ਪੰਜਾਬੀ
ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਬਾਰੇ ਪਾਸ ਕੀਤਾ ਗਿਆ ਗੁਰਮਤਾ
ਪੰਜ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਬਾਰੇ ਪਾਸ ਕੀਤਾ ਗਿਆ ਗੁਰਮਤਾ
Read More » ਡੇਰਾ ਮੁਖੀ ਵਲੋਂ ਆਪਣੇ ਨੁਮਾਇੰਦਿਆਂ ਰਹੀਂਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ ਪੱਤਰ
ਵਿਵਾਦਤ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਕੀਤੀ ਬੱਜ਼ਰ ਭੁੱਲ ਲਈ ਅਕਾਲ ਤਖਤ ਤੋਂ ਮਿਲੀ ਮੁਆਫੀ
ਸਿੰਘ ਸਾਹਿਬਾਨ ਨੇ ਡੇਰਾ ਮੁੱਖੀ ਵਲੋਂ ਭੇਜੀ ਖਿਮਾਂ ਯਾਚਨਾ ਤੇ ਸਪੱਸ਼ਟੀਕਰਨ ਕੀਤਾ ਮੰਜ਼ੂਰ ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜ ਸਿੰਘ ਸਾਹਿਬਾਨ ਦੀ ਅੱਜ ਸ੍ਰੀ ਅਕਲ ਤਖਤ ਸਾਹਿਬ ਸਕੱਤਰੇਤ ਵਿਖੇ ਹੋਈ ਇਕੱਤਰਤਾ ਦੌਰਾਨ ਦਸਮ ਪਾਤਸ਼ਾਹ ਦੀ ਪੌਸ਼ਾਕ ਦਾ ਸਵਾਂਗ ਰੱਚਣ ਵਾਲੇ ਡੇਰਾ ਸਿਰਸਾ ਦੇ ਵਿਵਾਦਤ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਕੀਤੀ ਬੱਜ਼ਰ ਭੁੱਲ ਲਈ ਮੁਆਫ ਕਰ ਦਿੱਤਾ ਹੈ।ਅਹਿਮ …
Read More »ਸੂਬੇ ਤੇ ਦੇਸ਼ ਦੇ ਵਿਕਾਸ ਵਿੱਚ ਛੋਟੀਆਂ ਬੱਚਤ ਸਕੀਮਾਂ ਵਡਮੁੱਲਾ ਯੋਗਦਾਨ -ਜਿੰਦਲ
ਡਾਕ ਵਿਭਾਗ ਵੱਲੋਂ ਜ਼ਿਲ੍ਹਾ ਡਾਇਟ ਕੇਂਦਰ ਵੇਰਕਾ ਵਿਖੇ ਸੈਮੀਨਾਰ ਅੰਮ੍ਰਿਤਸਰ, 23 ਸਤੰਬਰ (ਪ.ਪ) – ਛੋਟੀਆਂ ਬੱਚਤ ਸਕੀਮਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇਹ ਪ੍ਰਗਟਾਵਾ ਸੀਨੀਅਰ ਸੁਪਰਡੰਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇ. ਐਮ ਜਿੰਦਲ ਨੇ ਜ਼ਿਲ੍ਹਾ ਡਾਇਟ ਕੇਂਦਰ ਵੇਰਕਾ ਵਿਖੇ ਡਾਕ ਵਿਭਾਗ ਵੱਲੋਂ ਕਰਵਾਏ ਸੈਮੀਨਾਰ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਡਾਕ ਘਰ ਦੀਆਂ ਸਕੀਮਾਂ ਜਿਵੇਂ …
