Wednesday, November 25, 2026

ਪੰਜਾਬੀ

ਸਰਬਤ ਖਾਲਸਾ ਬਾਰੇ ਦਿੱਤੇ ਬਿਆਨ ਤੋਂ ਲੱਗਦਾ ਹੈ ਕਿ ਗਿ: ਗੁਰਬਚਨ ਸਿੰਘ ਸਿੱਖ ਪਰੰਪਰਾਵਾਂ ਤੇ ਇਤਿਹਾਸ ਤੋਂ ਜਾਣੂ ਨਹੀ- ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ 6 ਨਵੰਬਰ (ਪੰਜਾਬ ਪੋਸਟ ਬਿਊਰੋ)- ਅੱਜ ਅਖਬਾਰਾਂ ਵਿਚ ਛਪੀ ਖ਼ਬਰ ਜਿਸ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸਕੱਤਰੇਤ ਵਿੱਚ ਪ੍ਰੈਸ ਕਾਨਫਰੰਸ ਬੁਲਾ ਕੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਰੱਖਦਾ ਹੈ।ਉਹਨਾਂ ਨੇ ਸਰਬੱਤ ਖ਼ਾਲਸਾ ਦੇ ਨਾਮ ਹੇਠ 10 ਨਵੰਬਰ 2015 ਨੂੰ ਪੰਥਕ ਇਕਠ ਬੁਲਾਉਣ ਵਾਲੇ ਪ੍ਰਬੰਧਕਾਂ ਨੂੰ ਚਿਤਾਵਨੀ ਵੀ ਦਿਤੀ ਕਿ …

Read More »

ਬੰਦੀ ਛੋਡ ਦਿਵਸ ‘ਤੇ ਕੌਮ ਦੇ ਨਾਮ ਸੰਦੇਸ਼ ਹੈਡ ਗ੍ਰੰਥੀ ਤੋਂ ਦਿਵਾਇਆ ਜਾਵੇ- ਸਰਨਾ

ਨਵੀ ਦਿੱਲੀ, 6 ਨਵੰਬਰ (ਅੰਮ੍ਰਿਤ ਲਾਲ ਮੰਨਣ)-  ਪਰਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਕੌਮ ਵੱਲੋ ਨਕਾਰੇ  ਗਏ ਜਥੇਦਾਰ ਨੂੰ ਬੰਦੀ ਛੋਡ ਦਿਵਸ ਤੇ ਕੌਮ ਦੇ ਨਾਮ ਸੰਦੇਸ਼ ਦੇਣ ਦਾ ਕੋਈ ਅਧਿਕਾਰ ਨਹੀ ਹੈ ਤੇ ਸ਼੍ਰੋਮਣੀ  ਕਮੇਟੀ ਦੇ ਪ੍ਰਧਾਨ ਤੋ ਉਹ ਮੰਗ ਕਰਦੇ ਹਨ ਕਿ ਜਥੇਦਾਰਾਂ ਨੂੰ ਬਿਨਾਂ ਕਿਸੇ ਦੇਰੀ ਤੋ ਬਦਲਿਆ ਜਾਵੇ ਜਾਂ ਫਿਰ ਕੌਮ …

Read More »

61ਵੀਆਂ ਪੰਜਾਬ ਰਾਜ ਸਕੂਲ ਖੇਡਾਂ ਬੈਂਡਮਿੰਟਨ ਦੇ ਚੌਥੇ ਦਿਨ ਦਾ ਡੀ.ਸੀ ਸੁਖਵਿੰਦਰ ਸਿੰਘ ਨੇ ਕੀਤਾ ਸ਼ੁਭ ਆਰੰਭ

ਪਠਾਨਕੋਟ, 6 ਨਵੰਬਰ (ਪ.ਪ.)-ਸਿੱਖਿਆ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਸਥਾਨਿਕ ਸ਼੍ਰੀਸਾਈਂ ਕਾਲਜ ਵਿਖੇ ਪੰਜ ਰੋਜ਼ਾ 61ਵੀਆਂ ਪੰਜਾਬ ਰਾਜ ਸਕੂਲ ਖੇਡਾਂ ਬੈਂਡਮਿੰਟਨ 2015-16 ਦੇ ਚੌਥੇ ਦਿਨ ਮੁੱਖ ਮਹਿਮਾਨ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਲੜਕੀਆਂ ਦੇ ਬੈਂਡਮਿੰਟਨ ਮੁਕਾਬਲਿਆਂ ਦਾ ਸ਼ੁਭ ਆਰੰਭ ਕੀਤਾ। ਡਿਪਟੀ ਕਮਿਸ਼ਨਰ ਪਠਾਨਕੋਟ ਨੇ ਬੈਂਡਮਿੰਟਨ ਮੁਕਾਬਲੇ ਸ਼ੁਰੂ ਕਰਵਾਉਣ ਤੋਂ ਪਹਿਲਾ ਖਿਡਾਰੀਆਂ ਨੂੰ ਮਿਲੇ ਅਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। …

Read More »

16 ਦਸੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਕੋਰਟ ਵਿੱਚ ਛੁੱਟੀ ਹੋਵੇਗੀ

