ਜੰਡਿਆਲਾ ਗੁਰੁ, 4 ਫਰਵਰੀ (ਹਰਿੰਦਰ ਪਾਲ ਸਿੰਘ) – ਬਿਜਲੀ ਘਰ ਜੰਡਿਆਲਾ ਗੁਰੁ ਵਿਖੇ ਅੱਜ ਆਪਣੀਆਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਪਾਵਰਕਾਮ ਕਰਮਚਾਰੀਆ ਵਲੋਂ ਧਰਨਾਂ ਲਗਾਇਆ ਗਿਆ ।ਧਰਨੇ ਨੂੰ ਸੰਬੋਧਨ ਕਰਦਿਆਂ ਬਲਜੀਤ ਸਿੰਘ ਭੁਲਰ ਪ੍ਰਧਾਨ ਐਮ.ਐਸ.ਯੂ ਬਾਡਰ ਜੋਨ ਅੰਮ੍ਰਿਤਸਰ ਨੇ ਕਿਹਾ ਕੇ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਘਟੀਆਂ ਨੀਤੀਆਂ ਤਹਿਤ ਅਜੇ ਤੱਕ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਉਨ੍ਹਾਂ ਕਿਹਾ …
Read More »ਪੰਜਾਬੀ
ਪੰਜਾਬੀ ਅਧਿਐਨ ਸਕੂਲ ਵੱਲੋਂ ਪਰਵਾਸੀ ਪੰਜਾਬੀ ਕਵਿਤਰੀ ਖੋਜ-ਵਿਦਿਆਥੀਆਂ ਦੇ ਰੂ-ਬ-ਰੂ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪਰਵਾਸੀ ਪੰਜਾਬੀ ਕਵਿਤਰੀ ਅਤੇ ਇਸ ਵਿਭਾਗ ਦੀ ਪੁਰਾਣੀ ਵਿਦਿਆਰਥਣ ਸ੍ਰੀਮਤੀ ਸੁਰਜੀਤ ਕੌਰ ਨੂੰ ਖੋਜ-ਵਿਦਿਆਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਸਮੇਂ ਸੁਰਜੀਤ ਕੌਰ ਨੇ ਆਪਣੇ ਜੀਵਨ ਦੇ ਵਿਭਿੰਨ ਪੜਾਵਾਂ, ਕਾਵਿ-ਸਿਰਜਣ ਪ੍ਰੀਕ੍ਰਿਆ ਅਤੇ ਪਰਵਾਸੀ ਅਨੁਭਵ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਆਪਣੀਆਂ ਚੋਣਵੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ …
Read More »ਸਰਕਾਰੀ ਆਈ. ਟੀ. ਆਈ ਅੰਮ੍ਰਿਤਸਰ ਬਿਹਤਰੀਨ ਸਿਖਲਾਈ ਸੰਸਥਾਵਾਂ ਵਿੱਚ ਸ਼ਾਮਿਲ- ਜੋਸ਼ੀ
ਅੰਮ੍ਰਿਤਸਰ, 4 ਫਰਵਰੀ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਸਰਕਾਰੀ ਆਈ. ਟੀ. ਆਈ, ਰਣਜੀਤ ਐਵੇਨਿਊ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਬਣੀਆਂ ਮੋਟਰ ਮਕੈਨਿਕ ਅਤੇ ਟਰਨਰ ਟਰੇਡਾਂ ਦੀਆਂ ਵਰਕਸ਼ਾਪਾਂ ਦਾ ਉਦਘਾਟਨ ਕੀਤਾ। ਸ੍ਰੀ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਇਸ ਆਈ. ਟੀ. ਆਈ ਨੂੰ ਸੂਬੇ ਦੀਆਂ ਬਿਹਤਰੀਨ ਸਿਖਲਾਈ ਸੰਸਥਾਵਾਂ ਵਿਚ …
Read More »ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੋਰੇ ਸਿੱਖਾਂ ਨੂੰ ਪੰਜ ਪਿਆਰਿਆਂ ਵਜੋਂ ਸੇਵਾ ਨਿਭਾਉਣ ਦਾ ਮਿਲਿਆ ਮਾਣ