Read More »ਈਦ-ਉਲ-ਅਜਹਾ ਮੌਕੇ ਸ਼ਹਿਰ ਵਿੱਚ ਸਫਾਈ ਨੂੰ ਯਕੀਨੀ ਬਣਾਇਆ ਜਾਵੇ – ਜਮੀਲ ਵਕੀਲ ਬ੍ਰਾਦਰਜ਼
ਮਾਲੇਰਕੋਟਲਾ (ਸੰਦੌੜ), 23 ਸਤੰਬਰ (ਹਰਮਿੰਦਰ ਸਿੰਘ ਭੱਟ) – ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਅਜਹਾ (ਬੱਕਰਾ ਈਦ) ਦਾ ਤਿਉਹਾਰ ਬੜੀ ਸ਼ਰਧਾ ਨਾਲ 25, 26 ਤੇ 27 ਸਤੰਬਰ ਦਿਨ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।ਇਹ ਤਿਉਹਾਰ ਸਾਨੂੰ ਰੱਬ ਦੀ ਰਾਹ ਵਿੱਚ ਆਪਣੀਆਂ ਕੀਮਤੀ ਚੀਜ਼ਾਂ ਕੁਰਬਾਨ ਕਰਨ ਤੇ ਇਬਾਦਤ ਕਰਨ ਦੀ ਸਿੱਖਿਆ ਦਿੰਦਾ ਹੈ। ਪੂਰੀ ਦੁਨੀਆਂ ਦੇ ਮੁਸਲਮਾਨ ਇਸ ਤਿਉਹਾਰ ਨੂੰ ਸ਼ਰਧਾ ਦੀ …
Read More »ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਲੰਗਰ ਹਾਲ ਤੇ ਸਰਾਂ ਦਾ ਨੀਂਹ ਪੱਥਰ ਰੱਖਿਆ
ਦੋ ਮੰਜ਼ਿਲਾ ਲੰਗਰ ਹਾਲ ਤੇ ਰਿਹਾਇਸ਼ ਲਈ ਬਨਣਗੇ 30 ਕਮਰੇ ਤੇ 2 ਹਾਲ ਅੰਮ੍ਰਿਤਸਰ, 23 ਸਤੰਬਰ (ਗੁਰਪ੍ਰੀਤ ਸਿੰਘ) – ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਤੇ ਗੁਰਦੁਆਰਾ ਮ’ਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਬੁ’ਢਾ ਦਲ ਦੇ ਸਮੁੱਚੇ ਕੰਪਲੈਕਸ ਦੇ ਸੁੰਦਰੀਕਰਨ ਲਈ ਬਾਬਾ ਬਲਬੀਰ ਸਿੰਘ ਮੁਖੀ ਸ਼ੋ੍ਰਮਣੀ ਪੰਥ ਅਕਾਲੀ ਬੁ’ਢਾ ਦਲ 96 ਕਰੋੜੀ ਵੱਲੋਂ ਕੱਲ੍ਹ ਨਿਹੰਗ ਸਿੰਘ ਦਲਾਂ ਅਤੇ ਵ’ਖੁਵ’ਖ ਸੰਪ੍ਰਦਾਵਾਂ ਦੇ …
Read More »ਕੰਨਿਆ ਸਕੂਲ ਧਰਮਪੁਰਾ ਨੇ ਛੱਪੜ ਦਾ ਰੂਪ ਧਾਰਨ ਕੀਤਾ
