Wednesday, November 25, 2026

ਪੰਜਾਬੀ

“ਕੌਰ ਇਜ਼ ਕੁਈਨ ਬਠਿੰਡਾ 2016” ਦੇ ਆਡੀਸ਼ਨ ਕਰਵਾਏ

ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਸਮੇਸ਼ ਦਸਤਾਰ ਰਜਿ. ਮਾਨਸਾ ਵੱਲੋਂ ਬੀਤੇ ਦਿਨ ਗੁਰਦੁਆਰਾ ਸਿੰਘ ਸਭਾ ਬਠਿੰਡਾ ਵਿਖੇ “ਕੌਰ ਇਜ਼ ਕੁਈਨ ਬਠਿੰਡਾ 2016” ਦੇ ਅੋਡੀਸ਼ਨ ਕਰਵਾਏ ਗਏ। ਇਸ ਅੋਡੀਸ਼ਨ ਵਿੱਚ ਬਠਿੰਡਾ ਜਿਲੇ ਤੋਂ ਇਲਾਵਾ ਮੁਕਤਸਰ, ਮਲੋਟ, ਰਾਮਪੁਰਾ ਦੀਆਂ ਦਸਤਾਰਧਾਰੀ ਸਿੱਖ ਬੱਚੀਆਂ ਨੇ ਬੜੇ ਉਤਸ਼ਾਹ ਨਾਲ ਵਧਚੜ ਕੇ ਭਾਗ ਲਿਆ।ਜਿਹਨਾਂ ਵਿੱਚੋਂ ਆਡੀਸ਼ਨ ਜੱਜ ਸੁਪ੍ਰੀਤ ਕੌਰ ਅਤੇ ਬੇਅੰਤ ਕੌਰ …

Read More »

ਬੂਥ ਲੈਵਲ ਅਫਸਰ ਵੱਲੋ ਬੂਥ ਨੰਬਰ 94 ਦੇ ਵੋਟਰਾਂ ਨੂੰ ਵੋਟਰ ਕਾਰਡ ਵੰਡੇ

ਬਟਾਲਾ, 25 ਜਨਵਰੀ (ਪ.ਪ)- ਭਾਰਤ ਵਿੱਚ ਲੋਕਤੰਤਰ ਦੀ ਮਜਬੂਤੀ ਤੇ ਨਾਗਰਿਕਾ ਨੂੰ ਵੋਟ ਦੀ ਸਹੀ ਜਾਣਕਾਰੀ ਹਿੱਤ ਮਾਨਯੋਗ ਡਿਪਟੀ ਕਮਿਸ਼ਨਰ ਡਾ ਅਭਿਨਵ ਤ੍ਰਿਖਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਰੋਸ਼ਨੀ ਵਿੱਚ ਬਟਾਲਾ ਦੇ ਵਾਰਡ ਨੰ 15 ਤੇ ਬੂਥ ਨੰਬਰ 94 ਵਿਖੇ ਬੂਥ ਲੈਵਲ ਅਫਸਰ ਸ੍ਰੀ ਅਜਮੇਰ ਸਿੰਘ ਵੱਲੋ ਵੋਟਰਾਂ ਨੂੰ ਕਾਰਡ ਵੰਡੇ ਗਏ। ਇਸ ਸਮੇ ਹਾਜ਼ਰ ਹੋਏ ਵੋਟਰਾਂ ਨੂੰ ਵੋਟ ਦੀ …

Read More »

ਸ੍ਰੀ ਹਰਗੋਬਿੰਦਰਪੁਰ ਵਿਖੇ ਏ.ਡੀ.ਸੀ ਵਿਕਾਸ ਸ੍ਰੀ ਰਾਕੇਸ਼ ਕੁਮਾਰ ਨੇ ਵੋਟਰ ਦਿਵਸ ਦੀ ਦੱਸੀ ਮਹਾਨਤਾ

