ਬਟਾਲਾ, 17 ਮਾਰਚ (ਨਰਿੰਦਰ ਸਿੰਘ ਬਰਨਾਲ)- ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੀ ਜ਼ਮੀਨ ਵਾਪਸ ਕਿਸਾਨਾਂ ਦੇਣ ਦੇ ਕੇ ਇਤਿਹਾਸਕ ਫੈਸਲਾ ਕੀਤਾ ਹੈ ਅਤੇ ਪੰਜਾਬ ਪੱਖੀ ਇਸ ਫੈਸਲੇ ਕਾਰਨ ਸ. ਬਾਦਲ ਦਾ ਨਾਮ ਸੁਨਿਹਰੀ ਅੱਖਰਾਂ ‘ਚ ਲਿਖਿਆ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ …
Read More »ਪੰਜਾਬੀ
ਅੱਜ ਦੀਆਂ ਸੁਰਖੀਆਂ…..
ਤੀਸਰੀ ਏਸ਼ੀਅਨ ਖੋ-ਖੋ ਚੈਂਪੀਅਨਸ਼ਿਪ 8 ਅਪ੍ਰੈਲ ਤੋਂ
ਅੰਮ੍ਰਿਤਸਰ, 16 ਮਾਰਚ (ਜਗਦੀਪ ਸਿੰਘ ਸੱਗੂ)- ਵਿਸ਼ਵ ਪੱਧਰ ਤੇ ਪੈਰ ਪਸਾਰ ਚੁੱਕੀ ਖੋ-ਖੋ ਖੇਡ ਦੇ ਹੁਣ ਸ਼ੁਰੂ ਹੋਏ ਅੰਤਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਤਹਿਤ ਤੀਸਰੀ ਏਸ਼ੀਅਨ ਖੋ-ਖੋ ਚੈਂਪੀਅਨਸ਼ਿਪ 8 ਅਪ੍ਰੈਲ ਤੋਂ 10 ਅਪ੍ਰੈਲ ਤੱਕ ਇੰਦੋਰ ਦੇ ਹੈਪੀ ਵੈਂਡਰਜ਼ ਸਟੇਟੀਡਅਮ ਵਿਖੇ ਆਯੋਜਤ ਹੋਵੇਗੀ।ਇਸ ਗੱਲ ਦੀ ਜਾਣਕਾਰੀ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਰੈਫਰੀ ਤੇ ਰਾਸ਼ਟਰੀ ਖੋ-ਖੋ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਦਿੱਤੀ।ਉਨ੍ਹਾਂ ਦੱਸਿਆ …
Read More »ਸੀਨੀਅਰ ਸਟੇਟ ਤਲਵਾਰਬਾਜੀ ਮਹਾਂ ਮੁਕਾਬਲੇ ਲਈ ਟੀਮਾਂ ਪਟਿਆਲਾ ਲਈ ਰਵਾਨਾ
ਲੜਕੀਆਂ ਵੀ ਤਲਵਾਰਬਾਜੀ ਦਿਖਾਉਣਗੀਆਂ ਆਪਣੀ ਕਲਾ ਦੇ ਜੌਹਰ- ਰੰਧਾਵਾ ਅੰਮ੍ਰਿਤਸਰ, 16 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬੀ ਯੂਨਿਵਰਸਿਟੀ ਵਿਖੇ 17-18 ਮਾਰਚ ਨੂੰ ਹੋਣ ਵਾਲੇ ਸੀਨੀਅਰ ਸਟੇਟ ਤਲਵਾਰਬਾਜੀ ਚੈਪੀਅਨਸ਼ਿਪ ਮਹਾਂ ਮੁਕਾਬਲੇ ‘ਚ ਅੰਮ੍ਰਿਤਸਰ ਦੀਆਂ ਮੁਟਿਆਰਾਂ ਵੀ ਆਪਣੀ ਕਲਾ ਦੇ ਜੋਹਰ ਦਿਖਾਉਣਗੀਆਂ।ਸਥਾਨਕ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਤਲਵਾਰਬਾਜੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ: ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਚੋਣ ਟਰਾਇਲ ਪ੍ਰਕਿਰਿਆ …
