Saturday, September 12, 2026

ਪੰਜਾਬੀ

ਨਵਰਾਤਰੇਂ ਦੇ ਤਿਉਹਾਰ ਮੌਕੇ ਸ਼ਹੀਦ ਭਗਤ ਸਿੰਘ ਸਕੂਲ ਪੱਟੀ ਵੱਲੋ ਕਰਵਾਇਆ ਧਾਰਮਿਕ ਸਮਾਗਮ

ਗਾਇਕ ਜਤਿੰਦਰ ਰਾਜਾ ਵੱਲੋ ਮਾਤਾ ਦੀਆ ਭੇਟਾਂ ਦਾ ਗੁਣਗਾਨ ਕਰਕੇ ਸੰਗਤਾ ਨੂੰ ਕੀਤਾ ਨਿਹਾਲ ਪੱਟੀ 21 ਮਾਰਚ (ਅਵਤਾਰ ਸਿੰਘ ਢਿੱਲੋ,ਮਾਹਲਾ) – ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵੱਲੋ ਮਾਤਾ ਰਾਣੀ ਦੇ ਪਵਿੱਤਰ ਅਤੇ ਸ਼ੁਭ ਮੰਨੇਂ ਜਾਂਦੇ ਨਵਰਾਤਰੇਂ ਦੇ ਤਿਉਹਾਰ ਮੌਕੇ ਮਾਤਾ ਰਾਣੀ ਦੀ ਚੌਂਕੀ ਸਬੰਧੀ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮਰਿਦੁਲਾ …

Read More »

ਜਲਦ ਸੜਕ ਨਾ ਬਣਾਈ ਗਈ ਤਾਂ ਪਰਿਵਾਰਾਂ ਸਮੇਤ ਬੈਠਣਗੇ ਭੁੱਖ ਹੜਤਾਲ ‘ਤੇ

ਵਾਰਡ ਨੰਬਰ 1 ਦੀ ਸੜਕ ਨਾ ਬਨਣ ਤੇ ਰੱਖੀ ਭੁੱਖ ਹੜਤਾਲ ਦੂਜੇ ਦਿਨ ਵਿੱਚ ਛੇਹਰਟਾ, 21 ਮਾਰਚ ( ਕੁਲਦੀਪ ਸਿੰਘ ਨੋਬਲ) – ਘਣੂੰਪੁਰ ਕਾਲੇ ਰੋਡ ਨਾ ਬਣਨ, ਸੜਕਾਂ ਦਾ ਬੁਰਾ ਹਾਲ ਤੇ ਹੋਰ ਕਈ ਵਿਕਾਸ ਕੰਮਾਂ ਦੇ ਨਾ ਹੋਣ ਕਰਕੇ ਨਿਰਮਲ ਸਿੰਘ ਵਾਜਪਾਈ ਵਲੋਂ ਵਾਰਡ ਨੰਬਰ 1 ਦੇ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਤੇ ਸਹਿਮਤੀ ਨਾਲ ਰੱਖੀ ਭੁੱਖ ਹੜਤਾਲ ਦੂਜੇ ਦਿਨ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵੱਲੋਂ ਫ਼ੈਸ਼ਨ ਡਿਜ਼ਾਇਨਿੰਗ ‘ਤੇ ਪ੍ਰਦਰਸ਼ਨੀ

ਚਵਿੰਡਾ ਦੇਵੀ, 21 ਮਾਰਚ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਦੇਵੀ ਦੇ  ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ, ਕੱਥੂਨੰਗਲ ਵਿਖੇ ਵਿਦਿਆਰਥੀਆਂ ਦੁਆਰਾ ਬੱਚਿਆਂ ਅਤੇ ਔਰਤਾਂ ਲਈ ਤਿਆਰ ਕੀਤੀਆਂ ਗਈਆਂ ਡਿਜ਼ਾਇਨਰ ਪੁਸ਼ਾਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਸ. ਜਸਪਾਲ ਸਿੰਘ ਢੱਡੇ ਨੇ ਕੀਤਾ।ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੂੰ ਵਧਾਈ …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ ‘ਇਨੋਵੇਟਿਵ ਪ੍ਰੈਕਟਿਸ ਇਨ ਕੈਮੀਕਲ ਸਾਇੰਸਸ’ ਵਿਸ਼ੇ ‘ਤੇ ਕਾਨਫਰੰਸ

