ਮੁੱਖ ਮਹਿਮਾਨ ਵਜੋਂ ਸਾਮਿਲ ਹੋਏ ਸ੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਪੱਟੀ, 23 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਬਾਬਾ ਬਿੰਧੀ ਚੰਦ ਸਪੋਰਟਸ ਕਲੱਬ ਕਬੱਡੀ ਪੱਟੀ ਵੱਲੋਂ ਸ਼੍ਰੀ ਗੁਰੂ ਅਰਜ਼ਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾ ਕਬੱਡੀ ਟੁਰਨਾਮੈਂਟ (ਆਈ.ਟੀ.ਆਈ) ਗਰਾਉਡ ਪੱਟੀ ਵਿਖੇ ਪਹਿਲਵਾਨ ਪ੍ਰਧਾਨ ਹਰਪਾਲ ਸਿੰਘ ਭਾਲਾ ਅਤੇ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।ਟੂਰਨਾਮੈਂਟ ਦਾ …
Read More »ਪੰਜਾਬੀ
ਅੱਖਾਂ ਵਿਚ ਮਿਰਚਾਂ ਪਾ ਕੇ ਆੜਤੀ ਤੋਂ ਲੁੱਟੇ 13 ਲੱਖ
ਮਾਮਲਾ ਸ਼ੱਕੀ ਹੈ, ਜਲਦ ਹੀ ਦੌਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ- ਅਰੁਣ ਸ਼ਰਮਾ ਛੇਹਰਟਾ, 23 ਮਈ (ਨੋਬਲ) – ਛੇਹਰਟਾ ਵਿਖੇ ਇਕ ਹਫਤੇ ਵਿਚ ਇਹ ਤੀਜੀ ਚੋਰੀ ਤੇ ਲੁੱਟ ਖੋਹ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ । ਸ਼ਨੀਵਾਰ ਨੂੰ ਅਜਾਦ ਰੋਡ ਸਥਿਤ ਦਿਨ ਦਿਹਾੜੇ ਚਾਰ ਵਿਅਕਤੀਆਂ ਨੇ ਇਕ ਆੜਤੀ ਦੀ ਦੁਕਾਨ ਤੋਂ 13 ਲੱਖ ਦੀ ਲੁੱਟ ਖੋਹ ਕੀਤੀ ਹੈ। ਪੀੜਤ ਗੁਰਨਾਮ ਸਿੰਘ …
Read More »’ਦਰਸ਼ਨ ਦੀਦਾਰ ਯਾਤਰਾ’ ਦਾ ਖ਼ਾਲਸਾ ਕਾਲਜ ਮੈਨੇਜ਼ਮੈਂਟ ਨੇ ਕੀਤਾ ਨਿੱਘਾ ਸਵਾਗਤ
ਪਵਿੱਤਰ ਨਿਸ਼ਾਨੀਆਂ ਦੇ ਵਿੱਦਿਅਕ ਸਟਾਫ਼ ਤੇ ਵਿਦਿਆਰਥੀਆਂ ਕੀਤੇ ਦਰਸ਼ਨ ਅੰਮ੍ਰਿਤਸਰ, 23 ਮਈ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਨਮੋਲ ਨਿਸ਼ਾਨੀਆਂ ਨਾਲ ਸਬੰਧਿਤ ‘ਦਰਸ਼ਨ ਦੀਦਾਰ ਯਾਤਰਾ’ ਦਾ ਅੱਜ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਹੋਰ ਮੈਨੇਜ਼ਮੈਂਟ ਦੇ …
Read More »ਸ਼ਹੀਦੀ ਗੁਰਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਲਗਾਈਆਂ ਛਬੀਲਾਂ
ਜੰਡਿਆਲਾ ਗੁਰੁ, 23 ਮਈ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਪੰਜਵੇ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਉਪਰੰਤ ਆਏ ਹੋਏ ਕੀਰਤਨੀਏ ਜਥੇ ਅਤੇ ਸਿੰਘ ਸਾਹਿਬ ਗਿਆਨੀ ਪੁਰਨ ਸਿੰਘ ਜੀ ਵਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਉੱਪਰ …
