ਅੰਮ੍ਰਿਤਸਰ, 25 ਸਤੰਬਰ (ਗੁਰਚਰਨ ਸਿੰਘ) – ਇਤਿਹਾਸਿਕ ਨਗਰੀ ਅੰਮ੍ਰਿਤਸਰ ਦੇ ਆਤਮ ਅਨੰਦ ਪਾਰਕ ਵਿਚ 27 ਸਤੰਬਰ ਐਤਵਾਰ ਨੂੰ ਪੰਜਾਬ ਵਿਚ ਹੁਣ ਤੱਕ ਸਭ ਤੋਂ ਉੱਚਾ ਤਿਰੰਗਾ, ਜਿਸ ਦੀ ਉਚਾਈ 170 ਫੁੱਟ ਹੋਵੇਗੀ, ਲਹਿਰਾਏਗਾ। ਇਹ ਤਿਰੰਗਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਸ਼ਾਮ 5 ਵਜੇ ਲਹਿਰਾਉਣਗੇ। ਇਹ ਤਿਰੰਗਾ ਆਤਮ ਆਨੰਦ ਪਾਰਕ ਵਿਚਲੇ ਆਡੀਟੋਰੀਅਮ ਨਜ਼ਦੀਕ ਲਹਿਰਾਇਆ ਜਾਵੇਗਾ, ਜਿਸ ਦੀ ਲੰਬਾਈ 40 ਫੁੱਟ …
Read More »ਪੰਜਾਬੀ
ਅੰਮ੍ਰਿਤਸਰ ਦੇ ਵਿਕਾਸ ਕੰਮਾਂ ਲਈ ਵੱਖਰੇ ਤੌਰ ‘ਤੇ 800 ਕਰੋੜ ਦੇਣ ਦਾ ਐਲਾਨ
ਸੜਕਾਂ ਕੰਢੇ ਰੇਤਾ, ਬੱਜਰੀ ਅਤੇ ਮਲਬਾ ਡੰਪ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਨਿਰਦੇਸ਼ ਅੰਮ੍ਰਿਤਸਰ, 25 ਸਤੰਬਰ (ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਸਵੱਛ ਭਾਰਤ ਮਿਸ਼ਨ ਤਹਿਤ ਰਾਜ ਪੱਧਰੀ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਮਿਸ਼ਨ ਵਿੱਚ ਰਾਹ ਦਸੇਰੇ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮੋਹਰੀ ਭੂਮਿਕਾ ਨਾਲ ਸਵੱਛ …
Read More »ਕਾਗਜ਼ੀ ਘੋੜਿਆਂ ਤੱਕ ਸੀਮਿਤ ਹੋਈਆਂ ਬਲਾਕ ਪੱਧਰੀ ਖੇਡਾਂ
ਨਥਾਣਾ (ਸੰਦੌੜ), 25 ਸਤੰਬਰ (ਹਰਮਿੰਦਰ ਸਿੰਘ)- ਰਾਜੀਵ ਗਾਂਧੀ ਖੇਲ ਅਭਿਆਨ ਤਹਿਤ 2015-16 ਦੀਆਂ ਬਲਾਕ ਪੱਧਰੀ ਅੰਡਰ 16 ਸਾਲ ਵਰਗ ਦੇ ਮੁਕਾਬਲੇ ਦੀਆਂ ਖੇਡਾਂ ਕਾਗਜ਼ੀ ਘੋੜਿਆਂ ਤੱਕ ਸੀਮਿਤ ਹੋ ਕੇ ਰਹਿ ਗਈਆਂ ਹਨ। ਬਲਾਕ ਨਥਾਣਾ ਦੀਆਂ ਖੇਡਾਂ ਦੌਰਾਨ ਹਾਕੀ,ਫੁੱਟਬਾਲ, ਵਾਲੀਬਾਲ,ਕਬੱਡੀ,ਅਥਲੈਟਿਕਸ ਆਦਿ ਦੇ ਮੁਕਬਾਲੇ ਕਰਵਾਏ ਜਾਣ ਦਾ ਫਰਮਾਨ ਸਿਰਫ਼ ਕਾਗਜ਼ਾਂ ਵਿੱਚ ਹੀ ਹੋਇਆ।ਜਿਸ ਕਰਕੇ ਖੇਡ ਪ੍ਰੇਮੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ …
Read More »ਕਿਸਾਨ ਮਿੱਤਰਾਂ ਨੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ
ਨਥਾਣਾ (ਸੰਦੌੜ), 25 ਸਤੰਬਰ (ਹਰਮਿੰਦਰ ਸਿੰਘ)- ਕੇਂਦਰੀ ਪ੍ਰਯੋਜਿਤ ਆਤਮਾ ਸਕੀਮ ਅਧੀਨ ਖੇਤੀਬਾੜੀ ਵਿਭਾਗ ਲਈ ਕੰਮ ਕਰਦੇ ਕਿਸਾਨ ਮਿੱਤਰਾਂ ਨੇ ਨੇ ਆਪਣੀਆਂ ਲੋੜਾਂ ਸਬੰਧੀ ਇੱਕ ਮੰਗ ਪੱਤਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ਼੍ਰੀ ਰਾਧਾ ਮੋਹਨ ਸਿੰਘ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਭੇਜਿਆ।ਕਿਸਾਨ ਮਿੱਤਰਾਂ ਦੇ ਇੱਕ ਵਫਦ ਰਾਮ ਸਿੰਘ ਕਲਿਆਣ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣ ਭੱਤਾ ਨਿਗੂਣਾ ਜਿਹਾ ਦਿੱਤਾ ਜਾਂਦਾ ਹੈ …
Read More »ਕਲਾਕਾਰ ਲੋਕਾਂ ਨੂੰ ਭਰਮਾ ਤਾਂ ਸਕਦੇ ਹਨ, ਪਰ ਪੰਜਾਬ ਦਾ ਭਲਾ ਨਹੀਂ ਕਰ ਸਕਦੇ – ਬਾਦਲ
ਆਪਣੇ ਨਿੱਜੀ ਮੁਫਾਦ ਲਈ ਕਿਸਾਨਾਂ ਨੂੰ ਭੜਕਾ ਰਹੀ ਹੈ ਕਾਂਗਰਸ ਮਾਲੇਰਕੋਟਲਾ, 25 ਸਤੰਬਰ (ਹਰਮਿੰਦਰ ਸਿੰਘ ਭੱਟ) – ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰ ਫੋਕੇ ਨਾਅਰੇ ਲਗਾ ਕੇ ਆਮ ਜਨਤਾ ਨੂੰ ਭਰਮਾ ਤਾਂ ਸਕਦੇ ਹਨ, ਪਰ ਬਿਨਾਂ ਕਿਸੇ ਪ੍ਰਸ਼ਾਸਕੀ ਸੂਝ-ਬੂਝ ਦੇ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਕੁੱਝ …
Read More »ਅੱਜ ਦੀਆਂ ਸੁਰਖੀਆਂ…..
ਸ਼੍ਰੋਮਣੀ ਕਮੇਟੀ ਵ’ਲੋਂ ਧਾਰਮਿਕ ਪ੍ਰੀਖਿਆ ਵਿੱਚ ਅ’ਵਲ ਆਈਆਂ ਵਿਦਿਆਰਥਣਾਂ ਸਨਮਾਨਿਤ
ਅੰਮ੍ਰਿਤਸਰ, 24 ਸਤਬਰ (ਗੁਰਪ੍ਰੀਤ ਸਿੰਘ) ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਤਹਿਤ ਸਕੂਲੀ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਗਿਆ।ਇਸੇ ਲਹਿਰ ਤਹਿਤ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿਵਿੱਚ ਹਲਕਾ ਅਟਾਰੀ ਦੇ ਸਰਹੱਦੀ ਪਿੰਡ ਵਿਖੇ ਸ੍ਰੀ ਹਰਿਕ੍ਰਿਸ਼ਨ ਸਕੂਲ ਅਟਾਰੀ …