ਅੰਮ੍ਰਿਤਸਰ, 21 ਮਾਰਚ (ਪ੍ਰੀਤਮ ਸਿੰਘ) – ਸਥਾਨਕ ਖ਼ਾਲਸਾ ਕਾਲਜ ਫ਼ਾਰ ਵਿਮਨ ਦੇ ਕੈਮਿਸਟਰੀ ਵਿਭਾਗ ਵੱਲੋਂ ਇਨੋਵੇਟਿਵ ਪ੍ਰੈਕਟਿਸ ਇਨ ਕੈਮੀਕਲ ਸਾਇੰਸਸ ਵਿਸ਼ੇ ‘ਤੇ 2 ਦਿਨਾਂ ਰਾਸ਼ਟਰੀ ਪੱਧਰ ਦੀ ਕਾਨਫਰੰਸ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਈ ਗਈ। ਕਾਨਫਰੰਸ ਵਿੱਚ ਪੂਰੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੁੱਖੀ ਤੇ ਪ੍ਰੋਫੈਸਰ ਸ਼ਾਮਿਲ ਹੋਏ। ਕਾਨਫਰੰਸ ਦੇ ਆਰੰਭ ਵਿੱਚ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ …

Read More »

ਪਾਰਕਾਂ ਦੇ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ-ਜੋਸ਼ੀ

16 ਲੱਖ ਨਾਲ ਬਦਲੇਗੀ ਫਕੀਰ ਉਲ-ਦੀਨ ਪਾਰਕ ਦੀ ਨੁਹਾਰ ਅੰਮ੍ਰਿਤਸਰ, 21 ਮਾਰਚ (ਰੋਮਿਤ ਸ਼ਰਮਾ) – ਹਲਕਾ ਉਤਰੀ ਰਣਜੀਤ ਐਵਨਿਊ ਏ ਬਲਾਕ ਵਿੱਚ ਪੈਂਦੇ ਫਕੀਰ ਉਲ-ਦੀਨ ਪਾਰਕ ਦੇ ਵੱਖ ਵੱਖ ਕੰਮਾਂ ਦਾ ਉਦਘਾਟਨ ਸਥਾਨਕ ਸਰਕਾਰ, ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਵਲੋ ਕੀਤਾ ਗਿਆ।ਮੰਤਰੀ ਜੋਸ਼ੀ ਦਾ ਇਲਾਕੇ ਦੇ ਲੋਕਾਂ ਵਲੋ ਉਹਨਾ ਦਾ ਧੰਨਵਾਦ ਕੀਤਾ ਗਿਆ।ਮੰਤਰੀ ਜੋਸ਼ੀ ਨੇ ਦੱਸਿਆ ਪਾਰਕਾਂ ਦੇ …

Read More »

ਮੀਡੀਆ ਦਾ ਬਣਦਾ ਮਾਣ-ਸਤਿਕਾਰ ਪਹਿਲਾਂ ਵੀ ਕੀਤਾ ਤੇ ਅੱਗੋਂ ਵੀ ਕਰਾਂਗੇ – ਭਾਜਪਾ ਦਿਹਾਤੀ ਪ੍ਰਧਾਨ

ਮਾਮਲਾ ਪੱਤਰਕਾਰਾਂ ਨਾਲ ਹੋਏ ਦੁਰਵਿਵਹਾਰ ਦਾ ਜੰਡਿਆਲਾ ਗੁਰੂ, 21 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਸਥਾਨਕ ਇੱਕ ਰੈਸਟੋਰੈਂਟ ਵਿੱਚ ਭਾਜਪਾ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੀ ਚੱਲ ਰਹੀ ਮੀਟਿੰਗ ਦੋਰਾਨ ਪੱਤਰਕਾਰਾਂ ਨਾਲ ਕੀਤੇ ਗਏ ਦੁਰਵਿਹਾਰ ਤੋਂ ਬਾਅਦ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਮੋਹਨ ਛੀਨਾ ਨੇ ਕਿਹਾ ਸੀ ਕਿ ਅੱਜ ਦੀ ਮੀਟਿੰਗ ਵਿਚ ਸ਼ਾਮਿਲ ਭਾਜਪਾ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ …

Read More »