ਕਲਾਸ ਰੂਮਾਂ ਵਿਚ ਵੀ ਪਹੁੰਚ ਜਾਂਦਾ ਹੈ ਬਰਸਾਤ ਦੇ ਦਿਨਾ ਵਿਚ ਪਾਣੀ ਬਟਾਲਾ, 23 (ਨਰਿੰਦਰ ਬਰਨਾਲ) – ਬਟਾਲਾ ਸ਼ਹਿਰ ਵਿੱਚ ਸੜਕਾਂ ਤੇ ਸੀਵਰੇਜ ਦੀ ਵਿਵਸਥਾ ਸਹੀ ਨਾ ਹੋਣ ਕਾਰਨ ਸੜਕਾਂ ਤੇ ਗਲੀ ਮੁਹੱਲਿਆ ਵਿਚ ਪਾਣੀ ਥੋੜੀ ਜਿੰਨੀ ਬਾਰਸ਼ ਨਾਲ ਹੀ ਇਕੱਤਰ ਹੋ ਜਾਦਾ ਹੈ।ਖਾਸ ਕਰਕੇ ਧਰਮਪੁਰਾ ਕਲੌਨੀ ਵਿੱਚ ਜਾਣ ਦਾ ਤਾ ਕੋਈ ਰਸਤਾ ਹੀ ਨਹੀ ਬਚਿਆਂ, ਸਰਕਾਰ ਹਸਪਤਾਲ, ਸ਼ਨੀ ਮੰਦਰ ਵਾਲੇ …
Read More »ਸ਼ਾਮ 7.00 ਵਜੇ ਤੋਂ ਸਵੇਰੇ 10.00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਰੋਕ
ਪਠਾਨਕੋਟ, 23 ਸਤੰਬਰ (ਪ.ਪ) – ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਅਮਿਤ ਮਹਾਜਨ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਅੰਦਰ ਸ਼ਾਮ 7.00 ਵਜੇ ਤੋਂ ਲੈ ਕੇ ਸਵੇਰੇ 10.00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਰੋਕ ਲਗਾ ਦਿੱਤੀ ਹੈ ਅਤੇ ਸਮੂਹ ਕੰਬਾਇਨ ਮਾਲਕ ਅਤੇ ਡਰਾਈਵਰ ਖੇਤੀਬਾੜੀ ਵਿਭਾਗ ਤੋਂ ਕੰਬਾਇਨਾਂ ਦੇ ਠੀਕ ਕੰਮ ਕਰਨ ਸਬੰਧੀ ਭਾਵ ਬੀ.ਆਈ.ਐਸ. ਸਰਟੀਫਿਕੇਟ ਕੰਬਾਇਨਾਂ ਦੇ ਚਲਾਉਣ ਤੋਂ ਪਹਿਲਾਂ ਪ੍ਰਾਪਤ ਕਰਨਗੇ। ਇੰਨ੍ਹਾਂ …
Read More »ਖੇਡ ਤੇ ਕਲਾ ਨੂੰ ਬੜਾਵਾ ਦੇਣ ਲਈ ਕੀਤੇ ਵਾਅਦੇ ਨੂੰ ਇਸ ਸਾਲ ਹੋਣਗੇ ਪੂਰੇ – ਅਸ਼ਵਨੀ ਸ਼ਰਮਾ
ਪਠਾਨਕੋਟ, 23 ਸਤੰਬਰ (ਪ.ਪ) – ਜ਼ਿਲ੍ਹਾ ਪਠਾਨਕੋਟ ਵਿਖੇ ਖੇਡਾਂ ਤੇ ਕਲਾਂ ਨੂੰ ਬੜਾਵਾ ਦੇਣ ਲਈ ਸ਼ੁਰੂ ਕੀਤੇ ਗਏ ਦੋ ਪ੍ਰਾਜੈਕਟ ਇਸ ਸਾਲ ਪੂਰੇ ਕਰ ਲਏ ਜਾਣਗੇ। ਜਿਨ੍ਹਾਂ ਨਾਲ ਖਿਡਾਰੀਆਂ ਅਤੇ ਕਲਾਕਾਰਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲੇਗਾ।ਮੌਜੂਦਾ ਸਮੇਂ ਵਿੱਚ ਪਠਾਨਕੋਟ ਸ਼ਹਿਰ ਵਿਖੇ 8.50 ਕਰੋੜ ਰੁਪਏ ਦੀ ਲਾਗਤ ਨਾਲ ਅਧੁਨਿਕ ਖੇਡ ਸਟੇਡੀਅਮ ਅਤੇ 6 ਕਰੋੜ ਰੁਪਏ ਦੀ ਲਾਗਤ ਨਾਲ ਆਡੀਟੋਰੀਅਮ ਦੀ ਉਸਾਰੀ …
Read More »
Punjab Post Daily Online Newspaper & Print Media