ਬਟਾਲਾ, 25 ਜਨਵਰੀ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਵਿੱਚ ਲੋਕਤੰਤਰ ਦੀ ਭਾਵਨਾਂ ਤੇ ਆਪਣੇ ਵੋਟ ਦੇ ਅਧਿਕਾਰ ਨੂੰ ਮੁੱਖ ਰੱਖਦਿਆਂ ਜਿਲ੍ਹਾ ਗੁਰਦਾਸਪੁਰ ਵਿਖੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਜੀਤ ਸਿੰਘ ਸੈਣੀ ਵੱਲੋ ਜਾਰੀ ਹਦਾਇਤਾਂ ਨੂੰ ਮੁੱਖ ਰੱਖਦਿਆਂ ਵੱਖ ਵੱਖ ਸਕੂਲਾਂ ਵਿੱਚ ਵੋਟਰ ਦੀ ਮਹਾਨਤਾਂ ਨੂੰ ਵਿਦਿਆਰਥੀਆਂ ਤੱਕ ਪਹੁਚਾਉਣ ਦੇ ਮਕਸਦ ਨਾਲ ਵੋਟਰ ਦਿਵਸ ਮਨਾਇਆ ਗਿਆ।ਇਸੇ ਲੜੀ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ …

Read More »

ਸਾਹਿਤ ਸਭਾ ਚੋਗਾਵਾਂ ਵੱਲੋਂ ਸ਼ੇਰਗਿੱਲ ਤੇ ਪੱਪੂ ਪੰਡੋਰੀ ਦਾ ਸਨਮਾਨ

ਚੋਗਾਵਾਂ, 25 ਜਨਵਰੀ (ਪ.ਪ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਕੋਹਾਲੀ ਵਿਖੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ ਦੇ ਚੇਅਰਮੈਨ ਜਥੇਦਾਰ ਅਮਰੀਕ ਸਿੰਘ ਸ਼ੇਰਗਿੱਲ ਅਤੇ ਉਘੇ ਗੀਤਕਾਰ ਪੱਪੂ ਪੰਡੋਰੀ ਵਾਲਾ ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਮੀਟਿੰਗ ਦੌਰਾਨ …

Read More »

ਪਿੰਡ ਵਾੜਾ ਤੇਲੀਆਂ ਵਿਖੇ ਹਲਕਾ-22 ਖੇਮਕਰਨ ਵਿਖੇ ਵੋਟਰ ਡੇਅ ਮਨਾਇਆ

ਅਲਗੋਂ, 25 ਜਨਵਰੀ (ਹਰਦਿਆਲ ਸਿੰਘ ਭੈਣੀ)- ਪਿੰਡ ਅਲਗੋਂ ਵਾੜਾ ਤੇਲੀਆਂ ਆਂਗਣਵਾੜੀ ਸਕੂਲ ਵਿੱਚ ਤਿੰਨਾਂ ਪਿੰਡਾਂ ਦੇ ਸਾਂਝੇ ਬੂਥ ਨੰ: 109 ਅਤੇ 110 ਵਿਖੇ ਅੱਜ ਵੋਟਰ ਡੇਅ ਮਨਾਇਆ ਗਿਆ।ਇਸ ਸਮੇਂ ਜੋ ਵੋਟਰ ਆਪਣੇ ਸ਼ਨਾਖਤੀ ਕਾਰਡ ਪ੍ਰਾਪਤ ਕਰਨ ਲਈ ਆਏ ਸਨ, ਉਨ੍ਹਾਂ ਵੋਟਰਾਂ ਨੂੰ ਲੱਡੂਆਂ ਦੇ ਨਾਲ ਚਾਹ ਪਿਲਾਈ ਗਈ। ਇਸ ਮੌਕੇ ਪਿਆਰਾ ਸਿੰਘ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਿੰਨੇ ਵੀ …

Read More »

ਜੋਸ਼ੀ ਦੇ ਵਿਕਾਸ ਦਾ ਦਾਅਵਾ ਝੂਠਾ ਜਵਾਹਰ ਨਗਰ ‘ਚ ਗੰਦੇ ਪਾਣੀ ਦਾ ਕਹਿਰ- ਰਿੰਟੂ

ਪੀਲੀਆ ਨਾਲ ਮਹਿਲਾ ਦੀ ਮੌਤ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ ਸੱਗੂ)- ਹਲਕਾ ਉਤਰੀ ਦੀ ਵਾਰਡ ਨੰਬਰ 13 ਸਥਿਤ ਜਵਾਹਰ ਨਗਰ ਵਿੱਚ ਪਿਛਲੇ ਡੇਢ ਸਾਲ ਤੋਂ ਵਾਟਰ ਸਪਲਾਈ ਵਿੱਚ ਗੰਦਾ ਪਾਣੀ ਆਉਣ ਨਾਲ ਲੋਕ ਜਿੱਥੇ ਲੋਕ ਬੀਮਾਰ ਪੈ ਰਹੇ ਹਨ, ਉਥੇ ਇੱਕ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਦੀ ਬਾਰ-ਬਾਰ ਪ੍ਰਸ਼ਾਸਨ ਤੋਂ ਇਸ ਦੀ …