ਯੂਨੀਕਾਮ ਸਮਾਰਟ ਸੁਰੱਖਿਆ ਕੰਪਨੀ ਵਲੋਂ ਮੋਬਾਇਲ ਹੈਂਡਸੈੱਟ ਬੀਮੇ ਦੀ ਸ਼ੁਰੂਆਤ

ਜੰਡਿਆਲਾ ਗੁਰੂ, 21 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕੱਲ੍ਹ ਯੂਨੀਕਾਮ ਸਮਾਰਟ ਸੁਰੱਖਿਆ ਕੰਪਨੀ ਵਲੋਂ ਮੋਬਾਇਲ ਹੈਂਡਸੈੱਟ ਬੀਮੇ ਦਾ ਉਦਘਾਟਨ ਸੈਮਸੰਗ ਦੇ ਏ-ਵਨ ਇੰਟਰਪ੍ਰਾਈਜ਼ਜ਼ ਸ਼ੋਅ ਰੂਮ ਸਰਾਂ ਰੋਡ ਵਿਖੇ  ਗੁਲਸ਼ਨ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਅਤੇ ਜੈਨ ਸਭਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੋਕੇ ਬੀਮਾ ਕੰਪਨੀ ਦੇ ਮੈਨੇਜਰ ਮੋਹਨ ਗਰੋਵਰ ਨੇ ਦੱਸਿਆ ਕਿ ਇਹ ਬੀਮਾ ਹਰ ਇੱਕ ਕੰਪਨੀ ਦੇ …

Read More »

ਮੋਬਾਇਲ ਲੈ ਕੇ ਭੱਜਣ ਲੱਗੇ ਲੁਟੇਰੇ ਨੂੰ ਲੋਕਾਂ ਨੇ ਮੋਕੇ ‘ਤੇ ਕੀਤਾ ਕਾਬੂ

ਜੰਡਿਆਲਾ ਗੁਰੂ, 21 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) –  ਵੈਰੋਵਾਲ ਰੋਡ ‘ਤੇ ਸਥਿਤ ਫਰੈਡਜ ਟੈਲੀਕਾਮ ਤੋ ਮੋਬਾਇਲ ਲੈ ਕੇ ਭੱਜਣ ਲੱਗੇ ਇੱਕ ਲੁਟੇਰੇ ਨੂੰ ਲੋਕਾਂ ਵਲੋਂ ਮੋਕੇ ਤੇ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਟੈਲੀਕੌਮ ਦੇ ਮਾਲਕ ਜਤਿੰਦਰ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਉਸ ਦੀ ਦੁਕਾਨ ‘ਤੇ ਆਇਆ ਅਤੇ ਮੇਰੇ ਕੋਲੋਂ ਦਸ ਹਜਾਰ ਕੀਮਤ ਵਾਲੇ ਮੋਬਾਇਲ ਦੀ ਮੰਗ ਕੀਤੀ, …

Read More »

ਸਰਕਾਰ ਨੇਆਪਣੀਆਂ ਤਨਖਾਹਾਂ, ਭੱਤੇ ਵਧਾ ਕੇ ਪੰਜਾਬ ਦੀ ਜਨਤਾ ਨਾਲ ਕੀਤਾ ਖਿਲਵਾੜ – ਸੈਣੀ

ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੋ ਆਪਣੀਆਂ ਤਨਖਾਹਾਂ, ਭੱਤੇ ਵਧਾ ਕੇ ਦੁੱਗਣੇ ਕਰਕੇ ਪੰਜਾਬ ਦੀ ਜਨਤਾ ਨਾਲ ਤੇ ਨੋਜਵਾਨਾਂ ਨਾਲ ਖਿਲਾਵਾੜ ਕੀਤਾ ਹੈ। ਇਸ ਦੇ ਸਬੰਧ ਵਿੱਚ ਕੁਲਵੰਤ ਸਿੰਘ ਸੈਣੀ ਜਨਰਲ ਸੱਕਤਰ ਮਿਉਸਪਲ ਐਕਸ਼ਨ ਕਮੇਟੀ ਪੰਜਾਬ ਨੇ ਇੱਕ ਮੀਟਿੰਗ ਦੋਰਾਨ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ …

Read More »

ਪੰਜਾਬ ਟੈਕਨਿਕ ਯੂਨਿਵਰਸਟੀ ਵਿਖੇ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ

ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਪੰਜਾਬ ਟੈਕਨਿਕ ਯੂਨਿਵਰਸਟੀ ਵਿੱਚ ਵਿਦਿਆਰਥੀ ਵਲੋ ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਵਿੱਚ ਕੀਰਤਨੀ ਜਥਿਆ ਵਲੋ ਰਸਭਿੰਨਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ  ਕੀਤਾ।ਯੂਨਿਵਸਟੀ ਵਲੋਂ ਨਿਰਦੇਸ਼ਕ ਡਾ ਨਿਰਮਲ ਸਿੰਘ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਤੇ ਇਸ ਦੌਰਾਨ ਉਨ੍ਹਾਂ ਕਿਹਾ ਵਿਦਿਆਥੀਆਂ ਦਾ ਇਹ ਬਹੁਤ ਵਧੀਆ ਕਦਮ ਹੈ, ਇਸ …

Read More »