Read More »ਮਾ. ਮੇਘ ਦਾਸ ਜਵੰਦਾ ਦੀ ਪੁਸਤਕ ‘ਅੰਬਰ ਦੇ ਤਾਰੇ’ ਤੇ ਹੋਈ ਵਿਚਾਰ ਗੋਸ਼ਟੀ
ਭਾਰੀ ਬਾਰਸ਼ ਦੇ ਬਾਵਜੂਦ 100 ਤੋਂ ਵੱਧ ਲੇਖਕਾਂ ਅਤੇ ਸਰੋਤਿਆਂ ਨੇ ਕੀਤੀ ਸ਼ਿਰਕਤ ਸਮਰਾਲਾ, 24 ਅਗਸਤ (ਪ. ਪ) – ਮਾਸਟਰ ਮੇਘ ਦਾਸ ਜਵੰਦਾ ਮੀਤ ਪ੍ਰਧਾਨ ਦੀ ਬਾਲਾਂ ਲਈ ਕਾਵਿ ਪੁਸਤਕ ‘ਅੰਬਰ ਦੇ ਤਾਰੇ’ ਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪੰਜਾਬੀ ਦੇ ਨਾਮਵਰ ਲੇਖਕਾਂ ਤੋਂ ਇਲਾਵਾ …
Read More »ਭਾਈ ਲਾਲ੍ਹੋ ਸਮਾਜ ਸੇਵਾ ਸੰਸਥਾ ਵੱਲੋਂ ਤਹਿਸੀਲਦਾਰ ਪੱਟੀ ਦਾ ਸਨਮਾਨ
ਪੱਟੀ, 24 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਦੇਸ਼ ਅਤੇ ਵਿਦੇਸ਼ਾਂ ਵਿਚ ਸਿੱਖੀ ਪ੍ਰਚਾਰ ਕਰ ਰਹੀ ਸੰਸਥਾ ਭਾਈ ਲਾਲ੍ਹੋ ਸਮਾਜ ਸੇਵਾ ਸੰਸਥਾ ਪੱਟੀ ਦੇ ਮੁਖੀ ਡਾ. ਹਰਜਿੰਦਰ ਸਿੰਘ ਢਿਲੋਂ ਅਤੇ ਸੈਕਟਰੀ ਜਗਦੀਪ ਸਿੰਘ ਭਾਟੀਆ ਵੱਲੋਂ ਪੱਟੀ ਦੇ ਤਹਿਸੀਲਦਾਰ ਸ੍ਰ. ਅਮਰਜੀਤ ਸਿੰਘ ਨੂੰ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਹਰਜਿੰਦਰ ਸਿੰਘ ਢਿਲੋਂ ਨੇ ਸੰਸਥਾ ਵੱਲੋਂ ਸਮਾਜਿਕ ਕੁਰੀਤੀਆਂ ਪ੍ਰਤੀ …
Read More »ਸ਼ਹਿਰ ਵਿਚ ਲੱਗਦੇ ਵੱਡੇ ਜਾਮ ਕਾਰਨ ਲੋਕ ਪ੍ਰੇਸ਼ਾਨ
ਪੱਟੀ, 24 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਸ਼ਹਿਰ ਨਿੱਤ ਦਿਨ ਕਿਸੇ ਨਾਲ ਕਿਸੇ ਮੁਸ਼ਕਿਲ ਨਾਲ ਜੂਝਦਾ ਰਹਿੰਦਾ ਹੈ।ਅੱਜ ਗੱਲ ਕਰ ਰਹੇ ਹਾਂ ਟ੍ਰੈਫਿਕ ਦੀ ਜਿਸ ਦਿਨ ਸ਼ਹਿਰ ਅੰਦਰ ਸ਼ਪੈਸ਼ਲ ਮੰਡੀ ਲੱਗਦੀ ਹੈ ਉਸ ਦਿਨ ਹੀ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਹੋ ਜਾਂਦਾ ਹੈ।ਕਚਹਿਰੀ ਰੋਡ ਅਤੇ ਕੁੱਲਾ ਚੋਂਕ ਵਿਚ ਮਾਲ ਢੁਆਈ ਲਈ ਵਰਤੇ ਜਾਂਦੇ ਟਰੱਕਾਂ ਕਾਰਨ ਸ਼ਹਿਰ ਵਾਸੀਆਂ …
Read More »
Punjab Post Daily Online Newspaper & Print Media