Wednesday, November 25, 2026

ਪੰਜਾਬੀ

ਗਰੀਬ ਗੁਲਾਮ ਮੁਹੰਮਦ ਦਾ ਛਪਰ ਨਾਲ ਬਣਾਇਆ ਘਰ ਸੜ੍ਹ ਕੇ ਸੁਆਹ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ-ਲੁਧਿਆਣਾ ਸੜਕ ਤੇ ਸਥਿਤ ਪਾਵਰਕੌਮ ਗਰਿੱਡ ਨਜ਼ਦੀਕ ਵਾਰਡ ਨੰਬਰ ਤਿੰਨ ਵਿੱਚ ਛੱਪਰ ਪਾ ਕੇ ਰਹਿੰਦੇ ਗੁਲਾਮ ਮੁਹੰਮਦ ਦੇ ਛੱਪਰ ਨੂੰ ਅੱਜ ਸਵੇਰੇ ਦਸ ਵਜੇ ਦੇ ਕਰੀਬ ਅਚਾਨਕ ਅੱਗ ਲੱਗਣ ਕਾਰਨ ਜਿੱਥੇ ਛੱਪਰ ਸੜ ਕੇ ਸੁਆਹ ਹੋ ਗਿਆ। ਛੱਪਰ ਵਿੱਚ ਪਿਆ ਸਮਾਨ ਵੀ ਖ਼ਰਾਬ ਹੋ ਗਿਆ। ਛੱਪਰ ਨੂੰ ਅੱਗ ਲੱਗਣ ਸਮੇਂ ਛੱਪਰ ਦਾ ਮਾਲਕ …

Read More »

ਪਿੰਡ ਜਾਤੀਵਾਲ ਦੇ ਵਸਨੀਕਾਂ ਵਲੋਂ ਰੋਸ ਮੁਜਾਹਰਾ -ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਸਿਆਸੀ ਪੱਖਪਾਤ ਦਾ ਸਿਕਾਰ ਹੋ ਰਹੇ ਨੇੜਲੇ ਪਿੰਡ ਜਾਤੀਵਾਲ ਦੇ ਵਸਨੀਕਾਂ ਨੂੰ ਲੰਘੀਆਂ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਪੱਖੀ ਪੰਚਾਇਤ ਚੁਣਨ ਦੇ ਖਮਿਆਜ਼ੇ ਵੱਜੋਂ ਅੱਜ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਿੰਡ ਵਾਸੀਆਂ ਦੇ ਘਰਾਂ ‘ਚ ਦਾਖਲ ਹੋ ਰਹੇ ਟੋਭੇ ਦੇ ਗੰਦੇ ਪਾਣੀ ਦੇ ਹੱਲ ਲਈ ਪਿਛਲੇ ਇੱਕ ਸਾਲ ਤੋਂ …

Read More »

ਹੱਜ ਯਾਤਰਾ ਹਾਜੀਆਂ ਦਾ ਜੱਥਾ ਦਿੱਲੀ ਲਈ ਰਵਾਨਾ ਹੋਇਆ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਮੁਸਲਿਮ ਧਰਮ ਦੀ ਸਭ ਤੋਂ ਅਹਿਮ ਤੇ ਪਵਿੱਤਰ ਮੰਨੀ ਜਾਂਦੀ ਹੱਜ ਯਾਤਰਾ ਤੇ ਜਾਣ ਵਾਲੇ ਪੰਜਾਬ ਭਰ ਵਿਚੋਂ 292 ਹਾਜੀਆਂ ਵਿਚੋਂ ਸੈਂਕੜੇ ਦੇ ਕਰੀਬ ਹਾਜੀਆਂ ਦਾ ਜੱਥਾ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਦਾਦਰ ਐਕਸਪ੍ਰੈਸ ਟਰੇਨ ਦਿੱਲੀ ਲਈ ਰਵਾਨਾ ਹੋਇਆ। ਹੱਜ ਯਾਤਰੀਆਂ ਨੁੰ ਦਿੱਲੀ ਲਈ ਰਵਾਨਾ ਕਰਨ ਵਾਸਤੇ ਸੈਂਕੜਿਆਂ ਦੀ ਗਿਣਤੀ ਵਿੱਚ ਉਨ੍ਹਾਂ ਦੇ …