ਪਠਾਨਕੋਟ, 6 ਨਵੰਬਰ (ਪ.ਪ.)- ਸ਼੍ਰੀ ਬੀ.ਐਸ. ਸੰਧੂ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਪਠਾਨਕੋਟ ਨੇ ਦੱਸਿਆ ਹੈ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨੋਟੀਫਿਕੇਸ਼ਨ ਅਨੁਸਾਰ 16 ਦਸੰਬਰ ਦਿਨ ਬੁੱਧਵਾਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਕੋਰਟ ਵਿੱਚ ਛੁੱਟੀ ਹੋਵੇਗੀ ਅਤੇ ਇਸ ਸਬੰਧੀ ਪਹਿਲਾਂ ਐਲਾਨੀ ਗਈ 24 ਨਵੰਬਰ, 2015 ਦਿਨ ਮੰਗਵਾਰ ਦੀ ਛੁੱਟੀ ਹੁਣ ਕੋਰਟ ਵਿੱਚ ਲੋਕਲ …

Read More »

ਪੁਲੀਸ ਸਾਂਝ ਕੇਂਦਰਾਂ ਵਿੱਚ ਅਕਤੂਬਰ ਮਹੀਨੇ 2414 ਦਰਖਾਸਤਾਂ ਪ੍ਰਾਪਤ ਹੋਈਆਂ

ਪਠਾਨਕੋਟ, 6 ਨਵੰਬਰ (ਪ.ਪ.)- ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪੁਲੀਸ ਸਾਂਝ ਕੇਂਦਰਾਂ ਵਿੱਚ ਮਹੀਨਾ ਅਕਤੂਬਰ, 2015 ਦੌਰਾਨ ਵੱਖ ਵੱਖ ਕੇਸਾਂ ਨਾਲ ਸਬੰਧਤ 2414 ਦਰਖਾਸਤਾਂ ਪ੍ਰਾਪਤ ਹੋਈਆਂ ਅਤੇ ਵੱਖ ਵੱਖ ਕੇਸਾਂ ਨਾਲ ਸਬੰਧਤ 1123 ਦਰਖਾਸਤਾਂ ਪਹਿਲਾ ਵੀ ਪੈਡਿੰਗ ਸਨ। ਇਸ ਤਰ੍ਹਾਂ ਕੁੱਲ 3537 ਦਰਖਾਸਤਾਂ ਵਿਚੋਂ 2530 ਦਰਖਾਸਤਾਂ ਵੱਖ ਵੱਖ ਥਾਣਿਆਂ ਨੂੰ ਭੇਜ ਕੇ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਇਹ ਜਾਣਕਾਰੀ ਸ਼੍ਰੀ …

Read More »

ਕਨੇਡਾ ਦੇ ਮੰਤਰੀ ਮੰਡਲ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕਰਨ ‘ਤੇ ਜਥੇਦਾਰ ਅਕਾਲ ਤਖਤ ਨੇ ਕੀਤਾ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ ਬਿੳਰੂੋ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਵੱਲੋ ਆਪਣੇ ਮੰਤਰੀ ਮੰਡਲ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕਰਨ ਦਾ ਸੁਆਗਤ ਕਰਦਿਆਂ ਕਿਹਾ ਕਿ ਸ੍ਰੀ ਟਰੂਡੋ ਨੇ ਵਿਸ਼ੇਸ਼ ਕਰਕੇ ਇੱਕ ਪਗੜੀਧਾਰੀ ਸਿੱਖ ਹਰਜੀਤ ਸਿੰਘ ਸੱਜਣ ਨੂੰ ਕਨੇਡਾ ਦਾ ਰੱਖਿਆ ਮੰਤਰੀ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ …

Read More »

ਸਰਬਤ ਖਾਲਸਾ ਵਿੱਚ ਸ਼ਮੂਲੀਅਤ ਲਈ ਦਮਦਮੀ ਟਕਸਾਲ ਅਤੇ ਸੰਤ ਸਮਾਜ ਨੇ ਗਿਣਾਈਆਂ ਸ਼ਰਤਾਂ

ਇਸ ਦਾ ਵਿਧੀ ਵਿਧਾਨ, ਰੂਪ ਰੇਖਾ,ਪੰਥ ਅੰਦਰ ਇਹਨਾਂ ‘ਤੇ ਲਾਜਮੀ ਸਹਿਮਤੀ ਅਤੇ ਇਸ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੋਣ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਮ ਪੜ੍ਹਿਆ ਜਾਣ ਵਾਲਾ ਸੰਦੇਸ਼ ਜਥੇਦਾਰ ਦੀ ਬਜਾਏ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਕਿਸੇ ਹੋਰ ਸਿੰਘ ਸਾਹਿਬ ਤੋਂ ਪੜ੍ਹਾ ਲਿਆ ਜਾਵੇ:ਬਾਬਾ ਹਰਨਾਮ ਸਿੰਘ ਅੰਮ੍ਰਿਤਸਰ 6 ਨਵੰਬਰ (ਪੰਜਾਬ ਪੋਸਟ ਬਿਊਰੋ)- ਦਮਦਮੀ ਟਕਸਾਲ …

