ਹਲਕਾ ਨਿਵਾਸੀਆਂ ਨੂੰ ਮਿਲੇਗਾ ਪੀਣ ਵਾਲਾ ਸਾਫ ਪਾਣੀ ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ ਸੱਗੂ) – ਹਲਕਾ ਪੂਰਬੀ ਦੇ ਅਧੀਨ ਆਉਂਦੀਆਂ ਵਾਰਡ ਨੰ. 18 ਤੇ 28 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਜਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਤੇ ਪੇਡਾ ਚੇਅਰਮੈਨ ਸz. ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦਾ ਵਫ਼ਦ 19-9-15 ਨੂੰ ਵਾਰਡਾਂ …
Read More »ਪੰਜਾਬੀ
ਬੱਸ ਨੇ ਸਾਈਕਲ ਸਵਾਰ ਕੁਚਲਿਆ, ਗੰਭੀਰ ਜ਼ਖਮੀ
ਪੱਟੀ, 18 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਥਾਨਕ ਕੁੱਲਾ ਚੌਂਕ ਵਿਚ ਪੰਜਾਬ ਰੋਡਵੇਜ ਦੀ ਤੇਜ਼ ਰਫਤਾਰ ਬੱਸ ਨੇ ਇੱਕ ਸਾਈਕਲ ਨੂੰ ਸਾਇਡ ਮਾਰ ਦਿੱਤੀ, ਜਿਸ ਨਾਲ ਸਾਇਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ।ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਾਮ ਵੇਲੇ ਪੱਟੀ ਤੋਂ ਕੋਟ ਬੋਢਾ ਨੂੰ ਜਾ ਰਹੀ ਪੰਜਾਬ ਰੋਡਵੇਜ ਦੀ ਤੇਜ਼ ਰਫਤਾਰ ਬੱਸ ਨੰਬਰ ਪੀ.ਬੀ.46 ਜੀ 9588 ਨੇ ਖੇਮਕਰਨ …
Read More »ਭਾਜਪਾ ਨੌਜਵਾਨਾਂ ਨੇ ਕੇਕ ਕੱਟ ਕੇ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ
ਪੱਟੀ, 18 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 65ਵਾਂ ਜਨਮ ਦਿਨ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂਆਂ ਨੇ ਉਤਸ਼ਾਹ ਨਾਲ ਮਨਾਇਆ, ਉੱਥੇ ਭਾਜਪਾ ਵਰਕਰਾਂ ਨੇ ਵੀ ਆਪਣੇ ਪੱਧਰ ‘ਤੇ ਮੋਦੀ ਦਾ ਜਨਮ ਦਿਨ ਮਨਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਧਾਨ ਸਭਾ ਹਲਕਾ ਪੱਟੀ ਭਾਜਪਾ ਦੇ ਸਪੋਰਟਸ ਸੈੱਲ ਦੇ ਪ੍ਰਧਾਨ ਮਨੀ ਜੈਨ ਨੇ …
Read More »ਥਾਣਾ ਮਹਿਤਾ ਵਿਖੇ ਐਸ.ਐਚ.ਓ ਅਮਨਦੀਪ ਸਿੰਘ ਨੇ ਚਾਰਜ ਸੰਭਾਲਿਆ
