ਪਹਿਲੇ ਸਥਾਨ ਤੇ ਰਹਿਣ ਵਾਲੀ ਬੀਓਪੀ ਨੂੰ ਡੀ.ਜੀ ਕਰਨਗੇ ਸਨਮਾਨਿਤ – ਫਾਰੂਖੀ ਅੰਮ੍ਰਿਤਸਰ, 21 ਜੁਲਾਈ (ਪ.ਪ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਵਰੇ ਗਾਂਧੀ ਜਯੰਤੀ ਦੇ ਮੌਕੇ 2 ਅਕਤੂਬਰ ਨੂੰ ਦੇਸ਼ ਵਿਆਪੀ ਸ਼ੁਰੂ ਕੀਤੀ ਗਈ ਸਵੱਛ ਭਾਰਤ ਸਫਾਈ ਮੁਹਿੰਮ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ। ਜਦੋਂ ਦੇਸ਼ ਦੀ ਸੁਰੱਖਿਆ ਦੇ ਵਿਚ ਲੱਗੀ ਬਾਰਡਰ ਸਿਕਓਰਿਟੀ ਫੋਰਸ (ਬੀਐਸਐਫ) …
Read More »ਪੰਜਾਬੀ
ਬਾਪੂ ਸੂਰਤ ਸਿੰਘ ਜੀ, ਸਿੰਘਾਂ ਤੇ ਬੀਬੀਆਂ ਨੂੰ ਘਰਾਂ ਵਿਚੋ ਜਬਰੀ ਹਿਰਾਸਤ ਵਿਚ ਲੈਣਾ ਮੰਦਭਾਗਾ – ਬਾਬਾ ਦਲੇਰ ਸਿੰਘ ਖਾਲਸਾ
ਅਹਿਮਦਗੜ੍ਹ/ਸੰਦੌੜ 21 ਜੁਲਾਈ (ਹਰਮਿੰਦਰ ਸਿੰਘ ਭੱਟ) – ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਤਰੀਕੇ ਨਾਲ ਮਰਨ ਵਰਤ ‘ਤੇ ਬੈਠੇ ਬਾਪੂ ਸੂਰਤ ਸਿੰਘ ਜੀ ਨੂੰ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਵੱਲੋਂ ਧੋਖੇ ਨਾਲ ਉਨ੍ਹਾਂ ਦੇ ਘਰ ਵਿਖੇ ਮੌਜੂਦ ਸਿੰਘਾਂ ਅਤੇ ਬੀਬੀਆਂ, ਮਾਤਾਵਾਂ ਨਾਲ ਹਿੰਸਕ ਸਲੂਕ ਕਰ ਕੇ ਮਾਰਕੁਟਾਈ ਕਰਨਾ ਅਤੇ ਚੁੱਕ ਕੇ ਜੇਲ੍ਹਾਂ ਵਿਚ ਬੰਦ ਕਰਨਾ, ਉਨ੍ਹਾਂ ਤੇ …
Read More » ਪਿੰਡ ਹਸਨਪੁਰ ਵਿਖੇ ਪ੍ਰਸਾਸ਼ਨ ਦੀ ਕਾਰਵਾਈ ਨਿੰਦਣਯੋਗ – ਗਿ: ਗੁਰਬਚਨ ਸਿੰਘ
ਕਿਹਾ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਲਈ ਬਾਦਲ ਸਰਕਾਰ ਕੇਂਦਰ ਨਾਲ ਰਾਫਤਾ ਕਰੇ ਅੰਮ੍ਰਿਤਸਰ, 21 ਜੁਲਾਈ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਬਾਪੂ ਸੂਰਤ ਸਿੰਘ ਜੀ ਜੋ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਉਪਰ ਬੈਠੇ ਹਨ, …
Read More »ਕਾਂਗਰਸ ਪਾਰਟੀ ਦੀ ਵੱਧ ਰਹੀ ਲੋਕਪ੍ਰਿਅਤਾ ਕਾਰਨ ਅਕਾਲੀ ਦਲ ਘਬਰਾਇਆ-ਕੱਕੜ
ਅੰਮ੍ਰਿਤਸਰ 20 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਕੀਤੀਆਂ ਰੈਲੀਆਂ ਅਤੇ ਪੰਜਾਬ ਦੀ ਜਨਤਾ ਵੱਲੋਂ ਕਾਂਗਰਸ ਪਾਰਟੀ ਨੂੰ ਵੱਡੀ ਗਿਣਤੀ ਵਿਚ ਦਿੱਤੇ ਸਹਿਯੋਗ ਤੋਂ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਘਬਰਾ ਗਿਆ ਹੈ, ਜਿਸ ਕਾਰਨ ਅਕਾਲੀ ਮੰਤਰੀ ਅਤੇ ਆਗੂ ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ …
Read More »ਸਮੈਕ ਪੀਂਦੇ ਤਿੰਨ ਆਏ ਪੁਲਿਸ ਅੜਿੱਕੇ
ਅੰਮ੍ਰਿਤਸਰ (ਸੁਖਬੀਰ ਸਿੰਘ) ਪੁਲਿਸ ਕਮ੍ਵਿਨਰ ਜਤਿੰਦਰ ਸਿੰਘ ਅੋਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਿੰਡ ਅੰਨਗੜ੍ਹ ਦੇ ਚੋਕੀ ਇੰਚਾਰਜ ਗੁਰਜੀਤ ਸਿੰਘ ਨੇ ਆਪਣੇ ਇਲਾਕੇ ਵਿੱਚ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ।ਜਿਸ ਦੌਰਾਨ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਗੁਝਾਪੀਰ ਅੰਨਗੜ੍ਹ ਦੇ ਪਿਛਵਾੜੇ ਗੁਲਾਬ ਦੇ ਫੁੱਲਾਂ ਦੇ ਖੇਤ ਵਿੱਚ ਰੇਡ ਕੀਤਾ ਤਾਂ ਉਥੇ ਤਿੰਨ ਅਣਪਛਾਤੇ ਵਿਅਕਤੀ ਇੱਕਠੇ ਹੋ ਕੇ ਹੈਰੋਇਨ …
Read More »ਰਣਜੀਤ ਸਾਗਰ ਡੈਮ ਤੋਂ 32500 ਕਿਊਸਿਕ ਪਾਣੀ ਰਾਵੀ ਦਰਿਆ ਤੇ ਵੱਖ-ਵੱਖ ਨਹਿਰਾਂ ‘ਚ ਛੱਡਿਆ
ਪਠਾਨਕੋਟ, 20 ਜੁਲਾਈ (ਪ.ਪ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਆਮ ਲੋਕਾਂ ਦੀ ਜਾਣਕਾਰੀ ਹਿੱਤ ਦੱਸਿਆ ਹੈ ਕਿ ਰਣਜੀਤ ਸਾਗਰ ਡੈਮ ਤੋਂ 32500 ਕਿਊਸਿਕ ਪਾਣੀ ਰਾਵੀ ਦਰਿਆ ਅਤੇ ਵੱਖ-ਵੱਖ ਨਹਿਰਾਂ ਵਿੱਚ ਛੱਡਿਆ ਗਿਆ ਹੈ। ਜਿਸ ਵਿੱਚੋਂ 19000 ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਅਤੇ 13500 ਕਿਊਸਿਕ ਪਾਣੀ ਵੱਖ ਵੱਖ ਨਹਿਰਾਂ ਵਿੱਚ ਛੱਡਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ …
Read More »ਰਾਵੀ ਤੇ ਉੱਝ ਦਰਿਆ ‘ਤੇ ਹੜ੍ਹ ਰੋਕੂ ਕਰਵਾਏ ਕੰਮਾਂ ਨਾਲ ਉਪਜਾਊ ਜਮੀਨ ਦਾ ਬਚਾਅ ਹੋਇਆ
ਪਠਾਨਕੋਟ, 20 ਜੁਲਾਈ (ਪ.ਪ) – ਪੰਜਾਬ ਸਰਕਾਰ ਦੇ ਡਰੇਨਜ਼ ਵਿਭਾਗ ਵੱਲੋਂ ਸੰਭਾਵੀ ਹੜ੍ਹਾਂ ਨੂੰ ਰੋਕਣ ਲਈ ਪਿਛਲੇ ਸਾਲਾਂ ਦੌਰਾਨ ਰਾਵੀ ਅਤੇ ਉੱਝ ਦਰਿਆ ਉੱਪਰ ਹੜ੍ਹ ਰੋਕੂ ਕੰਮ ਕਰਵਾਏ ਗਏ। ਜਿਨ੍ਹਾਂ ਨਾਲ ਜਿੱਥੇ ਲੋਕਾਂ ਦੀ ਉਪਜਾਊ ਜਮੀਨ ਦੇ ਰੂੜਣ ਦਾ ਬਚਾਅ ਹੋਇਆ ਹੈ, ਉੱਥੇ ਬੀ.ਐਸ.ਐਫ. ਦੀਆਂ ਪੋਸਟਾਂ (ਚੌਕੀਆਂ) ਅਤੇ ਭਾਰਤ-ਪਾਕਿਸਤਾਨ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਦਾ ਵੀ ਨੁਕਸਾਨ ਹੋਣ ਤੋਂ ਬਚਾਅ …
