ਕੈਮਿਸਟ ਐਸੋਸੀਏਸ਼ਨ ਪੱਟੀ ਨੇ ਐਸ.ਡੀ.ਐਮ ਪੱਟੀ ਨੂੰ ਦਿੱਤਾ ਮੈਮੋਰੰਡਮ ਪੱਟੀ, 14 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਦੇਸ਼ ਭਰ ਵਿਚ ਈ-ਫਾਰਮੇਸੀ ਦੇ ਵਿਰੋਧ ਵਿਚ ਰੋਸ ਵੱਜੋਂ 14 ਅਕਤੂਬਰ ਦੀ ਦਿੱਤੀ ਹੜਤਾਲ ਦੇ ਸੱਦੇ ‘ਤੇ ਕੈਮਿਸਟ ਐਸੋਸੀਏਸ਼ਨ ਪੱਟੀ ਦੀ ਅਗਵਾਈ ਹੇਠ ਪੱਟੀ ਸ਼ਹਿਰ ਅਤੇ ਇਲਾਕੇ ਦੇ ਮੈਡੀਕਲ ਸਟੋਰ ਪੂਰਨ ਤੌਰ ‘ਤੇ ਬੰਦ ਰਹੇ।ਇਸ ਸਬੰਧੀ ਕੈਮਿਸਟ ਐਸੋਸੀਏਸਨ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ …
Read More »ਪੰਜਾਬੀ
ਸ੍ਰੀ ਸਾਈ ਇੰਸਟੀਚਿਊਟਸ ਮਾਨਾਵਾਲਾ ਵਿੱਚ ਆਗਾਜ਼-2015, ਜੱਸ ਬਾਜਵਾ ਨੇ ਪਾਈਆਂ ਧਮਾਲਾਂ
ਜੰਡਿਆਲਾ, 14 ਅਕਤੂਬਰ (ਹਰਿੰਦਰਪਾਲ ਸਿੰਘ) – ਸ੍ਰੀ ਸਾਈ ਗਰੁੱਪ ਆਫ ਇੰਸਟੀਚਿਊਟਸ ਦੇ ਮਾਨਾਵਾਲਾ ਕੈਂਪਸ ਵਿੱਚ ਨਵੇਂ ਸ਼ੈਸ਼ਨ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫ਼ਰੈਸ਼ਰ ਪਾਰਟੀ ‘ਆਗਾਜ਼-2015’ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਵਿੱਚ ਸ੍ਰੀ ਸਾਈਂ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਇੰਜ: ਐਸ.ਕੇ ਪੁੰਜ ਅਤੇ ਐਮ.ਡੀ ਸ੍ਰੀਮਤੀ ਤ੍ਰਿਪਤਾ ਪੁੰਜ ਮੁੱਖ ਮਹਿਮਾਨ ਵਜੋਂ ਪੁੱਜੇ। ਕੈਂਪਸ ਵਿੱਚ ਪਹੁੰਚਣ ‘ਤੇ ਉਨ੍ਹਾ ਦਾ ਸਵਾਗਤ ਡੀਨ, ਵਿਦਿਆਰਥੀ ਮਾਮਲੇ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਦੇ ਰੋਸ ਵੱਜੋਂ ਹਰੀਕੇ ਜਾਮ
ਪੱਟੀ, 14 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕੀਤੀ ਗਈ ਬੇਅਦਬੀ ਦੇ ਰੋਸ ਵੱਜੋਂ ਹਰੀਕੇ ਦੇ ਮੁੱਖ ਚੌਂਕ ‘ਚ ਭਾਈ ਮਨਜੀਤ ਸਿੰਘ ਝਬਾਲ ਵਾਲਿਆਂ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ਜਿਸ ਨਾਲ ਅਮ੍ਰਿਤਸਰ ਫਿਰੋਜਪੁਰ, ਲੁਧਿਆਣਾ ਵਾਲੇ ਪਾਸੇ ਜਾਣ ਵਾਲੀ ਟ੍ਰੈਫਿਕ ਬੁਹਤ ਜਿਆਦਾ ਪ੍ਰਭਾਵਿਤ ਹੋਈ।ਭਾਈ ਮਨਜੀਤ ਸਿੰਘ ਦੀ ਅਗਵਾਈ ਹੇਠ ਲੱਗੇ …
Read More »ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਰਾਮ ਤੀਰਥ ਮੰਦਿਰ ਦੀ ਉਸਾਰੀ ਦਾ ਜਾਇਜ਼ਾ
