ਅੰਮ੍ਰਿਤਸਰ, 10 ਮਾਰਚ (ਜਗਦੀਪ ਸਿੰਘ ਸੱਗੂ) ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵਲੋਂ ਸਾਂਝੇ ਤੌਰ ਤੇ ਪੰਜਾਬੀ ਜੁਬਾਨ ਦੇ ਨਾਮਵਰ ਸ਼ਾਇਰ ਸ੍ਰੀ ਰਜਿੰਦਰ ਪ੍ਰਦੇਸੀ ਨਾਲ ਰੂਬਰੂ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਤੋਂ ਪ੍ਰਾਪਤ ਜਾਣਕਾਰੀ …
Read More »ਪੰਜਾਬੀ
ਡੀ.ਏ.ਵੀ ਪਬਲਿਕ ਸਕੂਲ ਦੀ ਪੰਜਵੀਂ ਜਮਾਤ ਦਾ ਸਲਾਨਾ ਸਮਾਗਮ ਅਯੋਜਿਤ
ਅੰਮ੍ਰਿਤਸਰ, 10 ਮਾਰਚ (ਜਗਦੀਪ ਸਿੰਘ ਸੱਗੂ)- ਆਰਿਆ ਰਤਨ ਸ਼੍ਰੀ ਪੂਨਮ ਸੂਰੀ ਜੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ., ਨਵੀਂ ਦਿੱਲੀ ਅਤੇ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਦੇ ਕੁਸ਼ਲ ਨਿਰਦੇਸ਼ਨ ਹੇਠਾਂ ਪੰਜਵੀਂ ਜਮਾਤ ਦੇ 524 ਵਿਦਿਆਰਥੀਆਂ ਦਾ ਡੀ.ਏ.ਵੀ. ਪਬਲਿਕ ਸਕੂਲ ਦੇ ਊਰਵੀ ਆਡੀਟੋਰੀਅਮ ਵਿੱਚ ਂਕਿੱਸਾ-ਏ-ਕਰੰਸੀਂ ਸਲਾਨਾ ਸਮਾਗਮ ਕਰਵਾਇਆ ਗਿਆ। ਸਵੇਰ ਦੀ ਸ਼ਿਫ਼ਟ ਵਿੱਚ ਮੁੱਖ ਮਹਿਮਾਨ ਸ਼੍ਰੀ ਜਗਜੀਤ ਸਿੰਘ ਵਾਲੀਆ ਡਿਸਟ੍ਰਿਕਟ …
Read More »ਭਗਤ ਧੰਨਾ ਜੀ ਦੇ 600ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਵਿਸ਼ਵ ਪੱਧਰੀ ਸਮਾਗਮ ਅੱਜ ਤੋਂ
ਸੰਦੌੜ, 10 ਮਾਰਚ (ਹਰਮਿੰਦਰ ਭੱਟ ਸਿੰਘ)- ਸ੍ਰੋਮਣੀ ਭਗਤ ਧੰਨਾ ਜੀ ਦੇ 600ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਰਾਜਸਥਾਨ ਦੇ ਪਿੰਡ ਧੂੰਆਂ ਕਲਾਂ ਜਿਲਾ ਟਾਂਕ ਵਿਖੇ ਉਨ੍ਹਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਭਗਤ ਧੰਨਾ ਜੀ ਵਿਖੇ 11 ਤੋਂ 13 ਮਾਰਚ ਤੱਕ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।ਗੁਰਦੁਆਰਾ ਭਗਤ ਧੰਨਾ ਜੀ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਅਤੇ …
Read More »ਕਾਂਗਰਸ ਸਰਕਾਰ ਆਉਣ ਤੇ ਹਰ ਨੌਜਵਾਨ ਨੂੰ ਨੌਕਰੀ ਦੇਵਾਗੇ ਰਜੀਆ ਸੁਲਤਾਨਾ
ਸੰਦੌੜ, 10 ਮਾਰਚ (ਹਰਮਿੰਦਰ ਭੱਟ ਸਿੰਘ)- ਨੇੜਲੇ ਪਿੰਡ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੀ ਮੀਤ ਪ੍ਰਧਾਨ ਬੀਬੀ ਰਜੀਆ ਸੁਲਤਾਨਾ ਨੇ ਦਸੌਂਧਾ ਸਿੰਘ ਵਾਲਾ ਵਿਖੇ ਯੂਥ ਕਾਂਗਰਸੀ ਆਗੂ ਸੁੱਖਾ ਧਾਲੀਵਾਲ ਦੇ ਗ੍ਰਹਿ ਵਿਖੇ ਯੂਥ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਦਾ ਭਵਿੱਖ ਕੇਵਲ ਕਾਂਗਰਸ ਪਾਰਟੀ ਵਿਚ ਹੀ ਸੁਰੱਖਿਅਤ ਹੈ ਜਦਕਿ ਅਕਾਲੀ ਦਲ ਨੇ ਹਮੇਸਾ ਨੌਜਵਾਨਾਂ ਦੇ ਭਵਿੱਖ …
Read More »ਝੁੱਗੀਆਂ ਵਾਲੇ ਗਰੀਬਾਂ ਨੂੰ ਜਲਦੀ ਘਰ ਬਣਾ ਕੇ ਦਿਤੇ ਜਾਣ- ਜੱਸੀ
ਸੰਦੌੜ, 10 ਮਾਰਚ (ਹਰਮਿੰਦਰ ਭੱਟ ਸਿੰਘ)- ਭਾਵੇਂ ਸਾਨੂੰ ਕਹਿਣ ਨੂੰ ਆਜਾਦ ਹੋਇਆ ਪੌਣੀ ਸ਼ਦੀ ਦਾ ਸਮਾ ਹੋ ਚੱਲਿਆ ਹੈ ਪਰ ਝੁੱਗੀਆਂ ਵਿਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਹਾਲੇ ਤੱਕ ਆਪਣਾ ਪੱਕਾ ਘਰ ਨਸੀਬ ਨਹੀ ਹੋਇਆ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਆਜਾਦੀ ਦੇ ਕਿੰਨੇ ਵਰੇ ਬੀਤਣ ਦੇ ਬਾਵਜੂਦ ਵੀ ਜੇਕਰ ਅਸੀ …
