Wednesday, November 25, 2026

ਪੰਜਾਬੀ

ਵਿਲੱਖਣ ਅਤੇ ਅਲੌਕਿਕ ਦਿੱਖ ਪੇਸ਼ ਕਰੇਗਾ ਸ੍ਰੀ ਰਾਮ ਤੀਰਥ ਮੰਦਰ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਸਤੰਬਰ (ਗੁਰਚਰਨ ਸਿੰਘ) – ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨਾਲ ਲਵਰੇਜ ਰਾਮ ਤੀਰਥ ਵਿਖੇ ਉਸਰੀ ਅਧੀਨ ਕਰੁਣਾਸਾਗਰ ਭਗਵਾਨ ਬਾਲਮੀਕਿ ਦੀ ਬਣ ਰਹੀ ਵਿਸ਼ਵ ਪੱਧਰੀ ਯਾਦਗਾਰ ਉਸਾਰੀ ਕਾਰਜ ਮੁਕੰਮਲ ਹੋਣ ਪਿਛੋ ਵਿਲੱਖਣ ਅਤੇ ਅਲੌਕਿਕ ਦਿੱਖ ਪੇਸ਼ ਕਰੇਗੀ।ਮੰਦਿਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਕੰਮ ਮੁਕੰਮਲ ਹੋਣ ਪਿੱਛੋਂ ਇਹ ਇਕ ਵਿਲੱਖਣ ਤੇ ਆਪਣੀ ਕਿਸਮ ਦਾ ਪਹਿਲਾ ਮੰਦਿਰ …

Read More »

ਵਿਗਿਆਨਕ ਪ੍ਰਵਿਰਤੀ ਨੂੰ ਸਥਾਪਿਤ ਕਰਨ ਦੇ ਸੰਦੇਸ਼ ਨਾਲ ਹੋਇਆ ਪੰਚ ਦਿਨਾਂ ਸਾਇੰਸ ਕੈਂਪ ਸਮਾਪਤ

ਇੰਸਪਾਇਰ ਸਾਇੰਸ ਕੈਂਪ ਭਾਰਤ ਵਿੱਚ ਨਵੀਆਂ ਖੋਜਾਂ ਦੇ ਮਾਮਲੇ ਵਿੱਚ ਦੂਸਰੇ ਦੇਸ਼ਾਂ ਵਿੱਚ ਅੱਗੇ – ਡਾ. ਨਰੇਸ਼ ਸਹਿਜਪਾਲ ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ)-  ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਅਤੇ ਬਾਇਓ ਟੈਕਨਾਲੋਜੀ ਵਿਭਾਗ, ਡੀ.ਏ.ਵੀ. ਕਾਲਜ ਦੁਆਰਾ ਆਯੋਜਿਤ ਪੰਚ ਦਿਨਾਂ ਇੰਸਪਾਇਰ ਸਾਇੰਸ ਕੈਂਪ ਦੇਸ਼ ਵਾਸੀਆਂ ਵਿੱਚ ਵਿਗਿਆਨਕ ਪ੍ਰਵਿਰਤੀ ਨੂੰ ਸਥਾਪਿਤ ਕਰਨ ਦੇ ਸੰਦੇਸ਼ ਨਾਲ ਸਮਾਪਤ ਹੋਇਆ। ਸਾਇੰਸ ਕੈਂਪ …

Read More »

ਡੇਰਾ ਮੁੱਖੀ ਨੂੰ ਮੁਆਫੀ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ – ਉਧੋਕੇ

ਭਿੱਖੀਵਿੰਡ, 28 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) – ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਡੇਰਾ ਮੁਖੀ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਮੁਆਫੀ ਦੇਣ ਦੀ ਮੰਦਭਾਗੀ ਕਾਰਵਾਈ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।ਹਲਕਾ ਖੇਮਕਰਨ ਤੋਂ ਆਮ ਆਸਮੀ ਪਾਰਟੀ ਦੇ ਸੀਨੀਅਰ ਆਗੂ ਨਿਰਵੈਲ ਸਿੰਘ ਮਾੜੀ ਉਧੋਕੇ ਨੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਥੇਦਾਰਾਂ ਵਲੋਂ ਬੰਦ ਕਮਰੇ ਵਿੱਚ ਲਏ …

Read More »

