Tuesday, November 24, 2026

ਪੰਜਾਬੀ

ਜੰਡਿਆਲਾ ਗੁਰੂ ਦੇ ਨਵੇਂ ਥਾਣਾ ਮੁਖੀ ਨੇ ਅਹੁੱਦਾ ਸੰਭਾਲਿਆ

ਜੰਡਿਆਲਾ ਗੁਰੂ, 19 ਜੁਲਾਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਗੁਰੂੁ ਪੁਲਿਸ ਸਟੇਸ਼ਨ ਵਿਖੇ ਲਗਾਤਾਰ ਹੋ ਰਹੀਆਂ ਪੁਲਿਸ ਮੁਖੀਆਂ ਦੀਆਂ ਬਦਲੀਆਂ ਹੋ ਰਹੀਆਂ ਹਨ।ਬੀਤੇ ਕੁੱਝ ਦਿਨਾਂ ਤੋਂ ਅਹੁੱਦੇ ‘ਤੇ ਬੈਠੇ ਸz: ਸ਼ਿਵਦਰਸ਼ਨ ਸਿੰਘ ਨੂੰ ਵੀ ਬਦਲ ਕੇ ਹੁਣ ਜੰਡਿਆਲਾ ਗੁਰੂੁ ਵਿਚ ਨਵੇਂ ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਬਾਜਵਾ ਨੇ ਅਹੁੱਦਾ ਸੰਭਾਲ ਲਿਆ ਹੈ। ਆਪਣੇ ਦਫ਼ਤਰ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ …

Read More »

ਸ਼ੁੱਧ ਪਰਿਵਾਰਕ ਹੈ ਨਵੀ ਆ ਰਹੀ ਪੰਜਾਬੀ ਐਲਬਮ ਬੁਲੈਟ – ਗਾਇਕ ਹਰਪਾਲ ਲਾਡਾ

ਹੁਸ਼ਿਆਰਪੁਰ, 19 ਜੁਲਾਈ (ਸਤਵਿੰਦਰ ਸਿੰਘ) – ਗਾਇਕ ਹਰਪਾਲ ਲਾਡਾ ਦੀ ਆ ਰਹੀ ਨਵੀ ਐਲਬਮ ਬੂਲਟ ਦੇ ਗੀਤ ‘ਵੱਖਰੀ ਹੀ ਟੌਰ ਹੁੰਦੀ ਬੂਲੈਟ ਉਤੇ ਬੇਠੈ ਸਰਦਾਰ ਦੀ’ ਸ਼ੂਟਿੰਗ ਸਿਟੀ ਸੈਟਰ ਵਿੱਚ ਕੀਤੀ ਗਈ।ਇਸ ਮੌਕੇ ਗਾਇਕ ਹਰਪਾਲ ਲਾਡਾ ਨੇ ਦੱਸਿਆ ਕਿ ਇਸ ਐਲਬਮ ਨੂੰ ਹਰ ਇਕ ਪੰਜਾਬੀ ਸਰੋਤਾ ਪਸੰਦ ਕਰੇਗਾ ਕਿਉਕਿ ਜਿਥੇ ਇਕ ਪਾਸੇ ਪੰਜਾਬੀ ਗਾਇਕੀ ਵਿੱਚ ਜੋ ਅਸ਼ਲੀਲਤਾ ਦਿਖਾਈ ਜਾ ਰਹੀ …

Read More »

ਧਰਤੀ ਨੂੰ ਹਰ ਭਰਾ ਬਣਾਉਣ ਲਈ ਹਰੇਕ ਦਾ ਸਹਿਯੋਗ ਜ਼ਰੂਰੀ – ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 19 ਜੁਲਾਈ (ਸਤਵਿੰਦਰ ਸਿੰਘ) – ਵਾਤਾਵਰਣ ਨੂੰ ਬਚਾਉਣ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ ਹੈ। ਵਾਤਾਵਰਣ ਦੀ ਸੰਭਾਲ ਲਈ ਜਿਥੇ ਸਮਾਜਿਕ ਸੰਸਥਾਵਾਂ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਉਥੇ ਪ੍ਰਸ਼ਾਸ਼ਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅੱਜ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਫਤਹਿਗੜ੍ਹ ਵਿਖੇ ਸੰਭਵ ਫਾਊਂਡੇਸ਼ਨ ਅਤੇ ਸਿਹਤ …

Read More »

