Wednesday, November 25, 2026

ਪੰਜਾਬੀ

ਰਣਜੀਤ ਸਾਗਰ ਡੈਮ ਬਿਜਲੀ ਮਹੀਨਾ ਫਰਵਰੀ ਦੌਰਾਨ 4.89 ਕਰੋੜ ਦੀ ਬਿਜਲੀ ਪੈਦਾ ਕੀਤੀ

ਪਠਾਨਕੋਟ, 22 ਮਾਰਚ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਅਤੇ ਸਿੰਚਾਈ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਮਹੀਨਾ ਫਰਵਰੀ, 2016 ਦੌਰਾਨ 10.75 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 4.89 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ …

Read More »

ਘਰ ਵਿੱਚ ਅੱਗ ਲਾਉਣ ਵਾਲੇ ਭੂਤ ਨੂੰ ਕ੍ਰਾਂਤੀਕਾਰੀਆਂ ਕੀਤਾ ਸਿੱਧਾ

ਚੌਂਕ ਮਹਿਤਾ, 22 ਮਾਰਚ (ਜੋਗਿੰਦਰ ਸਿੰਘ ਮਾਣਾ)- ਪਿੰਡ ਲੋਪੋਕੇ ਚੁਗਾਂਵਾਂ ਦੇ ਇੱਕ ਕਿਸਾਨ ਪਰਿਵਾਰ ਦੇ ਘਰ ਪਿਛੱਲੇ ਦਿਨੀ ਅਚਾਨਕ ਅੱਗ ਲੱਗਣ ਕਾਰਣ ਘਰ ਵਿੱਚ ਡਰ ਦਾ ਮਹੌਲ ਬਣਿਆ ਪਿਆ ਸੀ।ਜਿਸ ਕਾਰਣ ਪਰਿਵਾਰ ਦੇ ਮੈਂ ਂਬਰ ਸਹਿਣੇ ਪਏ ਸਨ ਤੇ ਘਰ ਵਿੱਚ ਅਚਾਨਕ ਵਾਰ ਵਾਰ ਅੱਗ ਲੱਗਣ ਕਾਰਣ ਇਸ ਪਿੱਛੇ ਕਿਸੇ ਭੂਤ ਦਾ ਹੋਣਾ ਤਹਿ ਮੰਨਿਆਂ ਜਾ ਰਿਹਾ ਸੀ ਪਰ ਘਰ …

Read More »

ਗੁਆਚਾ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਦਿੱਤੀ ਮਿਸਾਲ

  ਚੌਂਕ ਮਹਿਤਾ, 22 ਮਾਰਚ (ਜੋਗਿੰਦਰ ਸਿੰਘ ਮਾਣਾ)- ਅੱਜ ਦੇ ਜਮਾਨੇ ‘ਚ ਵੀ ਇਮਾਨਦਾਰੀ ਜਿੰਦਾ ਹੋਣ ਦੀ ਮਿਸਾਲ ਉਸ ਸਮੇ ਮਿਲੀ ਜਦ ਗੁਰਦੁਆਰਾ ਹਵੇਲੀ ਵਾਲਾ ਪਿੰਡ ਚੰਨਣਕੇ ਵਿਖੇ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਰਾਤ ਦੇ ਸਮੇ ਸੇਵਾ ਕਰਦੇ ਹੋਏ ਇੱਕ ਨੌਜਵਾਨ ਜੁਗਰਾਜ ਸਿੰਘ ਵਾਸੀ ਮਜੀਠਾ ਦਾ ਪਰਸ ਗੁੰਮ ਹੋ ਗਿਆ, ਜੋ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਨੂੰ ਗੁਰੁਦਅਰਾ ਸਾਹਿਬ …

Read More »