ਡੀ.ਏ.ਵੀ ਕਾਲਜ ਨੇ ਹੈਰੀਟੇਜ਼ ਵਾਕ ‘ਚ ਲ਼ਿਆ ਹਿਸਾ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) ਵਿਸ਼ਵ ਟੂਰਿਜ਼ਮ ਦਿਵਸ ‘ਤੇ ਡੀ.ਏ.ਵੀ ਕਾਲਜ਼ ਦੇ ਟਰੈਲ ਐਂਡ ਟੂਰਿਜ਼ਮ ਵਿਭਾਗ ਅਤੇ ਪੰਜਾਬ ਸਰਕਾਰ ਦੇ ਹੈਰੀਟੇਜ ਤੇ ਟੂਰਿਜ਼ਮ ਬੋਰਡ ਵਲੋਂ ਅੱਜ ਐਤਵਾਰ ਨੂੰ ਹੈਰੀਟੇਜ਼ ਵਾਕ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੇ 35 ਵਿਦਿਆਰਥੀਆਂ ਸਮੇਤ ਟੀਚਰਾਂ ਨੇ ਸ਼ਮੂਲੀਅਤ ਕੀਤੀ।ਕਾਲਜ ਪ੍ਰਿੰਸੀਪਲ ਰਜੇਸ਼ ਸ਼ਰਮਾ ਦੀ ਪ੍ਰੇਰਨਾ ਨਾਲ ਇਹ ਵਾਕ ਇਹ ਹੈਰੀਟੇਜ਼ ਵਾਕ ਟਾਊਨ ਹਾਲ ਤੋਂ …

Read More »

ਛਪਾਰ ਮੇਲੇ ਦੀ ”ਆਪ” ਕਾਨਫਰੰਸ ਤੇ ਹੋਇਆ ਰਿਕਾਰਡ ਇਕੱਠ

ਚੁਟਕਲੇ ਮੈਂ ਨਹੀਂ ਸੁਖਬੀਰ ਬਾਦਲ ਸੁਣਾਉਂਦਾ ਹੈ – ਭਗਵੰਤ ਮਾਨ ਅਹਿਮਦਗੜ੍ਹ (ਸੰਦੌੜ), 28 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲਵੇ ਦੇ ਪ੍ਰਸਿੱਧ ਮੇਲੇ ਛਪਾਰ ਵਿੱਚ ਹਰੇਕ ਸਾਲ ਸਿਆਸੀ ਕਾਨਫਰੰਸਾ ਹੁੰਦੀਆਂ ਹਨ।ਜਿਸ ਵਿੱਚ ਪੰਜਾਬ ਦੀ ਹਰੇਕ ਸਿਆਸੀ ਪਾਰਟੀ ਲੋਕਾਂ ਦੇ ਲਈ ਆਪੋ-ਆਪਣੇ ਵੱਡੇ-ਵੱਡੇ ਪੰਡਾਲ ਲਗਾਉਂਦੀ ਹੈ।ਇਸੇ ਕੜੀ ਤਹਿਤ ਇਸ ਵਾਰੀ ਛਪਾਰ ਦੇ ਮੇਲੇ ਉਪਰ ਪੰਜਾਬ ਦੀ ਹਰੇਕ ਪਾਰਟੀ ਨੇ ਕਾਨਫਰੰਸ ਕੀਤੀ ਪਰ …

Read More »

ਬੜੂੰਦੀ ਨਾਨਕਸਰ ਠਾਠ ਮਾਨਾਂ ਪੱਤੀ ਵਿਖੇ ਮੱਧ ਦੇ ਭੋਗ ਪਾਏ ਗਏ

ਸੰਦੌੜ, 28 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਬੜੂੰਦੀ ਨਾਨਕਸਰ ਠਾਠ ਮਾਨਾਂ ਪੱਤੀ ਵਿਖੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਮਹਾਂ ਸੰਪਟ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੇ ਭੋਗ ਪਾਏ ਗਏ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਧੰਨਾ ਸਿੰਘ ਜੀ ਦੀ ਦੇਖ …

Read More »

ਗੁ: ਸਿੰਘ ਸਭਾ ਬਿਸਨਗੜ੍ਹ ਵਿਖੇ ਗੁਰਬਾਣੀ ਤੇ ਸ਼ਬਦ ਕੀਰਤਨ ਦੀ ਸਿਖਲਾਈ ਲੈ ਰਹੇ ਬੱਚੇ ਸਨਮਾਨਿਤ

ਸੰਦੌੜ, 28 ਸਤੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਬਿਸਨਗੜ੍ਹ (ਬਈਏਵਾਲ) ਵਿਖੇ ਗੁਰਦੁਆਰਾ ਸਿੰਘ ਸਭਾ ਬਿਸਨਗੜ੍ਹ ਦੀ ਕਮੇਟੀ ਦੇ ਉਪਰਾਲੇ ਸਦਕਾ ਬਚਿਆਂ ਨੂੰ ਸਿੱਖੀ ਇਤਿਹਾਸ, ਗੁਰਬਾਣੀ ਦੀ ਸੰਥਿਆ ਅਤੇ ਸ਼ਬਦ ਕੀਰਤਨ, ਗੁਰਸਿੱਖੀ ਜੀਵਨ ਜਿਊਣ ਪ੍ਰਤੀ ਜਾਗਰੂਕ ਕਰਵਾਉਣ ਸੰਬੰਧੀ ਸਿਖਲਾਈਕੈਂਪ ਆਯੋਜਿਤ ਕੀਤਾ ਗਿਆ।ਹਰੇਕ ਮਹੀਨੇ ਦੀ ਤਰਾਂ ਪੂਰਨਮਾਸ਼ੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ …

Read More »

ਭਾਈ ਘਨ੍ਹਈਆ ਜੀ ਮੱਲ੍ਹਮ ਪੱਟੀ ਦਿਵਸ ਮੌਕੇ ਕੁਸ਼ਟ ਰੋਗੀਆਂ ਦੀ ਕੀਤੀ ਮੱਲਮ ਪੱਟੀ

ਅੰਮ੍ਰਿਤਸਰ, 28 ਸਤੰਬਰ (ਗੁਰਪ੍ਰੀਤ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ. ਅੰਮ੍ਰਿਤਸਰ ਵੱਲੋਂ ਮਲ੍ਹੱਮ ਡੱਬੀ ਬਖ਼ਸ਼ਿਸ਼ ਦਿਵਸ ਮਨਾਉਣ ਦੇ ਮੌਕੇ ਤੇ ਕੁਸ਼ਟ ਰੋਗੀਆਂ ਦੀ ਮੱਲ੍ਹਮ ਪੱਟੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਸੁਸਾਇਟੀ ਵੱਲੋਂ ਕੁਸ਼ਟ ਰੋਗੀਆਂ ਅਤੇ ਗਰੀਬਾਂ ਨੂੰ ਕੰਬਲ ਵੰਡੇ ਗਏ।ਸੁਸਾਇਟੀ ਵਲੋਂ ਮੱਲ੍ਹਮ ਡੱਬੀ ਬਖਸ਼ਿਸ਼ ਦਿਵਸ ਨੂੰ ਸਮਰਪਿਤ ‘ਗੁਰਮਤਿ ਸਮਾਗਮ’ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਜੀਤ ਨਗਰ ਵਿਖੇ ਸ਼ਬਦ …

Read More »

ਬੀਬੀਕੇ ਡੀਏਵੀ ਕਾਲਜ ਨੇ ‘ਨਿਊਟਰੀਸ਼ਨ ਵੀਕ’ ਵਿਚ ਲਿਆ ਭਾਗ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ਅਮਨਦੀਪ ਹਸਪਤਾਲ ਵਿੱਚ ਮਨਾਏ ਜਾ ਰਹੇ ‘ਨਿਊਟਰੀਸ਼ਨ ਵੀਕ’ ਵਿਚ ਭਾਗ ਲਿਆ।ਇਸ ਮੌਕੇ ਤੇ ਵਿਦਿਆਰਥੀਆਂ ਨੇ ਕੂਕਰੀ, ਪੋਸਟਰ ਮੇਕਿੰਗ ਅਤੇ ਕੁਇੰਜ ਵਿੱਚ ਡਾਈਬਟੀਜ਼ ਦੇ ਕੁਇਜ਼ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਮਰਿਧੀ (ਬੀ ਹੋਮ ਸਾਇੰਸ ਸਮੈਸਟਰ ਪੰਜਵਾ) ਅਤੇ ਮਨੰਤ ਨਗੀਨਾ (ਬੀ ਆਰਟਸ ਸਮੈਸਟਰ ਤੀਸਰਾ) ਕੁਇਜ਼ ਰਾਉਂਡ ਵਿਚ ਪਹਿਲਾ ਸਥਾਨ ਹਾਸਿਲ …

Read More »

ਲੋਕ ਚੇਤਨਾ ਮੰਚ ਬਟਾਲਾ ਵੱਲੋਂ ਸ਼ਹੀਦ ਭਗਤ ਸਿੰਘ ਦਾ 108ਵਾਂ ਜਨਮ ਦਿਨ ਮਨਾਇਆ

ਬਟਾਲਾ, 28 ਸਤੰਬਰ (ਨਰਿੰਦਰ ਬਰਨਾਲ) – ਲੋਕ ਚੇਤਨਾ ਮੰਚ, ਬਟਾਲਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਪੂਰੇ ਉਤਸ਼ਾਹ ਤੇ ਨਿਸ਼ਠਾ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਚਾਰ ਖੱਬੇ ਪੱਖੀ ਆਗੂਆਂ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਵਿਚਾਰਾਂ …

Read More »