ਹੁਸ਼ਿਆਰਪੁਰ, 24 ਅਗਸਤ (ਸਤਵਿੰਦਰ ਸਿੰਘ) – ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਤਹਿਬਾਜਰੀ ਸੁਆਮੀ ਸਿੰਘ ਦੀ ਅਗਵਾਈ ਵਿਚ ਅੱਜ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚ ਦੁਕਾਨਦਾਰਾਂ ਵਲੋਂ ਸੜਕਾਂ ਤੇ ਕੀਤੇ ਗਏ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ ਤਹਿਬਜਾਰੀ ਦੀ ਟੀਮ ਵਲੋਂ ਬੱਸ ਸਟੈਂਡ ਦੇ ਆਲੇ ਦੁਆਲੇ ਵੱਖ ਵੱਖ ਦੁਕਾਨਾਂ ਤੇ …
Read More »ਪੰਜਾਬੀ
ਸ਼ਾਲੀਮਾਰ ਕੱਲਬ ਨੇ ਨਵਰਾਤਰਿਆਂ ਦੇ ਮੇਲਿਆਂ ‘ਤੇ ਤਿੰਨ ਰੋਜ਼ਾ ਲੰਗਰ ਲ਼ਗਾਇਆ
ਹੁਸ਼ਿਆਰਪੁਰ, 24 ਅਗਸਤ (ਸਤਵਿੰਦਰ ਸਿੰਘ) – ਮਾਤਾ ਚਿੰਤਪੁਰਨੀ ਜੀ ਦੇ ਚੱਲ ਰਹੇ ਨਵਰਾਤਰਿਆਂ ਦੇ ਮੇਲਿਆਂ ਦੌਰਾਨ ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਮੁੱਖ ਰਖਦਿਆਂ ਸ਼ਾਲੀਮਾਰ ਕੱਲਬ ਵੱਲੋਂ ਚੌਹਾਲ ਨਜ਼ਦੀਕ ਪੈਟਰੋਲ ਪੰਪ ‘ਤੇ ਤਿੰਨ ਰੋਜ਼ਾ ਲੰਗਰ ਲ਼ਗਾਇਆ ਗਿਆ।ਜਿਸ ਦੌਰਾਨ ਹਲਵਾ ਪ੍ਰਸ਼ਾਦ,ਆਲੂ ਟਿੱਕੀ, ਕੌਫੀ, ਕੁਲਫੀ, ਆਈਸ ਕ੍ਰੀਮ ਆਦਿ ਖਾਣ ਪੀਣ ਵਾਲੀਆਂ ਵਸਤਾਂ ਦਾ ਲੰਗਰ ਲਾਇਆ ਗਿਆ।ਇਸ ਮੌਕੇ ਅਰਵਿੰਦ ਵਰਮਾ, ਦੀਪੂ, ਰੌਕੀ, ਰਾਜਨ, ਲਵ, …
Read More »ਬਟਾਲਾ ‘ਚ 54 ਲੱਖ ਵਾਲੇ ਰੈਣ ਬਸੇਰੇ ਦਾ ਸਥਾਨਕ ਸਰਕਾਰਾਂ ਮੰਤਰੀ ਜੋਸ਼ੀ ਵੱਲੋਂ ਨੀਂਹ ਪੱਥਰ
ਬਟਾਲਾ, 24 ਅਗਸਤ (ਨਰਿੰਦਰ ਬਰਨਾਲ) -ਪੰਜਾਬ ਸਰਕਾਰ ਵੱਲੋਂ 54.20 ਲੱਖ ਰੁਪਏ ਦੀ ਲਾਗਤ ਨਾਲ ਬਟਾਲਾ ਸ਼ਹਿਰ ‘ਚ ਬਣਾਏ ਜਾ ਰਹੇ ਰੈਣ ਬਸੇਰੇ ਦਾ ਨੀਂਹ ਪੱਥਰ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋਂ ਅੱਜ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ।ਇਸ ਮੌਕੇ ਉਨ੍ਹਾਂ ਨਾਲ ਬਟਾਲਾ ਦੇ ਵਿਧਾਨਕਾਰ ਅਸ਼ਵਨੀ ਸੇਖੜੀ, ਨਗਰ ਕੌਂਸਲ ਬਟਾਲਾ ਦੇ ਪ੍ਰਧਾਨ ਨਰੇਸ਼ ਮਹਾਜਨ, ਵਾਈਸ ਪ੍ਰਧਾਨ ਹਰਿੰਦਰ …
Read More »ਮਾਤਾ ਚਿੰਤਪੁਰਨੀ ਮੇਲੇ ਦੀ ਸਮਾਪਤੀ ਉਪਰੰਤ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇਗੀ: ਤੀਕਸ਼ਨ ਸੂਦ