Read More »

ਜਾਇਦਾਦ ਤਬਦੀਲੀ ਕਾਨੂੰਨ ਨਾਲ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ – ਗੋਲਡੀ

ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਮਾਲ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਦੀ ਪਹਿਲਕਦਮੀ ਤੇ ਪੰਜਾਬ ਵਿਚਲੀ ਅਕਾਲੀ-ਭਾਜਪਾ ਸਰਕਾਰ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਬਲੱਡ ਰਿਲੇਸ਼ਨ ਵਿੱਚ ਆਪਣੀ ਜਾਇਦਾਦ ਤਬਦੀਲ ਕਰਨ ਮੌਕੇ ਰਜਿਸਟਰੀ ਫੀਸ, ਸਟੈਂਪ ਫੀਸ, ਸੋਸ਼ਲ ਸਕਿਊਰਿਟੀ ਫੀਸ ਅਤੇ ਸੋਸ਼ਲ ਇਨਫਰਾਸਟ੍ਰੱਕਚਰ ਸੈਸ ਤੋਂ ਛੋਟ ਦੇ ਦਿੱਤੀ ਹੈ, ਜਿਸ ਨਾਲ ਸਮੂਹ ਪੰਜਾਬੀਆਂ ਵਿੱਚ ਇਸ ਇਤਿਹਾਸਿਕ ਫੈਸਲੇ …

Read More »

ਯੂਨੀਵਰਸਿਟੀ ਵਿਚ ਸਰਦਾਰ ਬਿਸ਼ਨ ਸਿਘ ਸਮੁਦਰੀ ਮੈਮੋਰੀਅਲ ਲੈਕਚਰਸ਼ਿਪ ਅਵਾਰਡ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇਸਜ਼ ਵਿਭਾਗ ਵਲੋਂ ਸਰਦਾਰ ਬਿਸ਼ਨ ਸਿਘ ਸਮੁਦਰੀ ਮੈਮੋਰੀਅਲ ਲੈਕਚਰਸ਼ਿਪ ਅਵਾਰਡ ਲੈਕਚਰ ਦਾ ਆਯੋਜਨ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਕੀਤਾ ਗਿਆ। ਇਹ ਲੈਕਚਰ ਯੂਨੀਵਰਸਿਟੀ ਦੇ ਸਸਥਾਪਕ ਵਾਈਸ-ਚਾਂਸਲਰ, ਸਰਦਾਰ ਬਿਸ਼ਨ ਸਿਘ ਸਮੁਦਰੀ ਦੀ ਯਾਦ ਵਿਚ ਸਰਦਾਰ ਜਸਵਤ ਸਿਘ ਮੈਮੋਰੀਅਲ ਐਜੂਕੇਸ਼ਨ ਟ੍ਰਸਟ, ਜਲਧਰ ਵਲੋਂ ਆਯੋਜਿਤ ਕੀਤਾ ਗਿਆ। ਪ੍ਰਸਿੱਧ ਆਲੂ …

Read More »

ਵਿਸ਼ਵ ਨਾਮ ਸਭਿਅਤਾਵਾਂ ਦਾ ਸਰਬ-ਸਾਂਝਾ ਕੇਂਦਰ ਹੈ ਸ੍ਰੀ ਅੰਮ੍ਰਿਤਸਰ- ਡਾ. ਗੁਲਜ਼ਾਰ ਸਿੰਘ ਕੰਗ

ਸ੍ਰੀ ਹਰਿਮੰਦਰ ਸਾਹਿਬ ਅਤੇ ਸਰੋਵਰ ਦੈਵੀ ਸਭਿਅਤਾ ਦੇ ਵਿਗਾਸ ਦਾ ਗੁਰੂ ਖਾਲਕ- ਭਾਈ ਦਵਿੰਦਰਪਾਲ ਸਿੰਘ ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਖੁਰਮਨੀਆ) ਗੁਰੂ ਜੋਤਿ ਦੇ ਪ੍ਰਕਾਸ਼ ਦੀਆਂ ਦੈਵੀ ਰਮਜ਼ਾਂ ਨੂੰ ‘ਰੈਵੀਲੇਸ਼ਨ’ ਦੀਆਂ ਵਿਸ਼ਵ ਨਾਮ ਪਰੰਪਰਾਵਾਂ ਦੇ ਪਿਛੋਕੜ ਅਤੇ ਉਸ ਦੁਆਰਾ ਲੌਕਿਕ ਸਭਿਆਚਾਰਕ ਗਿਆਨ ਸਰੰਚਨਾ ਨੂੰ ਵਿਚ ਸ਼ਾਮਿਲ ਜਾਣਦਿਆਂ ਹੀ ਠੀਕ ਰੂਪ ਵਿਚ ਸਮਝਿਆ ਜਾ ਸਕਦਾ ਹੈ। ਗੁਰੂ ਸਾਹਿਬਾਨਾਂ ਦੇ ਇਸ ਧਰਤੀ ‘ਤੇ …

Read More »