ਚੌਂਕ ਮਹਿਤਾ ਫ਼ ਖਜ਼ਾਲਾ 18 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਥਾਣਾ ਮਹਿਤਾ ਵਿਖੇ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਐਸ.ਐਚ.ਓ ਵਜੋ ਆਪਣਾ ਅਹੁੱਦਾ ਸੰਭਾਲ ਲਿਆ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾ੍ਹਂ ਕਿਹਾ ਕਿ ਇਲਾਕੇ ਵਿਚ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਸਮਾਜ ਵਿਰੋਧੀ ਤਾਕਤਾਂ ਨੂੰ ਠੱਲ ਪਾਉਣ ਲਈ ਅਹਿਮ ਕਦਮ ਚੁੱਕੇ …
Read More »ਬਲਾਕ ਪੱਧਰ ਦੀਆਂ ਪੇਂਡੂ ਖੇਡਾਂ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ 23-24 ਤੋਂ
ਚੌਂਕ ਮਹਿਤਾ / ਖਜ਼ਾਲਾ 18 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਦਮਦਮੀ ਟਕਸਾਲ ਦੇ ਮੁਖੀ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸ਼ਾ ਦੀ ਰਹਿਨਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਹਰ ਸਾਲ ਦੀ ਤਰ੍ਹਾਂ 2015-16 ਸੈਸਨ ਦੌਰਾਨ ਜਿਲਾ੍ਹ ਅੰਮ੍ਰਿਤਸਰ ਦੇ ਸਾਰੇ ਬਲਾਕਾਂ ਦੀਆਂ ਪੈਡੂ ਖੇਡਾਂ ਅਥੈਲਟਿਕਸ, ਹਾਕੀ, ਕਬੱਡੀ, ਵਾਲੀਬਾਲ ਅਤੇ …
Read More » ਗੂੜੀ ਨੀਂਦਰ ਤੋਂ ਸੁੱਤਾ ਜਾਗਿਆ ਬਿਜਲੀ ਵਿਭਾਗ, ਖੁੱਲੇ ਬਕਸਿਆਂ ਨੂੰ ਲਾਏ ਤਾਲੇ
ਖਾਲੜਾ, 18 ਸਤੰਬਰ (ਲਖਵਿੰਦਰ ਸਿੰਘ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਖਾਲੜਾ ਵਿਖੇ ਪਿਛਲੇ ਦਿਨੀ ਲੱਗੀ ਬਿਜਲੀ ਵਿਭਾਗ ਸਬੰਧੀ ਖਬਰ ਨੇ ਅਸਰ ਦਿਖਾਇਆ। ਜਦ ਅੱਜ ਬਿਜਲੀ ਮੁਲਾਜ਼ਮਾਂ ਨੇ ਖਾਲੜਾ ਵਿਖੇ ਖੁੱਲੇ ਮੀਟਰਾਂ ਦੇ ਬਕਸਿਆਂ ਦੇ ਦਰਵਾਜਿਆਂ ਨੂੰ ਦੇਸੀ ਕੁੰਡੀਆਂ ਬਣਾ ਕੇ ਵੈਲਡਿੰਗ ਕਰਕੇ ਡਬਲ-ਡਬਲ ਜਿੰਦਰੇ ਲਗਾ ਦਿਤੇ, ਤਾਂ ਜੋ ਕੋਈ ਵੀ ਵਿਅੱਕਤੀ ਬਿਜਲੀ ਚੋਰੀ ਨਾ ਕਰ …
Read More »ਖਾਲੜਾ ਬਾਰਡਰ ਤੇ ਪਾਕਿਸਤਾਨੀ ਨਸ਼ਾ ਤਸਕਰਾਂ ਵੱਲੋਂ ਸੁੱਟੀ 1 ਅਰਬ 15 ਕਰੋੜ ਦੀ ਹੀਰੋਇਨ ਬਰਾਮਦ
ਖਾਲੜਾ, 18 ਸਤੰਬਰ (ਲਖਵਿੰਦਰ ਸਿੰਘ ਗੌਲਣ, ਰਿੰਪਲ ਗੌਲਣ) – ਖਾਲੜਾ ਬਾਰਡਰ ਦੇ ਨਜ਼ਦੀਕ ਪਿੰਡ ਥੇਹ ਕਲਾਂ ਬੀ.ੳ.ਪੀ ਨੇੜੇ 138 ਬਟਾਲਿਅਨ ਦੇ ਜਵਾਨਾਂ ਵੱਲੋ 23 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਹੈਰੋਇਨ ਦੀ ਕੋਮਾਂਤਰੀ ਮੰਡੀ ‘ਚ ਕੀਮਤ 1 ਅਰਬ 15 ਕਰੜ ਬਣਦੀ ਹੈ ।ਬੀ.ਐਸ.ਐਫ ਦੇ ਡਿਪਟੀ ਇੰਸਪੈਕਟਰ ਜਨਰਲ ਮੈਨੇਜਰ ਪੰਜਾਬ ਫਰੰਟੀਅਰ ਨੇ ਦੱਸਿਆ ਕਿ 1 ਵੱਜ ਕੇ 40 ਮਿੰਟ ਤੇ ਕਡਿਆਲੀ …