Read More »

ਬਾਬਾ ਮਨਪ੍ਰੀਤ ਸਿੰਘ ਖਾਲਸਾ ਨੇ ਧਾਰਮਿਕ ਦੀਵਾਨ ਸਜਾਇਆ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਅਲੀਪੁਰ ਵਿਖੇ ਗੁਰਦੁਆਰਾ ਛੇਵੀ ਪਾਤਸ਼ਾਹੀ ਵਿਖੇ ਦਸਵੀਂ ਦਾ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹੈ।ਇਸ ਮੌਕੇ ਬਾਬਾ ਮਨਪ੍ਰੀਤ ਸਿੰਘ  ਖਾਲਸਾ ਨੇ ਇਸ ਪਵਿੱਤਰ ਦਿਹਾੜੇ ਮੌਕੇ ਧਾਰਮਿਕ ਦੀਵਾਨ ਸਜਾਕੇ ਸੰਗਤਾਂ ਨੂੰ ਸਹੀ ਤੇ ਸੱਚੇ ਮਾਰਗ ਤੇ ਚੱਲਣ ਲਈ ਪ੍ਰੇਰਨਾਂ ਦਿੰਦਿਆਂ ਕਿਹਾ ਕਿ ਸਾਨੂੰ ਗੁਰਬਾਣੀ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਪਣੇ ਜੀਵਨ ਨੂੰ …

Read More »

ਪੰਜਾਬ ਅਤੇ ਯੂ. ਟੀ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਸਰਕਾਰ ਦਾ ਪਿੱਟ ਸਿਆਪਾ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਨਰਿੰਦਰਜੀਤ ਸਿੰਘ ਸਲਾਰ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਵਿੱਚ ਇਕੱਠੇ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਬਿਜਲੀ ਬੋਰਡ ਦੇ ਦਫਤਰ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਧਰਨੇ ਨੂੰ ਸਬੰਧਨ ਕਰਦਿਆਂ ਨਰਿੰਦਰਜੀਤ ਸਿੰਘ ਸਲਾਰ, ਸਵਰਨ ਸਿੰਘ ਕੁਠਾਲਾ, ਜਨਕ ਰਾਜ, ਗੁਲਜ਼ਾਰ ਖਾਂ …

Read More »

ਖਾਲਸਾ ਕਾਲਜ ਸੰਦੌੜ ਵਿਖੇ ਵਣ ਮਹਾਂਉਤਸਵ ਨੂੰ ਸਮਰਪਿਤ ਮੁਕਾਬਲੇ ਕਰਵਾਏ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਸੰਤ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਅਤੇ ਕੋਆਰਡੀਨੇਟਰ ਪ੍ਰੋ. ਰਾਜਿੰਦਰ ਕੁਮਾਰ ਦੀ ਨਿਗਰਾਨੀ ਹੇਠ ਵਣ ਮਹਾਂਉਤਸਵ ਮਨਾਇਆ ਗਿਆ।ਜਿਸ ਵਿਚ ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਐਨ.ਐਸ਼.ਐਸ ਯੂਨਿਟ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਮੁੱਖ ਮਹਿਮਾਨ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਜਰਨਲ ਗਿਆਨੀ ਬਾਬੂ ਸਿੰਘ ਸੰਦੌੜ ਨੇ …

Read More »

