਲ ਆਸਟ੍ਰੇਲੀਆ ਦੇ ਦੋੜਾਕ ਪੈਟ ਫਾਰਮਰ ਜੋ ਆਸਟ੍ਰੇਲੀਆ ਦੇ ਸਾਬਕਾ ਖੇਡ ਮੰਤਰੀ ਵੀ ਹਨ, ਆਸਟ੍ਰੇਲੀਆ ਅਤੇ ਭਾਰਤ ਦੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਅਤੇ ਅਮਨ ਤੇ ਸ਼ਾਂਤੀ ਦਾ ਪੈਗਾਮ ਦੇਣ ਲਈ, 26 ਜਨਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਅਤੇ 31 …
Read More » ਪੰਜਾਬ ਨਾਟਸ਼ਾਲਾ ਵਿੱਚ ਪੇਸ਼ ਹੋਇਆ ਨਾਟਕ ‘ਮੈਂ ਭਗਤ ਸਿੰਘ’
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਨਾਟਸ਼ਾਲਾ ਦੇ 18ਵੇਂ ਸਥਾਪਨਾ ਦਿਵਸ ਅਤੇ ਵਰਲਡ ਥੀਏਟਰ ਡੇਅ ਨੂੰ ਸਮਰਪਿਤ ਥੀਏਟਰ ਫੈਸਟੀਵਲ ਦੇ ਦੂਸਰੇ ਦਿਨ ਪਾਲੀ ਭੁਪਿੰਦਰ ਲਿਖਤ ਪੰਜਾਬੀ ਨਾਟਕ ”ਮੈਂ ਭਗਤ ਸਿੰਘ” ਪੇਸ਼ ਕੀਤਾ ਗਿਆ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਲੋਕਾਂ ਨੇ ਮੁਲਕ ਦੀ ਅਜ਼ਾਦੀ ਦੇ ਲਈ ਕੀ-ਕੀ ਕੀਤਾ ਅਤੇ ਉਨ੍ਹਾਂ ਦੀ ਇਸ ਲੜਾਈ ਦਾ ਮੁੱਖ ਮਕਸਦ ਕੀ ਸੀ ਬਾਖੂਬੀ …
Read More »ਘਰ ਵਿੱਚ ਅੱਗ ਲਾਉਣ ਵਾਲੇ ਭੂਤ ਨੂੰ ਕ੍ਰਾਂਤੀਕਾਰੀਆਂ ਕੀਤਾ ਸਿੱਧਾ
ਚੌਂਕ ਮਹਿਤਾ/ ਤਰਸਿੱਕਾ, 23 ਮਾਰਚ (ਜੋਗਿੰਦਰ ਸਿੰਘ ਮਾਣਾ/ ਸਿੰਕਦਰ ਸਿੰਘ ਖਾਲਸਾ)- ਪਿੰਡ ਲੋਪੋਕੇ ਚੁਗਾਂਵਾਂ ਦੇ ਇੱਕ ਕਿਸਾਨ ਪਰਿਵਾਰ ਦੇ ਘਰ ਪਿਛੱਲੇ ਦਿਨੀ ਂਅਚਾਨਕ ਅੱਗ ਲੱਗਣ ਕਾਰਣ ਘਰ ਵਿੱਚ ਡਰ ਦਾ ਮਹੌਲ ਬਣਿਆ ਪਿਆ ਸੀ।ਜਿਸ ਕਾਰਣ ਪਰਿਵਾਰ ਦੇ ਮੈਂ ਂਬਰ ਸਹਿਣੇ ਪਏ ਸਨ ਤੇ ਘਰ ਵਿੱਚ ਅਚਾਨਕ ਵਾਰ ਵਾਰ ਅੱਗ ਲੱਗਣ ਕਾਰਣ ਇਸ ਪਿੱਛੇ ਕਿਸੇ ਭੂਤ ਦਾ ਹੋਣਾ ਤਹਿ ਮੰਨਿਆਂ ਜਾ …
Read More »
Punjab Post Daily Online Newspaper & Print Media