ਹੁਸ਼ਿਆਰਪੁਰ, 24 ਅਗਸਤ (ਸਤਵਿੰਦਰ ਸਿੰਘ) – ਮਾਤਾ ਚਿੰਤਪੁਰਨੀ ਮੇਲੇ ਦੇ ਸਬੰਧ ਵਿੱਚ ਲਗਾਏ ਗਏ ਲੰਗਰਾਂ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ, ਸਮਾਜਸੇਵੀ ਸੰਸਥਾਵਾਂ ਅਤੇ ਸਬੰਧਤ ਵਿਭਾਗ ਦੇ ਮੁੱਖੀਆਂ ਨਾਲ ਮੇਲੇ ਦੀ ਸਮਾਪਤੀ ਉਪਰੰਤ ਸਫ਼ਾਈ ਸਬੰਧੀ ਦਫਤਰ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। …
Read More »ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਕਬੱਡੀ ਵਿਚ ਮਾਰੀਆਂ ਮੱਲਾਂ
ਸੰਦੋੌੜ, 24 ਅਗਸਤ (ਹਰਮਿੰਦਰ ਸਿੰਘ ਭੱਟ) – ਭੋਗੀਵਾਲ ਜੋਨ ਵਲੋਂ ਕਰਵਾਏ ਗਏ ਜੋਨ ਪੱਧਰੀ ਕਬੱਡੀ ਮੁਕਾਬਲਿਆਂ ਵਿਚ ਰੇਨਬੋ ਪਬਲਿਕ ਸਕੂਲ ਹੁਸੈਨਪੂਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸਨ ਕਰਦਿਆਂ ਅੰਡਰ-19 ਵਿਚੋ ਦੂਜਾਂ ਸਥਾਨ ਪ੍ਰਾਪਤ ਕੀਤਾ ਅਤੇ ਇਸ ਸਮੇਂ ਸਲੈਕਸਨ ਕਮੇਟੀ ਵਲੋਂ ਜਿਲ੍ਹੇ ਲਈ ਚਾਰ ਬੱਚਿਆ ਹਰਜੋਤ ਸਿੰਘ ਪੁੱਤਰ ਜਸਵੰਤ ਸਿੰਘ ਝਨੇਰ, ਜੋਬਨਪ੍ਰੀਤ ਸਿੰਘ ਪੁੱਤਰ ਤੇਜਿੰਦਰ ਸਿੰਘ ਧੰਨੋ, ਸੁੱਖਪ੍ਰੀਤ ਸਿੰਘ ਪੁੱਤਰ …
Read More »ਗੁਰਬਖਸਪੁਰਾ ਸਕੂਲ ਵਿੱਚ ਲੱਗੀਆਂ ਤੀਆਂ ਦੀਆਂ ਰੌਣਕਾਂ
ਸੰਦੋੌੜ, 24 ਅਗਸਤ (ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ਼ ਗੁਰਬਖਸਪੁਰਾ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਉਤਸਾਹ ਅਤੇ ਜੋਸੋ ਖਰੋਸ ਨਾਲ ਮਨਾਇਆ ਗਿਆ।ਇਸ ਸਮੇਂ ਤੀਜੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਬਚਿਆਂ ਨੇ ਗਿੱਧੇ ਦਾ ਪ੍ਰਦਰਸ਼ਨ ਕੀਤਾ।ਇਸ ਤੋਂ ਇਲਾਵਾ ਬੱਚਿਆਂ ਨੇ ਪੀਘਾਂ ਝੂਟ ਕੇ ਅਨੰਦ ਲਿਆ।ਇਸ ਤੋਂ ਇਲਾਵਾ ਕਰਵਾਏ ਗਏ ਮਹਿੰਦੀ ਮੁਕਾਬਲੇ ਵਿੱਚ ਵੱਖ-ਵੱਖ ਵਰਗਾਂ ਦੇ ਜੇਤੂ …
Read More »ਆਮ ਆਦਮੀ ਪਾਰਟੀ ਦੀ ਮੈਂਬਰਸਿੱਪ ਮੁਹਿੰਮ ਪ੍ਰਤੀ ਲੋਕਾਂ ‘ਚ ਭਾਰੀ ਉਤਸਾਹ
ਸੰਦੋੌੜ, 24 ਅਗਸਤ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਵੱਲੋਂ ਪੰਜਾਬ ਜੋੜੋ ਮੁਹਿੰਮ ਤਹਿਤ ਪੰਜਾਬ ਦੇ ਸਾਰੇ ਪੰਜਾਬ ਵਿਧਾਨ ਸਭਾ ਹਲਕਿਆਂ ਅੰਦਰ ਬੜੀ ਹੀ ਜੋਸੋ ਖਰੋਸ ਦੇ ਨਾਲ ਨਵੀਂ ਮੈਬਰਸ਼ਿੱਪ ਦੀ ਭਰਤੀ ਮੁਹਿੰਮ ਆਰੰਭੀ ਹੋਈ ਹੈ।ਇਸ ਲੜੀ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਮਾਹਮਦਪੁਰ ਵਿਖੇ ਬੂਥ ਲਗਾਕੇ ਨਵੀਂ ਭਰਤੀ ਕੀਤੀ ਗਈ।ਇਸ ਭਰਤੀ ਮੁਹਿਮੰ ਲਈ ਮੌਕੇ ਤੇ ਮੌਜੂਦ …
