Wednesday, November 25, 2026

ਪੰਜਾਬੀ

ਗੁ: ਬਾਬਾ ਗੁਰਦਿੱਤਾ ਜੀ ਵਿਖੇ ਵਾਪਰੀ ਮੰਦਭਾਗੀ ਘਟਨਾ ਦੇ ਦੋਸ਼ੀ ਮੁਲਾਜ਼ਮਾਂ ਨੂੰ ਸੇਵਾ ਮੁਕਤ ਕੀਤਾ ਜਾਵੇਗਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੈਸ ਦੇ ਨਾਮ ਭਾਵ ਪੂਰਵਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਿਛਲੇ ਦਿਨ੍ਹਾਂ ਤੋਂ ਲੁਧਿਆਣਾ ਤੋਂ ਛਪਦੇ ਇਕ ਪੰਜਾਬੀ ਅਖਬਾਰ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਹੋਈ ਬੇਅਦਬੀ ਤੇ ਗੁੰਮ ਹੋਏ ਪਾਵਨ ਸਰੂਪ ਸਬੰਧੀ ਤੱਥ ਛਾਪੇ ਜਾ ਰਹੇ ਹਨ ਉਹ …

Read More »

ਵਿਆਪਮ ਘੁਟਾਲੇ ਵਿਰੁੱਧ ‘ਆਪ’ ਨੇ ਪੱਟੀ ‘ਚ ਕੱਢੀ ਮਸ਼ਾਲ ਰੈਲੀ

ਪ੍ਰਧਾਨ ਮੰਤਰੀ ਆਪਣਾ ਦੇਣ ਪ੍ਰਤੀਕਰਮ – ਹਰੀਸ਼ ਚੋਧਰੀ ਪੱਟੀ, 12 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) –  ਮੱਧ ਪ੍ਰਦੇਸ਼ ਵਿੱਚ ਹੋਏ ਵਿਆਪਮ ਘੁਟਾਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਟੀ, ਖੇਮਕਰਨ ਅਤੇ ਜ਼ੀਰਾ ਤਿੰਨਾਂ ਹਲਕਿਆ ਦੇ ਆਬਜਰਵਰ ਹਰੀਸ਼ ਚੋਥਰੀ ਦੀ ਅਗਵਾਈ ਵਿੱਚ ਮਸ਼ਾਲ ਰੈਲੀ ਕੱਢੀ।ਇਹ ਮਸ਼ਾਲ ਰੈਲੀ ਆਪ ਪਾਰਟੀ ਦੇ ਦਫਤਰ ਖੇਮਕਰਨ ਰੋਡ ਤੋ ਸ਼ੁਰੂ ਹੋਈ …

Read More »

ਅੱਧੀ ਰਾਤ ਨੂੰ ਗਿਲਵਾਲੀ ਗੇਟ ਵਿਖੇ ਚੱਲੀ ਗੋਲੀ

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ) – ਬੀਤੀ ਰਾਤ ਸਥਾਨਕ ਗਿਲਵਾਲੀ ਗੇਟ ਛਬੀਲ ਵਾਲੀ ਵਿਖੇ ਰਾਜ ਕੁਮਾਰ ਦੇ ਘਰ ਰਾਤ 11.30 ਵਜੇ ਦੇ ਕਰੀਬ ਪੁਰਾਣੀ ਰੰਜਿਸ਼ ਦੇ ਤਹਿਤ ਗੋਲੀ ਚੱਲੀ ।ਗਲੀ ਦੇ ਪ੍ਰਧਾਨ ਲਾਟੀ ਵੱਲੋਂ ਇਤਲਾਹ ਦੇਣ ਤੇ ਮੋਕੇ ਤੇ ਪਹੁੰਚੀ ਪੁਲਿਸ ਨੂੰ ਵੇਖ ਮੁਲਜ਼ਮ ਫਰਾਰ ਹੋ ਗਏ।ਗੋਲੀ ਚੱਲਣ ‘ਤੇ ਦਹਿਸ਼ਤਜ਼ਦਾ ਰਾਜ ਕੁਮਾਰ ਤੇ ਮੁਹੱਲਾ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ …

Read More »

ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਨਮਾਨਿਤ

ਅੰਮ੍ਰਿਤਸਰ, 11 ਜੁਲਾਈ (ਗੁਰਪ੍ਰੀਤ ਸਿੰਘ) – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ  ਡਾਕਟਰ ਮਨਮੋਹਨ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀ ਮਤੀ ਗੁਰਸ਼ਰਨ ਕੌਰ ਪੂਰੀ ਸ਼ਰਧਾ ਭਾਵਨਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਿਕ ਹੋਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਸ੍ਰ: ਸੁਰਜੀਤ ਸਿੰਘ ਕੋਹਲੀ ਵੀ ਸਨ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ …

Read More »

ਪਾਵਨ ਸਰੂਪ ਚੋਰੀ ਹੋਣ ਪ੍ਰਤੀ ਚਿੰਤਤ ਹੈ ਸ਼੍ਰੋਮਣੀ ਕਮੇਟੀ– ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 11 ਜੁਲਾਈ (ਗੁਰਪ੍ਰੀਤ ਸਿੰਘ) – ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸੇਵਾ ਸੰਭਾਲ ਪ੍ਰਤੀ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਕਾਰਜਸ਼ੀਲ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪਿੰਡ ਜਵਾਹਰ ਸਿੰਘ ਵਾਲਾ (ਫਰੀਦਕੋਟ) ਦੇ ਗੁਰਦੁਆਰਾ ਸਾਹਿਬ ‘ਚੋਂ ਸ਼ਰਾਰਤੀ ਅਨਸਰਾਂ ਵੱਲੋਂ …

Read More »

ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ‘ਚ ਛੱਡਿਆ ਜਾ ਰਿਹਾ ਹੈ 20000 ਕਿਊਸਿਕ ਪਾਣੀ

ਪਠਾਨਕੋਟ, 11 ਜੁਲਾਈ (ਪ.ਪ) – ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਦੀ ਜਾਣਕਾਰੀ ਹਿੱਤ ਦੱਸਿਆ ਹੈ ਕਿ ਰਣਜੀਤ ਸਾਗਰ ਡੈਮ ਤੋਂ 20000 ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਵੀ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।

Read More »

ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ – ਸਭ ਦਾ ਹੋਵੇ ਇਹ ਅਧਿਕਾਰ

ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੀ ਮੀਟਿੰਗ ਹੋਈ ਜੰਡਿਆਲਾ ਗੁਰ, 11 ਜੁਲਾਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਪੰਜਾਬ ਤੇ ਹਰਿਆਣਾ ਵਲੋਂ ‘ਨਸ਼ਾ ਬੰਦ ਕਰੋ, ਵਿਦਿਆ ਅਤੇ ਰੁਜ਼ਗਾਰ ਦਾ ਪ੍ਰਬੰਧ ਕਰੋ ਦੇ ਨਾਅਰੇ ਤਹਿਤ ਕਸਬਾ ਜੰਡਿਆਲਾ ਗੁਰੂ ਵਿਚ ਨੋਜਵਾਨਾ ਦੀ ਮੀਟਿੰਗ ਸਭਾ ਦੇ ਆਗੂ ਅੰਮ੍ਰਿਤਪਾਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਸਭਾ …

Read More »