ਪੁਲਿਸ ਸਾਂਝ ਕੇਂਦਰ ਵੱਲੋਂ ਸਕੂਲ ਵਿੱਚ ਜਾਗਰੂਕਤਾ ਸਮਾਗਮ

ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਦਸੌਂਧਾ ਸਿੰਘ ਵਾਲਾ ਵਿਖੇ ਜ਼ਿਲ੍ਹਾ ਸਾਂਝ ਸੁਸਾਇਟੀ ਸੰਗਰੂਰ ਵੱਲੋਂ ਐਸ. ਪੀ ਸ: ਸਤਨਾਮ ਸਿੰਘ ਅਤੇ ਪੁਲਿਸ ਸਾਂਝ ਕੇਂਦਰ ਮਲੇਰਕੋਟਲਾ ਦੇ ਇੰਚਾਰਜ ਅਤੇ ਪੁਲਿਸ ਉੱਪ ਕਪਤਾਨ ਸ੍ਰੀ ਵਿਲਿੀਅਮ ਜੇਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪਬਲਿਕ ਸਾਂਝ ਹਿੱਤ ਇੱਕ ਜਾਗਰੂਕਤਾ ਸਮਾਗਮ ਸਕੂਲ ਦੇ ਲਾਇਬ੍ਰੇਰੀ ਹਾਲ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ …

Read More »

 ਗੁਰੂ ਨਾਨਕ ਕਾਲਜ਼ੀਏਟ ਸੀਨੀ: ਸੈਕੰ: ਸਕੂਲ ਦਾ ਇਨਾਮ ਵੰਡ ਸਮਾਰੋਹ ਅੱਜ

ਬਟਾਲਾ, 25 ਅਗਸਤ (ਨਰਿੰਦਰ ਬਰਨਾਲ) – ਗੁਰੂ ਨਾਨਕ ਕਾਲਜੀਏ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੇ ਪ੍ਰਿੰਸੀਪਲ ਸ੍ਰੀ ਹਰਭਜਨ ਸਿੰਘ ਸੇਖੋ ਨੇ ਪ੍ਰੈਸ ਬਿਆਨਾ ਵਿਚ ਦੱਸਿਆ ਕਿ ਸਕੂਲ ਵਿਖੇ ਵਿਦਿਆਰਥੀਆਂ ਦੀਆਂ ਖੇਡਾਂ ਵਿੱਚ ਪਾ੍ਰਪਤੀਆਂ, ਸਿਖਿਆ ਖੇਤਰ ਤੇ ਹੋਰ ਸਕੂਲ ਦੀਆਂ ਗਤੀਅ ਵਿਧੀਆਂ ਵਿਚ ਮੋਹਰੀ ਰਹੇ ਵਿਦਿਆਰਥੀਆਂ ਦਾ ਮਾਣ ਸਨਮਾਨ ਕਰਨ ਹਿੱਤ ਇਕ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ।ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੋ …

Read More »

207 ਕਰੋੜ ਦੀ ਗਰਾਂਟ ਨਾਲ ਪਿੰਡ ਸੁਲਤਾਨਵਿੰਡ ਦੀ ਹੋਵੇਗੀ ਕਾਇਆਂ ਕਲਪ – ਗੁਰਪ੍ਰਤਾਪ ਸਿੰਘ ਟਿੱਕਾ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ) 207 ਕਰੋੜ ਦੀ ਗਰਾਂਟ ਨਾਲ ਨਵੇਂ ਸੀਵਰੇਜ ਸਮੇਤ ਲੋੜੀਂਦੇ ਵਿਕਾਸ ਕਾਰਜ ਕਰਵਾ ਕੇ ਪਿੰਡ ਸੁਲਤਾਨਵਿੰਡ ਦੀ ਕਾਇਆਂ ਕਲਪ ਕੀਤੀ ਜਾਵੇਗੀ ।ਇਹ ਦਾਅਵਾ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਨੇ ਗੁਰਦਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਸਾਬਕਾ ਕੌਂਸਲਰ ਤੇ ਅਕਾਲੀ ਜਥਾ ਸ਼ਹਿਰੀ ਦੇ ਸੀਨੀ: ਮੀਤ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਮਾਹਲ ਦੀ ਅਗਵਾਈ ‘ਚ ਪਿੰਡ ਵਾਸੀਆਂ ਦੇ …

Read More »