Read More »ਪਲਾਸਟਿਕ ਦੇ ਲਿਫਾਫਿਆਂ ਦੀ ਜਮ੍ਹਾਖੋਰੀ, ਵੇਚਣ ਅਤੇ ਵਰਤੋਂ ਕਰਨ ‘ਤੇ ਲਾਈ ਪਾਬੰਦੀ
ਪਠਾਨਕੋਟ, 16 ਮਾਰਚ (ਪ.ਪ) – ਸ੍ਰੀ ਕੇ. ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ) ਕਮ-ਕਮਿਸ਼ਨਰ ਨਗਰ ਨਿਗਮ ਪਠਾਨਕੋਟ ਨੇ ਇਕ ਪ੍ਰੈਸ ਬਿਆਨ ਰਾਹੀ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪਲਾਸਟਿਕ ਕੈਰੀ ਬੈਗਜ (ਬਣਾਉਣ, ਪ੍ਰਯੋਗ ਕਰਨ ਅਤੇ ਨਸ਼ਟ ਕਰਨ) ਕੰਟੋੋਲ ਐਕਟ-2005 ਅਧੀਨ 1 ਅਪ੍ਰੈਲ 2016 ਤੋਂ ਪਲਾਸਟਿਕ ਕੈਰੀ ਬੈਗਜ (ਥੈਲਿਆਂ) ਅਤੇ ਥਰਮੋਕੋਲ ਮਟੀਰੀਅਲ ਤੋਂ ਬਣੇ ਇਕ ਵਾਰੀ ਵਰਤੋਂ ਦੇ ਸਾਰੇ ਮਟੀਰੀਅਲ …
Read More »ਕੈਲਾਸ਼ ਮਾਨਸਰੋਵਰ ਯਾਤਰਾ 2016 ਲਈ ਆਨਲਾਈਨ ਬਿਨੈ ਪੱਤਰ ਸ਼ੁਰੂ ਕਰਨ ਦਾ ਐਲਾਨ
ਨਵੀਂ ਦਿੱਲੀ, 16 ਮਾਰਚ (ਪੰਜਾਬ ਪੋਸਟ ਬਿਊਰੋ) – ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ 2016 ਲਈ ਹਟਟਪ://ਕਮੇ.ਗੋਵ.ਨਿ ਵੈਬਸਾਈਟ ਉਤੇ ਆਨ ਲਾਈਨ ਬਿਨੈ ਪੱਤਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਯਾਤਰਾ 2 ਜੂਨ ਤੋਂ 9 ਸਤੰਬਰ 2016 ਦੌਰਾਨ ਲਿਪੁਲੇਖ ਅਤੇ ਨਾਥੂਲਾ ਦੇ ਰਸਤੇ ਕੀਤੀ ਜਾਵੇਗੀ। ਲਿਪੁਲੇਖ ਨੇੜੇ (ਉਤਰਾਖੰਡ), 200 ਕਿਲੋਮੀਟਰ ਸੜਕ ਦਾ ਸਖ਼ਤ ਸਫ਼ਰ ਕਰਨਾ ਪੈਂਦਾ ਹੈ। ਇਸ ਤੇ ਪ੍ਰਤੀ …
Read More »ਪਰਿਵਾਰ ਜੋੜੋ ਮੁਹਿੰਮ ਤਹਿਤ ਪਿੰਡ ਕਿੜੀਆ ਵਿੱਚ 26 ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ
ਪੱਟੀ, 16 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਆਦੇਸ਼ਾ ਅਨੁਸਰ ਚੱਲ ਰਹੀ ਪਰਿਵਾਰ ਜੋੜੋ ਮਹਿੰਮ ਤਹਿਤ ਜੋਨ ਇੰਚਾਰਜ ਕਿਸਾਨ ਵਿੰਗ ਸਰਤਾਜ ਸਿੰਘ ਸੰਧੂ ਦੀ ਅਗਵਾਈ ਵਿੱਚ ਪਿੰਡ ਕਿੜੀਆ ਤੋ 26 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਰਤਾਜ ਸਿੰਘ ਸੰਧੂ ਨੇ ਸੰਬਧੋਨ ਕਰਦਿਆ ਆਖਿਆ ਮਜੂਦਾ ਰਾਜਨੀਤਕ ਪਾਰਟੀਆਂ ਤੋ …
