ਅਟਾਰੀ, 23 ਮਾਰਚ (ਪੰਜਾਬ ਪੋਸਟ ਬਿਊਰੋ)- ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਟਾਰੀ ਦੀ ਉਸਾਰੀ ਗਈ ਇਮਾਰਤ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਕੀਤਾ ਗਿਆ। ਇਸ ਮੌਕੇ ਬਾਬਾ ਗੁਰਪਿੰਦਰ ਸਿੰਘ ਵਡਾਲਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰਪਾਲ ਆਂਗਰਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਹਰਜਿੰਦਰ ਸਿੰਘ ਸੰਧੂ, ਬਲਾਕ ਵਿਕਾਸ ਅਤੇ ਪੰਚਾੋੲਤ ਅਫ਼ਸਰ ਤੇਜਿੰਦਰ ਕੁਮਾਰ ਛੀਨਾ ਅਤੇ ਇਲਾਕੇ ਦੇ …
Read More »ਪੰਜਾਬੀ
ਇਕ ਅੱਖ ਦੀ ਰੌਸ਼ਨੀ ਬੰਦ ਹੋਣ ਤੋਂ ਬਾਅਦ ਨਜ਼ਰ ਆਉਣ ਲੱਗੀ ਜਿੰਦਗੀ ਦੀ ਕਿਰਨ
ਖਾਲਸਾ ਏਡ ਯੁ.ਕੇ ਅਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਨੇ ਸਰਗੁਨ ਨੂੰ ਦਿੱਤੀ ਨਵੀਂ ਜਿੰਦਗੀ ਪੱਟੀ, 23 ਮਾਰਚ (ਅਵਤਾਰ ਸਿੰਘ ਢਿੱਲੋਂ)- ਸਬ ਡਵੀਜਨ ਪੱਟੀ ਅਧੀਨ ਆਉਦੇ ਪਿੰਡ ਸਭਰਾ ਦੇ ਨਿਵਾਸੀ ਗੁਰਬਿੰਦਰ ਸਿੰਘ ਦਾ 8 ਸਾਲ ਦਾ ਲੜਕਾ ਸਰਗੁਨ ਸਿੰਘ ਜਿਸਦੀ ਅੱਖ ਵਿਚ ਰਸੌਲੀ ਹੋਣ ਕਾਰਨ ਸਿਰ ਵਿਚ ਕੈਂਸਰ ਬਣ ਗਈ ਸੀ, ਪਰ ਪਰਿਵਾਰ ਘਰ ਦੀ ਆਰਥਿਕ ਹਾਲਾਤ ਕਮਜੋਰ ਹੋਣ …
Read More »ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਕ੍ਰਾਂਤੀਕਾਰੀਆਂ ਵੱਲੋਂ ਸ਼ਰਧਾਂਜਲੀਆਂ ਭੇਟ
ਚੌਂਕ ਮਹਿਤਾ, 23 ਮਾਰਚ (ਜੋਗਿੰਦਰ ਸਿੰਘ ਮਾਣਾ)- ਸ਼ਹੀਦੇ ਏ ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਤੇ ਖੁਜਾਲਾ ਵਿਖੇ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਵੱਲੋਂ ਨਿੱਘੀਆਂ ਸ਼ਰਧਾਂਜਲੀਆਂ ਤੇ ਦੇਸ਼ ਭਗਤੀ ਦੀਆਂ ਕੋਰੀਉਗ੍ਰਾਫੀਆਂ ਲਹਿਰ ਦੇ ਮੈਂਬਰਾਂ ਵੱਲੋ ਂਪੇਸ਼ ਕੀਤੀਆਂ ਗਈਆਂ।ਇਸ ਮੌਕੇ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਬੜੇ ਦੁੱਖ ਵਾਲੀ ਗੱਲ ਹੈ ਕਿ ਅਜਾਦੀ …
Read More »ਨਾਕਾਬੰਦੀ ਦੌਰਾਨ ਪਿਸਟਲ, ਹੈਰੋਇਨ ਤੇ ਕਾਰ ਸਮੇਤ ਦੋ ਨੌਜਵਾਨ ਗ੍ਰਿਫਤਾਰ