ਪੰਜਾਬ ਵਿੱਚ ਕੁਦਰਤੀ ਖੁਸ਼ਹਾਲੀ ਲਈ ਲੋਕ ਵੱਧ ਤੋਂ ਵੱਧ ਪੌਦੇ ਲਗਾਉਣ – ਤੀਕਸ਼ਨ ਸੂਦ

ਰੌਸ਼ਨ ਗਰਾਉਂਡ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ ਹੁਸ਼ਿਆਰਪੁਰ, 19 ਜੁਲਾਈ (ਸਤਵਿੰਦਰ ਸਿੰਘ) – ਪੰਜਾਬ ਵਿੱਚ ਮਾਨਵੀ ਜੀਵਨ ਨੂੰ ਕੁਦਰਤੀ ਤੌਰ ‘ਤੇ ਖੁਸ਼ਹਾਲ ਰੱਖਣ ਲਈ ਸੂਬੇ ਦਾ 33 ਪ੍ਰਤੀਸ਼ਤ ਰਕਬਾ ਜੰਗਲਾਂ ਹੇਠ ਲਿਆਉਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਰੌਸ਼ਨ ਗਰਾਉਂਡ ਵਿਖੇ ਪੌਦੇ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ …

Read More »

ਜੋਸ਼ੀ ਨੇ ਬਾਰ ਕੌਸਲ ਦਾ ਰੱਖਿਆ ਨੀਂਹ ਪੱਥਰ- ਨਿਊ ਅੰਮ੍ਰਿਤਸਰ ਵਿਖੇ ਹੋਵੇਗੀ ਉਸਾਰੀ

ਅੰਮ੍ਰਿਤਸਰ, 19 ਜੁਲਾਈ (ਗੁਰਚਰਨ ਸਿੰਘ) – ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅੱਜ ਬਾਰ ਕੌਸਲ ਆਫ ਪੰਜਾਬ ਅਤੇ ਹਰਿਆਣਾ ਦਾ ਨੀਂਹ ਪੱਥਰ ਰੱਖਣ ਸਬੰਧੀ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਭਾਰਤ ਵਿਚ ਬਣਨ ਵਾਲਾ ਇਹ ਪਹਿਲਾ ਬਾਰ ਕੌਸਲ ਹੈ। ਉਨਾਂ ਬਾਰੇ ਕੌਸਲ ਦੀ ਉਸਾਰੀ ਲਈ ਆਪਣੇ ਅਖਤਿਆਰੀ ਫੰਡ ਵਿਚ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ …

Read More »

ਬਾਪੂ ਸੂਰਤਾ ਸਿੰਘ ਦੇ ਹੱਕ ਵਿਚ ਵੰਗਾਰ ਮਾਰਚ ‘ਤੇ ਰੋਕ-ਸਿੱਖ ਜਥੇਬੰਦੀਆਂ ਦੇ ਆਗੂ ਪੁਲਿਸ ਵਲੋਂ ਗ੍ਰਿਫਤਾਰ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਭੁੱਖ ਹੜ੍ਹਤਾਲ ‘ਤੇ ਬੇਠੈ ਬਾਪੂ ਸੂਰਤਾ ਸਿੰਘ ਦੇ ਹੱਕ ਵਿਚ ਵੰਗਾਰ ਮਾਰਚ ਕੱਢਣ ਦੀ ਤਿਆਰੀ ਕਰ ਰਹੀਆਂ ਸਿੱਖ ਜਥੇਬੰਦੀਆਂ ਨੂੰ ਪੁਲਿਸ ਵਲੋਂ ਬੀਤੀ ਦੇਰ ਰਾਤ ਹੀ ਗ੍ਰਿਫਤਾਰ ਕਕਕੇ ਮਾਰਚ ਕੱਢਣ ‘ਤੇ ਰੋਕ ਲਗਾ ਦਿਤੀ । ਮਿਲੀ ਜਾਣਕਾਰੀ ਅਨੁਸਾਰ ਬਾਪੂ ਸੂਰਤਾ ਸਿੰਘ ਦੀ ਹਮਾਇਤ ‘ਤੇ ਵੱਖ-ਵੱਖ ਸਿੱਖ …

Read More »

ਸੰਭਵ ਫਾਊਂਡੇਸ਼ਨ ਦੇ ਉਪਰਾਲੇ ਦਾ ਹਿੱਸਾ ਬਣਿਆ ਮਾਡਰਨ ਕਾਲਜ

ਸੰਦੌੜ, 19 ਜੁਲਾਈ (ਹਰਮਿੰਦਰ ਸਿੰਘ) – ਇਥੋਂ ਨੇੜਲੇ ਪਿੰਡ ਖੁਰਦ ਦੇ ਮਾਡਰਨ ਕਾਲਜ ਸੰਭਵ ਫਾਊਂਡੇਸਨ ਦੇ ਉਪਰਾਲੇ ਸਦਕਾ ਇੱਕ ਘੰਟੇ ਵਿੱਚ ਇੱਕ ਇੱਕ ਕਰੋੜ ਬੂਟੇ ਲਗਾਉਣ ਦੇ ਮਿਸ਼ਨ ਵਿੱਚ ਸ਼ਾਮਿਲ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਡਰਨ ਕਾਲਜ ਖੁਰਦ ਦੇ ਪ੍ਰਿੰਸੀਪਲ ਮੈਡਮ ਗੀਤਿਕਾ ਨੇ ਦੱਸਿਆ ਕਿ ਸੰਭਵ ਫਾਊਡੇਸਨ ਵੱਲੋਂ ਭੇਜੇ ਗਏ ਵੱਖ-ਵੱਖ ਪ੍ਰਕਾਰ ਦੇ 500 ਬੂਟੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆ …

Read More »

ਚਾਕੂ ਮਾਰ ਕੇ ਪਤੀ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) ਸਥਾਨਕ ਸੁਲਤਾਨਵਿੰਡ ਰੋਡ ਸਥਿਤ ਅਬਾਦੀ ਗਵਾਲ ਐਨਕਲੇਵ ਨੇੜੇ ਸ਼ਮਸ਼ਾਨ ਘਾਟ ਚਾਟੀਵਿੰਡਗੇਟ ਵਿਖੇ ਅੱਜ ਬਾਅਦ ਦੁਪਹਿਰ ਵਾਪਰੀ ਘਟਨਾ ਦੋਰਾਨ ਇੱਕ ਪਤੀ ਵਲੋਂ ਆਪਣੀ ਪਤਨੀ ਦਾ ਚਾਕੂਆਂ ਨਾਲ ਵਾਰ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ।ਘਟਨਾ ਦੀ ਸੂਚਨਾ ਮਿਲਣ ‘ਤੇ ਏ.ਸੀ.ਪੀ ਦੱਖਣੀ ਜਸਵੰਤ ਕੌਰ ਅਤੇ ਥਾਣਾ ਸੁਲਤਾਨਵਿੰਡ ਮੁਖੀ ਪ੍ਰਵੇਸ਼ ਚੋਪੜਾ ਪੁਲਿਸ ਪਾਰਟੀ ਸਮੇਤ …

Read More »

ਗੁਰਪ੍ਰੀਤ ਸਿੰਘ ਕਾਲਾ ਨੰਗਲ ਵੱਲੋਂ ਮੁਸਕਾਨ ਕਲੱਬ ਬਟਾਲਾ ਨੂੰ ਇੱਕ ਲੱਖ ਰੁਪਏ ਦੀ ਭੇਟ

ਲੋਕ ਭਲਾਈ ਕੰਮਾਂ ਵਾਸਤੇ ਵਰਤੇ ਜਾਣਗੇ ਇੱਕ ਲੱਖ ਰੁਪਏ-ਲਾਇਨ ਡਾ. ਰੰਧਾਵਾ ਬਟਾਲਾ, 19 ਜੁਲਾਈ (ਨਰਿੰਦਰ ਬਰਨਾਲ) – ਵਿਸ਼ਵ ਪ੍ਰਸਿਧ ਸੰਸਥਾ ਲਾਇੰਨਜ਼ ਕਲੱਬ ੩੨੧-ਡੀ ਦੀ ਇਕਾਈ ਮੁਸਕਾਨ ਕਲੱਬ ਬਟਾਲਾ ੩੨੧-ਡੀ ਵੱਲੋ ਨਵ ਨਿਯੁਕਤ ਵਾਇਸ ਡਿਸਟ੍ਰਿਕ ਗਵਰਨਰ-2 ਦੀ ਬਟਾਲਾ ਵਿਖੇ ਫੇਰੀ ਦਾ ਮੁਸਕਾਨ ਕਲੱਬ ਬਟਾਲਾ ਦੇ ਲਾਇਨ ਮੈਂਬਰਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਵੰਡਰ ਹੋਟਲ ਬਟਾਲਾ ਵਿਖੇ ਆਯੋਜਿਤ ਸਮਾਗਮ ਵਿੱਚ ਭਰਵੀਂ ਗਿਣਤੀ ਵਿੱਚ …

Read More »

ਹਲਕਾ ਵਿਧਾਇਕ ਵਿਰੁੱਧ ਪਿੰਡ ਬੋਹਜਾ ਵਾਸੀਆਂ ਕੀਤਾ ਪ੍ਰਦਰਸ਼ਨ

12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਪਰ 20 ਸਾਲ ਬਾਅਦ ਨਹੀ ਸੁਣੀ ਗਈ ਫਿਰਨੀ ਦੀ ਬਟਾਲਾ, 19 ਜੁਲਾਈ (ਨਰਿੰਦਰ ਬਰਨਾਲ) – ਸਰਕਾਰਾਂ ਆਮ ਹੀ ਵਿਕਾਸ ਦੀ ਹਨੇਰੀ ਲਿਆਉਣ ਦੇ ਬਿਆਨ ਜਾਰੀ ਕਰਦੀਆਂ ਹਨ। ਪਰ ਵਿਕਾਸ ਦੀ ਹਨੇਰੀ ਪਿੰਡ ਬੋਹਜਾ ਵੱਲ ਜਰਾ ਭਰ ਵੀ ਨਹੀਂ ਆਈ।ਹਲਕਾ ਵਿਧਾਇਕ ਨੇ ਵੀ ਇਸ ਪਿੰਡ ਦੀ ਫਿਰਨੀ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿਤਾ। …

Read More »