ਅੰਮ੍ਰਿਤਸਰ, 14 ਅਕਤੂਬਰ (ਗੁਰਚਰਨ ਸਿੰਘ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਸਥਾਨਕ ਰਾਮ ਤੀਰਥ ਸਥਿਤ ਕਰੁਣਾਸਾਗਰ ਭਗਵਾਨ ਵਾਲਮੀਕਿ ਦੇ ਉਸਾਰੀ ਅਧੀਨ ਵਿਸ਼ਾਲ ਮੰਦਿਰ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਉਸਾਰੀ ਮੁਕੰਮਲ ਹੋਣ ਪਿੱਛੋਂ ਇਹ ਧਾਰਮਿਕ ਸਥਾਨ ਕਿਸੇ ਅਜੂਬੇ ਤੋਂ ਘੱਟ ਨਹੀਂ ਹੋਵੇਗਾ ਅਤੇ ਵਿਸ਼ਵ ਭਰ ਵਿੱਚੋਂ ਸ਼ਰਧਾਲੂ ਇਸ ਪਵਿੱਤਰ ਸਥਾਨ ਦੇ ਦਰਸ਼ਨ-ਦੀਦਾਰ ਲਈ ਪਹੁੰਚਿਆ ਕਰਨਗੇ। …
Read More »ਸੁਖਬੀਰ ਸਿੰਘ ਬਾਦਲ ਕਰਨਗੇ ਅਜਨਾਲਾ ਵਿੱਚ ਸੰਗਤ ਦਰਸ਼ਨ – ਬੋਨੀ ਅਜਨਾਲਾ
ਅੰਮ੍ਰਿਤਸਰ, 14 ਅਕਤੂਬਰ (ਗੁਰਚਰਨ ਸਿੰਘ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 26 ਅਕਤੂਬਰ 2015 ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤਲਾਬ ਵਾਲਾ, ਰਮਦਾਸ ਵਿਖੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਲੋੜੀਂਦੀਆਂ ਗ੍ਰਾਂਟਾਂ ਨੂੰ ਲੈ ਕੇ ਸੰਗਤ ਦਰਸ਼ਨ ਕਰਨਗੇ। ਸ. ਬਾਦਲ ਮੌਕੇ ‘ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਵੱਖ-ਵੱਖ ਭਲਾਈ ਸਕੀਮਾਂ ਤਹਿਤ …
Read More »ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਅਲੀਪੁਰ ਖਾਲਸਾ ਵਿਖੇ ਕੱਲ
ਸੰਦੌੜ, 14 ਅਕਤੂਬਰ (ਹਰਮਿੰਦਰ ਸਿੰਘ ਭੱਟ) -ਨੇੜਲੇ ਪਿੰਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰਹਿਨੁਮਾਈ ਹੇਠ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਸਥਾਨ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ (ਜਿੱਲ੍ਹਾ ਸੰਗਰੂਰ) ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਜੀ ਦੇਖ ਰੇਖ ਹੇਠ ਸਮੂਹ …
Read More »ਲੁਧਿਆਣਾ ਵਿੱਚ ਟਰੈਫਿਕ ਸਮੱਸਿਆ ਲੋਕਾਂ ਲਈ ਬਣੀ ਵੱਡੀ ਮੁਸੀਬਤ