ਅੰਮ੍ਰਿਤਸਰ (ਬੈਲਜੀਅਮ), 4 ਫਰਵਰੀ (ਹਰਚਰਨ ਸਿੰਘ ਢਿੱਲ੍ਹੋ) – ਕਮਾਈ ਵਾਲੇ ਮਹਾਪੁਰਖਾਂ ਦਾ ਕਹਿਣਾ ਹੈ ਕਿ ਚੰਗੇ ਕਰਮਾ ਕਰਕੇ ਸਿੱਖਾਂ ਦੇ ਘਰ ਜਨਮ ਮਿਲਦਾ ਹੈ ਪਰ ਉਸ ਤੋ ਉਤਮ ਭਾਗ ਸਾਧ ਸੰਗਤ ਦਾ ਸੰਗ ਕਰਨ ਕਰਕੇ ਇਨਸਾਨੀ ਜਾਮੇ ਵਿਚ ਦਸ਼ਮ ਪਿਤਾ ਜੀ ਵਲੋ ਬਖਸ਼ਿਸ਼ ਖੰਡੇ ਦੀ ਪਾਹੂੰਲ ਅੰਮ੍ਰਿਤਪਾਨ ਕਰਨ ਦਾ ਸੁਭਾਗ ਮਿਲਦਾ ਹੈ, ਅੱਜ ਦਾਸ ਜਿਕਰ ਕਰ ਰਿਹਾ ਹਾਂ ਗੁਰਸਿੱਖ Theodorus …
Read More »ਜਸਵੰਤ ਹਾਂਸ ਨਾਲ ਰੂਬਰੂ 6 ਫਰਵਰੀ ਨੂੰ
ਅੰਮ੍ਰਿਤਸਰ, 4 ਫਰਵਰੀ (ਜਗਦੀਪ ਸਿੰਘ ਸੱਗੂ)- ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵਲੋਂ ਸਾਂਝੇ ਤੌਰ ਤੇ ਪੰਜਾਬੀ ਜੁਬਾਨ ਦੇ ਨਾਮਵਰ ਗਜ਼ਲਗੋ ਸ੍ਰੀ ਜਸਵੰਤ ਹਾਂਸ ਨਾਲ ਰੂਬਰੂ ਕਰਵਾਇਆ ਜਾ ਰਿਹਾ ਹੈ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ …
Read More »ਡਾ. ਹਰਚੰਦ ਸਿੰਘ ਬੇਦੀ ਦਾ ‘ਡਾ. ਲੱਖਾ ਸਿੰਘ ਯਾਦਗਾਰੀ ਐਵਾਰਡ’ ਨਾਲ ਸਨਮਾਨ
ਨਵੀਂ ਦਿੱਲੀ, 4 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਤੋਂ ਪ੍ਰਕਾਸ਼ਿਤ ਹੁੰਦੀ ਮਾਸਿਕ ਧਾਰਮਿਕ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਵੱਲੋਂ ‘ਰਸ਼ੀਅਨ ਸੈਂਟਰ ਆਫ ਸਾਇੰਸ ਐਂਡ ਕਲਚਰ’ ਫਿਰੋਜ਼ ਸ਼ਾਹ ਰੋਡ, ਨਵੀਂ ਦਿੱਲੀ ਵਿਖੇ ਕਰਵਾਏ ਗਏ ਸਾਲਾਨਾ ਸਨਮਾਨ ਸਮਾਗਮ ਵਿੱਚ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਨੂੰ ‘ਡਾ. ਲੱਖਾ ਸਿੰਘ ਯਾਦਗਾਰੀ ਐਵਾਰਡ’ ਨਾਲ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ, ‘ਸੱਚੇ ਪਾਤਸ਼ਾਹ’ ਪੱਤ੍ਰਿਕਾ ਦੇ ਮੁੱਖ …
Read More »ਮੁਹੱਲਾ ਵਾਸੀਆਂ ਵਲੋਂ ਸੀਵਰ ਦਾ ਘਟੀਆ ਕੰਮ ਕਰਨ ਦਾ ਦੋਸ਼
ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 100 ਫੀਸਦੀ ਸੀਵਰ ਅਤੇ ਪਾਣੀ ਸਕੀਮ ਤਹਿਤ ਮਾਡਲ ਟਾਊਨ ਦੇ ਵਾਰਡ 11 ਅਤੇ 12 ਦੀਆਂ ਐਲ.ਆਈ.ਜੀ ਅਤੇ ਈ.ਡਬਲਿਊ.ਐਸ ਮਕਾਨਾਂ ਵਿੱਚ ਸੀਵਰ ਲਾਈਨ ਪਾਈ ਜਾ ਰਹੀ ਹੈ ਜਿੱਥੇ ਤਰਵੈਨੀ ਕੰਪਨੀ ਖਿਲਾਫ਼ ਲੋਕਾਂ ਦਾ ਗੁੱਸਾ ਭੜਕ ਪਿਆ ਹੈ। ਮੁਹੱਲਾ ਵਾਸੀ ਸੁਰੇਸ਼ ਗੋਇਲ, ਮੱਘਰ ਸਿੰਘ, ਪਵਨ ਕੁਮਾਰ, ਦਵਿੰਦਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਪਾਈਪ ਦੇ ਹੇਠਾਂ …