Read More »Bbk Dav College For Women Secured Top Positions In BBA Semester-III
Amritsar, Mar. 10 (Punjab Post Bureau)- Students of BBA Semester-III of BBK DAV College for Women made the college proud by scoring top positions in GNDU exam held in December 2015. Shivani Chabbra got 1st position by scoring 289 out of 350 marks, Isha Khanna got 3rd position by scoring 278 marks and Dikshita Razdan got 4th position by scoring …
Read More »ਡੀ.ਜੀ.ਐਸ.ਈ ਟੀਮ ਵਲੋਂ ਅੱਠਵੀ ਦੀਆਂ ਉਤੱਰ ਕਾਪੀਆਂ ਦੀ ਕ੍ਰਾਸ ਚੈਕਿੰਗ
ਬਟਾਲਾ, 10 ਮਾਰਚ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਕੂਲ ਸਿੱਖਿਆ ਬੌਰਡ ਵਲੌ ਲਈਆਂ ਜਾ ਰਹੀਆਂ ਅੱਠਵੀ ਦੀਆਂ ਪ੍ਰੀਖਿਆਂਵਾਂ ਚ ਮੁਲਾਂਕਣ ਨੂੰ ਪਾਰਦਰਸ਼ੀ ਬਨਾਉਣ ਲਈ ਸਿੱਖਿਆ ਅਧਿਕਾਰੀਆਂ ਵਲੌ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਵਿਖੇ ਅੱਠਵੀ ਜਮਾਤ ਦੇ ਹੋ ਰਹੇ ਮੁਲਾਂਕਰਣ ਦੀ ਡੀ ਜੀ ਐਸ ਈ ਟੀਮ ਦੇ ਜਿਲਾ ਇੰਚਾਰਜ ਅਮਰਜੀਤ ਸਿੰਘ ਭਾਟੀਆ ਵਲੋਂ …
Read More »ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲੈਕਚਰਾਰ ਸਤਿੰਦਰ ਕੌਰ ਕਾਹਲੋਂ ਸ਼ਰੋਮਣੀ ਐਵਾਰਡ ਨਾਲ ਸਨਮਾਨਿਤ
ਬਟਾਲਾ, 10 ਮਾਰਚ (ਨਰਿੰਦਰ ਸਿੰਘ ਬਰਨਾਲ) – ਨਵੀਂ ਦਿਲੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੰਡੀਅਨ ਸੁਸਾਇਟੀ ਆਫ ਇੰਟਰਨੈਸ਼ਨਲ ਲਾਅ ਵੀ ਕੇ ਮੈਨਨ ਭਵਨ ਵਿਖੇ ਅੰਤਰਰਾਸ਼ਟਰੀ ਪੱਧਰ ਤੇ ਮਹਿਲਾ ਸ਼ਸ਼ਤੀਕਰਨ ਸੰਮੇਲਨ ਕਰਵਾਇਆ ਗਿਆ। ਜਿਸ ਵਿਚ ਵੱਖ ਵੱਖ ਰਾਜਾਂ ਤੋਂ 100 ਮਹਿਲਾਵਾ, ਸਿਖਿਆ, ਸਿਹਤ, ਸਮਾਜ ਸੇਵਾ ਦੇ ਖੇਤਰ ਵਿਸਚ ਅਹਿਮ ਭੂਮਿਕਾ ਤੇ ਵਿਸ਼ੇਸ਼ ਯੋਗਦਾਨ ਨੂੰ ਸਮਰਪਤ ਮਹਿਲਾਵਾਂ ਨੇ ਸਮਾਗਮ ਵਿਚ ਸਿਰਕਤ ਕੀਤੀ। …
Read More »ਅੱਜ ਦੀਆਂ ਸੁਰਖੀਆਂ….
ਭਗਤ ਧੰਨਾ ਜੀ ਦੇ ਜਨਮੁਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਮੁਕਤਸਰ ਤੋਂ ਧੂਆਂ ਕਲਾਂ ਲਈ ਰਵਾਨਾ
ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪੂਰਨ ਹੋਇਆ।ਸੰਪਾਦਨਾ ਦੇ ਕਾਰਜ ਲਈ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਰਾਮਸਰ ਦੇ ਰਮਣੀਕ ਸਥਾਨ ਦੀ ਚੋਣ ਕੀਤੀ।ਇਸ ਪਵਿੱਤਰ ਗ੍ਰੰਥ ਨੂੰ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ ਅਤੇ 1604 ਈਸਵੀ ਨੂੰ ਇਹ ਮਹਾਨ ਕਾਰਜ ਸੰਪੰਨ …
Read More »
Punjab Post Daily Online Newspaper & Print Media