Read More »

ਦਰਬਾਰ ਬਾਬਾ ਸੋਹਣੇ ਸ਼ਾਹ ਤੋਂ ਗੌਂਸਪਾਕ ਗਿਆਰਵੀਂ ਵਾਲੀ ਸਰਕਾਰ ਦਾ ਬੇੜਾ ਲੈ ਕੇ ਸੰਗਤਾਂ ਬਿਆਸ ਰਵਾਨਾ

ਅੰਮ੍ਰਿਤਸਰ, 24 ਜਨਵਰੀ (ਗੁਰਚਰਨ ਸਿੰਘ) – ਦਰਬਾਰ ਬਾਬਾ ਸੋਹਣੇ ਸ਼ਾਹ ਚਿਸ਼ਤੀ ਸਾਬਰੀ ਫਰੀਦੀ, ਪੀਰ ਰਾਜਸ਼ਾਹ ਚਿਸ਼ਤੀ ਸਾਬਰੀ ਦੇ ਗੱਦੀਨਸ਼ੀਨ ਬਾਬਾ ਸਲੀਮ ਸ਼ਾਹ, ਹਜਰਤ ਬੀਬੀ ਰੀਟਾ ਸ਼ਾਹ, ਤਾਹੀਰ ਸ਼ਾਹ ਦੀ ਅਗਵਾਈ ਵਿੱਚ ਗੌਂਸਪਾਕ ਗਿਆਰਵੀ ਵਾਲੀ ਸਰਕਾਰ ਦਾ ਬੇੜਾ ਲੈ ਕੇ ਸੰਗਤਾਂ ਦਾ ਜਥਾ ਬਿਆਸ ਲਈ ਸ਼ਹੀਦ ਉਧਮ ਸਿੰਘ ਨਗਰ ਤੋਂ ਰਵਾਨਾ ਕੀਤਾ।ਜਿਸ ਵਿੱਚ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਪਹੁੰਚ ਕੇ ਹਾਜਰੀਆਂ …

Read More »

ਪ੍ਰਧਾਨ ਮੰਤਰੀ ਨੇ ਭਾਰਤ ਪਹੁੰਚਣ ਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਦਾ ਸਵਾਗਤ ਕੀਤਾ

ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) ਪ੍ਰਧਾਨ ਮੰਤਰੀ ਫਰਾਂਸੀਸੀ ਰਾਸ਼ਟਰਪਤੀ ਨੂੰ ਚੰਡੀਗੜ ਤੇ ਦਿੱਲੀ ਵਿੱਚ ਮਿਲਣ ਕਰਨ ਲਈ ਉਤਸੁੱਕ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਪਹੁੰਚਣ ਤੇ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਫਰਾਂਸਵਾ ਔਲਾਂਦ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਤੇ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਫਰਾਂਸਵਾ ਔਲਾਂਦ ਨਾਲ ਚੰਡੀਗੜ ਤੇ ਦਿੱਲੀ ਵਿੱਚ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ, * …

Read More »

ਸਿੱਖ ਧਰਮ ਉਪਰ ਭਾਰੂ ਹੋ ਰਹੀ ਰਾਜਨੀਤੀ ਡੂੰਘੀ ਚਿੰਤਾ ਦਾ ਵਿਸ਼ਾ- ਸਤਨਾਮ ਸਿੰਘ ਚਾਹਲ

ਕਿਹਾ ਮਾਲਟਾ ਤੇ ਪਨਾਮਾ ਵਰਗੇ ਕਿਸ਼ਤੀ ਕਾਂਡ ਤੋਂ ਕੋਈ ਸਬਕ ਨਹੀਂ ਸਿੱਖਣਾ ਚਾਹੁੰਦੇ ਪੰਜਾਬ ਦੇ ਸਿਆਸਤਦਾਨ ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਸਿੱਖ ਧਰਮ ਉਪਰ ਹੋ ਰਹੀ ਭਾਰੂ ਰਾਜਨੀਤੀ ਬਾਰੇ ਆਪਣੀ ਡੂੰਘੀ ਚਿੰਤਾ ਦਾ ਪਰਗਟਾਵਾ ਕਰਦਿਆਂ ਕਿਹਾ ਕਿ ਰਾਜਨੀਤੀ ਦੇ ਧਰਮ ਉਤੇ ਭਾਰੂ ਹੋਣ …

Read More »