ਵਾਲਡ ਸਿਟੀ ਬਿੱਲ 2016 ਪਾਸ ਹੋਣਾ ਗੁਰੂ ਕੀ ਨਗਰੀ ਦੇ ਸਿਟੀ ਅੰਦਰਲੇ ਹੋਟਲ ਮਾਲਕਾਂ ਲਈ ਵੱਡੀ ਰਾਹਤ – ਜੋਸ਼ੀ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ 400 ਸਾਲ ਪਹਿਲਾਂ ਵਸਾਇਆ ਗਿਆ ਸੀ। ਇਸ ਉਪਰੰਤ ਵਾਲਡ ਸਿਟੀ ਵਿੱਚ ਕਈ ਥਾਵਾਂ ਤੇ ਜਾਇਦਾਦਾਂ ਤੇ ਹੋਟਲਾਂ ਦੀ ਉਸਾਰੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਹੋਟਲਾਂ ਦੇ ਹਿੱਤਾਂ ਦੇ ਖਿਲਾਫ ਇਨ੍ਹਾਂ ਨੂੰ ਢਾਹੁਣ ਬਾਰੇ ਕਾਰਵਾਈ ਹੁੰਦੀ ਰਹੀ। ਇਸ ਸਥਿਤੀ ਨੂੰ …

Read More »

ਮਨੁੱਖੀ ਸਰੀਰ ਬਾਰੇ ਵਿਗਿਆਨਿਕ ਤੇ ਧਾਰਮਿਕ ਦ੍ਰਿਸ਼ਟੀਕੋਣ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿੱਚ ਵਿਸ਼ੇ ‘ਤੇ ਯਾਦਗਾਰੀ ਭਾਸ਼ਣ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਪ੍ਰਿੰਸੀਪਲ ਇਕਬਾਲ ਸਿੰਘ ਯਾਦਗਾਰੀ ਭਾਸ਼ਣ ‘ਮਨੁੱਖੀ ਸਰੀਰ ਬਾਰੇ ਵਿਗਿਆਨਿਕ ਤੇ ਧਾਰਮਿਕ ਦ੍ਰਿਸ਼ਟੀਕੋਣ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿਚ’ ਵਿਸ਼ੇ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਹਾਲ ਵਿਚ ਕਰਵਾਇਆ ਗਿਆ। ਇਸ ਲੈਕਚਰ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀਆਂ ਦੇ ਅਧਿਆਪਕਾਂ ਸਮੇਤ ਲਾਈਫ ਸਾਇੰਸਜ ਤੇ …

Read More »

ਪ੍ਰਸਿੱਧ ਫਰੈਂਚ ਮਿੳਜ਼ੀਕਲ ਗਰੁੱਪ ਵੱਲੋਂ ਵਿਸ਼ੇਸ਼ ਸੰਗੀਤਕ ਪ੍ਰੋਗਰਾਮ ਦਾ ਆਯੋਜਨ

ਅਮ੍ਰਿਤਸਰ, 22 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਲੇ ਡਾਇਡ ਦੇ ਲਾਅ ਪੌਮਪੇ’ ਨਾਮਕ ਪ੍ਰਸਿੱਧ ਫਰੈਂਚ ਮਿੳਜ਼ੀਕਲ ਗਰੁੱਪ ਵੱਲੋਂ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਵਿਸ਼ੇਸ਼ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਵਿਦੇਸ਼ੀ ਭਾਸ਼ਾਵਾਂ ਵਿਭਾਗ ਵੱਲੋਂ ਅਲਾਇੰਸ ਫਰੈਂਚਾਈਜ਼, ਚੰਡੀਗੜ੍ਹ (ਇੰਡੋ-ਫਰੈਂਚ ਕਲਚਰਲ ਸੈਂਟਰ ਸੁਪੋਰਟਡ ਅੰਬੈਸੀ ਆਫ ਫਰਾਂਸ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ …

Read More »

ਆਲ ਇੰਡੀਆ ਇੰਟਰ-ਵਰਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ (ਪੁਰਸ਼) ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਤੀ

ਅਮ੍ਰਿਤਸਰ, 22 ਮਾਰਚ (ਸੁਖਬੀਰ ਖੁਰਮਣੀਆ)- ਮੇਜ਼ਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਵਿਖੇ ਕਰਵਾਈ ਗਈ ਪੁਰਸ਼ਾਂ ਦੀ ਆਲ ਇੰਡੀਆ ਇੰਟਰ-ਵਰਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ 79 ਅੰਕ ਲੈ ਕੇ ਜਿੱਤ ਲਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਟੀਮ 68 ਅੰਕਾਂ ਨਾਲ ਦੂਜੇ ਸਥਾਨ (ਫਸਟ ਰਨਰਜ਼ਅੱਪ) ‘ਤੇ ਰਹੀ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 34 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ। ਪੁਰਸ਼ਾਂ ਦੇ ਇਹ ਮੁਕਾਬਲੇ ਯੂਨੀਵਰਸਿਟੀ ਦੇ …