Read More »ਬੱਕਰਿਆਂ ਦੀ ਬਲੀ ਬਣਾ ਕੇ ਲੰਗਰ ਲਗਾਉਣ ਵਾਲੇ ਪਾਖੰਡੀ ਬਾਬੇ ਨੇ ਕੀਤੀ ਤੋਬਾ
ਹਲਾਲ ਮਾਸ ਵਰਤਾਉਣਾ ਹਿੰਦੂ ਤੇ ਸਿੱਖ ਧਰਮ ਨਾਲ ਧੋਖਾ ਹੈ – ਉਸਤਾਦ ਮੁਹੰਮਦ ਅਲੀ ਖਾਨ ਜੰਡਿਆਲਾ ਗੁਰੁ, 23 ਮਈ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਜੀ.ਟੀ.ਰੋਡ ਤੇ ਸਥਿਤ ਪਿੰਡ ਮੱਲ੍ਹੀਆਂ ਦੇ ਇੱਕ ਵਿਅਕਤੀ ਵੱਲੋਂ ਬਣਾਏ ਡੇਰੇ ਤੇ ਲੱਗਦੇ ਮੇਲੇ ‘ਤੇ ਸਿੱਖਾਂ ਤੇ ਹਿੰਦੂਆਂ ਦਾ ਧਰਮ ਭ੍ਰਿਸ਼ਟ ਕੀਤਾ ਜਾਂਦਾ ਹੈ।ਪੱਤਰਕਾਰਾਂ ਦੀ ਟੀਮ ਵੱਲੋਂ ਇਸ ਡੇਰੇ ਤੇ ਪਹੁੰਚ ਕੇ ਡੇਰੇ ਦੇ ਮੁਖੀ ਬਣੇ …
Read More »ਚੌਕੀ ਇੰਚਾਰਜ ਅਮਰ ਸਿੰਘ ਦਾ ਸਨਮਾਨ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ)- ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਉਪ ਚੇਅਰਮੈਨ ਵਿਕਾਸ ਗਿੱਲ ਤੇ ਚੇਅਰਮੈਨ ਉਮ ਪ੍ਰਕਾਸ਼ ਗੱਬਰ ਦੇ ਪੀ.ਏ ਅਭਿਸ਼ੇਕ ਸ਼ੈਂਕੀ ਦੀ ਅਗਵਾਈ ਹੇਠ ਰਾਣੀ ਕਾ ਬਾਗ ਚੌਕੀ ਇੰਚਾਰਜ ਅਮਰ ਸਿੰਘ ਨੂੰ ਸਨਮਾਨਿਤ ਕੀਤਾ।ਇਸ ਮੋਕੇ ਅਭਿਸ਼ੇਕ ਸ਼ੈਂਕੀ ਤੇ ਵਿਕਾਸ ਗਿੱਲ ਨੇ ਕਿਹਾ ਕਿ ਜੱਦੋ ਤੋ ਚੋਕੀ ਇੰਚਾਰਜ ਅਮਰ ਸਿੰਘ ਨੇ ਚਾਰਜ ਸਭਾਲਿਆ ਹੈ, ਉਸੇ ਦਿਨ …
Read More »ਜਗ੍ਹਾ ਦੇ ਕਬਜ਼ੇ ਸਬੰਧੀ ਇਨਸਾਫ ਦੀ ਮੰਗ
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸੁਲਤਾਨਵਿਡ ਰੋਡ ਸਥਿਤ ਵਾਸੀ ਗੁਰਮੀਤ ਸਿਘ ਪੁੱਤਰ ਸਵ: ਪ੍ਰੀਤਮ ਸਿਘ ਨੇ ਇੱਕ ਆਪਣੇ ਗ੍ਰਹਿ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਹੈ ਕਿ ਉਨਾਂ ਦੇ ਕਬਜ਼ੇ ਹੇਠਲੀ ਤਕਰੀਬਨ 33 ਗਜ਼ ਜਗ੍ਹਾ ‘ਤੇ ਉਸ ਦਾ ਗਵਾਂਢੀ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਸਬੰਧੀ ਜਾਰੀ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ …
Read More »ਪੰਜਾਬ ਯੂਥ ਫੋਰਮ ਵਲੋਂ ‘ਦਰਸ਼ਨ ਯਾਤਰਾ’ ਦਾ ਭਰਵਾਂ ਸਵਾਗਤ – ਠੰਡੇ ਮਿੱਠੇ ਜਲ ਦੀ ਛਬੀਲ਼ ਲਾਈ