ਸ਼ਹਿਰ ਵਿਚ ਪੈਂਦੇ ਨਾਲਿਆਂ ਦੀ ਸਫਾਈ ਸਬੰਧੀ ਵਿਸ਼ੇਸ਼ ਮੁਹਿੰਮ ਜਾਰੀ

ਮੇਅਰ ਵਲੋਂ ਬਾਲ ਕਿਸ਼ਨ ਰੋਡ ਵਿਖੇ ਪੈਂਦੇ ਨਾਲੇ ਦੀ ਸਫਾਈ ਦਾ ਜਾਇਜ਼ਾ ਹੁਸ਼ਿਆਰਪੁਰ, 11 ਜੁਲਾਈ (ਸਤਵਿੰਦਰ ਸਿੰਘ)-ਨਗਰ ਨਿਗਮ ਹੁਸ਼ਿਆਰਪੁਰ ਵਿਚ ਬਰਸਾਤ ਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਾਰਡਾਂ ਵਿਚ ਪੈਂਦੇ ਨਾਲਿਆਂ ਦੀ ਸਫਾਈ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਬਾਲ ਕਿਸ਼ਨ ਰੋਡ ਤੇ ਪੈਂਦੇ ਨਾਲੇ ਦੀ ਸਫਾਈ ਸਬੰਧੀ ਨਰਿਖਣ …

Read More »

ਸ਼ਵੱਛ ਭਾਰਤ ਮਿਸ਼ਨ ਨੂੰ ਸਫਲ ਬਣਾਉਣ ਲਈ ਪੰਚਾਇਤਾਂ ਨੌਜਵਾਨਾਂ ਨੂੰ ਕਰਨ ਜਾਗਰੂਕ -ਸਾਂਪਲਾ

ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਗ੍ਰਾਟਾਂ ਵੰਡੀਆਂ ਹੁਸ਼ਿਆਰਪੁਰ, 11 ਜੁਲਾਈ (ਸਤਵਿੰਦਰ ਸਿੰਘ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿਕਾਸ ਲਈ ਕੇਂਦਰ ਤੋਂ ਵੱਖ-ਵੱਖ ਸਕੀਮਾਂ ਲਿਆਦੀਆਂ ਜਾਣਗੀਆਂ ਅਤੇ ਹਲਕੇ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਾਡੀ ਸਰਕਾਰ ਦਾ ਇਕੋਂ ਇਕ ਟੀਚਾ ਹੈ ਕਿ ਸ਼ਹਿਰਾ ਅਤੇ ਪਿੰਡਾਂ ਦਾ ਵਿਕਾਸ ਹੋਵੇ। ਉੱਕਤ ਗੱਲ ਕੇਂਦਰੀ ਰਾਜ ਮੰਤਰੀ ਸ਼੍ਰੀ …

Read More »

ਸੀਮਾ ਸੁਰੱਖਿਆ ਬਲ ਦੀ ਪਾਸਿੰਗ ਆਊਟ ਪਰੇਡ ‘ਚ 30 ਮਹਿਲਾਵਾਂ ਸਮੇਤ 118 ਸਿੱਖਿਆਰਥੀ ਹੋਏ ਸ਼ਾਮਲ

ਡੀ. ਆਈ. ਜੀ, ਬੀ. ਐਸ. ਐਫ ਨੇ ਮਾਰਚ ਪਾਸਟ ਤੋਂ ਲਈ ਸਲਾਮੀ ਹੁਸ਼ਿਆਰਪੁਰ, 11 ਜੁਲਾਈ (ਸਤਵਿੰਦਰ ਸਿੰਘ)- ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਬੈਚ ਨੰਬਰ 234੪ ਦੇ  ਟਰੇਨਿੰਗ ਪ੍ਰਾਪਤ ਕਰ ਚੁੱਕੇ 148 ਕਾਂਸਟੇਬਲਾਂ (ਮਹਿਲਾ ਅਤੇ ਪੁਰਸ਼) ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 30 ਮਹਿਲਾ ਸਿਖਿਆਰਥੀ ਵੀ ਸ਼ਾਮਲ ਹਨ। ਡੀ ਆਈ ਜੀ (ਜ) ਸੀਮਾ ਸੁਰੱਖਿਆ ਬੱਲ …

Read More »