Read More »ਜਥੇਦਾਰ ਬਾਵਾ ਸਿੰਘ ਨੇ ਬੀ.ਸੀ ਵਿੰਗ ਦੀਆਂ ਕੀਤੀਆਂ ਨਿਯੁੱਕਤੀਆਂ
ਛੇਹਰਟਾ, 20 ਜੁਲਾਈ (ਪ.ਪ) – ਸ਼੍ਰੌਮਣੀ ਅਕਾਲੀ ਦਲ ਬਾਦਲ ਬੀਸੀ ਵਿੰਗ ਨੂੰ ਹੌਰ ਮਜਬੂਤ ਕਰਨ ਲਈ ਪਾਰਟੀ ਦੇ ਜੱਥੇਬੰਧਕ ਢਾਂਚੇ ਦੇ ਕੀਤੇ ਜਾ ਰਹੇ ਵਿਸਥਾਰ ਤਹਿਤ ਸ਼੍ਰੌਮਣੀ ਅਕਾਲੀ ਦਲ ਬਾਦਲ ਬੀਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਥੇ: ਬਾਵਾ ਸਿੰਘ ਗੁਮਾਨਪੁਰਾ, ਹਲਕਾ ਪੱਛਮੀ ਇੰਚਾਰਜ ਨਿਰਮਲਜੀਤ ਸਿੰਘ ਮੱਲੀ, ਪ੍ਰਧਾਨ ਬੀਸੀ ਵਿੰਗ ਦਰਸ਼ਨ ਸਿੰਘ ਸੁਲਤਾਨਵਿੰਡ, ਕੌਂਸਲਰ ਨਿਰਭੈ ਸਿੰਘ ਫੋਜੀ ਤੇ ਨਰਿੰਦਰ ਸਿੰਘ ਬਿੱਟੂ …
Read More »ਵਾਰਡ ਨੰ: 33 ਦੇ ਵਾਸੀਆਂ ਨੇ ਕੌਂਸਲਰ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ
ਅੰਮ੍ਰਿਤਸਰ, 20 ਜੁਲਾਈ (ਗੁਰਚਰਨ ਸਿੰਘ) – ਹਲਕਾ ਦੱਖਣੀ ‘ਚ ਪੈਂਦੀ ਵਾਰਡ ਨੰ: 33 ਦੀ ਕਲੋਨੀ ਨਿਊ ਗੁਰਨਾਮ ਨਗਰ ਵਿਖੇ ਲੰਮੇ ਸਮੇਂ ਤੋਂ ਬੰਦ ਪਏ ਸੀਵਰੇਜ਼ ਅਤੇ ਸਟਰੀਟ ਲਾਈਟਾਂ ਕਾਰਨ ਮੁਸ਼ਕਿਲ ਵਿੱਚ ਫਸੇ ਲੋਕਾਂ ਨੇ ਵਾਰਡ ਦੇ ਕੌਂਸਲਰ ਅਮਰੀਕ ਸਿੰਘ ਲਾਲੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਿਮਰਨਜੀਤ ਕੌਰ ਸ਼ਿੰਬੋ ਪ੍ਰਧਾਨ, ਗੁਰਬਾਜ਼ ਸਿੰਘ, ਬਲਬੀਰ ਸਿੰਘ, ਦਲਬੀਰ ਸਿੰਘ …
Read More »ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਯੂਰੋਪੀਅਨ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਆਯੋਜਿਤ
ਅੰਮ੍ਰਿਤਸਰ, 20 ਜੁਲਾਈ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਸੇਂਟ ਜਾੱਨ ਯੂਨੀਵਰਸਿਟੀ, ਨਿਊਯਾਰਕ ਤੋਂ ਅਧਿਆਪਕਾਂ ਦੇ ਵਫਦ ਦੇ ਵਿਸ਼ੇਸ਼ ਤਿੰਨ ਹਫਤਿਆਂ ਦੇ ਸ਼ਾਰਟ ਟਰਮ ਕੋਰਸ ਦੌਰਾਨ ਇੰਗਲੈਂਡ ਤੋਂ ਉੱਘੇ ਲੇਖਕ, ਇਤਿਹਾਸਕਾਰ ਅਤੇ ਫਿਲਮ ਮੇਕਰ, ਬੌਬੀ ਸਿੰਘ ਬਾਂਸਲ ਵੱਲੋਂ ਉਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਯੂਰੋਪੀਅਨ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। …
Read More »
Punjab Post Daily Online Newspaper & Print Media