Read More »ਪਿੰਡ ਸਕਿਆਂਵਾਲੀ ਦੇ 30 ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਿਲ
ਰਈਆ /ਖਿਲਚੀਆਂ (ਬਲਵਿੰਦਰ ਸੰਧੂ, ਖਾਲਸਾ) – ਪਿੰਡ ਸਕਿਆਂਵਾਲੀ ਵਿਖੇ ਅਹਿਮ ਮੀਟਿੰਗ ਦੌਰਾਨ 30 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਅਵਤਾਰ ਸਿੰਘ ਮੀਕੇ, ਗੁਪਤੇਸ਼ਵਰ ਬਾਵਾ ਅਤੇ ਬਲਜੀਤ ਭੱਟੀ, ਪੂਰਨ ਸਿੰਘ ਪ੍ਰਧਾਨ ਮਹਿਤਾ ਆਮ ਆਦਮੀ ਨੂੰ ਵਧਣ ਬਾਰੇ ਦੱਸਦਿਆਂ ਕਿਹਾ ਕਿ ਪਿੰਡਾਂ ਵਿੱਚ ਵੱਖ ਵੱਖ ਪਾਰਟੀ ਵਰਕਰਾਂ ਨੂੰ ਲੈ ਕੇ ਪੰਜਾਬ ਦੀ ਪ੍ਰਣਾਲੀ ਨੂੰ …
Read More »ਸਾਂਝਾ ਅਧਿਆਪਕ ਮੋਰਚਾ ਸਮਰਾਲਾ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ
ਸਮਰਾਲਾ, 18 ਸਤੰਬਰ (ਪ. ਪ) – ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਲੁਧਿਆਣਾ ਦੀ ਇਕਾਈ ਸਮਰਾਲਾ ਵੱਲੋਂ ਐਸ. ਡੀ. ਐਮ. ਦਫਤਰ ਸਮਰਾਲਾ ਦੇ ਸਾਹਮਣੇ ਰੋਹ ਭਰਪੂਰ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਵੱਖ ਵੱਖ ਬੁਲਾਰਿਆਂ ਨੇ 5 ਸਤੰਬਰ ਦੀ ਬਠਿੰਡਾ ਰੈਲੀ ਦੌਰਾਨ ਬਠਿੰਡਾ ਪ੍ਰਸ਼ਾਸ਼ਨ ਵੱਲੋਂ 15 ਸਤੰਬਰ 2015 ਨੂੰ ਮੁੱਖ ਮੰਤਰੀ ਨਾਲ ਲਿਖਤੀ ਰੂਪ ਵਿੱਚ ਮੀਟਿੰਗ ਤੈਅ ਕਰਵਾਉਣ ਦੇ …
Read More »ਬਿਜਲੀ ਦੇ ਨਵੇਂ ਕੁਨੈਕਸ਼ਨ ਲਈ ਐੱਨ.ਓ.ਸੀ ਸਬੰਧੀ ਨੋਟੀਫੀਕੇਸ਼ਨ ਕੁੱਝ ਦਿਨਾਂ ਵਿੱਚ- ਸੰਧੂ
ਅੰਮ੍ਰਿਤਸਰ, 18 ਸਤੰਬਰ (ਗੁਰਚਰਨ ਸਿੰਘ) – ਜ਼ਿਲਾ ਅਕਾਲੀ ਜਥਾ ਅੰਂਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਅਤੇ ਚੇਅਰਮੈਨ ਪੇਡਾ ਸ. ਉਪਕਾਰ ਸਿੰਘ ਜੀ ਸੰਧੂ ਨੇ ਪੈ੍ਰੱਸ ਰਲੀਜ਼ ਜ਼ਾਰੀ ਕਰਦਿਆਂ ਦੱਸਿਆ ਕਿ ਬਿਜਲੀ ਦੇ ਨਵੇਂ ਕੁਨੈਕਸ਼ਨ ਲਈ ਜੋ ਐੱਨ.ਓ.ਸੀ. ਖ਼ਤਮ ਕਰਨ ਦੀ ਪ੍ਰਕਿਰਿਆ ਹੈ ਉਸ ਨੂੰ ਮੁਕੰਮਲ ਕਰਨ ਤੇ ਨੋਟੀਫੀਖੇਸ਼ਂ ਜਾਰੀ ਕਰਨ ਲਈ ਸਿਰਫ ਕੁੱਝ ਦਿਨ ਹੋਰ ਲੱਗਣੇ ਹਨ।ਸ. ਸੁਖਬੀਰ ਸਿੰਘ ਜੀ ਬਾਦਲ, ਉਪ …
Read More »
Punjab Post Daily Online Newspaper & Print Media