Read More »ਮਾਸਟਰ ਮਾਈਂਡ ਜਿੰਦਾ-ਸੁੱਖਾ ਪੰਜਾਬੀ ਫ਼ਿਲਮ ਦਾ ਪੋਸਟਰ ਕੀਤਾ ਰਲੀਜ਼
ਬਠਿੰਡਾ, 24 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਕਾਲੀ ਦਲ ਅੰਮ੍ਰਿਤਸਰ (ਮਾਨ) ਸ਼ਹਿਰੀ ਵਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ‘ਮਾਸਟਰ ਮਾਈਂਡ ਜਿੰਦਾ-ਸੁੱਖਾ’ ਪੰਜਾਬੀ ਫ਼ਿਲਮ ਦਾ ਪੋਸਟਰ ਰਲੀਜ਼ ਕਰਦਿਆਂ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਸ਼ਹਿਰੀ ਪ੍ਰਧਾਨ ਸਿਮਰਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ‘ਜਿੰਦਾ-ਸੁੱਖਾ’ ਫਿਲਮ ਦੀ ਟੀਮ ਦਾ ਭਰੂਪਰ ਸਵਾਗਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਫੈਮਿਲੀ ਸੇਵਾ ਸੰਸਥਾ …
Read More »ਹਿਸਾਬ ਤੇ ਅੰਗਰੇਜੀ ਵਿਸ਼ੇ ਦੇ ਰਿਸੋਰਸ ਪਰਸਨ ਕੀਤੇ ਨਿਯੁੱਕਤ
ਜਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਅਧਿਆਪਕਾਂ ਨੂੰ ਅੰਗਰੇਜ਼ੀ ਤੇ ਹਿਸਾਬ ਦਾ ਪੜਾਉਣਗੇ ਪਾਠ ਬਟਾਲਾ, 24 ਅਗਸਤ (ਨਰਿੰਦਰ ਬਰਨਾਲ )- ਮਾਨਯੋਗ ਸਿਖਿਆ ਮੰਤਰੀ ਪੰਜਾਬ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਗੁਰਦਾਸਪੁਰ ਸਾਰਥਰ ਜਤਨਾਂ ਤੋਂ ਇਲਾਵਾ ਪੰਜਾਬ ਸਕੂਲ ਸਿਖਿਆ ਵਿਭਾਂਗ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜੀ ਵਿਸ਼ੇ ਦਾ ਗਿਆਨ ਦੇਣ ਵਾਸਤੇ ਅੰਗਰੇਜੀ ਵਿਸ਼ੇ ਦੇ ਰਿਸੋਰਸ ਪਰਸਨ ਦੀ ਨਿਯੁਕਤੀ ਕੀਤੀ …
Read More »ਕੈਬਨਿਟ ਮੰਤਰੀ ਸ੍ਰੀ ਵੱਲੋਂ ਬਟਾਲਾ ਦੀ ਗਊਸ਼ਾਲਾ ਨੂੰ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ
ਗਊ ਸੇਵਾ ਤੇ ਰੱਖਿਆ ਲਈ ਸੂਬਾ ਸਰਕਾਰ ਵੱਲੋਂ ਹਰ ਜ਼ਿਲ੍ਹੇ ‘ਚ ਬਣਾਈਆਂ ਜਾ ਰਹੀਆਂ ਹਨ ਗਊਸ਼ਾਲਾਵਾਂ – ਜੋਸ਼ੀ ਬਟਾਲਾ, 24 ਅਗਸਤ (ਨਰਿੰਦਰ ਬਰਨਾਂਲ )- ਪਸ਼ੂ ਸਰਕਾਰ ਗਊ ਰੱਖਿਆ ਲਈ ਵੱਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਸੂਬੇ ‘ਚ ਗਊਆਂ ਦੀ ਰੱਖਿਆ ਤੇ ਸਾਂਭ-ਸੰਭਾਲ ਲਈ ਹਰ ਜ਼ਿਲ੍ਹੇ ‘ਚ ਗਊ ਸ਼ਾਲਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਗੱਲ ਪੰਜਾਬ ਦੇ ਸਥਾਨਕ ਸਰਕਾਰਾਂ …
Read More »
Punjab Post Daily Online Newspaper & Print Media