Read More »ਟਰੈਕਟਰ ਡਰਾਇਵਰ ਚਾਇਨਾ ਡੋਰ ਦੀ ਪੇਟੀ ਸਮੇਤ ਕਾਬੂ
ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾਵਾਂ ਵਲੋਂ ਆਪਣੇ ਆਪਣੇ ਨਿੱਜੀ ਸਧਾਨਾਂ ਨਾਲ ਚਾਇਨਾ ਡੋਰ ਜੋ ਕਿ ਮੌਤ ਦੇ ਨਾਮ ਨਾਲ ਜਾਣ ਜਾਂਦੀ ਹੈ। ਇਸ ਲੜੀ ਤਹਿਤ ਨੌਜਵਾਨ ਵੈਲਫੇਅਰ ਸੁਸਾਇਟੀ ਵਲੌੀ ਇਕ ਵਿਅਕਤੀ ਵਲੋਂ ਟ੍ਰਰੈਕਟਰ ‘ਤੇ ਚਾਇਨਾ ਡੋਰ ਦੀ ਪੇਟੀ ਲੈ ਜਾਂਦੇ ਹੋਏ ਮੌਕੇ ‘ਤੇ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਇਹ …
Read More »’ਕੈਂਸਰ ਇਕ ਭਿਆਨਕ ਸਮੱਸਿਆ’ ਵਿਸ਼ੇ ‘ਤੇ ਭਾਸ਼ਨ ਪ੍ਰਤੀਯੋਗਿਤਾ ਕਰਵਾਈ
ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਭਰ ਵਿਚ ਕੈਂਸਰ ਦੇ ਪ੍ਰਭਾਵਤ ਖਤਰੇ ਤੋਂ ਵਿਦਿਆਰਥੀਆਂ ਨੂੰ ਸੁਚੇਤ ਕਰਨ ਲਈ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ‘ਕੈਂਸਰ ਇਕ ਭਿਆਨਕ ਸਮੱਸਿਆ’ ਵਿਸ਼ੇ ‘ਤੇ ਭਾਸ਼ਨ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿੱਚ ਵਿਦਿਆਰਥੀਆਂ ਨੇ ਗਹਿਰਾਈ ਨਾਲ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਵਧ ਰਹੇ ਪ੍ਰਦੂਸ਼ਨ, ਫਸਲਾਂ ਤੇ ਅੰਧਾ ਧੁੰਧ ਛਿੜਕਾਅ ਇਸ ਸਮੱਸਿਆ …
Read More »ਮਾਸਟਰ ਤੋਂ ਲੈਕਚਰਾਰ ਦੇ ਪੈਡਿੰਗ ਕੇਸਾਂ ਸਬੰਧੀ ਕਲੱਸਟਰਾਂ ਦੀ ਮੀਟਿੰਗ
ਬਟਾਲਾ, 4 ਜਨਵਰੀ (ਨਰਿੰਦਰ ਬਰਨਾਲ)- ਜਿਲਾ੍ਹ ਸਿੱਖਿਆ ਅਫਸਰ ਗੁਰਦਾਸਪੁਰ ਸ਼ੀz ਅਮਰਦੀਪ ਸਿੰਘ ਸੈਣੀ ਤੇ ਉਹਨਾਂ ਦੇ ਦਫਤਰੀ ਅਮਲੇ ਜਿਲਾ ਗੁਰਦਾਸਪੁਰ ਦੇ ਕਲੱਸਟਰ ਮੁੱਖੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ।ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਡੀ.ਪੀ.ਆਈ ‘ਤੇ ਸਰਕਲ ਐਜੂਕੇਸ਼ਨ ਦਫਤਰ ਦੀਆਂ ਹਦਾਇਤਾਂ ਅਨੁਸਾਰ ਮਾਸਟਰ ਕੇਡਰ ਵਰਗ ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਲੱਸਟਰ ਮੁੱਖੀਆਂ ਪਾਸੋਂ ਇਹ ਸਰਟੀਫਿਕੇਟ ਲਿਆ ਜਾ ਰਿਹਾ ਹੈ। …
Read More »
Punjab Post Daily Online Newspaper & Print Media