ਚੌਂਕ ਮਹਿਤਾ, 23 ਮਾਰਚ (ਜੋਗਿੰਦਰ ਸਿੰਘ ਮਾਣਾ)- ਥਾਣਾ ਮਹਿਤਾ ਦੀ ਪੁਲਿਸ ਵੱਲੋ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਜਬਰਦਸਤ ਨਾਕਾਬੰਦੀ ਦੌਰਾਨ ਚਾਰ ਕਾਰ ਸਵਾਰਾ ਕੋਲੋ ਇੱਕ ਪਿਸਟਲ ਅਤੇ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਥਾਣਾ ਮਹਿਤਾ ਦੇ ਮੁੱਖ ਅਫਸਰ ਸੁਖਵਿੰਦਰ ਸਿੰਘ ਕਾਹਲੋ ਦੀ ਅਗਵਾਈ ਵਿਚ ਏਐਸਆਈ ਬਘੇਲ ਸਿੰਘ ਤੇ ਏਐਸਆਈ ਬਲਜੀਤ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ …
Read More »ਸੁਖਮਨੀ ਸੇਵਾ ਸੋਸਾਇਟੀ ਨਾਨਕਸਰ ਵੇਰਕਾ ਦੀਆਂ ਬੀਬੀਆਂ ਕੋਠਾ ਸਾਹਿਬ ਨਤਮਸਤਕ
ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਬਿਊਰੋ)- ਸੁਖਮਨੀ ਸੇਵਾ ਸੋਸਾਇਟੀ ਨਾਨਕਸਰ ਵੇਰਕਾ ਵੱਲੋਂ ਬੀਬੀ ਸਵਿੰਦਰ ਕੌਰ, ਬੀਬੀ ਗੁਰਦੀਪ ਕੌਰ ਵੇਰਕਾ, ਅਮਨਦੀਪ ਕੌਰ, ਹਰਮਨਜੀਤ ਕੌਰ, ਰਣਜੀਤ ਕੌਰ, ਹਰਜੋਤ ਕੌਰ, ਗੁਰਵੰਤ ਕੌਰ, ਕੁਲਵਿੰਦਰ ਕੌਰ, ਰਣਧੀਰ ਕੌਰ, ਰਜਵੰਤ ਕੌਰ, ਅਮਰਜੀਤ ਕੌਰ, ਗੁਰਜੀਤ ਕੌਰ, ਸਵਿੰਦਰ ਕੌਰ, ਸ਼ਰਨਜੀਤ ਸਿੰਘ ਵੇਰਕਾ, ਗੁਰਮੀਤ ਕੌਰ, ਅੰਮ੍ਰਿਤਬੀਰ ਸਿੰਘ, ਗੁਰਮੀਤ ਕੌਰ ਅਤੇ ਸਮੂੰਹ ਜਥਾ ਗੁ: ਕੋਠਾ ਸਾਹਿਬ ਵੱਲਾ ਵਿਖੇ ਨਤਮਸਤਕ ਹੋਏ।ਜਥੇ …
Read More »ਰਵਾਇਤੀ ਜੋਸ਼ੋਖਰੋਸ਼ ਨਾਲ ਮਨਾਇਆ ਗਿਆ ਹੋਲੀ ਦਾ ਤਿਓਹਾਰ
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਪੂਰੇ ਭਾਰਤ ਵਾਂਗ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਹੋਲੀ ਦਾ ਤਿਓਹਾਰ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਬੱਚੇ ਅਤੇ ਨੌਜਵਾਨ ਰੰਗਾਂ, ਪਿਚਕਾਰੀਆਂ ਅਤੇ ਗੁਬਾਰਿਆਂ ਨਾਲ ਗਲੀਆਂ ਮੁਹੱਲਿਆਂ ਵਿੱਚ ਨਿਕਲ ਅਤੇ ਇਕ ਦੂਸਰੇ ‘ਤੇ ਰੰਗ ਪਾ ਕੇ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।ਅੋਰਤਾਂ ਨੂਹ ਸੱਸ, ਨਨਾਣ ਭਰਜਾਈ, ਦਰਾਣੀਆਂ ਜਠਾਣੀਆਂ ਆਦਿ ਸ਼ਾਮਲ ਸਨ …
Read More »ਪਾਕਿ ‘ਚ ਹੋਲੀ ਮਨਾਉਣ ਲਈ ਨਹੀਂ ਹੋਇਆ ਭਾਰਤੀ ਕੈਦੀਆਂ ਦਾ ਤਬਾਦਲਾ
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਹੋਲੀ ਦਾ ਪਾਕ ਤੇ ਪਵਿੱਤਰ ਤਿਉਹਾਰ ਅੰਤਰਾਸ਼ਟਰੀ ਪੱਧਰ ਤੇ ਮਨਾਏ ਜਾਣ ਦੇ ਸਿਲਸਿਲੇ ਦੇ ਚੱਲਦਿਆਂ ਇਸ ਵਾਰ ਫਿਰ ਪਾਕਿ ਦੀਆਂ ਵੱਖ ਵੱਖ ਜੇਲਾਂ ਦੇ ਵਿਚ ਬੰਦ ਭਾਰਤੀ ਕੈਦੀ ਰੰਗਾਂ ਦੇ ਇਸ ਤਿੳਹਾਰ ਨੂੰ ਨਹੀਂ ਮਨਾ ਸਕੇ। ਕਿਉਂਕਿ ਇਸ ਵਾਰ ਫਿਰ ਪਾਕ ਦੀਆਂ ਵੱਖ ਵੱਖ ਜੇਲਾਂ ਦੇ ਵਿਚ ਬੰਦ ਭਾਰਤੀ ਕੈਦੀਆਂ ਦਾ ਤਬਾਦਲਾ ਪਾਕ ਦੀ …