ਕੀ ਬੱਸਾਂ, ਟਰੱਕਾਂ ਤੇ ਆਟੋ ਚਾਲਕਾਂ ‘ਤੇ ਨਹੀਂ ਲਾਗੂ ਹੁੰਦੇ ਟਰੈਫਿਕ ਨਿਯਮ..? ਸੰਦੌੜ, ਲੁਧਿਆਣਾ, 14 ਅਕਤੂਬਰ (ਹਰਮਿੰਦਰ ਭੱਟ, ਧਾਮੀ ਦਿਓਲ) – ਸਥਾਨਕ ਟਰੈਫਿਕ ਪੁਲਿਸ ਵਲੋਂ ਟਰੈਫਿਕ ਸਮੱਸਿਆ ਨੂੰ ਦਰੁਸਤ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਸ਼ਹਿਰ ਦੇ ਹਰ ਚੌਂਕ, ਕੱਟ ਮੋੜ ਆਦਿ ਤੇ ਸਾਈਨ ਬੋਰਡ ਲਗਾ ਕੇ ਸਪੀਕਰ ਰਾਂਹੀ ਅਨਾਊਸ਼ ਕਰਵਾਕੇ ਜਿੱਥੇ ਪੁਲਿਸ ਵਲੋਂ ਲੋਕਾਂ ਨੂੰ ਨਿਯਮਾਂ ਦੀ ਪਾਲਣਾ …
Read More »ਕਿੱਸਾ ਪੰਜਾਬ- ਦਿਲਾਂ ਵਿੱਚ ਪੰਜਾਬ ਦੇ ਲਈ ਅਥਾਹ ਪਿਆਰ ਹੈ
ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ‘ਲਹਿਲਹਾਉਂਦੇ ਹਰੇ-ਭਰੇ ਖੇਤ, ਜ਼ਿੰਦਾਦਿਲ ਨੌਜਵਾਨ, ਇੱਧਰ-ਉੱਧਰ ਦੇ ਰੰਗ ਅਤੇ ‘ਚੜਦੀ ਕਲਾ’ ਵਾਲਾ ਅਹਿਸਾਸ, ਇਨ੍ਹਾਂ ਸੱਭ ਗੱਲਾਂ ਨਾਲ ਲੋਕ ਪੰਜਾਬ ਨੂੰ ਜੋੜਦੇ ਹਨ ਪਰ ਅਫਸੋਸ ਪੰਜਾਬ ਨੂੰ ਇਸ ਤਰ੍ਹਾਂ ਨਾਲ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਅਨੂ ਬੈਂਸ ਦੇ ਪੁਖਰਾਜ ਪ੍ਰੋਡਕਸ਼ਨ ਹਾਉਸ ਨੂੰ ਸਲਾਮ ਜੋ ਪੰਜਾਬ ਦੀ ਦਿਲ ਨੂੰ ਛੂਣ ਵਾਲੀ ਕਹਾਣੀ …
Read More »ਬਿੱਟੂ ਤੇ ਮੋਫਰ ਗ੍ਰਿਫਤਾਰ- ਅਦਾਲਤ ਨੇ 19 ਤੱਕ ਨਿਆਂਇਕ ਹਿਰਾਸਤ ਵਿੱਚ ਭੇਜੇ
ਜ਼ਾਰੀ ਗੈਰ ਜਮਾਨਤੀ ਵਰੰਟ ਤਹਿਤ ਕੀਤਾ ਸਰੈਂਡਰ ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕਰਜ਼ੇ ਵਿੱਚ ਡੁੱਬੇ ਸੂਬੇ ਦੇ ਕਿਸਾਨਾਂ ਨੂੰ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਤੁਰੰਤ ਨਰਿੰਦਰ ਮੋਦੀ ਤੋਂ 51000 ਕਰੋੜ ਰੁਪਏ ਦਾ ਰਾਹਤ ਪੈਕੇਜ਼ ਮੰਗਣਾ ਚਾਹੀਦਾ ਹੈ। ਲੁਧਿਆਣਾ ਤੋਂ ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਖਿਲਾਫ ਜ਼ਾਰੀ ਗੈਰ ਜ਼ਮਾਨਤੀ ਵਰੰਟ ਹੇਠ ਸਿਵਲ ਲਾਈਨਜ਼ ਪੁਲਿਸ …
Read More » ਸ਼ਾਂਤਮਈ ਸੰਘਰਸ਼ ਕਰ ਰਹੇ ਸਿੱਖਾਂ ‘ਤੇ ਗੋਲੀ ਮੰਦਭਾਗਾ ਵਰਤਾਰਾ – ਗਿ: ਗੁਰਬਚਨ ਸਿੰਘ
ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਘਟਨਾਂ ਅੱਜ ਕੋਟਕਪੁਰਾ ਚੌਂਕ ਅਤੇ ਹੋਰ ਥਾਵਾਂ ‘ਤੇ ਵਾਪਰੀ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ।ਇਸ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …
Read More »
Punjab Post Daily Online Newspaper & Print Media