ਅੰਮ੍ਰਿਤਸਰ, 22 ਮਈ (ਗੁਰਚਰਨ ਸਿੰਘ) – ਪਟਿਆਲਾ ਤੋਂ ਚੱਲੀ ਗੁਰੂ ਸਾਹਿਬਾਨ ਨਾਲ ਸਬੰਧਤ ਨਿਸ਼ਾਨੀਆਂ ਦੀ ‘ਦਰਸ਼ਨ ਯਾਤਰਾ’ ਦਾ ਅੰਮ੍ਰਿਤਸਰ ਪਹੁੰਚਣ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਹਰਜਾਪ ਸਿੰਘ ਸੁਲਤਾਨਵਿੰਡ ਦੀ ਅਗਵਾਈ ‘ਚ ਪੰਜਾਬ ਯੂਥ ਫੋਰਮ ਦੇ ਕੌਮੀ ਪ੍ਰਧਾਨ ਅਤੇ ਵਾਰਡ ਨੰ: ੩੪ ਦੇ ਕੌਂਸਲਰ ਸ: ਜਸਕੀਰਤ ਸਿੰਘ ਸੁਲਾਨਵਿੰਡ ਵੱਲੋਂ ਆਪਣੇ ਸਾਥੀਆਂ ਸਮੇਤ 100 ਫੁੱਟੀ ਰੋਡ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਹੀ …
Read More »ਸ਼ੇਰਾ ਅਤੇ ਰਾਹੀ ਦੁਆਰਾ ਦਰਸ਼ਨ ਯਾਤਰਾ ਦਾ ਅੰਮ੍ਰਿਤਸਰ ਪਹੁੰਚਣ ਤੇ ਨਿੱਘਾ ਸਵਾਗਤ
ਅੰਮ੍ਰਿਤਸਰ, 22 ਮਈ (ਗੁਰਚਰਨ ਸਿੰਘ) – ਗੁਰੂ ਸਾਹਿਬ ਦੀਆਂ ਪਾਵਨ ਇਤਿਹਾਸਕ ਨਿਸ਼ਾਨੀਆਂ ਲੈ ਕੇ ਅੰਮ੍ਰਿਤਸਰ ਪਹੁੰਚੀ ਦਰਸ਼ਨ ਯਾਤਰਾ ਦਾ ਵਾਰਡ ਨੰ: 32 ਦੇ ਸਮਸ਼ੇਰ ਸਿੰਘ ਸ਼ੇਰਾ ਅਤੇ ਵਾਰਡ ਨੰ: 31 ਦੇ ਕੌਂਸਲਰ ਸ: ਭੁਪਿੰਦਰ ਸਿੰਘ ਰਾਹੀ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਨਿੱਘਾ ਸਵਾਗਤ ਕੀਤਾ ਗਿਆ। ਦਰਸ਼ਨ ਯਾਤਰਾ ਦੇ ਸਵਾਗਤ ਲਈ ਆਤਿਸ਼ਬਾਜੀ ਕੀਤੀ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਫੁੱਲਾਂ ਦੀ ਵਰਖਾ …
Read More »ਨਿਊ ਅੰਮ੍ਰਿਤਸਰ ਰੈਜੀਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਦੀ ਅਗਵਾਈ ‘ਚ ਦਰਸ਼ਨ ਯਾਤਰਾ ਦਾ ਸਵਾਗਤ
ਅੰਮ੍ਰਿਤਸਰ, 22 ਮਈ (ਗੁਰਚਰਨ ਸਿੰਘ) – ਦਰਸ਼ਨ ਯਾਤਰਾ ਦਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਨਿਊ ਅੰਮ੍ਰਿਤਸਰ ਰੈਜੀਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ: ਰਛਪਾਲ ਸਿੰਘ ਦੀ ਅਗਵਾਈ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਭਾਰੀ ਉਤਸ਼ਾਹ ਨਾਲ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦਿਆਲ ਸਿੰਘ ਛੱਜਲਵੱਡੀ, ਮਹਿੰਦਰ ਸਿੰਘ ਛੱਜਲਵੱਡੀ ਚੇਅਰਮੈਨ ਮਾਰਕੀਟ ਕਮੇਟੀ ਰਇਆ ਮੰਡੀ, ਅਸ਼ੋਕ ਮਹਾਜਨ, ਸਰੂਪ ਸਿੰਘ ਪੰਨੂ, ਸੁਭਾਗ ਸਿੰਘ, ਰਮੇਸ਼ …
Read More »
Punjab Post Daily Online Newspaper & Print Media