Read More »ਸ਼ਹੀਦ ਭਗਤ ਸਿੰਘ ਬਾਕਸਿੰਕ ਕਲੱਬ ਤੇ ਯੰਗ ਸਪੋਰਟਸ ਸੁਸਾਇਟੀ ਨੇ ਕੀਤੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਰੰਗਾਂ ਦੇ ਤਿਉਹਾਰ ਹੋਲੀ ਮਨਾਏ ਜਾਣ ਦੇ ਸਿਲਸਿਲੇ ਦੋਰਾਨ ਜਿਥੇ ਕਈ ਹੁਲੜਬਾਜ ਹੋਲੀ ਦੀਆਂ ਰਹੁ-ਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਨੂੰ ਤੋੜਦੇ ਨਜਰ ਆਏ, ਉਥੇ ਸ਼ਹਿਰ ਦੇ ਕਈ ਨੋਜਵਾਨਾਂ ਤੇ ਖੇਡ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾਜਲੀ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਸਮੂਹਿਕ …
Read More »ਪੰਜਾਬ ਸਰਕਾਰ ਨੇ ਵਪਾਰੀਆਂ ਲਈ ਵੀ ਲਾਗੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ
ਫਾਜ਼ਿਲਕਾ, 23 ਮਾਰਚ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਇੱਕ ਕਰੋੜ ਤੱਕ ਟਰਨਓਵਰ ਵਾਲੇ ਵਪਾਰੀਆਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਵਪਾਰੀਆਂ ਨੂੰ ਰੁਪਏ 50,000 ਤੱਕ ਦਾ ਨਗਦੀ ਰਹਿਤ ਸਿਹਤ ਬੀਮਾ ਸੁਰੱਖਿਆ, ਰੁਪਏ 5 ਲੱਖ ਤੱਕ ਦਾ ਦੁਰਘਟਨਾ ਵਿੱਚ ਮੌਤ ਜਾਂ ਅਪੰਗਤਾ ਕਾਰਨ ਬੀਮਾ ਸੁਰੱਖਿਆ …
Read More »ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਫਾਜ਼ਿਲਕਾ ਜ਼ਿਲ੍ਹੇ ਦੇ 86153 ਪਰਿਵਾਰਾਂ ਨੂੰ ਮਿਲੇਗੀ ਸੁੱਰਖਿਆ
ਫਾਜ਼ਿਲਕਾ, 23 ਮਾਰਚ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜ਼ਿਲ੍ਹਾ ਫਾਜ਼ਿਲਕਾ ਦੇ 86153 ਪਰਿਵਾਰਾਂ ਨੂੰ ਸਿਹਤ ਸੁਰੱਖਿਆ ਉਪਲਬੱਧ ਕਰਵਾਏਗੀ। ਇਹ ਉਹ ਪਰਿਵਾਰ ਹਨ ਜਿੰਨ੍ਹਾਂ ਨੂੰ ਆਟਾ ਦਾਲ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਸਤਾ ਰਾਸ਼ਨ ਵੀ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਇੱਥੇ ਦਿੱਤੀ। ਡਿਪਟੀ …
Read More »
Punjab Post Daily Online Newspaper & Print Media