Read More »ਚੰਨਣਕੇ ਵਿਖੇ ਨਗਰ ਦੀ ਸੁੱਖ ਸ਼ਾਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਚੌਂਕ ਮਹਿਤਾ, 16 ਮਾਰਚ (ਜੋਗਿੰਦਰ ਸਿੰਘ ਮਾਣਾ) – ਗੁਰਦੁਆਰਾ ਬਾਬਾ ਚੰਨਣ ਜੀ ਪਿੰਡ ਚੰਨਣਕੇ ਵਿਖੇ ਬਲਵਿੰਦਰ ਸਿੰਘ ਮਸਕਟ (ਭੋਏਵਾਲ) ਵੱਲੋ ਹਰ ਸਾਲ ਦੀ ਤਰਾ੍ਹਂ ਪਰਿਵਾਰ ਤੇ ਨਗਰ ਦੀ ਚੜ੍ਹਦੀ ਕਲਾ ਲਈ ਅਰੰਭ ਕਰਵਾਏ ਚਾਰ ਅਖੰਡ ਪਾਠ ਸਾਹਿਬ ਦੇ ਲੜ੍ਹੀਵਾਰ ਭੋਗ ਪਾਏ ਗਏ। ਇਸ ਸਮੇ ਕੀਰਤਨੀ ਜਥਿਆਂ ਇਕੱਤਰ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ, ਇਸ …
Read More »ਲੁਟੇਰਿਆਂ ਹਥਿਆਂਰਾਂ ਦੀ ਨੋਕ ਤੇ ਕਾਰ ਇੰਡੀਗੋ ਖੋਹੀ
ਚੌਂਕ ਮਹਿਤਾ, 16 ਮਾਰਚ (ਜੋਗਿੰਦਰ ਸਿੰਘ ਮਾਣਾ) – ਸਥਾਨਕ ਕਸਬੇ ਤੋ ਕਰੀਬ 3 ਕਿਲੋ ਮੀਟਰ ਦੀ ਦੂਰੀ ‘ਤੇ ਲੁਟੇਰਿਆਂ ਵੱਲੋ ਬੇਖੌਫ ਤਰੀਕੇ ਨਾਲ ਹਥਿਆਰਾਂ ਦੀ ਨੋਕ ਤੇ ਰਾਹਗੀਰਾਂ ਕੋਲੋ ਇੰਡਗੋ ਕਾਰ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਮਹਿਤਾ ਵਿਖੇ ਪਹੁੰਚੇ ਡੀ.ਐਸ.ਪੀ ਭਗਵੰਤ ਸਿੰਘ ਗਿੱਲ ਜੰਡਿਆਲਾ ਗੁਰੂ ਤੋ ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਕੌਮ ਜੱਟ ਵਾਸੀ ਉਦੋਨੰਗਲ ਜੋ …
Read More »ਜੰਡਿਆਲਾ ਸ਼ਰਾਫ ਯੂਨੀਅਨ ਵਲੋਂ ਮਾਰਚ ਕੱਢਿਆ ਗਿਆ
ਜੰਡਿਆਲਾ ਗੁਰੂ, 16 ਮਾਰਚ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੁ ਵਿੱਚ ਪਿਛਲੇ 4-5 ਦਿਨਾਂ ਤੋਂ ਆਪਣੀਆਂ ਦੁਕਾਨਾ ਬੰਦ ਕਰਕੇ ਰੋਸ ਪ੍ਰਗਟਾ ਰਹੇ ਸਾਰੇ ਦੁਕਾਨਦਾਰਾਂ ਵਲੋਂ ਅੱਜ ਜੰਡਿਆਲਾ ਸ਼ਰਾਫ ਯੂਨੀਅਨ ਦੇ ਪ੍ਰਧਾਨ ਰਜਨੀਸ਼ ਜੈਨ ਚਾਂਦ ਜਿਊਲਰਜ ਵਾਲੇ ਦੀ ਅਗਵਾਈ ਹੇਠ ਇੱਕ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਕੇਂਦਰ ਸਰਕਾਰ ਅਤੇ ਅਰੁਣ ਜੇਤਲੀ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ। ਰੋਸ ਮਾਰਚ ਵੱਖ …
Read More »
Punjab Post Daily Online Newspaper & Print Media