Read More »

ਫਾਜ਼ਿਲਕਾ ਜ਼ਿਲ੍ਹੇ ਨੂੰ ਮਿਲੀ ਮੋਬਾਇਲ ਮੈਡੀਕਲ ਯੁਨਿਟ ਦੀ ਸੌਗਾਤ

ਫਾਜ਼ਿਲਕਾ, 22 ਮਾਰਚ (ਵਨੀਤ ਅਰੋੜਾ)- ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੀ ਅਗਵਾਈ ਵਾਲੇ ਸਿਹਤ ਵਿਭਾਗ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਨੂੰ ਦਿੱਤਾ ਗਿਆ ਮੋਬਾਇਲ ਮੈਡੀਕਲ ਯੂਨਿਟ ਦੂਰ ਦੁਰਾਜ ਦੇ ਉਨ੍ਹਾਂ ਪਿੰਡਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ ਜਿੱਥੇ ਪਹਿਲਾਂ ਕੋਈ ਸਿਹਤ ਸਹੂਲਤ ਉਪਲਬੱਧ ਨਹੀਂ ਹੈ। ਇਹ ਮੋਬਾਇਲ ਮੈਡੀਕਲ ਯੂਨਿਟ ਅਜਿਹੇ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦੀਆਂ ਬਰੂਹਾਂ ਤੇ …

Read More »

ਸੂਬੇ ਵਿਚ ਵਿਛਾਇਆ ਜਾ ਰਿਹਾ ਹੈ 4-6 ਮਾਰਗੀ ਸੜਕਾਂ ਦਾ ਜਾਲ – ਸੁਰਜੀਤ ਜਿਆਣੀ

ਫਾਜ਼ਿਲਕਾ, 22 ਮਾਰਚ (ਵਨੀਤ ਅਰੋੜਾ)- ਸੂਬੇ ਦੇ ਸੜਕੀ ਨੈਟਵਰਕ ਨੂੰ ਹੋਰ ਮਜਬੂਤ ਕਰਨ ਲਈ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨਾਲ ਰਾਜ ਭਰ ਵਿਚ ਨਵੀਆਂ ਚਹੁੰ ਅਤੇ ਛੇ ਮਾਰਗੀ ਸੜਕਾਂ ਬਣ ਰਹੀਆਂ ਹਨ ਉਥੇ ਹੀ ਭਾਰਤ ਸਰਕਾਰ ਨੇ ਫਾਜ਼ਿਲਕਾ ਜ਼ਿਲ੍ਹੇ ਵਿਚੋਂ ਲੰਘਦੀਆਂ ਦੋ ਹੋਰ ਸੜਕਾਂ ਨੂੰ ਕੌਮੀ ਰਾਜ ਮਾਰਗ ਦਾ …

Read More »

’ਬੇਟੀ ਬਚਾਉ ਬੇਟੀ ਪੜਾਉ’ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿਚ ਸਮਾਗਮ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰਜ਼ੂਮ ਦੇ ਵਿਸੇਸ਼ ਯਤਨਾਂ ਸਦਕਾ ਅੱਜ ਜ਼ਿਲ੍ਹੇ ਭਰ ਵਿਚ 17 ਵੱਖ-ਵੱਖ ਥਾਵਾਂ ‘ਤੇ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਸੁਧਾਰਨ ਲਈ ‘ਬੇਟੀ ਬਚਾਉ-ਬੇਟੀ ਪੜਾਉ ਮੁਹਿੰਮ’ ਦੇ ਬੈਨਰ ਹੇਠ ਸਮਾਗਮ ਕਰਵਾਏ ਗਏ, ਜਿੰਨਾਂ ਵਿਚ ਬੱਚੀਆਂ ਦੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਲੜਕੀਆਂ ਦੇ ਵੱਖ-ਵੱਖ ਹੁਨਰਾਂ ਵਿਚ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਇਕ …

Read More »